PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1

Punjab State Board PSEB 4th Class Maths Book Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 Textbook Exercise Questions and Answers.

PSEB Solutions for Class 4 Maths Chapter 8 ਪਰਿਮਾਪ ਅਤੇ ਖੇਤਰਫ਼ਲ Ex 8.1

ਪ੍ਰਸ਼ਨ 1.
ਹੇਠਾਂ ਦਿੱਤੀਆਂ ਆਕ੍ਰਿਤੀਆਂ ਦਾ ਪਰਿਮਾਪ ਦੱਸੋ ।

(ਉ)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 1
ਹੱਲ:
ਆਕ੍ਰਿਤੀ ਦਾ ਪਰਿਮਾਪ = ਆਕ੍ਰਿਤੀ ਦੀਆਂ ਸਾਰੀਆਂ ਭੁਜਾਵਾਂ ਦਾ ਜੋੜ
= 7 ਮਿ.ਮੀ. + 9 ਮਿ.ਮੀ. +13 ਮਿ.ਮੀ…
= 29 ਮਿ.ਮੀ.

(ਆ)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 2
ਹੱਲ:
ਆਕ੍ਰਿਤੀ ਦਾ ਪਰਿਮਾਪ = ਆਕ੍ਰਿਤੀ ਦੀਆਂ ਸਾਰੀਆਂ ਭੁਜਾਵਾਂ ਦਾ ਜੋੜ
= 9 ਮੀ. + 11 ਮੀ. + 15 ਮੀ. + 18 ਮੀ.
= 53 ਮੀ. |

(ੲ)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 3
ਹੱਲ:
ਆਕ੍ਰਿਤੀ ਦਾ ਪਰਿਮਾਪ = ਆਕ੍ਰਿਤੀ ਦੀਆਂ ਸਾਰੀਆਂ ਭੁਜਾਵਾਂ ਦਾ ਜੋੜ
= 2 ਸੈਂ.ਮੀ. + 2 ਸੈਂ.ਮੀ. + 3 ਸੈਂ.ਮੀ.
+ 3 ਸੈਂ.ਮੀ. +2 ਸੈਂ.ਮੀ. + 2 ਸੈਂ.ਮੀ.
= 14 ਸੈਂ.ਮੀ. |

PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1

ਪ੍ਰਸ਼ਨ 2.
ਹੇਠਾਂ ਦਿੱਤੀਆਂ ਆਕ੍ਰਿਤੀਆਂ ਦਾ ਪਰਿਮਾਪ ਦੱਸੋ ।

(a)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 4
ਆਕ੍ਰਿਤੀ ਦਾ ਪਰਿਮਾਪ =ਆਕ੍ਰਿਤੀ ਦੀਆਂ ਸਾਰੀਆਂ ਭੁਜਾਵਾਂ ਦਾ
ਜੋੜ =1 ਸੈਂ.ਮੀ. +1 ਸੈਂ.ਮੀ. + 3 ਸੈਂ.ਮੀ. + 4 ਸੈਂ.ਮੀ. + 5 ਸੈਂ.ਮੀ. + 4 ਸੈਂ.ਮੀ.
= 18 ਸੈਂ.ਮੀ.

(b)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 5
ਹੱਲ:
ਆਕ੍ਰਿਤੀ ਦਾ ਪਰਿਮਾਪ
= ਆਕ੍ਰਿਤੀ ਦੀਆਂ ਸਾਰੀਆਂ ਭੁਜਾਵਾਂ ਦਾ ਜੋੜ
= 1 ਸੈਂ.ਮੀ. + 4 ਸੈਂ.ਮੀ. + 6 ਸੈਂ.ਮੀ. + 4 ਸੈਂ.ਮੀ. + 1 ਸੈਂ.ਮੀ. + 3 ਸੈਂ.ਮੀ. + 4 ਸੈਂ.ਮੀ. + 3 ਸੈਂ.ਮੀ.
= 26 ਸੈਂ.ਮੀ.

(c)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 6
ਹੱਲ:
ਆਕ੍ਰਿਤੀ ਦਾ ਪਰਿਮਾਪ
= ਆਕ੍ਰਿਤੀ ਦੀਆਂ ਸਾਰੀਆਂ ਭੁਜਾਵਾਂ ਦਾ ਜੋੜ
= 1 ਸੈਂ.ਮੀ. + 1 ਸੈਂ.ਮੀ. + 1 ਸੈਂ.ਮੀ. + 1 ਸੈਂ.ਮੀ. + 1 ਸੈਂ.ਮੀ. + 1 ਸੈਂ.ਮੀ. + 2 ਸੈਂ.ਮੀ. + 1 ਸੈਂ.ਮੀ. + 3 ਸੈਂ.ਮੀ. + 4 ਸੈਂ.ਮੀ.
= 16 ਸੈਂ.ਮੀ.

ਪ੍ਰਸ਼ਨ 3.
ਹੇਠਾਂ ਕੁੱਝ ਆਕ੍ਰਿਤੀਆਂ ਦਿੱਤੀਆਂ ਗਈਆਂ ਹਨ ਹਰੇਕ ਦਾ ਪਰਿਮਾਪ ਪਤਾ ਕਰੋ ।
(a)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 7
ਹੱਲ:
ਆਕ੍ਰਿਤੀ ਦਾ ਰਿਮਾਪ = ਆਕ੍ਰਿਤੀ ਦੀਆਂ ਸਾਰੀਆਂ ਭੁਜਾਵਾਂ ਦਾ ਜੋੜ
= 6 ਸੈਂ.ਮੀ. + 7 ਸੈਂ.ਮੀ. + 15 ਸੈਂ.ਮੀ. + 6 ਸੈਂ.ਮੀ. + 7 ਸੈਂ.ਮੀ. + 15 ਸੈਂ.ਮੀ.
= 56 ਸੈਂ.ਮੀ.

(b)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 8
ਹੱਲ:
ਆਕ੍ਰਿਤੀ ਦਾ ਪਰਿਮਾਪ = ਆਕ੍ਰਿਤੀ ਦੀਆਂ ਸਾਰੀਆਂ ਭੁਜਾਵਾਂ ਦਾ ਜੋੜ
= 4 ਮੀ. + 8 ਮੀ. + 14 ਮੀ.. + 4 ਮੀ. + 10 ਮੀ. + 4 ਮੀ.
= 44 ਮੀ.

PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1

(c)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 9
ਹੱਲ:
ਆਕ੍ਰਿਤੀ ਦਾ ਪਰਿਮਾਪ = ਆਕ੍ਰਿਤੀ ਦੀਆਂ ਸਾਰੀਆਂ ਭੁਜਾਵਾਂ ਦਾ ਜੋੜ
= 35 ਸੈਂ.ਮੀ.. + 35 ਸੈਂ.ਮੀ. + 55 ਸੈਂ.ਮੀ. + 35 ਸੈਂ.ਮੀ.. + 60 ਸੈਂ.ਮੀ. + 80 ਸੈਂ.ਮੀ. + 150 ਸੈਂ.ਮੀ. + 80 ਸੈਂ.ਮੀ.
= 530 ਸੈਂ.ਮੀ.

(d)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 10
ਹੱਲ:
ਆਕ੍ਰਿਤੀ ਦਾ ਪਰਿਮਾਪ = ਆਕ੍ਰਿਤੀ ਦੀਆਂ ਸਾਰੀਆਂ ਭੁਜਾਵਾਂ ਦਾ ਜੋੜ
= 3 ਸੈਂ.ਮੀ. +3 ਸੈਂ.ਮੀ. +7 ਸੈਂ.ਮੀ. + 5 ਸੈਂ.ਮੀ. + 5 ਸੈਂ.ਮੀ. + 25 ਸੈਂ.ਮੀ.+ 25 ਸੈਂ.ਮੀ. + 15 ਸੈਂ.ਮੀ.
= 88 ਸੈਂ.ਮੀ.

ਪ੍ਰਸ਼ਨ 4.
ਹੇਠਾਂ ਦਿੱਤੀਆਂ ਆਕ੍ਰਿਤੀਆਂ ਵਿੱਚੋਂ ਕਿਸ ਦਾ ਪਰਿਮਾਪ ਘੱਟ ਹੈ ਅਤੇ ਕਿੰਨਾ ?’
(a)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 11
ਹੱਲ:
ਆਕ੍ਰਿਤੀ : (a) ਦਾ ਪਰਿਮਾਪ
= 12 ਮੀ. + 16 ਮੀ. + 14 ਮੀ. + 18 ਮੀ.= 60 ਮੀ.

(b)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 12
ਹੱਲ:
ਆਕ੍ਰਿਤੀ (b) ਦਾ ਪਰਿਮਾਪ
= 10 ਮੀ. +12 ਮੀ. +17 ਮੀ. + 20 ਮੀ. = 59
ਆਕ੍ਰਿਤੀ (b) ਦਾ ਪਰਿਮਾਪ ਆਕ੍ਰਿਤੀ । (a) ਤੋਂ (60 ਮੀ. – 59 ਮੀ.) = 1 ਮੀ. ਘੱਟ ਹੈ । ਆਕ੍ਰਿਤੀ (b) ਦਾ ਪਰਿਮਾਪ 1 ਮੀ. ਘੱਟ ਹੈ ।

PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1

ਪ੍ਰਸ਼ਨ 5.
ਹੇਠਾਂ ਦਿੱਤੀਆਂ ਆਕ੍ਰਿਤੀਆਂ ਵਿੱਚ ਲਾਗਵੀਂ ਭੁਜਾ ਪਤਾ ਕਰੋ ।
(a)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 13
ਹੱਲ:
ਆਕ੍ਰਿਤੀ ਦੀਆਂ ਭੁਜਾਵਾਂ
= 30 ਮੀ., 25 ਮੀ. ਅਤੇ 1 ਮੀ. ਆਕ੍ਰਿਤੀ ਦਾ ਪਰਿਮਾਪ
= 70 ਮੀ.
ਆਕ੍ਰਿਤੀ ਦੀ ਭੁਜਾ, (x).
= ਪਰਿਮਾਪ – ਦੋ ਭੁਜਾਵਾਂ ਦਾ ਜੋੜ
x = 70 ਮੀ. – 55 ਮੀ.
= 15 ਮੀ.

(b)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 14
ਹੱਲ:
ਆਕ੍ਰਿਤੀ ਦੀਆਂ ਭਜਾਵਾਂ = 34 ਸੈਂ.ਮੀ., 43 ਸੈਂ.ਮੀ.,
50 ਸੈਂ.ਮੀ. ਅਤੇ 1 ਮੀ. ਆਕ੍ਰਿਤੀ ਦਾ ਪਰਿਮਾਪ = 150 ਸੈਂ.ਮੀ. ਆਕ੍ਰਿਤੀ ਦੀ ਭੁਜਾ, (x) = ਪਰਿਮਾਪ – ਤਿੰਨ ਭੁਜਾਵਾਂ ਦਾ ਜੋੜ
x = 150 ਸੈਂ. ਮੀ. – (34 ਸੈਂ. ਮੀ. + 43 ਸੈਂ. ਮੀ.+ 50 ਸੈਂ. ਮੀ.)
= 150 ਸੈਂ. ਮੀ. – 127 ਸੈਂ. ਮੀ.
= 23 ਸੈਂ. ਮੀ.

(c)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 15
ਹੱਲ:
ਆਕ੍ਰਿਤੀ ਦੀਆਂ ਭਜਾਵਾਂ
= 32 ਮੀ., 68 ਮੀ., 25 ਮੀ., 37 ਮੀ. ਅਤੇ x ਮੀ.
ਆਕ੍ਰਿਤੀ ਦਾ ਪਰਿਮਾਪ = 207 ਮੀ.
ਆਕ੍ਰਿਤੀ ਦੀ ਭੁਜਾ, (x) = ਪਰਿਮਾਪ – ਚਾਰ ਭੁਜਾਵਾਂ ਦਾ ਜੋੜ
= 207 ਮੀ. – (32 ਮੀ. + 68 ਮੀ. + 25 ਮੀ. + 37 ਮੀ.)
= 207 ਮੀ. – 162 ਮੀ. = 45 ਮੀ.

PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1

ਪ੍ਰਸ਼ਨ 6.
(a) ਇੱਕ ਖੇਤ ਦੀਆਂ ਚਾਰੇ ਪਾਸੇ ਦੀਆਂ । ਭੁਜਾਵਾਂ ਦਾ ਮਾਪ ਕੁਮਵਾਰ 40 ਮੀ., 35 ਮੀ., 25 ਮੀ. ਅਤੇ 28 ਮੀ. ਹੈ । ਇਸ ਦਾ ਪਰਿਮਾਪ ਕਿੰਨਾ ਹੋਵੇਗਾ ?
ਹੱਲ:
ਇੱਕ ਖੇਤ ਦੀਆਂ ਚਾਰੇ ਪਾਸੇ ਦੀਆਂ ਭੁਜਾਵਾਂ
= 40 ਮੀ., 35 ਮੀ., 25 ਮੀ. ਅਤੇ 28 ਮੀ. ਖੇਤ ਦਾ ਪਰਿਮਾਪ,
= ਸਾਰੀਆਂ ਭੁਜਾਵਾਂ ਦਾ ਜੋੜ
= 40 ਮੀ. + 35 ਮੀ. +25 ਮੀ. + 28 ਮੀ.
= 128 ਮੀ.

(b) ਟੈਨਿਸ ਦੇ ਮੈਦਾਨ ਦੀ ਲੰਬਾਈ 25 ਮੀ. ਅਤੇ ਚੌੜਾਈ 9 ਮੀ. ਹੈ । ਇਸ ਮੈਦਾਨ ਦੇ ਚਾਰੇ ਪਾਸੇ ਜਾਂਲ ਲਾਉਣਾ ਹੈ ਤਾਂ ਜੋ ਖਿਡਾਰੀਆਂ ਨੂੰ ਖੇਡਣ ਵਿੱਚ ਸਮੱਸਿਆ ਨਾ ਆਵੇ । ਮੈਦਾਨ ਦੇ ਚਾਰੇ ਪਾਸੇ ਜਾਲ (Net) ਲਗਾਉਣ ਲਈ ਕਿੰਨੇ ਮੀਟਰ ਲੰਬੇ ਜਾਲ ਦੀ ਲੋੜ ਪਵੇਗੀ ?
ਹੱਲ:
ਟੈਨਿਸ ਦੇ ਮੈਦਾਨ ਦੀ ਲੰਬਾਈ = 25 ਮੀ.
ਟੈਨਿਸ ਦੇ ਮੈਦਾਨ ਦੀ ਚੌੜਾਈ = 9 ਮੀ.
ਟੈਨਿਸ ਦੇ ਮੈਦਾਨ ਦਾ ਪਰਿਮਾਪ = ਲੰਬਾਈ + ਲੰਬਾਈ + ਚੌੜਾਈ + ਚੌੜਾਈ
= 25 ਮੀ. + 25 ਮੀ. +9 ਮੀ. + 9 ਮੀ.
= 68 ਮੀ
ਮੈਦਾਨ ਦੇ ਚਾਰੇ ਪਾਸੇ ਜਾਲ ਲਾਉਣ ਲਈ 68 ਮੀ. ਲੰਬੇ ਜਾਲ ਦੀ ਲੋੜ ਪਵੇਗੀ ।

Leave a Comment