Punjab State Board PSEB 3rd Class EVS Book Solutions Chapter 8 ਪੰਛੀਆਂ ਦੀ ਦੁਨੀਆ Textbook Exercise Questions and Answers.
PSEB Solutions for Class 3 EVS Chapter 8 ਪੰਛੀਆਂ ਦੀ ਦੁਨੀਆ
EVS Guide for Class 3 PSEB ਪੰਛੀਆਂ ਦੀ ਦੁਨੀਆ Textbook Questions and Answers
ਪੇਜ 45
ਕਿਰਿਆ 1.
ਚਿੱਤਰ ਵਿੱਚ ਦਿੱਤੇ ਗਏ ਪੰਛੀਆਂ ਨੂੰ ਪਛਾਣੋ ਅਤੇ ਰੰਗ ਭਰੋ ।
ਉੱਤਰ-
1. ਉੱਲੂ,
2. ਕਬੂਤਰ
3. ਮੋਰ
4. ਤੋਤਾ ।
ਖੁਦ ਬਣਾਓ ਤੇ ਰੰਗ ਭਰੋ ।
ਪੇਜ 46
ਕਿਰਿਆ 2.
ਉਪਰੋਕਤ ਤੋਂ ਇਲਾਵਾ ਤੁਸੀਂ ਜਿਹੜੇਜਿਹੜੇ ਪੰਛੀ ਦੇਖੇ ਹਨ ਕੀ ਤੁਹਾਨੂੰ ਪਤਾ ਹੈ ਕਿ ਉਹ ਕੀ ਖਾਂਦੇ ਹਨ ? ਹੇਠਾਂ ਦਿੱਤੇ ਖਾਨੇ ਵਿੱਚ ਪੰਛੀਆਂ ਦੇ ਨਾਂ ਲਿਖੋ ਅਤੇ ਸਾਹਮਣੇ ਉਨ੍ਹਾਂ ਦਾ ਭੋਜਨ ਵੀ ਲਿਖੋ ।
ਉੱਤਰ
ਪੰਛੀ ਦਾ ਨਾਂ
ਭੋਜਨ
1. ਕਬੂਤਰ 2. ਸ਼ਹਿਦ ਦੀ ਮੱਖੀ
ਅਨਾਜ ਫੁੱਲਾਂ ਦਾ ਰਸ :
ਕਿਰਿਆ 3.
ਗਰਮੀਆਂ ਵਿੱਚ ਬਹੁਤ ਸਾਰੇ ਛੋਟੇਛੋਟੇ ਪੰਛੀ ਪਿਆਸ ਨਾਲ ਮਰ ਜਾਂਦੇ ਹਨ । ਤੁਸੀਂ ਉਹਨਾਂ ਨੂੰ ਬਚਾ ਸਕਦੇ ਹੋ । ਕਿਸੇ ਖੁੱਲ੍ਹੇ ਮੂੰਹ ਵਾਲੇ ਬਰਤਨ ਵਿੱਚ ਪਾਣੀ ਪਾ ਕੇ ਆਪਣੇ ਘਰ ਦੀ ਛੱਤ ਜਾਂ ਵਰਾਂਡੇ ਵਿੱਚ ਰੱਖ ਦਿਓ ।
ਉੱਤਰ-
ਆਪ ਕਰੋ ।
ਕਿਰਿਆ 4.
ਪੰਛੀਆਂ ਦੇ ਡਿੱਗੇ ਹੋਏ ਖੰਭਾਂ ਤੋਂ ਸਜਾਵਟੀ ਸਮਾਨ ਤਿਆਰ ਕਰੋ ਅਤੇ ਜਮਾਤ ਵਿੱਚ ਸਭ ਨੂੰ ਦਿਖਾਓ ।
ਉੱਤਰ-
ਆਪ ਕਰੋ ।
ਪੇਜ 47
ਕਿਰਿਆ 4.
ਕੀ ਤੁਸੀਂ ਹੇਠਾਂ ਦਿੱਤੇ ਚਿੱਤਰਾਂ ਨੂੰ ਪਹਿਚਾਣ ਸਕਦੇ ਹੋ ਕਿ ਇਹ ਆਲ੍ਹਣੇ ਕਿਨ੍ਹਾਂ ਪੰਛੀਆਂ ਦੇ ਹਨ ? ਇਨ੍ਹਾਂ ਦੇ ਨਾਮ ਲਿਖੋ ।
ਉੱਤਰ
ਪੇਜ 48
ਪ੍ਰਸ਼ਨ-ਖ਼ਾਲੀ ਥਾਂਵਾਂ ਭਰੋ : (ਕੀੜੇ-ਮਕੌੜੇ, ਖੰਭ, ਮਿਰਚ )
(ਉ) ਮੋਰ ਦੇ ……………………………….. ਬਹੁਤ ਸੁੰਦਰ ਹੁੰਦੇ ਹਨ ।
ਉੱਤਰ-
ਖੰਭ
(ਅ) ਤੋਤਾ ………………………………. ਖਾਣਾ ਪਸੰਦ ਕਰਦਾ ਹੈ ।
ਉੱਤਰ-
ਮਿਰਚ
(ਇ) ਚੱਕੀ ਰਾਹਾ ………………………………. ਖਾਂਦਾ ਹੈ ।
ਉੱਤਰ-
ਕੀੜੇ-ਮਕੌੜੇ ॥
ਪ੍ਰਸ਼ਨ-ਦਿਮਾਗੀ ਪਰਖ :
ਉੱਤਰ-
EVS Guide for Class 3 PSEB ਪੰਛੀਆਂ ਦੀ ਦੁਨੀਆ Important Questions and Answers
(i) ਬਹੁਵਿਕਲਪੀ ਚੋਣ :
1. ਸੁੰਦਰ ਖੰਭ ਕਿਸ ਦੇ ਹੁੰਦੇ ਹਨ ?
(ੳ) ਮੋਰ
(ਅ) ਕਾਂ
(ਇ) ਗਿਰਝ
(ਸ) ਕੋਈ ਨਹੀਂ ।
ਉੱਤਰ-
(ੳ) ਮੋਰ
2. ਤੁਹਾਡੇ ਆਲੇ-ਦੁਆਲੇ ਵਿੱਚ ਪੰਛੀ ਰਹਿਣ ਲਈ ਆਪਣੇ ਘਰ ਬਣਾਉਂਦੇ ਹਨ, ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ
(ਉ) ਬੰਗਲਾ
(ਅ) ਝੌਪੜੀ
(ਈ) ਆਲ੍ਹਣਾ
(ਸ) ਚੁਬਾਰਾ ।
ਉੱਤਰ-
(ਈ) ਆਲ੍ਹਣਾ
(ii) ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ :
ਪ੍ਰਸ਼ਨ 1.
ਪੰਛੀ ਕਿਸ ਦਾ ਆਲ੍ਹਣਾ ਦੇਖਣ ਆਏ ਸਨ ?
ਉੱਤਰ-
ਬਿਜੜੇ ਦਾ ।
ਪ੍ਰਸ਼ਨ 2.
ਤੋਤਾ ਆਮ ਤੌਰ ‘ ਤੇ ਕੀ ਖਾਣਾ ਪਸੰਦ ਕਰਦਾ ਹੈ ?
ਉੱਤਰ-
ਤੋਤਾਂ ਮਿਰਚਾਂ ਖਾਣਾ ਪਸੰਦ ਕਰਦਾ ਹੈ ।
(iii) ਗਲਤ/ਸਹੀ :
1. ਪੰਛੀ ਆਲ੍ਹਣਿਆਂ ਵਿਚ ਰਹਿੰਦੇ ਹਨ ।
ਉੱਤਰ-
✓
2. . ਚੱਕੀ ਰਾਹਾ, ਕੀੜੇ-ਮਕੌੜੇ ਖਾਂਦੇ ਹਨ ।
ਉੱਤਰ-
✓
3. ਮੋਰ ਦੇ ਖੰਭ ਸੁੰਦਰ ਨਹੀਂ ਹੁੰਦੇ ।
ਉੱਤਰ-
✗
4. ਪੰਛੀ ਖੰਭਾਂ ਦੀ ਮਦਦ ਨਾਲ ਉੱਡਦੇ ਹਨ ।
ਉੱਤਰ-
✓
(iv) ਮਿਲਾਣ ਕਰੋ :
1. · ਹਰਾ ਰੰਗ | (ੳ) ਮੋਰ |
2. ਕਾਲਾ ਰੰਗ | (ਅ) ਤੋਤਾ |
3. ਰੰਗ ਬਿਰੰਗੇ ਖੰਭ | (ਇ) ਕਾਂ |
ਉੱਤਰ-
1.ਹਰਾ ਰੰਗ | (ਅ) ਤੋਤਾ |
2. ਕਾਲਾ ਰੰਗ | (ਇ) ਕਾਂ |
3. ਰੰਗ ਬਿਰੰਗੇ ਖੰਭ | (ੳ) ਮੋਰ |
(v) ਵੱਡੇ ਉੱਤਰ ਵਾਲਾ ਪ੍ਰਸ਼ਨ :
ਪ੍ਰਸ਼ਨ-ਪੰਛੀਆਂ ਦੇ ਭੋਜਨ ਬਾਰੇ ਲਿਖੋ ।
ਉੱਤਰ-
ਪੰਛੀ ਲਈ ਪ੍ਰਕਾਰ ਦਾ ਭੋਜਨ ਖਾਂਦੇ ਹਨ । ਚਿੜੀ ਅਨਾਜ ਖਾਂਦੀ ਹੈ, ਤੋਤਾ ਫਲ ਖਾਂਦਾ ਹੈ, ਚੱਕੀ ਰਾਹਾ ਕੀੜੇ-ਮਕੌੜੇ ਖਾਂਦਾ ਹੈ ।