PSEB 4th Class Maths Solutions Chapter 7 ਆਕ੍ਰਿਤੀਆਂ Ex 7.1

Punjab State Board PSEB 4th Class Maths Book Solutions Chapter 7 ਆਕ੍ਰਿਤੀਆਂ Ex 7.1 Textbook Exercise Questions and Answers.

PSEB Solutions for Class 4 Maths Chapter 7 ਆਕ੍ਰਿਤੀਆਂ Ex 7.1

ਪ੍ਰਸ਼ਨ 1.
ਦਿੱਤੇ ਹੋਏ ਚੱਕਰ ਨੂੰ ਦੇਖ ਕੇ ਹੇਠਾਂ ਲਿਖਿਆਂ ਦੇ ਨਾਮ ਲਿਖੋ :
(a) ਅਰਧ ਵਿਆਸ
(b) ਵਿਆਸ ਅਤੇ
(c) ਜੀਵਾ |
PSEB 4th Class Maths Solutions Chapter 7 ਆਕ੍ਰਿਤੀਆਂ Ex 7.1 10
ਹੱਲ:
(a) ਅਰਧ ਵਿਆਸ = OC, OB, OG, OD, OE, OA
(b) ਵਿਆਸ = AB,EG
(c) ਜੀਵਾ = AF, AB, EG.

ਪ੍ਰਸ਼ਨ 2.
ਉਸ ਚੱਕਰ ਦਾ ਅਰਧ-ਵਿਆਸ ਪਤਾ ਕਰੋ ਜਿਸਦਾ ਵਿਆਸ ਹੈ :
(a) 6 ਸੈਂ.ਮੀ.
(b) 8.2 ਸੈਂ.ਮੀ.
(c) 8.6 ਸੈਂ.ਮੀ. ।
ਹੱਲ:
(a) ਚੱਕਰ ਦਾ ਵਿਆਸ = 6 ਸੈਂ.ਮੀ.
ਚੱਕਰ ਦਾ ਅਰਧ-ਵਿਆਸ = PSEB 4th Class Maths Solutions Chapter 7 ਆਕ੍ਰਿਤੀਆਂ Ex 7.1 1
= \(\frac{6}{2}\) ਸੈਂ.ਮੀ. = 3 ਸੈਂ.ਮੀ.

(b) ਚੱਕਰ ਦਾ ਵਿਆਸ = 8.2 ਸੈਂ.ਮੀ.
ਚਕਰ ਦਾ ਅਰਧ-ਵਿਆਸ = PSEB 4th Class Maths Solutions Chapter 7 ਆਕ੍ਰਿਤੀਆਂ Ex 7.1 1
= \(\frac{8.2}{2}\) ਸੈਂ.ਮੀ. = 4.1 ਸੈਂ. ਮੀ.

(c) ਚੱਕਰ ਦਾ ਵਿਆਸ = 8.6 ਸੈਂ.ਮੀ.
ਚੱਕਰ ਦਾ ਅਰਧ-ਵਿਆਸ = PSEB 4th Class Maths Solutions Chapter 7 ਆਕ੍ਰਿਤੀਆਂ Ex 7.1 1
= \(\frac{8.6}{2}\) ਸੈਂ.ਮੀ. = 4.3 ਸੈਂ.ਮੀ.

PSEB 4th Class Maths Solutions Chapter 7 ਆਕ੍ਰਿਤੀਆਂ Ex 7.1

ਪ੍ਰਸ਼ਨ 3.
ਉਸ ਚੱਕਰ ਦਾ ਵਿਆਸ ਪਤਾ ਕਰੋ ਜਿਸਦਾ ਅਰਧ ਵਿਆਸ ਹੈ :
(a) 13 ਸੈਂ.ਮੀ.
(b) 21 ਸੈਂ.ਮੀ.
(c) 17 ਸੈਂ.ਮੀ.
(d) 8. ਸੈਂ.ਮੀ. ।
ਹੱਲ:
(a) ਚੱਕਰ ਦਾ ਅਰਧ-ਵਿਆਸ
= 13 ਸੈਂ.ਮੀ. ਚੱਕਰ ਦਾ ਵਿਆਸ =2 × ਅਰਧ ਵਿਆਸ
= 2 × 13 ਸੈਂ.ਮੀ.
= 26 ਸੈਂ.ਮੀ.

(b) ਚੱਕਰ ਦਾ ਅਰਧ-ਵਿਆਸ = 21 ਸੈਂ.ਮੀ.
ਚੱਕਰ ਦਾ ਵਿਆਸ = 2 × ਅਰਧ-ਵਿਆਸ
= 2 × 21 ਸੈਂ.ਮੀ. = 42 ਸੈਂ.ਮੀ.

(c) ਚੱਕਰ ਦਾ ਅਰਧ-ਵਿਆਸ = 17 ਸੈਂ.ਮੀ.
ਚੱਕਰ ਦਾ ਵਿਆਸ = 2 × ਅਰਧ-ਵਿਆਸ
= 2 × 17 ਸੈਂ.ਮੀ. = 34 ਸੈਂ.ਮੀ. ”

(d) ਚੱਕਰ ਦਾ ਅਰਧ-ਵਿਆਸ = 8 ਸੈਂ.ਮੀ.
ਚੱਕਰ ਦਾ ਵਿਆਸ = 2 × ਅਰਧ-ਵਿਆਸ
= 2 × 8 ਸੈਂ.ਮੀ.
= 16 ਸੈਂ.ਮੀ.

ਪ੍ਰਸ਼ਨ 4.
ਪਰਕਾਰ ਦੀ ਮਦਦ ਨਾਲ ਚੱਕਰ ਬਣਾਓ ਜਿਸਦਾ ਅਰਧ-ਵਿਆਸ :

(a) 5 ਸੈਂ.ਮੀ.
ਹੱਲ:
PSEB 4th Class Maths Solutions Chapter 7 ਆਕ੍ਰਿਤੀਆਂ Ex 7.1 2

(b) 3 ਸੈਂ.ਮੀ
ਹੱਲ:
PSEB 4th Class Maths Solutions Chapter 7 ਆਕ੍ਰਿਤੀਆਂ Ex 7.1 3

(c) 2 ਸੈਂ.ਮੀ.
ਹੱਲ:
PSEB 4th Class Maths Solutions Chapter 7 ਆਕ੍ਰਿਤੀਆਂ Ex 7.1 4

(d) 3.5 ਸੈਂ.ਮੀ.
ਹੱਲ:
PSEB 4th Class Maths Solutions Chapter 7 ਆਕ੍ਰਿਤੀਆਂ Ex 7.1 5

(e) 4.6 ਸੈਂ.ਮੀ
ਹੱਲ:
PSEB 4th Class Maths Solutions Chapter 7 ਆਕ੍ਰਿਤੀਆਂ Ex 7.1 6

(f) 2.5 ਸੈਂ.ਮੀ.
ਹੱਲ:
PSEB 4th Class Maths Solutions Chapter 7 ਆਕ੍ਰਿਤੀਆਂ Ex 7.1 7

PSEB 4th Class Maths Solutions Chapter 7 ਆਕ੍ਰਿਤੀਆਂ Ex 7.1

ਪ੍ਰਸ਼ਨ 5.
ਚੱਕਰ ਦੀ ਸਭ ਤੋਂ ਲੰਬੀ ਜੀਵਾ ਕਿਹੜੀ ਹੁੰਦੀ ਹੈ ?
ਹੱਲ:
ਵਿਆਸ ॥

ਪ੍ਰਸ਼ਨ 6.
ਖ਼ਾਲੀ ਥਾਂਵਾਂ ਭਰੋ :
(a) ਚੱਕਰ ਦੇ ਕੇਂਦਰ ਅਤੇ ਚੱਕਰ ਉੱਪਰਲੇ ਕਿਸੇ ਬਿੰਦੂ ਨੂੰ ਮਿਲਾਉਣ ਵਾਲਾ ਰੇਖਾ ਖੰਡ ਚੱਕਰ ਦਾ ………. ਹੁੰਦਾ ਹੈ ।
ਹੱਲ:
ਅਰਧ ਵਿਆਸ

(b) ਚੱਕਰ ਦਾ ਵਿਆਸ = …………. × ਅਰਧ ਵਿਆਸ
ਹੱਲ:
2

(c) ਚੱਕਰ ਦੀ ਸਭ ਤੋਂ ਵੱਡੀ ਜੀਵਾ ਚੱਕਰ ਦਾ ……….. ਹੁੰਦੀ ਹੈ ।
ਹੱਲ:
ਵਿਆਸ

(d) ਚੱਕਰ ਦੇ ਸਾਰੇ ਅਰਧ ਵਿਆਸ ਲੰਬਾਈ ਵਿੱਚ ………. ਹੁੰਦੇ ਹਨ ।
ਹੱਲ:
ਬਰਾਬਰ ।

ਪ੍ਰਸ਼ਨ 7.
ਹੇਠਾਂ ਦਿੱਤੀ ਸਾਰਣੀ ਨੂੰ ਪੂਰਾ ਕਰੋ :
PSEB 4th Class Maths Solutions Chapter 7 ਆਕ੍ਰਿਤੀਆਂ Ex 7.1 8
ਹੱਲ:
PSEB 4th Class Maths Solutions Chapter 7 ਆਕ੍ਰਿਤੀਆਂ Ex 7.1 9

Leave a Comment