PSEB 4th Class Maths Solutions Chapter 6 ਸਮਾਂ Ex 6.3

Punjab State Board PSEB 4th Class Maths Book Solutions Chapter 6 ਸਮਾਂ Ex 6.3 Textbook Exercise Questions and Answers.

PSEB Solutions for Class 4 Maths Chapter 6 ਸਮਾਂ Ex 6.3

ਪ੍ਰਸ਼ਨ 1.
ਦੋ ਘੰਟੇ ਬਾਅਦ ਦਾ ਸਮਾਂ ਕੀ ਹੋਵੇਗਾ ?

(a) 9 : 20 AM
ਹੱਲ:
11 : 20 AM

(b) 12 : 00 ਦੁਪਹਿਰ
ਹੱਲ:
2 : 00 PM

(c) 11 : 15 PM
ਹੱਲ:
01 : 15 AM

(d) 5 : 10 PM
ਹੱਲ:
7 : 10 PM

PSEB 4th Class Maths Solutions Chapter 6 ਸਮਾਂ Ex 6.3

(e) 3 : 30 PM
ਹੱਲ:
5 : 30 PM

(f) 7 : 35 AM.
ਹੱਲ:
9 : 35 AM.

ਪ੍ਰਸ਼ਨ 2.
ਇੱਕ ਘੰਟਾ ਪਹਿਲਾਂ ਦਾ ਸਮਾਂ ਕੀ ਹੋਵੇਗਾ ?

(a) ਰਾਤ ਦੇ 12 ਵਜੇ
ਹੱਲ:
11 : 00 PM

(b) 3 : 30 ਦੁਪਹਿਰ ਤੋਂ ਬਾਅਦ
ਹੱਲ:
2 : 30 PM

(c) 11 : 00 ਦੁਪਹਿਰ ਤੋਂ ਪਹਿਲਾਂ
ਹੱਲ:
10 : 00 AM

(d) 4 : 00 ਦੁਪਹਿਰ ਤੋਂ ਪਹਿਲਾਂ
ਹੱਲ:
3 : 00 AM

(e) 9 : 00 ਦੁਪਹਿਰ ਤੋਂ ਬਾਅਦ
ਹੱਲ:
8 : 00 PM

(f) 8 : 50 ਦੁਪਹਿਰ ਤੋਂ ਪਹਿਲਾਂ
ਹੱਲ:
7 : 50 AM.

ਪ੍ਰਸ਼ਨ 3.
ਜੋੜੋ :

(a) 2 ਘੰਟੇ 15 ਮਿੰਟ ਵਿੱਚ 3 ਘੰਟੇ 28 ਮਿੰਟ
ਹੱਲ:
PSEB 4th Class Maths Solutions Chapter 6 ਸਮਾਂ Ex 6.3 1

PSEB 4th Class Maths Solutions Chapter 6 ਸਮਾਂ Ex 6.3

(b) 15 ਘੰਟੇ 28 ਮਿੰਟ ਵਿੱਚ 4 ਘੰਟੇ 12 ਮਿੰਟ
ਹੱਲ:
PSEB 4th Class Maths Solutions Chapter 6 ਸਮਾਂ Ex 6.3 2

(c)
8 ਘੰਟੇ 48 ਮਿੰਟ ਵਿੱਚ 3 ਘੰਟੇ 22 ਮਿੰਟ
ਹੱਲ:
PSEB 4th Class Maths Solutions Chapter 6 ਸਮਾਂ Ex 6.3 3

(d) 4 ਘੰਟੇ 32 ਮਿੰਟ ਵਿੱਚ 3 ਘੰਟੇ 48 ਮਿੰਟ
ਹੱਲ:
PSEB 4th Class Maths Solutions Chapter 6 ਸਮਾਂ Ex 6.3 4

ਪ੍ਰਸ਼ਨ 4.
ਘਟਾਓ :
(a) 3 ਘੰਟੇ 27 ਮਿੰਟ ਵਿੱਚੋਂ 1 ਘੰਟੇ 13 ਮਿੰਟ
ਹੱਲ:
PSEB 4th Class Maths Solutions Chapter 6 ਸਮਾਂ Ex 6.3 5

(b) 15 ਘੰਟੇ 14 ਮਿੰਟ ਵਿੱਚੋਂ 3 ਘੰਟੇ 5 ਮਿੰਟ
ਹੱਲ:
PSEB 4th Class Maths Solutions Chapter 6 ਸਮਾਂ Ex 6.3 6

(c) 12 ਘੰਟੇ 17 ਮਿੰਟ ਵਿੱਚੋਂ 4 ਘੰਟੇ 27 ਮਿੰਟ
ਹੱਲ:
PSEB 4th Class Maths Solutions Chapter 6 ਸਮਾਂ Ex 6.3 7

(d) 9 ਘੰਟੇ 28 ਮਿੰਟ ਵਿੱਚੋਂ 3 ਘੰਟੇ 38 ਮਿੰਟ
ਹੱਲ:
PSEB 4th Class Maths Solutions Chapter 6 ਸਮਾਂ Ex 6.3 8

ਪ੍ਰਸ਼ਨ 5.
ਇੱਕ ਰੇਲ ਗੱਡੀ 7:40 AM ’ਤੇ ਆਪਣੀ ਯਾਤਰਾ ਸ਼ੁਰੂ ਕਰਦੀ ਹੈ ਅਤੇ 2:15 PM ‘ਤੇ ਪੂਰੀ ਕਰਦੀ ਹੈ | ਯਾਤਰਾ ਦਾ ਸਮਾਂ ਅੰਤਰਾਲ ਪਤਾ ਕਰੋ ।
ਹੱਲ:
ਰੇਲ ਗੱਡੀ ਜਦੋਂ ਆਪਣੀ ਯਾਤਰਾ ਸ਼ੁਰੂ ਕਰਦੀ ਹੈ = 7 : 40 AM
7 : 40 AM ਤੋਂ 8 : 00 AM ਤੱਕ ਦਾ ਸਮਾਂ = 20 ਮਿੰਟ
8 : 00 AM ਤੋਂ 12 : 00 ਦੁਪਹਿਰ ਤੱਕ ਦਾ ਸਮਾਂ = 4 ਘੰਟੇ
12 : 00 ਦੁਪਹਿਰ ਤੋਂ 2 : 00 PM ਤੱਕ ਦਾ ਸਮਾਂ = 2 ਘੰਟੇ
2 : 00 PM ਤੋਂ 2 : 15 PM ਤੱਕ ਦਾ ਸਮਾਂ = 15 ਮਿੰਟ
ਕੁੱਲ ਸਮਾਂ = 6 ਘੰਟੇ 35 ਮਿੰਟ
ਇਸ ਲਈ, ‘ਯਾਤਰਾ ਦਾ ਸਮਾਂ ਅੰਤਰਾਲ = 6 ਘੰਟੇ 35 ਮਿੰਟ
ਦੂਸਰੀ ਵਿਧੀ :
ਰੇਲ ਗੱਡੀ ਜਦੋਂ ਆਪਣੀ ਯਾਤਰਾ ਸ਼ੁਰੂ ਕਰਦੀ ਹੈ = 7 : 40 AM
ਰੇਲ ਗੱਡੀ ਜਦੋਂ ਆਪਣੀ ਯਾਤਰਾ ਪੂਰੀ ਕਰਦੀ ਹੈ = 2 : 15 PM
= 2 : 15 + 12 : 00
= 14 : 15
PSEB 4th Class Maths Solutions Chapter 6 ਸਮਾਂ Ex 6.3 9
ਇਸ ਲਈ ਯਾਤਰਾ ਦਾ ਸਮਾਂ ਅੰਤਰਾਲ = 6 ਘੰਟੇ 35 ਮਿੰਟ

ਪ੍ਰਸ਼ਨ 6.
ਸ਼ਿਖਾ ਆਪਣੀ ਕਾਰ ‘ਤੇ 6 : 40 AM ‘ਤੇ ਸਫ਼ਰ ਸ਼ੁਰੂ ਕਰਦੀ ਹੈ । ਉਹ ਆਪਣੇ ਸਫ਼ਰ 3 : 50 PM ‘ਤੇ ਪੂਰਾ ਕਰਦੀ ਹੈ । ਦੱਸੋ ਉਸਨੇ ਕਿੰਨਾ ਸਮਾਂ ਕਾਰ ਚਲਾਈ ?
ਹੱਲ:
ਸ਼ਿਖਾ ਜਦੋਂ ਸਫ਼ਰ ਸ਼ੁਰੂ ਕਰਦੀ ਹੈ = 6 : 40 AM
6 : 40 AM ਤੋਂ 7 : 00 AM ਤੱਕ ਦਾ ਸਮਾਂ = 20 ਮਿੰਟ
7 : 00 AM ਤੋਂ 12 : 00 ਦੁਪਹਿਰ ਤੱਕ ਦਾ ਸਮਾਂ = 5 ਘੰਟੇ
12 : 00 ਦੁਪਹਿਰ ਤੋਂ 3 : 00 PM ਤੱਕ ਦਾ ਸਮਾਂ = 3 ਘੰਟੇ
3 : 00 PM ਤੋਂ 3 : 50 PM ਤੱਕ ਦਾ ਸਮਾਂ = 50 ਮਿੰਟ
ਉਸਨੇ ਜਿੰਨਾ ਸਮਾਂ ਕਾਰ ਚਲਾਈ = 8 ਘੰਟੇ 70 ਮਿੰਟ
= 8 ਘੰਟੇ + 70 ਮਿੰਟ
= 8 ਘੰਟੇ + 60 ਮਿੰਟ + 10 ਮਿੰਟ
= 8 ਘੰਟੇ + 1 ਘੰਟੇ + 10 ਮਿੰਟ
= 9 ਘੰਟੇ 10 ਮਿੰਟ
ਦੂਸਰੀ ਵਿਧੀ :
ਸ਼ਿਖਾ ਆਪਣੀ ਕਾਰ ਤੇ ਜਦੋਂ ਸਫ਼ਰ ਸ਼ੁਰੂ ਕਰਦੀ ਹੈ = 6 : 40 AM
ਸ਼ਿਖਾ ਜਦੋਂ ਆਪਣਾ ਸਫ਼ਰ ਪੂਰਾ ਕਰਦੀ ਹੈ = 3 : 50 PM
= 3 : 50 + 12 : 00
= 15 : 50
PSEB 4th Class Maths Solutions Chapter 6 ਸਮਾਂ Ex 6.3 10

ਪ੍ਰਸ਼ਨ 7.
ਇੱਕ ਕ੍ਰਿਕੇਟ ਮੈਚ 9:30 PM ਤੇ ਸ਼ੁਰੂ ਹੋਇਆ ਅਤੇ 1:25 AM ਤੇ ਖਤਮ ਹੋਇਆ । ਮੈਚ ਕੁੱਲ ਕਿੰਨੇ ਸਮੇਂ : ਤੱਕ ਚੱਲਿਆ ?
ਹੱਲ :
ਕ੍ਰਿਕੇਟ ਮੈਚ ਜਦੋਂ ਸ਼ੁਰੂ ਹੋਇਆ = 9 : 30 PM
9 : 30 PM ਤੋਂ 10 : 00 PM ਤੱਕ ਦਾ ਸਮਾਂ = 30 ਮਿੰਟ
10 : 00 PM ਤੋਂ 12:00 ਅੱਧੀ ਰਾਤ ਤੱਕ ਦਾ ਸਮਾਂ = 2 ਘੰਟੇ
12 : 00 ਅੱਧੀ ਰਾਤ ਤੋਂ 1 : 00 AM ਤੱਕ ਦਾ ਸਮਾਂ = 1 ਘੰਟਾ
1 : 00 AM ਤੋਂ 1 : 25 AM ਤੱਕ ਦਾ ਸਮਾਂ = 25 ਮਿੰਟ
ਮੈਚ ਕੁੱਲ ਜਿੰਨੇ ਸਮੇਂ ਤੱਕ ਚੱਲਿਆ = 3 ਘੰਟੇ 55 ਮਿੰਟ |

PSEB 4th Class Maths Solutions Chapter 6 ਸਮਾਂ Ex 6.3

ਪ੍ਰਸ਼ਨ 8.
ਸਨੀ ਭੰਗੜਾ ਅਭਿਆਸ 4 : 15 PM’ਤੇ ਸ਼ੁਰੂ ਕਰਦਾ ਹੈ ਅਤੇ 6 : 10 PM’ਤੇ ਖ਼ਤਮ ਕਰਦਾ ਹੈ । ਦੱਸੋ ਉਸਨੇ ਕਿੰਨੀ ਦੇਰ ਅਭਿਆਸ ਕੀਤਾ ?
ਹੱਲ:
ਸੁਨੀ ਜਦੋਂ ਭੰਗੜਾ ਅਭਿਆਸ ਸ਼ੁਰੂ ਕਰਦਾ ਹੈ = 4 : 15 PM
4 : 15 PM ਤੋਂ 5.00 PM ਤੱਕ ਦਾ ਸਮਾਂ = 45 ਮਿੰਟ
5 : 00 PM ਤੋਂ 6 : 00 PM ਤੱਕ ਦਾ ਸਮਾਂ = 10 ਮਿੰਟ
6 : 00 PM ਤੋਂ 6 : 10 PM ਤੱਕ ਦਾ ਸਮਾਂ = 10 ਮਿੰਟ
ਉਸਨੇ ਜਿੰਨੀ ਦੇਰ ਅਭਿਆਸ ਕੀਤਾ = 1 ਘੰਟਾ 55 ਮਿੰਟ
ਦੂਸਰੀ ਵਿਧੀ :
PSEB 4th Class Maths Solutions Chapter 6 ਸਮਾਂ Ex 6.3 11
= 1 ਘੰਟਾ 55 ਮਿੰਟ ।

Leave a Comment