PSEB 4th Class Maths Solutions Chapter 6 ਸਮਾਂ Ex 6.4

Punjab State Board PSEB 4th Class Maths Book Solutions Chapter 6 ਸਮਾਂ Ex 6.4 Textbook Exercise Questions and Answers.

PSEB Solutions for Class 4 Maths Chapter 6 ਸਮਾਂ Ex 6.4

ਪ੍ਰਸ਼ਨ 1.
ਸਾਲ ਦੇ ਉਨ੍ਹਾਂ ਮਹੀਨਿਆਂ ਦੇ ਨਾਂ ਲਿਖੋ ਜਿਹੜੇ ਪੰਜਾਬੀ ਦੇ ਅੱਖਰ ‘ਜ ਤੋਂ ਸ਼ੁਰੂ ਹੁੰਦੇ ਹਨ ?
ਹੱਲ:
ਜਨਵਰੀ, ਜੂਨ, ਜੁਲਾਈ ।

ਪ੍ਰਸ਼ਨ 2.
ਸਾਲ ਦੇ ਉਨ੍ਹਾਂ ਮਹੀਨਿਆਂ ਦੇ ਨਾਂ ਲਿਖੋ ਜਿਨ੍ਹਾਂ ਵਿੱਚ 31 ਦਿਨ ਹੁੰਦੇ ਹਨ |
ਹੱਲ:
ਸਾਲ ਦੇ ਉਨ੍ਹਾਂ ਮਹੀਨਿਆਂ ਦੇ ਨਾਂ ਜਿਨ੍ਹਾਂ ਵਿੱਚ 31 ਦਿਨ ਹੁੰਦੇ ਹਨ: ਜਨਵਰੀ, ਮਾਰਚ, ਮਈ, ਜੁਲਾਈ, ਅਗਸਤ, ਅਕਤੂਬਰ, ਦਸੰਬਰ ।

ਪ੍ਰਸ਼ਨ 3.
ਸਾਲ ਦੇ ਉਨ੍ਹਾਂ ਮਹੀਨਿਆਂ ਦੇ ਨਾਂ ਲਿਖੋ ਜਿਨ੍ਹਾਂ ਵਿੱਚ 30 ਦਿਨਾਂ ਤੋਂ ਘੱਟ ਦਿਨ ਹੁੰਦੇ ਹਨ ।
ਹੱਲ:
ਸਾਲ ਦੇ ਉਨ੍ਹਾਂ ਮਹੀਨਿਆਂ ਦੇ ਨਾਂ ਜਿਨ੍ਹਾਂ ਵਿੱਚ 30 ਦਿਨਾਂ ਤੋਂ ਘੱਟ ਦਿਨ ਹੁੰਦੇ ਹਨ : ਫਰਵਰੀ ।

ਪ੍ਰਸ਼ਨ 4.
ਤੁਹਾਡਾ ਜਨਮ ਦਿਨ ਸਾਲ ਦੇ ਕਿਸ ਮਹੀਨੇ ਆਉਂਦਾ ਹੈ ?
ਹੱਲ:
ਮੇਰਾ ਜਨਮ ਦਿਨ ਸਾਲ ਦੇ …….. ਮਹੀਨੇ ਵਿੱਚ ਆਉਂਦਾ ਹੈ । ਨੋਟ-ਇੱਥੇ ਵਿਦਿਆਰਥੀ ਆਪਣੇ ਜਨਮ ਦਿਨ ਦਾ ਮਹੀਨਾ ਭਰਨ ।

PSEB 4th Class Maths Solutions Chapter 6 ਸਮਾਂ Ex 6.4

ਪ੍ਰਸ਼ਨ 5.
ਤੁਹਾਨੂੰ ਗਰਮੀ ਦੀਆਂ ਅਤੇ ਸਰਦੀ ਦੀਆਂ ਛੁੱਟੀਆਂ ਕਿਸ ਮਹੀਨੇ ਹੁੰਦੀਆਂ ਹਨ ?
ਹੱਲ:
ਗਰਮੀ ਦੀਆਂ ਛੁੱਟੀਆਂ =ਜੂਨ ਵਿੱਚ । ਸਰਦੀ ਦੀਆਂ ਛੁੱਟੀਆਂ ਦਸੰਬਰ ਵਿੱਚ

ਪ੍ਰਸ਼ਨ 6.
ਸ਼ਿਵਾਸ਼ ਆਪਣੇ ਤਾਇਆ ਜੀ ਨਾਲ ਪਿਛਲੇ ਸਾਲ 28 ਮਈ ਤੋਂ 15 ਅਗਸਤ ਤੱਕ ਇਤਿਹਾਸਿਕ ਥਾਂਵਾਂ ਦੀ ਸੈਰ ‘ਤੇ ਗਿਆ । ਦੱਸੋ, ਉਸਨੇ ਕਿੰਨੇ ਦਿਨ ਸੈਰ ‘ਤੇ ਬਿਤਾਏ (28 ਮਈ ਅਤੇ 15 ਅਗਸਤ ਦੋਵੇਂ ਦਿਨ ਗਿਣਤੀ ਵਿੱਚ ਸ਼ਾਮਲ ਕਰੋ ।) ।
ਹੱਲ:
ਸ਼ਿਵਾਸ਼ ਜਦੋਂ ਸੈਰ ਤੇ ਗਿਆ =28 ਮਈ
ਮਈ ਦੇ 4 ਦਿਨ (28,29,30,31) ਮਈ
ਜੂਨ ਦੇ 30 ਦਿਨ
ਜੁਲਾਈ ਦੇ 31 ਦਿਨ
ਅਗਸਤ ਦੇ 15 ਦਿਨ ਉਸਨੇ ਜਿੰਨੇ ਦਿਨ ਸੈਰ ਤੇ ਬਿਤਾਏ = (4 + 30 + 31 + 15) = ਦਿਨ 80 ਦਿਨ

ਪ੍ਰਸ਼ਨ 7.
ਸਾਲ 2018 ਵਿੱਚ 26 ਜਨਵਰੀ ਅਤੇ 15 ਅਗਸਤ ਵਿਚਕਾਰ ਦਿਨਾਂ ਦੀ ਗਿਣਤੀ ਕਰੋ (26 ਜਨਵਰੀ ਅਤੇ 15 ਅਗਸਤ ਨੂੰ ਵਿੱਚ ਸ਼ਾਮਲ ਕਰੋ) ।
ਹੱਲ:
26 ਜਨਵਰੀ ਤੋਂ 15 ਅਗਸਤ ਤੱਕ, ਜਨਵਰੀ ਮਹੀਨੇ ਦੇ ਦਿਨ = 6 (26, 27, 28, 29, 30, 31)
ਫਰਵਰੀ ਮਹੀਨੇ ਦੇ ਦਿਨ = 28
ਮਾਰਚ ਮਹੀਨੇ ਦੇ ਦਿਨ = 31
ਅਪ੍ਰੈਲ ਮਹੀਨੇ ਦੇ ਦਿਨ = 30
ਮਈ ਮਹੀਨੇ ਦੇ ਦਿਨ = 31
ਜੂਨ ਮਹੀਨੇ ਦੇ ਦਿਨ = 30
ਜੁਲਾਈ ਮਹੀਨੇ ਦੇ ਦਿਨ = 31
ਅਗਸਤ ਮਹੀਨੇ ਦੇ ਦਿਨ = 15
202
PSEB 4th Class Maths Solutions Chapter 6 ਸਮਾਂ Ex 6.4 12
26 ਜਨਵਰੀ ਅਤੇ 15 ਅਗਸਤ ਵਿਚਕਾਰ ਦਿਨਾਂ ਦੀ ਗਿਣਤੀ = 202

PSEB 4th Class Maths Solutions Chapter 6 ਸਮਾਂ Ex 6.4

ਪ੍ਰਸ਼ਨ 8.
(a) 6 ਜੂਨ ਤੋਂ 22 ਨਵੰਬਰ ਤੱਕ ਕਿੰਨੇ ਦਿਨ ਬਣਨਗੇ ?
ਹੱਲ:
6 ਜੂਨ ਤੋਂ 22 ਨਵੰਬਰ ਤੱਕ
ਜੂਨ ਮਹੀਨੇ ਦੇ ਦਿਨ = 26 (31 – 5 = 26).
ਜੁਲਾਈ ਮਹੀਨੇ ਦੇ ਦਿਨ = 31
ਅਗਸਤ ਮਹੀਨੇ ਦੇ ਦਿਨ = 31
ਸਤੰਬਰ ਮਹੀਨੇ ਦੇ ਦਿਨ = 30
ਅਕਤੂਬਰ ਮਹੀਨੇ ਦੇ ਦਿਨ = 31
ਨਵੰਬਰ ਮਹੀਨੇ ਦੇ ਦਿਨ = 22
171
PSEB 4th Class Maths Solutions Chapter 6 ਸਮਾਂ Ex 6.4 13
6 ਜੂਨ ਤੋਂ 22 ਨਵੰਬਰ ਤੱਕ 171 ਦਿਨ ਬਣਨਗੇ ।

(b) ਸਰਦੀ ਦੀਆਂ ਛੁੱਟੀਆਂ 24 ਦਸੰਬਰ ਤੋਂ 31 ਦਸੰਬਰ ਤੱਕ ਕਿੰਨੇ ਦਿਨਾਂ ਦੀਆਂ ਬਣਦੀਆਂ ਹਨ ?
ਹੱਲ:
ਸਰਦੀਆਂ ਦੀਆਂ ਛੁੱਟੀਆਂ ਹੁੰਦੀਆਂ ਹਨ
= 24 ਦਸੰਬਰ ਤੋਂ 31 ਦਸੰਬਰ
24, 25, 26, 27, 28, 29, 30, 31
= 8 ਦਿਨ

(c) ਜੇ ਜੂਨ ਦੀ 3 ਤਰੀਖ ਨੂੰ ਛੁੱਟੀਆਂ ਹੋ ਜਾਣ ਤਾਂ 4 ਜੁਲਾਈ ਤੱਕ ਕਿੰਨੀਆਂ ਛੁੱਟੀਆਂ ਬਣਦੀਆਂ ਹਨ ?
ਹੱਲ:
3 ਜੂਨ ਤੋਂ 4 ਜੁਲਾਈ ਤੱਕ ਛੁੱਟੀਆਂ ਜੂਨ ਮਹੀਨੇ ਦੇ ਦਿਨ = 28 (30 – 2 = 28)
ਜੁਲਾਈ ਮਹੀਨੇ ਦੇ ਦਿਨ = 4
ਕੁੱਲ ਛੁੱਟੀਆਂ = 32
PSEB 4th Class Maths Solutions Chapter 6 ਸਮਾਂ Ex 6.4 14

PSEB 4th Class Maths Solutions Chapter 6 ਸਮਾਂ Ex 6.4 17
PSEB 4th Class Maths Solutions Chapter 6 ਸਮਾਂ Ex 6.4 18

Leave a Comment