Punjab State Board PSEB 4th Class Welcome Life Book Solutions Chapter 2 ਅਗਵਾਈ Textbook Exercise Questions and Answers.
PSEB Solutions for Class 4 Welcome Life Chapter 2 ਅਗਵਾਈ
Welcome Life Guide for Class 4 PSEB ਅਗਵਾਈ Textbook Questions and Answers
(ਉ) ਮੇਰੀ ਗੱਲ ਸੁਣੋ
(ਅ) ਤਾਨੀਆ ਦਾ ਵੀਰ
ਮੌਖਿਕ ਪ੍ਰਸ਼ਨ
ਪ੍ਰਸ਼ਨ 1.
ਤਾਨੀਆ ਨੂੰ ਅਰਮਾਨ ਦੀ ਮਦਦ ਕਿਉਂ ਕਰਨੀ ਪਈ ?
ਉੱਤਰ :
ਕਿਉਂਕਿ ਅਰਮਾਨ ਦਾ ਸਕੂਲ ਵਿਚ ਪਹਿਲਾ ਦਿਨ ਸੀ।
ਪ੍ਰਸ਼ਨ 2.
ਤਾਨੀਆ ਨੇ ਅਰਮਾਨ ਨੂੰ ਖੱਬੇ ਪਾਸੇ ਚੱਲਣ ਲਈ ਕੀ ਉਦਾਹਰਨ ਦਿੱਤੀ ?
ਉੱਤਰ :
ਸ਼ਰਟ, ‘ਤੇ ਲੱਗੀ ਜੇਬ ਦੀ ਉਦਾਹਰਨ ਦਿੱਤੀ।
ਪ੍ਰਸ਼ਨ 3.
ਸੜਕ ਪਾਰ ਕਰਨ ਤੋਂ ਪਹਿਲਾਂ ਕੀ ਕਰਨਾ ਚਾਹੀਦਾ ਹੈ ?
ਉੱਤਰ :
ਸੱਜੇ ਅਤੇ ਖੱਬੇ ਪਾਸੇ ਦੇਖਣਾ ਚਾਹੀਦਾ ਹੈ।
ਪ੍ਰਸ਼ਨ 4.
ਸਕੂਲ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਤਾਨੀਆ ਨੇ ਅਰਮਾਨ ਨੂੰ ਕੀ ਕਿਹਾ ਸੀ ?
ਉੱਤਰ :
ਸਕੂਲ ਅੰਦਰ ਜਾਣ ਲੱਗਿਆਂ ਆਪਾਂ ਸਕੂਲ ਨੂੰ ਸਿਰ ਝੁਕਾ ਕੇ, ਹੱਥ ਜੋੜ ਕੇ ਸਤਿਕਾਰ ਦੇਣਾ ਹੈ।
ਪ੍ਰਸ਼ਨ 5. ਕੀ ਤੁਸੀਂ ਕਦੇ ਇਸ ਤਰ੍ਹਾਂ ਅਗਵਾਈ ਕੀਤੀ ਹੈ ? ਦੱਸੋ।
ਉੱਤਰ :
ਹਾਂ ਜੀ, ਮੈਂ ਆਪਣੇ ਭਰਾ ਨੂੰ ਧਾਰਮਿਕ ਸਥਾਨ ‘ਤੇ ਲੈ ਕੇ ਗਈ ਸੀ ਤੇ ਉਥੇ ਮੱਥਾ ਕਿਸ ਤਰ੍ਹਾਂ ਟੇਕਣਾ ਹੈ, ਉਸ ਨੂੰ ਸਮਝਾਇਆ ਸੀ।
(ਇ) ਸਕੂਲ ਸਜਾਵਾਂਗੇ (ਗੀਤ)
ਮੌਖਿਕ ਪ੍ਰਸ਼ਨ
ਪ੍ਰਸ਼ਨ 1.
ਆਪਣੇ ਸਕੂਲ ਵਿੱਚ ਸਵੇਰ ਦੀ ਸਭਾ ਜ਼ਿਆਦਾਤਰ ਕਿਹੜੇ-ਕਿਹੜੇ ਬੱਚੇ ਕਰਦੇ ਹਨ ?
ਉੱਤਰ :
ਜਸ, ਮੀਤ, ਸ਼ਗਨ, ਖ਼ੁਸ਼ੀ॥
ਪ੍ਰਸ਼ਨ 2.
ਬਾਲ-ਸਭਾ ਨੂੰ ਅਧਿਆਪਕ ਨਾਲ ਮਿਲ ਕੇ ਕਰਵਾਉਣ ਦੀ ਗੱਲ ਕੌਣ ਕਹਿ ਰਿਹਾ ਹੈ ?
ਉੱਤਰ :
ਮੀਤ।
ਪ੍ਰਸ਼ਨ 3. ਸ਼ਗਨ ਅਤੇ ਖ਼ੁਸ਼ੀ ਸਕੂਲ ਨੂੰ ਸਜਾਉਣਾ ਚਾਹੁੰਦੇ ਹਨ, ਉਹਨਾਂ ਦਾ “ਹਾਊਸ” ਕਿਹੜਾ ਹੈ ?
ਉੱਤਰ :
ਭਗਤ ਸਿੰਘ ਹਾਉਸ।
ਪ੍ਰਸ਼ਨ 4.
ਰਿਲੇਅ ਰੇਸ ਦੌੜ ਰਹੇ ਬੱਚੇ ਹੱਥ ਵਿੱਚ ਕਿਹੜੀ ਚੀਜ਼ ਫੜ ਕੇ ਦੌੜਦੇ ਹਨ ?
ਉੱਤਰ :
ਬੈਟਨ।
ਪ੍ਰਸ਼ਨ 5.
ਫੁਲਵਾੜੀ ਦੀ ਸਾਂਭ-ਸੰਭਾਲ ਕਰਨ ਵਾਲੇ ਬੱਚੇ ਕਿਹੜੇ-ਕਿਹੜੇ ਹਨ, ਉਨ੍ਹਾਂ ਦੇ ਨਾਂ ਦੱਸੋ
ਉੱਤਰ :
ਕਰਨ, ਤਰਨ, ਚਰਨ॥
ਪ੍ਰਸ਼ਨ 6.
ਆਪਣੀ ਜਮਾਤ ਦਾ ਮੋਨੀਟਰ ਕਿਹੜੇ-ਕਿਹੜੇ ਕੰਮਾਂ ’ ਚ ਜਮਾਤ ਦੀ ਅਗਵਾਈ ਕਰਦਾ ਹੈ ?
ਉੱਤਰ :
ਜਮਾਤ ਨੂੰ ਕੰਮ ਦੱਸਦਾ ਹੈ, ਸਫ਼ਾਈ ਕਰਵਾਉਂਦਾ ਹੈ, ਬੱਚਿਆਂ ਨੂੰ ਲਾਈਨ ਵਿੱਚ ਬਾਹਰ ਲੈ ਕੇ ਜਾਂਦਾ ਹੈ ਅਤੇ ਪਾਠ ਪੜ੍ਹਦਾ ਹੈ।
ਪ੍ਰਸ਼ਨ 7.
ਤੁਸੀਂ ਕਿੱਥੇ-ਕਿੱਥੇ ਅਗਵਾਈ ਕੀਤੀ ਹੈ ? ਆਪਣਾ ਅਨੁਭਵ ਸਾਂਝਾ ਕਰੋ।
ਉੱਤਰ :
ਮੈਂ ਖੇਡ ਦੇ ਮੈਦਾਨ ਵਿਚ ਆਪਣੀ ਟੀਮ ਦੀ ਅਗਵਾਈ ਕੀਤੀ ਹੈ। ਇਸ ਵਿਚ ਮੈਨੂੰ ਬਹੁਤ ਵਧੀਆ ਲੱਗਾ।
(ਸ) ਅਗਵਾਈ ਕੋਣ ਕਰਦਾ ਹੈ ?
ਮਿਲਾਨ ਕਰੋ
1. ਘਰ ਦੀ ਅਗਵਾਈ – ਸਰਪੰਚ
2. ਸਕੂਲ ਦੀ ਅਗਵਾਈ – ਮਾਤਾ-ਪਿਤਾ
3. ਜਮਾਤ ਦੀ ਅਗਵਾਈ – ਅਧਿਆਪਕ
4. ਪਿੰਡ ਦੀ ਅਗਵਾਈ – ਮੁੱਖ-ਅਧਿਆਪਕ
5. ਹਸਪਤਾਲ ਦੀ ਅਗਵਾਈ – ਬੈਂਕ ਮੈਨੇਜਰ
6. ਡਾਕਖਾਨੇ ਦੀ ਅਗਵਾਈ – ਪੋਸਟ-ਮਾਸਟਰ
7. ਬੈਂਕ ਦੀ ਅਗਵਾਈ – ਡਾਕਟਰ।
ਉੱਤਰ :
PSEB 4th Class Punjabi Guide ਅਗਵਾਈ Important Questions and Answers
ਹੋਰ ਮਹੱਤਵਪੂਰਨ ਪ੍ਰਸ਼ਨ
ਝ – ਵਿਕਲਪੀ ਪ੍ਰਸ਼ਨ-
1. ਹੱਥ ਧੋਣ ਨਾਲ ਕੀ ਹੁੰਦਾ ਹੈ ?
(ਉ) ਕੀਟਾਣੂ ਸਾਫ਼ ਹੋ ਜਾਂਦੇ ਹਨ
(ਅ) ਕੁਝ ਨਹੀਂ ਹੁੰਦਾ
(ਇ) ਗੋਰੇ ਹੋ ਜਾਂਦੇ ਹਨ
(ਸ) ਸਾਰੇ ਠੀਕ।
ਉੱਤਰ :
(ੳ) ਕੀਟਾਣੂ ਸਾਫ਼ ਹੋ ਜਾਂਦੇ ਹਨ।
2. ਹੱਥ ਕਦੋਂ ਧੋਣੇ ਚਾਹੀਦੇ ਹਨ ?
(ਓ) ਰੋਟੀ ਖਾਣ ਤੋਂ ਬਾਅਦ
(ਆ) ਖੇਡਣ ਤੋਂ ਬਾਅਦ
(ਇ) ਰਾਤੀਂ ਸੌਣ ਲੱਗਿਆਂ
(ਸ) ਸਾਰੇ ਠੀਕ।
ਉੱਤਰ :
(ਸ) ਸਾਰੇ ਠੀਕ।
3. ਠੀਕ ਤੱਥ ਹੈ
(ਉ) ਕਿਤਾਬ ਨੂੰ ਬਿਲਕੁਲ ਅੱਖਾਂ ਦੇ ਕੋਲ ਲਿਆ ਕੇ ਨਹੀਂ ਪੜ੍ਹਨਾ ਚਾਹੀਦਾ।
(ਅ ਕੈਂਚੀ ਵਰਗੀ ਵਸਤੂ ਨੂੰ ਛੋਟੇ ਬੱਚੇ ਨੂੰ ਨਹੀਂ ਦੇਣਾ ਚਾਹੀਦਾ।
(ਇ) ਲੜਨਾ ਮਾੜੀ ਗੱਲ ਹੈ।
(ਸ) ਸਾਰੇ ਠੀਕ।
ਉੱਤਰ :
(ਸ) ਸਾਰੇ ਠੀਕ !
ਠੀਕ, ਗਲਤ
1. ਪੈਨਸਿਲ ਮੁੱਠੀ ਵਿਚ ਫੜ ਕੇ ਲਿਖੀਦਾ ਹੈ।
2. ਚਾਕੂ, ਸੂਈ, ਕਰਦ ਤੋਂ ਬਚਣਾ ਚਾਹੀਦਾ ਹੈ।
3. ਸਾਨੂੰ ਨੱਠ ਕੇ ਸੜਕ ਪਾਰ ਕਰਨੀ ਚਾਹੀਦੀ ਹੈ।
ਉੱਤਰ :
1. ✗
2. ✓
3. ✗
ਖਾਲੀ ਥਾਂਵਾਂ ਭਰੋ
1. ਪੈਨਸਿਲ ਨੂੰ ……………………………………. ਵਿੱਚ ਨਹੀਂ ਫੜਦੇ ਹੁੰਦੇ॥
2. ਸਾਡੀਆਂ ……………………………………. ਵਿੱਚ ਵੀ ਲਿਖਿਆ ਹੋਇਆ ਹੈ ਕਿ ਲੜਨਾ ਗਲਤ ਹੈ।
3. ਸ਼ਰਟ ‘ਤੇ ਲੱਗੀ ……………………………………. ਖੱਬੇ ਪਾਸੇ ਹੈ।
ਉੱਤਰ :
1. ਮੁੱਠੀ,
2. ਕਿਤਾਬਾਂ,
3. ਜੇਬ।
ਮਿਲਾਨ ਕਰੋ
1. ਤਾਨੀਆ ਦਾ ਵੀਰ (ੳ) ਭਗਤ ਸਿੰਘ ਹਾਊਸ
2. ਕੈਂਚੀ (ਅ) ਅਰਮਾਨ
3. ਸ਼ਗਨ, ਖ਼ੁਸ਼ੀ (ਈ) ਦਾ ਖ਼ਤਰਨਾਕ
4. ਰਿਲੇਅ ਦੌੜ (ਸ) ਬੈਟਨ।
ਉੱਤਰ :
1. (ਅ)
2. (ਈ)
3. (ੳ),
4. (ਸ).
ਖਾਕਾ ਭਰੋ
ਉੱਤਰ :