PSEB 3rd Class Punjabi Solutions Chapter 18 ਬਸੰਤ

Punjab State Board PSEB 3rd Class Punjabi Book Solutions Chapter 18 ਬਸੰਤ Textbook Exercise Questions, and Answers.

PSEB Solutions for Class 3 Punjabi Chapter 18 ਬਸੰਤ

Punjabi Guide for Class 3 PSEB ਬਸੰਤ Textbook Questions and Answers

ਪਾਠ-ਅਭਿਆਸ ਪ੍ਰਸ਼ਨ-ਉੱਤਰ

(i) ਸੰਖੇਪ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਠੀਕ ਉੱਤਰ ਅੱਗੇ (✓) ਦਾ ਨਿਸ਼ਾਨ ਲਾਓ :

(ਉ) ਬਸੰਤ ਵਿੱਚ ਖਿੜੀ ਸਰੋਂ ਦੇ ਫੁੱਲਾਂ ਦਾ ਰੰਗ ਕਿਹੋ-ਜਿਹਾ ਹੁੰਦਾ ਹੈ ?
ਲਾਲ
ਪੀਲਾ
ਹਰਾ
ਉੱਤਰ-
ਪੀਲਾ (✓)

(ਅ) ਬਸੰਤ ਰੁੱਤ ਵਿੱਚ ਧੁੱਪ ਕਿਹੋ-ਜਿਹੀ ਹੁੰਦੀ ਹੈ ?
ਨਿੱਘੀ-ਨਿੱਘੀ
ਸਿੱਲ੍ਹੀ-ਸਿੱਲ੍ਹੀ
ਚਮਕੀਲੀ
ਉੱਤਰ-
ਨਿੱਘੀ-ਨਿੱਘੀ (✓)

(ਸ) ਪਤੰਗ ਕਿਸ ਰੁੱਤ ਵਿੱਚ ਚੜ੍ਹਾਈ ਜਾਂਦੀ ਹੈ ?
ਸਰਦ ਰੁੱਤ
ਬਸੰਤ ਰੁੱਤ
ਗਰਮੀ ਦੀ ਰੁੱਤ
ਉੱਤਰ-
ਬਸੰਤ ਰੁੱਤ ।(✓)

PSEB 3rd Class Punjabi Solutions Chapter 18 ਬਸੰਤ

ਪ੍ਰਸ਼ਨ 2.
ਖਿੜੀ ਹੋਈ ਸਰੋਂ ਦਾ ਰੰਗ ਕਿਹੋ ਜਿਹਾ ਹੈ ?
ਉੱਤਰ-
ਖਿੜੀ ਹੋਈ ਸਰੋਂ ਦਾ ਰੰਗ ਪੀਲਾ ਹੈ ।

ਪ੍ਰਸ਼ਨ 3.
ਰੁੱਖਾਂ ਹੇਠ ਧੁੱਪ ਕਿਸ ਨਾਲ ਖੇਡਦੀ ਹੈ ?
ਉੱਤਰ-
ਰੁੱਖਾਂ ਹੇਠ ਧੁੱਪ ਛਾਂ ਨਾਲ ਖੇਡਦੀ ਹੈ ।

ਪ੍ਰਸ਼ਨ 4.
ਪੀਲੀ ਪਤੰਗ ਕਿੱਥੇ ਚੜੀ ਹੋਈ ਹੈ ?
ਉੱਤਰ-
ਪੀਲੀ ਪਤੰਗ ਨੀਲੇ ਅੰਬਰ ਵਿਚ ਚੜ੍ਹੀ ਹੋਈ ਹੈ ।

ਪ੍ਰਸ਼ਨ 5.
ਹੇਠ ਲਿਖੀਆਂ ਸਤਰਾਂ ਪੂਰੀਆਂ ਕਰੋ :
(ੳ) ਆਈ ਰੁੱਤ ਬਸੰਤ ਦੀ,
…………………..
ਉੱਤਰ-
(ੳ) ਆਈ ਰੁੱਤ ਬਸੰਤ ਦੀ,
ਪੀਲੀ ਪੀਲੀ ਸਰੋਂ ਖਿੜੀ |

(ਅ) ਨੀਲੇ ਨੀਲੇ ਅੰਬਰ ‘ਤੇ,
…………………..
ਉੱਤਰ-
(ਅ) ਨੂੰ ਨੀਲੇ ਨੀਲੇ ਅੰਬਰ ‘ਤੇ,
ਪੀਲੀ ਕੋਈ ਪਤੰਗ ਚੜੀ ॥

(ਈ) ਵੰਨ-ਸੁਵੰਨੇ ਫੁਲ ਖਿੜੇ ਨੇ,
…………………..
ਉੱਤਰ-
(ਈ) ਵੰਨ-ਸੁਵੰਨੇ ਫੁੱਲ ਖਿੜੇ ਨੇ,
ਬਾਗ਼-ਬਗੀਚੀ ਹਰੀ-ਹਰੀ ॥

PSEB 3rd Class Punjabi Solutions Chapter 18 ਬਸੰਤ

(ਸ) ਆਈ ਰੁੱਤ ਬਸੰਤ ਦੀ,
…………………..
ਉੱਤਰ-
(ਸ)ਆਈ ਰੁੱਤ ਬਸੰਤ ਦੀ,
ਨਿੱਘੀ-ਨਿੱਘੀ ਧੁੱਪ ਖਿੜੀ ।

ਪ੍ਰਸ਼ਨ 6.
ਸਮਝੋ ਤੇ ਲਿਖੋ :

ਝੂਮ ਰਹੀ : ਟਾਹਣੀ-ਟਾਹਣੀ
ਚਹਿਕ ਰਹੀ ………………………….
ਬਾਗ਼-ਬਗੀਚੀ ………………………….
ਨਿੱਘੀ-ਨਿੱਘੀ ………………………….
ਉੱਤਰ
ਝੂਮ ਰਹੀ, ਟਾਹਣੀ-ਟਾਹਣੀ ।
ਚਹਿਕ ਰਹੀ ਚਿੜੀ-ਚਿੜੀ ।
ਬਾਗ-ਬਗੀਚੀ ਹਰੀ-ਭਰੀ । ‘
ਨਿੱਘੀ-ਨਿੱਘੀ ਧੁੱਪ ਖਿੜੀ । ‘

ਪ੍ਰਸ਼ਨ 7.
‘ਬਸੰਤ’ ਕਵਿਤਾ ਵਿਚ ਕਿਹੜੇ ਰੰਗ ਦਾ ਜ਼ਿਕਰ ਨਹੀਂ ਹੋਇਆ ?
(ਉ) ਪੀਲਾ
(ਅ) ਨੀਲਾ
(ਈ) ਹਰਾ
(ਸ) ਕਾਲਾ ।
ਉੱਤਰ-
ਕਾਲਾ ।

ਪ੍ਰਸ਼ਨ 8.
ਸੋਹਣਾ ਕਰ ਕੇ ਲਿਖੋ :
ਟਾਹਣੀ, ਚਿੜੀ, ਸ, ਰੁੱਖ, ਧੁੱਪ, ਛਾਂ, ਅੰਬਰ, ਫੁੱਲ ।
ਉੱਤਰ-
(ਨੋਟ-ਵਿਦਿਆਰਥੀ ਆਪ ਹੀ ਕਰਨ )

ਪ੍ਰਸ਼ਨ 9.
ਵੱਖ-ਵੱਖ ਰੁੱਤਾਂ ਦੇ ਨਾਂ ਦੱਸੋ ।
ਉੱਤਰ-
ਬਸੰਤ, ਗਰਮੀ, ਬਰਸਾਤ, ਸਰਦੀ, ਹੇਮੰਤ, ਪੱਤਝੜ ।

ਪ੍ਰਸ਼ਨ 10.
‘ਬਸੰਤ ਕਵਿਤਾ ਦੀਆਂ ਚਾਰ ਸਤਰਾਂ ਜ਼ਬਾਨੀ ਲਿਖੋ ।
ਉੱਤਰ-
ਆਈ ਰੁੱਤ ਬਸੰਤ ਦੀ ਨਿੱਘੀ-ਨਿੱਘੀ ਧੁੱਪ ਖਿੜੀ ॥

(ii) ਬਹੁਵਿਕਲਪੀ ਪ੍ਰਸ਼ਨ

ਹੇਠ ਦਿੱਤੇ ਬਹੁਵਿਕਲਪੀ ਪ੍ਰਸ਼ਨਾਂ ਨੂੰ ਪੜ੍ਹ ਕੇ ਠੀਕ ਉੱਤਰ ਦੇ ਅੱਗੇ ਸਹੀ (✓) ਦਾ ਨਿਸ਼ਾਨ ਲਾਓ :

ਪ੍ਰਸ਼ਨ 1.
ਬਸੰਤ ਰੁੱਤ ਵਿਚ ਕੌਣ ਚਹਿਕ ਰਿਹਾ ਹੈ ?
ਉੱਤਰ-
ਚਿੜੀਆਂ (✓) ।

ਪ੍ਰਸ਼ਨ 2.
ਕਿਸ ਰੁੱਤ ਵਿਚ ਪੀਲੀ ਪੀਲੀ ਸਰੋਂ ਖਿੜਦੀ ਹੈ ?
ਜਾਂ
ਕਦੋਂ ਅਸਮਾਨਾਂ ਉੱਤੇ ਪਤੰਗਾਂ ਚੜ੍ਹਾਈਆਂ ਜਾਂਦੀਆਂ ਹਨ ?
ਉੱਤਰ-
ਬਸੰਤ ਰੁੱਤ ਵਿਚ (✓) ।

PSEB 3rd Class Punjabi Solutions Chapter 18 ਬਸੰਤ

ਪ੍ਰਸ਼ਨ 3.
ਨਿੱਘੀ-ਨਿੱਘੀ ਧੁੱਪ ਕਿਸ ਰੁੱਤ ਵਿਚ ਖਿੜੀ ਹੈ ?
ਜਾਂ
ਕਿਸ ਰੁੱਤ ਵਿਚ ਬਾਗ਼-ਬਗੀਚੇ ਹਰੇ-ਭਰੇ ਹੋ ਗਏ ਸਨ ?
ਉੱਤਰ-
ਬਸੰਤ ਰੁੱਤ (✓) ।

ਪ੍ਰਸ਼ਨ 4.
ਹੇਠ ਲਿਖਿਆਂ ਵਿਚੋਂ ਕਵਿਤਾ ਕਿਹੜੀ ਹੈ ?
ਉੱਤਰ-
ਬਸੰਤ (✓) |

(iii) ਰਚਨਾਤਮਿਕ ਕਾਰਜ

ਪ੍ਰਸ਼ਨ 1.
ਬਸੰਤ ਰੁੱਤ ਚੁਣੋ :
ਜਾਂ ‘
ਚਿਤਰ ਦੇਖ ਕੇ ਰੁੱਤਾਂ ਦੇ ਨਾਂ ਲਿਖੋ ।
PSEB 3rd Class Punjabi Solutions Chapter 18 ਬਸੰਤ 1
ਉੱਤਰ-
1. ਸਰਦੀ,
2. ਬਸੰਤ,
3. ਗਰਮੀ,
4. ਬਾਰਸ਼ ।

ਪ੍ਰਸ਼ਨ 2.
ਕਵਿਤਾ ਨੂੰ ਜ਼ਬਾਨੀ ਗਾ ਕੇ ਜਮਾਤ ਵਿੱਚ ਸੁਣਾਓ ।
ਉੱਤਰ-
(ਨੋਟ-ਵਿਦਿਆਰਥੀ ਆਪ ਹੀ ਕਰਨ) ॥

PSEB 3rd Class Punjabi Solutions Chapter 18 ਬਸੰਤ

ਬਸੰਤ Summary & Translation in punjabi

ਔਖੇ ਸ਼ਬਦਾਂ ਦੇ ਅਰਥ

ਸ਼ਬਦ: ਅਰਥ
ਝੂਮ ਰਹੀ : ਹਿਲ ਰਹੀ, ਲਹਿਰਾ ਰਹੀ ।
ਵੰਨ-ਸਵੰਨੇ : ਭਿੰਨ-ਭਿੰਨ ਤਰ੍ਹਾਂ ਦੇ ।

Leave a Comment