PSEB 4th Class Maths Solutions Chapter 1 ਸੰਖਿਆਵਾਂ Revision Exercise

Punjab State Board PSEB 4th Class Maths Book Solutions Chapter 1 ਸੰਖਿਆਵਾਂ Revision Exercise Questions and Answers.

PSEB Solutions for Class 4 Maths Chapter 1 ਸੰਖਿਆਵਾਂ Revision Exercise

ਦੁਹਰਾਈ

ਪ੍ਰਸ਼ਨ 1.
ਸ਼ਬਦਾਂ ਵਿੱਚ ਲਿਖੋ :
(a) 598
ਹੱਲ:
ਪੰਜ ਸੌ ਅਠਾਨਵੇਂ
(b) 608
ਹੱਲ:
ਛੇ ਸੌ ਅੱਠ

(c) 328
ਹੱਲ:
ਤਿੰਨ ਸੌ ਅਠਾਈ

(d) 999.
ਹੱਲ:
ਨੌ ਸੌ ਨੜਿਨਵੇਂ ।

PSEB 4th Class Maths Solutions Chapter 1 ਸੰਖਿਆਵਾਂ Revision Exercise

ਪ੍ਰਸ਼ਨ 2.
ਅੰਕਾਂ ਵਿੱਚ ਲਿਖੋ :
(a) ਦੋ ਸੌ ਅਠੱਤਰ
ਹੱਲ:
278

(b) ਸੱਤ ਸੌ ਦਸ
ਹੱਲ:
710

(c) ਚਾਰ ਸੌ ਛੇ
ਹੱਲ:
406

(d) ਅੱਠ ਸੌ ਛਿਆਸੀ ।
ਹੱਲ:
886.

ਪ੍ਰਸ਼ਨ 3.
ਵਿਸਤ੍ਰਿਤ ਰੂਪ ਵਿੱਚ ਲਿਖੋ :
(a) 298
ਹੱਲ:
298 = 200 + 90 + 8

(b) 183
ਹੱਲ:
183 = 100 + 80 + 3

(c) 709
ਹੱਲ:
709 = 700 +9

(d) 840.
ਹੱਲ:
840 = 800 + 40 + 0.

PSEB 4th Class Maths Solutions Chapter 1 ਸੰਖਿਆਵਾਂ Revision Exercise

ਪ੍ਰਸ਼ਨ 4.
ਹੇਠ ਲਿਖੀਆਂ ਸੰਖਿਆਵਾਂ ਨੂੰ ਗਿਣਤਰੇ ਉੱਪਰ ਰੰਗ ਭਰ ਕੇ ਦਿਖਾਓ :
(a) 803
PSEB 4th Class Maths Solutions Chapter 1 ਸੰਖਿਆਵਾਂ Revision Exercise 1
ਹੱਲ:
PSEB 4th Class Maths Solutions Chapter 1 ਸੰਖਿਆਵਾਂ Revision Exercise 3

(b) 999
PSEB 4th Class Maths Solutions Chapter 1 ਸੰਖਿਆਵਾਂ Revision Exercise 2
ਹੱਲ:
PSEB 4th Class Maths Solutions Chapter 1 ਸੰਖਿਆਵਾਂ Revision Exercise 4

ਪ੍ਰਸ਼ਨ 5.
ਹੇਠ ਲਿਖੇ ਅੰਕਾਂ ਨੂੰ ਵਰਤਦੇ ਹੋਏ ਬਣਨ ਵਾਲੀਆਂ ਸਾਰੀਆਂ ਸੰਖਿਆਵਾਂ ਲਿਖੋ :
(a) 2, 5, 4
ਹੱਲ:
254, 524, 452, 425, 245, 542

(b) 5, 3, 2.
ਹੱਲ:
532, 253, 235, 523, 352, 325

PSEB 4th Class Maths Solutions Chapter 1 ਸੰਖਿਆਵਾਂ Revision Exercise

(c) 3, 1, 9
ਹੱਲ:
319, 193, 391, 139, 931, 913

(d) 4, 0, 8
ਹੱਲ:
408, 804, 480, 840

ਪ੍ਰਸ਼ਨ 6.
ਸਮਝੇ ਅਤੇ ਖਾਲੀ ਖਾਨੇ ਭਰੋ :
(i)
(a) 761 762
ਹੱਲ:

(b) 400 ____
ਹੱਲ:
400 401

(c) 678 ____
ਹੱਲ:
678 679

(d) 962 ____
ਹੱਲ:
962 963

(e) 348 ____
ਹੱਲ:
348 349

(f) 824 ____
ਹੱਲ:
824 825

(ii)
(a) 863 864

(b) ____ 112
ਹੱਲ:
111 112

(c) ___ 456
ਹੱਲ:
455 456

(d) ___ 562
ਹੱਲ:
561 562

(e) ___ 715
ਹੱਲ:
714 715

(f) ___ 950
ਹੱਲ:
949 950

PSEB 4th Class Maths Solutions Chapter 1 ਸੰਖਿਆਵਾਂ Revision Exercise

(iii)
(a) 387 ___ 389
ਹੱਲ:
387 388 389

(b) 680 ___ 682
ਹੱਲ:
680 681 682

(c) 996 ___ 998
ਹੱਲ:
996 997 998

(d) 514 ___ 516
ਹੱਲ:
514 515 516

(e) 788 ___ 790
ਹੱਲ:
788 789 790

(f) 200 ___ 202
ਹੱਲ:
200 201 202

ਪ੍ਰਸ਼ਨ 7.
ਖ਼ਾਲੀ ਖਾਨੇ ਵਿੱਚ >, <, ਜਾਂ = ਚਿੰਨ੍ਹ ਭਰੋ :

(a) 761 ___ 671
ਹੱਲ:
761 > 671

(b) 137 ___ 106
ਹੱਲ:
137 > 106

(c) 115 ___ 162
ਹੱਲ:
115 < 162

(d) 492 ___ 492
ਹੱਲ:
492 = 492

(e) 987 ___ 989
ਹੱਲ:
987 < 989

(f) 134 __ 431
ਹੱਲ:
134 < 431

(g) 768 __ 876
ਹੱਲ:
768 < 876

(h) 617 __ 617
ਹੱਲ:
617 =

(i) 146 __ 416
ਹੱਲ:
146 < 416

PSEB 4th Class Maths Solutions Chapter 1 ਸੰਖਿਆਵਾਂ Revision Exercise

(j) 768 ___ 98
ਹੱਲ:
768 > 98

ਹੁਣ ਤੁਸੀਂ ਹੇਠਾਂ ਲਿਖੇ ਸਵਾਲ ਹੱਲ ਕਰੋ :

ਪ੍ਰਸ਼ਨ 8.
ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਸਭ ਤੋਂ ਵੱਡੀ ਸੰਖਿਆ ਲਿਖੋ :

(a) 96, 279, 961, 899, 99
ਹੱਲ:
961

(b) 163, 894, 534, 106, 119
ਹੱਲ:
894

(c) 764, 895, 564, 381, 678
ਹੱਲ:
895

(d) 161, 37, 153, 275, 891
ਹੱਲ:
891

(e) 800, 190, 700, 861, 199
ਹੱਲ:
861

(f) 221, 448, 868, 88, 992
ਹੱਲ:
992.

ਪ੍ਰਸ਼ਨ 9.
ਹੇਠ ਲਿਖੀਆਂ ਸੰਖਿਆਵਾਂ ਵਿੱਚੋਂ ਸਭ ਤੋਂ ਛੋਟੀ ਸੰਖਿਆ ਲਿਖੋ :
(a) 99,638, 125, 369, 581
ਹੱਲ:
99

(b) 163, 894, 534, 106, 119
ਹੱਲ:
106

(c) 764, 895, 564, 381, 678
ਹੱਲ:
381

(d) 161, 37, 153, 275, 891
ਹੱਲ:
37

(e) 800, 190, 700, 861, 199
ਹੱਲ:
190

(f) 221, 448, 686, 88, 992
ਹੱਲ:
88

ਪ੍ਰਸ਼ਨ 10.
ਵੱਧਦੇ ਕ੍ਰਮ ਵਿੱਚ ਲਿਖੋ :
(a) 269, 781, 683, 453, 239
ਹੱਲ:
239, 269, 453, 683, 781

(b) 196, 638, 700, 699, 824
ਹੱਲ:
196, 638, 699, 700, 824

(c) 910, 800, 816, 72, 16
ਹੱਲ:
16, 72, 800, 816, 910

(d) 361, 482, 469, 756, 29
ਹੱਲ:
29, 361, 469, 482, 756.

PSEB 4th Class Maths Solutions Chapter 1 ਸੰਖਿਆਵਾਂ Revision Exercise

(e) 235, 568, 567, 245, 961
ਹੱਲ:
235, 245, 567. 568, 961

ਪ੍ਰਸ਼ਨ 11.
ਘੱਟਦੇ ਕ੍ਰਮ ਵਿੱਚ ਲਿਖੋ :
(a) 619, 564, 72, 12, 169
ਹੱਲ:
619, 564, 169, 72, 12

(b) 781, 890, 967, 961, 119
ਹੱਲ:
967, 961, 890, 781, 119

(c) 543, 650, 790, 798, 260
ਹੱਲ:
798, 790, 650, 543, 260

(d) 806, 818, 76, 82, 9
ਹੱਲ:
818, 806, 82, 76, 9

(e) 582, 254, 184, 784, 591
ਹੱਲ:
784, 591, 582, 254, 184

ਪ੍ਰਸ਼ਨ 12.
ਸਮਝੋ ਅਤੇ ਲਿਖੋ :
ਹੱਲ:
(a) 11, 22, 33, 44, 55, 66, 77, 88
(b) 10, 20, 30, 40, 50, 60, 70, 80
(c) 44, 48, 52, 56, 60, 64, 68, 72
(d) 52, 54, 56, 58, 60, 62, 64, 66
(e) 81, 83, 85, 87, 89, 91, 93, 95

Leave a Comment