PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.1

Punjab State Board PSEB 4th Class Maths Book Solutions Chapter 9 ਅੰਕੜਾ ਵਿਗਿਆਨ Ex 9.1 Textbook Exercise Questions and Answers.

PSEB Solutions for Class 4 Maths Chapter 9 ਅੰਕੜਾ ਵਿਗਿਆਨ Ex 9.1

ਪ੍ਰਸ਼ਨ 1.
ਸ. ਐ . ਸ. ਲਹੌਰ ਦੀਆਂ ਪੰਜ ਜਮਾਤਾਂ (I-V) ਦੇ ਬੱਚਿਆਂ ਦੁਆਰਾ ਖਾਧੀਆਂ ਗਈਆਂ ਕੁਲਫ਼ੀਆਂ ਨੂੰ ਚਿੱਤਰ ਗ੍ਰਾਫ਼ ਰਾਹੀਂ ਦਰਸਾਇਆ ਗਿਆ ਹੈ । ਹੇਠਾਂ ਦਿੱਤੇ ਚਿੱਤਰ ਗ੍ਰਾਫ਼ ਨੂੰ ਦੇਖ ਕੇ ਪ੍ਰਸ਼ਨਾਂ ਦੇ ਉੱਤਰ ਦਿਓ :
PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.1 1

(i) ਇੱਕ ਕੁਲਫੀ ਦਾ ਚਿੱਤਰ ਕਿੰਨੀਆਂ ਕੁਲਫ਼ੀਆਂ ਨੂੰ ‘ ਦਰਸਾਉਂਦਾ ਹੈ ?
ਹੱਲ:
5

(ii) ਚੌਥੀ ਜਮਾਤ ਦੇ ਬੱਚਿਆਂ ਨੇ ਕਿੰਨੀਆਂ ਕੁਲਫ਼ੀਆਂ ਖਾਧੀਆਂ ?
ਹੱਲ:
4 × 5 = 20

PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.1

(iii) ਪੰਜਵੀਂ ਜਮਾਤ ਦੇ ਬੱਚਿਆਂ ਨੇ ਕਿੰਨੀਆਂ ਕੁਲਫ਼ੀਆਂ ‘ਖਾਧੀਆਂ ?
ਹੱਲ:
10 × 5 = 50

(iv) 15 ਕੁਲਫ਼ੀਆਂ ਕਿਹੜੀ ਜਮਾਤ ਨੇ ਖਾਧੀਆਂ ?
ਹੱਲ:
ਪਹਿਲੀ ਜਮਾਤ ਨੇ,

(v) ਸਭ ਤੋਂ ਵੱਧ ਕੁਲਫ਼ੀਆਂ ਕਿਹੜੀ ਜਮਾਤ ਨੇ ਖਾਧੀਆਂ ?
ਹੱਲ:
ਪੰਜਵੀਂ ਜਮਾਤ ਨੇ,

(vi) ਸਭ ਤੋਂ ਘੱਟ ਕੁਲਫ਼ੀਆਂ ਕਿਹੜੀ ਜਮਾਤ ਨੇ ਖਾਧੀਆਂ ?
ਹੱਲ:
ਪਹਿਲੀ ਜਮਾਤ ਨੇ ।

PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.1

ਪ੍ਰਸ਼ਨ 2.
ਆਪਣੇ ਸਕੂਲ ਦੀਆਂ ਪਹਿਲੀ ਤੋਂ ਪੰਜਵੀਂ ਜਮਾਤਾਂ ਨੂੰ ਦਰਸਾਉਂਦੇ ਹਾਜ਼ਰੀ ਬੋਰਡ ਵਿੱਚ ਕੁੱਲ ਬੱਚਿਆਂ ਨੂੰ ਦਰਸਾਉਂਦਾ ਚਿੱਤਰ ਗ੍ਰਾਫ਼ ਖੜ੍ਹਵੇਂ ਰੂਪ ਵਿੱਚ) ਤਿਆਰ ਕਰੋ ।
PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.1 2
ਹੱਲ:
ਵਿਦਿਆਰਥੀ ਆਪ ਕਰਨ ।

Leave a Comment