Punjab State Board PSEB 3rd Class EVS Book Solutions Chapter 7 ਜੰਤ-ਇਕ ਜਾਣ-ਪਹਿਚਾਣ Textbook Exercise Questions and Answers.
PSEB Solutions for Class 3 EVS Chapter 7 ਜੰਤ-ਇਕ ਜਾਣ-ਪਹਿਚਾਣ
EVS Guide for Class 3 PSEB ਜੰਤ-ਇਕ ਜਾਣ-ਪਹਿਚਾਣ Textbook Questions and Answers
ਪੇਜ 39-40
ਕਿਰਿਆ 1.
ਜਾਨਵਰਾਂ ਦਾ ਭੋਜਨ ਕਈ ਪ੍ਰਕਾਰ ਦਾ ਹੁੰਦਾ ਹੈ । ਕੀ ਤੁਸੀਂ ਕਿਸੇ ਜਾਨਵਰ ਨੂੰ ਕੁੱਝ ਖੁਆਇਆ ਹੈ ? ਹੇਠਾਂ ਦਿੱਤੀ ਸ਼ਬਦ-ਪਹੇਲੀ ਵਿੱਚੋਂ ਜਾਨਵਰਾਂ ਦਾ ਭੋਜਨ ਲੱਭ ਕੇ ਉਨ੍ਹਾਂ ਦੀ ਤਸਵੀਰ ਹੇਠਾਂ ਲਿਖੋ ।
ਉੱਤਰ-
ਪ੍ਰਸ਼ਨ-ਕੀ ਇਨ੍ਹਾਂ ਵਿੱਚੋਂ ਤੁਹਾਨੂੰ ਵੀ ਕਿਸੇ ਨੇ ਡੰਗ ਮਾਰਿਆ ਹੈ ? ✓ ਦਾ ਨਿਸ਼ਾਨ ਲਗਾਓ ।
ਮੱਛਰ ………………………….. ਸ਼ਹਿਦ ਦੀ ਮੱਖੀ …………………………….. ਭਰਿੰਡ ………………………………
ਉੱਤਰ-
ਮੱਛਰ …………✓…………. ਭਰਿੰਡ …………….✓………….. |
ਪੇਜ 41
ਕਿਰਿਆ 2.
ਆਓ ਹੁਣ ਇੱਕ ਛੋਟੀ ਜਿਹੀ ਖੇਡ ਖੇਡੀਏ । ਕੀ ਤੁਸੀਂ ਚਿੱਤਰ ਵਿੱਚਲੇ ਜਾਨਵਰ ਕਿਤੇ ਵੇਖੇ ਹਨ ? ਜੇ ਵੇਖੇ ਹਨ ਤਾਂ ਕਿਹੜਾ ਜਾਨਵਰ ਕਿੱਥੇ ਵੇਖਿਆ ਹੈ । ਚਿੱਤਰਾਂ ਵਿੱਚ ਰੰਗ ਭਰੋ ।
ਉੱਤਰ-
ਆਪ ਕਰੋ ।
ਪੇਜ 42
ਕਿਰਿਆ 3.
ਕੀ ਤੁਸੀਂ ਦੱਸ ਸਕਦੇ ਹੋ ਕਿ ਹੇਠਾਂ ਲਿਖੇ ਜਾਨਵਰ ਇੱਕ ਥਾਂ ਤੋਂ ਦੂਜੀ ਥਾਂ ਕਿਵੇਂ ਜਾਂਦੇ ਹਨ ?
1. ਸੱਪ ਰੀਂਗਦਾ ਹੈ ।
2. ਮੱਛੀ ……………….. ਹੈ ।
3. ਗਾਂ ………………….. ਹੈ ।
4. ਤਿੱਤਲੀ …………………… ਹੈ ।
5. ਤੋਤਾ ………………………. ਹੈ ।
6. ਮੱਛਰ ………………….. ਹੈ ।
ਉੱਤਰ
ਜਿਵੇਂ-1. ਸੱਪ-ਰੀਂਗਦਾ ਹੈ ।
2. ਮੱਛੀ-ਤੈਰਦੀ ਹੈ ।
3. ਗਾਂ-ਚਲਦੀ ਹੈ ।
4. ਤਿੱਤਲੀ-ਉੱਡਦੀ ਹੈ ।
5. ਤੋਤਾ-ਉੱਡਦਾ ਹੈ ।
6. ਮੱਛਰ-ਉੱਡਦਾ ਹੈ ।
ਪ੍ਰਸ਼ਨ 1.
ਜਾਨਵਰ ਅਤੇ ਉਹਨਾਂ ਦੀਆਂ ਅਵਾਜ਼ਾਂ ਦਾ ਮਿਲਾਨ ਕਰੋ :
ਜਾਨਵਰ ਦਾ ਨਾਮ | ਆਵਾਜ਼ਾਂ |
(ਉ) ਬੱਕਰੀ | 1. ਗੁਟਰ |
(ਅ) ਕੁੱਕੜੀ | 2. ਮਿਆਓਂ-ਮਿਆਓ |
(ਇ) ਬਿੱਲੀ | 3. ਕੁਕਤੂੰ-ਤੂੰ |
(ਸ) ਕਬੂਤਰ | 4. ਮੈਂ-ਮੈਂ |
ਉੱਤਰ-
ਜਾਨਵਰ ਦਾ ਨਾਮ | ਆਵਾਜ਼ਾਂ |
(ਉ) ਬੱਕਰੀ | 4. ਮੈਂ-ਮੈਂ |
(ਅ) ਕੁੱਕੜੀ | 3. ਕੁਕਤੂੰ-ਤੂੰ |
(ਇ) ਬਿੱਲੀ | 2. ਮਿਆਓਂ-ਮਿਆਓ |
(ਸ) ਕਬੂਤਰ | 1. ਗੁਟਰ |
ਪੇਜ 43
ਪ੍ਰਸ਼ਨ 2.
ਵੱਖ-ਵੱਖ ਜੀਵ-ਜੰਤੂਆਂ ਦੇ ਰਹਿਣ ਸਥਾਨ ਲਿਖੋ ।
ਉੱਤਰ –
ਜੰਤੂ ਦਾ ਨਾਂ | ਰਹਿਣ ਸਥਾਨ |
ਸ਼ੇਰ | ਜੰਗਲ |
गां | ਘਰ |
ਕੁੱਤਾ | ਘਰ |
ਸੱਪ | ਧਰਤੀ |
ਕਾਂ | ਰੁੱਖ |
ਪ੍ਰਸ਼ਨ 3.
ਖ਼ਾਲੀ ਥਾਂਵਾਂ ਭਰੋ : ਵੱਖਰੀ-ਵੱਖਰੀ, ਦਾਣੇ, ਡੰਗ)
(ਉ) ਸ਼ਹਿਦ ਦੀ ਮੱਖੀ ………………………… ਮਾਰਦੀ ਹੈ ।
ਉੱਤਰ-
ਡੰਗ
(ਅ) ਹਰ ਜਾਨਵਰ ਦੀ ਆਵਾਜ਼ …………………………. ਹੁੰਦੀ ਹੈ ।
ਉੱਤਰ-
ਵੱਖਰੀ-ਵੱਖਰੀ
(ਈ) ਮੁਰਗੀ ………………………. ਖਾਂਦੀ ਹੈ ।
ਉੱਤਰ-
ਦਾਣੇ ॥
ਪ੍ਰਸ਼ਨ 4.
ਸਹੀ (✓) ਜਾਂ ਗਲਤ (✗) ਦਾ ਨਿਸ਼ਾਨ ਲਗਾਓ :
(ਉ) ਕੁੱਤਾ ਘਰ ਦੀ ਰਾਖੀ ਕਰਦਾ ਹੈ ।
ਉੱਤਰ-
✓
(ਅ) ਤੋਤਾ ਮਿਰਚ ਖਾਂਦਾ ਹੈ ।
ਉੱਤਰ-
✓
(ਇ) ਪੰਛੀ ਖੰਭਾਂ ਦੀ ਮਦਦ ਨਾਲ ਉੱਡਦੇ ਹਨ ।
ਉੱਤਰ-
✓
(ਸ) ਕਿਰਲੀ ਉੱਡਦੀ ਹੈ ।
ਉੱਤਰ-
✗
ਪ੍ਰਸ਼ਨ 5.
ਡੰਗ ਮਾਰਨ ਵਾਲੇ ਦੋ ਜੀਵਾਂ ਦੇ ਨਾਮ ਲਿਖੋ ।
ਉੱਤਰ-
ਮੱਛਰ, ਬਿੱਛੂ ।
ਪ੍ਰਸ਼ਨ 6.
ਚਾਰਾ ਖਾਣ ਵਾਲੇ ਦੋ ਜੰਤੂਆਂ ਦੇ ਨਾਮ ਲਿਖੋ ।
ਉੱਤਰ-
ਗਾਂ, ਬੱਕਰੀ ।
EVS Guide for Class 3 PSEB ਜੰਤ-ਇਕ ਜਾਣ-ਪਹਿਚਾਣ Important Questions and Answers
(i) ਬਹੁਵਿਕਲਪੀ ਚੋਣ :
1. ਕੁੱਤਾ ਕਿਵੇਂ ਅਵਾਜ਼ ਕਰਦਾ ਹੈ ?
(ਉ) ਗੁਟਰ-ਗੂੰ
(ਅ) ਬਊਂ-ਬਊਂ
(ੲ) ਮਿਆਂਊਂ-ਮਿਆਂਉਂ
(ਸ) ਕੁੱਕੜ-ਤੂੰ ।
ਉੱਤਰ-
(ਅ) ਬਊਂ-ਬਊਂ
2. ਰੁੱਖ ਤੇ ਬੈਠੇ ਪੰਛੀ ਕਿਸ ਤੋਂ ਡਰ ਗਏ ?
(ੳ) ਇੱਲ੍ਹ
(ਅ) ਤੋਤਾ
(ੲ) ਮੋਰ
(ਸ) ਚਿੜੀ ।
ਉੱਤਰ-
(ੳ) ਇੱਲ੍ਹ
(ii) ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਕਬੂਤਰ ਦਾ ਭੋਜਨ ਕੀ ਹੈ ?
ਉੱਤਰ-
ਉਹ ਅਨਾਜ ਦਾ ਦਾਣਾ ਖਾਂਦੇ ਹਨ ।
ਪ੍ਰਸ਼ਨ 2.
ਸੱਪ ਦੀਆਂ ਕਿੰਨੀਆਂ ਲੱਤਾਂ ਹੁੰਦੀਆਂ ਹਨ ?
ਉੱਤਰ-
ਸੱਪ ਦੀਆਂ ਲੱਤਾਂ ਨਹੀਂ ਹੁੰਦੀਆਂ ।
(iii) ਦਿਮਾਗੀ ਕਸਰਤ :
ਉੱਤਰ-