PSEB 5th Class Maths Solutions Chapter 1 ਸੰਖਿਆਵਾਂ Ex 1.4

Punjab State Board PSEB 5th Class Maths Book Solutions Chapter 1 ਸੰਖਿਆਵਾਂ Ex 1.4 Textbook Exercise Questions and Answers.

PSEB Solutions for Class 5 Maths Chapter 1 ਸੰਖਿਆਵਾਂ Ex 1.4

ਪ੍ਰਸ਼ਨ 1.
ਹੇਠ ਲਿਖੀਆਂ ਸੰਖਿਆਵਾਂ ਦਾ ਨੇੜਲੀ ਦੁਹਾਈ ਵਿੱਚ ਨਿਕਟੀਕਰਨ ਕਰੋ :
(a) 270
(b) 809
(c) 6465
(d) 9782
(e) 908
(f) 100
(g) 25338
(h) 1756
ਹੱਲ:
(a) 270 ਵਿੱਚ ਇਕਾਈ ਦਾ ਅੰਕ ਹੀ ਹੈ ਜੋ 5 ਤੋਂ ਘੱਟ ਹੈ ।ਇਸ ਲਈ 270 ਦਾ ਨੇੜਲੀ ਦੁਹਾਈ ਵਿੱਚ ਨਿਕਟੀਕਰਨ 270 ਹੈ
(b) 809 ਵਿੱਚ ਇਕਾਈ ਦਾ ਅੰਕ 9 ਹੈ ਜੋ 5 ਤੋਂ ਵੱਧ ਹੈ । ਇਸ ਲਈ 809 ਦਾ ਨੇੜਲੀ ਦੁਹਾਈ ਵਿੱਚ ਨਿਕਟੀਕਰਨ 810 ਹੈ ।
(c) 6465 ਵਿੱਚ ਇਕਾਈ ਦਾ ਅੰਕ 5 ਹੈ, । ਇਸ : ਲਈ 6465 ਦਾ ਨੇੜਲੀ ਦੁਹਾਈ ਵਿੱਚ ਨਿਕਟੀਕਰਨ 6470 ਹੈ ।
(d) 9782 ਵਿੱਚ ਇਕਾਈ ਦਾ ਅੰਕ 2 ਹੈ ਜੋ 5 ਤੋਂ । ਘੱਟ ਹੈ । ਇਸ ਲਈ 9782 ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ 9780 ਹੈ ।
(e) 908 ਵਿੱਚ ਇਕਾਈ ਦਾ ਅੰਕ 8 ਹੈ ਜੋ 5 ਤੋਂ ਵੱਧ ਹੈ । ਇਸ ਲਈ 908 ਦਾ ਨੇੜਲੀ ਦੁਹਾਈ ਵਿੱਚ ਨਿਕਟੀਕਰਨ, 910 ਹੈ ।
(f) 100 ਵਿੱਚ ਇਕਾਈ ਦਾ ਅੰਕ ) ਹੈ ਜੋ 5 ਤੋਂ ਘੱਟ ਹੈ । ਇਸ ਲਈ 100 ਦਾ ਨੇੜਲੀ ਦੁਹਾਈ ਵਿੱਚ ਨਿਕਟੀਕਰਨ 100 ਹੈ ।
(g) 25338 ਵਿੱਚ ਇਕਾਈ ਦਾ ਅੰਕ 8 ਹੈ ਜੋ 5 ਤੋਂ ਵੱਧ ਹੈ । ਇਸ ਲਈ 25338 ਦਾ ਨੇੜਲੀ ਦਹਾਈ ਵਿੱਚ ਨਿਕਟੀਕਰਨ 25340 ਹੈ ।
(h) 1756 ਵਿੱਚ ਇਕਾਈ ਦਾ ਅੰਕ 6 ਹੈ ਜੋ 5 ਤੋਂ ਵੱਧ ਹੈ ।ਇਸ ਲਈ 1756 ਦਾ ਨੇੜਲੀ ਦੁਹਾਈ ਵਿੱਚ ਨਿਕਟੀਕਰਨ 1760 ਹੈ ।

ਪ੍ਰਸ਼ਨ 2.
ਹੇਠ ਲਿਖੀਆਂ ਸੰਖਿਆਵਾਂ ਨੂੰ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ ਕਰੋ :
(a) 325
(b) 875
(c) 990
(d) 4580
(e) 568
(f) 63535
(g) 85972
(h) 75069.
ਹੱਲ:
(a) 325 ਵਿੱਚ ਦਹਾਈ ਦਾ ਅੰਕ 2 ਹੈ ਜੋ 5 ਤੋਂ ਘੱਟ ਹੈ । ਇਸ ਲਈ 325 ਦਾ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ 300 ਹੈ ।
(b) 875 ਵਿੱਚ ਦਹਾਈ ਦਾ ਅੰਕ 7 ਹੈ ਜੋ 5 ਤੋਂ ਵੱਧ ਹੈ । ਇਸ ਲਈ 875 ਦਾ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ 900 ਹੈ ।
(c) 990 ਵਿੱਚ ਦਹਾਈ ਦਾ ਅੰਕ 9 ਹੈ ਜੋ 5 ਤੋਂ ਵੱਧ ਹੈ । ਇਸ ਲਈ 990 ਦਾ ਨੇੜਲੇ ਸੈਂਕੜੇ । ਵਿੱਚ ਨਿਕਟੀਕਰਨ 1000 ਹੈ ।
(d) 4580 ਵਿੱਚ ਦਹਾਈ ਦਾ ਅੰਕ 8 ਹੈ ਜੋ 5 ਤੋਂ ਵੱਧ ਹੈ । ਇਸ ਲਈ 4580 ਦਾ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ 4600 ਹੈ ।
(e) 568 ਵਿੱਚ ਦਹਾਈ ਦਾ ਅੰਕ 6 ਹੈ ਜੋ 5 ਤੋਂ ਵੱਧ ਹੈ । ਇਸ ਲਈ 568 ਦਾ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ 600 ਹੈ ।
(f) 63535 ਵਿੱਚ ਦਹਾਈ ਦਾ ਅੰਕ 3 ਹੈ ਜੋ 5 ਤੋਂ ਘੱਟ ਹੈ । ਇਸ ਲਈ 63535 ਦਾ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ 63500 ਹੈ ।
(g) 85972 ਵਿੱਚ ਦਹਾਈ ਦਾ ਅੰਕ 7 ਹੈ ਜੋ 5 ਤੋਂ ਵੱਧ ਹੈ । ਇਸ ਲਈ 85972 ਦਾ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ 86000 ਹੈ ।
(h) 75069 ਵਿੱਚ ਦਹਾਈ ਦਾ ਅੰਕ 6 ਹੈ ਜੋ 5 ਤੋਂ ਵੱਧ ਹੈ ।ਇਸ ਲਈ 75069 ਦਾ ਨੇੜਲੇ ਸੈਂਕੜੇ ਵਿੱਚ ਨਿਕਟੀਕਰਨ 75100 ਹੈ ।

PSEB 5th Class Maths Solutions Chapter 1 ਸੰਖਿਆਵਾਂ Ex 1.4

ਪ੍ਰਸ਼ਨ 3.
ਹੇਠ ਲਿਖੀਆਂ ਸੰਖਿਆਵਾਂ ਨੂੰ ਨੇੜਲੇ ਹਜ਼ਾਰ ਵਿੱਚ ਨਿਕਟੀਕਰਨ ਕਰੋ :
(a) 7890
(b) 8901
(c) 45982
(d) 5650
(e) 63520
(f) 50460
(g) 60008
(h) 9999
ਹੱਲ:
(a) 7890 ਵਿੱਚ ਸੈਂਕੜੇ ਦਾ ਅੰਕ 8 ਹੈ ਜੋ 5 ਤੋਂ ਵੱਧ ਹੈ ।ਇਸ ਲਈ 7890 ਦਾ ਨੇੜਲੇ ਹਜ਼ਾਰ ਵਿੱਚ ਨਿਕਟੀਕਰਨ 8000 ਹੈ ।
(b) 8901 ਵਿੱਚ ਸੈਂਕੜੇ ਦਾ ਅੰਕ 9 ਹੈ ਜੋ 5 ਤੋਂ ਵੱਧ ਹੈ । ਇਸ ਲਈ 8901 ਦਾ ਨੇੜਲੇ ਹਜ਼ਾਰ ਵਿੱਚ ਨਿਕਟੀਕਰਨ 9000 ਹੈ ।
(c) 45982 ਵਿੱਚ ਸੈਂਕੜੇ ਦਾ ਅੰਕ 9 ਹੈ ਜੋ 5 ਤੋਂ ਵੱਧ ਹੈ । ਇਸ ਲਈ 45982 ਦਾ ਨੇੜਲੇ ਹਜ਼ਾਰ ਵਿੱਚ ਨਿਕਟੀਕਰਨ 46000 ਹੈ ।
(d) 5650 ਵਿੱਚ ਸੈਂਕੜੇ ਦਾ ਅੰਕ 6 ਹੈ ਜੋ 5 ਤੋਂ ਵੱਧ ਹੈ । ਇਸ ਲਈ 5650 ਦਾ ਨੇੜਲੇ ਹਜ਼ਾਰ ਵਿੱਚ ਨਿਕਟੀਕਰਨ 6000 ਹੈ ।
(e) 63520 ਵਿੱਚ ਸੈਂਕੜੇ ਦਾ ਅੰਕ 5 ਹੈ । ਇਸ ਥਾਣਲਈ 63520 ਦਾ ਨੇੜਲੇ ਹਜ਼ਾਰ ਵਿੱਚ ਨਿਕਟੀਕਰਨ 64000 ਹੈ ।
(f) 50460 ਵਿੱਚ ਸੈਂਕੜੇ ਦਾ ਅੰਕ 4 ਹੈ ਜੋ 5 ਤੋਂ ਸ਼ਾ ਘੱਟ ਹੈ । ਇਸ ਲਈ 50460 ਦਾ ਨੇੜਲੇ ਹਜ਼ਾਰ ਵਿੱਚ ਨਿਕਟੀਕਰਨ 50000 ਹੈ ।
(g) 60008 ਵਿੱਚ ਸੈਂਕੜੇ ਦਾ ਅੰਕ 0 ਹੈ ਜੋ 5 ਤੋਂ ਘੱਟ ਹੈ । ਇਸ ਲਈ 60008 ਦਾ ਨੇੜਲੇ । ਹਜ਼ਾਰ ਵਿੱਚ ਨਿਕਟੀਕਰਨ 60000 ਹੈ ।
(h) 9999 ਵਿੱਚ ਸੈਂਕੜੇ ਦਾ ਅੰਕ 9 ਹੈ ਜੋ 5 ਤੋਂ ਵੱਧ ਹੈ । ਇਸ ਲਈ 9999 ਦਾ ਨੇੜਲੇ ਹਜ਼ਾਰ । ਵਿੱਚ ਨਿਕਟੀਕਰਨੇ 10000 ਹੈ ।

ਪ੍ਰਸ਼ਨ 4.
ਹੇਠ ਲਿਖੀਆਂ ਸੰਖਿਆਵਾਂ ਨੂੰ ਨੇੜਲੇ ਦਸ ਹਜ਼ਾਰ ਵਿੱਚ ਨਿਕਟੀਕਰਨ ਕਰੋ :
(a) 27900
(b) 80901
(c) 46580
(d) 12550
(e) 99998
(f) 10001
(g) 23235
(h) 23568.
ਹੱਲ:
(a) 27900 ਵਿੱਚ ਹਜ਼ਾਰ ਦਾ ਅੰਕ 7 ਹੈ ਜੋ 5 ਤੋਂ ! ਵੱਧ ਹੈ । ਇਸ ਲਈ 27900 ਦਾ ਨੇੜਲੇ ਦਸ ਹਜ਼ਾਰ ਵਿਚ ਨਿਕਟੀਕਰਨ 30000 ਹੈ ।
(b) 80901 ਵਿੱਚ ਹਜ਼ਾਰ ਦਾ ਅੰਕ 0 ਹੈ ਜੋ 5 ਤੋਂ ਘੱਟ ਹੈ । ਇਸ ਲਈ 80901 ਦਾ ਨੇੜਲੇ ਦਸ ਹਜ਼ਾਰ ਵਿਚ ਨਿਕਟੀਕਰਨ 80000 ਹੈ ।
(c) 46580 ਵਿੱਚ ਹਜ਼ਾਰ ਦਾ ਅੰਕ 6 ਹੈ ਜੋ 5 ਤੋਂ ਵੱਧ ਹੈ । ਇਸ ਲਈ 46580 ਦਾ ਨੇੜਲੇ ਦਸ ਹਜ਼ਾਰ ਵਿਚ ਨਿਕਟੀਕਰਨ 50000 ਹੈ ।
(d) 12550 ਵਿੱਚ ਹਜ਼ਾਰ ਦਾ ਅੰਕ 2 ਹੈ ਜੋ 5 ਤੋਂ ਘੱਟ ਹੈ । ਇਸ ਲਈ 12550 ਦਾ ਨੇੜਲੇ ਦਸ ਹਜ਼ਾਰ ਵਿਚ ਨਿਕਟੀਕਰਨ 10000 ਹੈ ।
(e) 99998 ਵਿੱਚ ਹਜ਼ਾਰ ਦਾ ਅੰਕ 9 ਹੈ ਜੋ 5 ਤੋਂ ਵੱਧ ਹੈ । ਇਸ ਲਈ 99998 ਦਾ ਨੇੜਲੇ ਦਸ ਹਜ਼ਾਰ ਵਿਚ ਨਿਕਟੀਕਰਨ 100000 ਹੈ ।
(f) 10001 ਵਿੱਚ ਹਜ਼ਾਰ ਦਾ ਅੰਕ 0 ਹੈ ਜੋ 5 ਤੋਂ ਘੱਟ ਹੈ । ਇਸ ਲਈ 10001 ਦਾ ਨੇੜਲੇ ਦਸ ਹਜ਼ਾਰ ਵਿਚ ਨਿਕਟੀਕਰਨ 10000 ਹੈ ।
(g) 23235 ਵਿੱਚ ਹਜ਼ਾਰ ਦਾ ਅੰਕ 3 ਹੈ ਜੋ 5 ਤੋਂ ਘੱਟ ਹੈ । ਇਸ ਲਈ 23235 ਦਾ ਨੇੜਲੇ ਦਸ ਹਜ਼ਾਰ ਵਿਚ ਨਿਕਟੀਕਰਨ 20000 ਹੈ ।
(h) 23568 ਵਿੱਚ ਹਜ਼ਾਰ ਦਾ ਅੰਕ 3 ਹੈ ਜੋ 5 ਤੋਂ ਘੱਟ ਹੈ । ਇਸ ਲਈ 23568 ਦਾ ਨੇੜਲੇ ਦਸ । ਹਜ਼ਾਰ ਵਿਚ ਨਿਕਟੀਕਰਨ 20000 ਹੈ ।

ਪ੍ਰਸ਼ਨ 5.
ਹੇਠ ਲਿਖੀਆਂ ਸੰਖਿਆਵਾਂ ਦਾ ਨੇੜੇ ਦੀ ਦਹਾਈ, ਸੈਂਕੜੇ ਅਤੇ ਹਜ਼ਾਰ ਵਿੱਚ ਨਿਕਟੀਕਰਨ ਕਰੋ :
(a) 1625
(b) 1982
(c) 25200
(d) 21218
(e) 35462
(f) 39126
(g) 65915
(h) 99199
ਹੱਲ:
(a) 1625 ਦਾ ਦਹਾਈ ਵਿਚ ਨਿਕਟੀਕਰਨ = 1630, 1625 ਦਾ ਨੇੜੇ ਦੇ ਸੈਂਕੜੇ ਵਿਚ ਨਿਕਟੀਕਰਨ = 1600, 1625 ਦਾ ਨੇੜਲੇ ਹਜ਼ਾਰ ਵਿਚ ਨਿਕਟੀਕਰਨ = 2000
(b) 1982 ਦਾ ਦਹਾਈ ਵਿਚ ਨਿਕਟੀਕਰਨ = 1980, 1982 ਦਾ ਨੇੜੇ ਦੇ ਸੈਂਕੜੇ ਵਿਚ ਨਿਕਟੀਕਰਨ = 2000, 1982 ਦਾ ਨੇੜਲੇ ਹਜ਼ਾਰ ਵਿਚ ਨਿਕਟੀਕਰਨ = 2000
(c) 25200 ਦਾ ਦਹਾਈ ਵਿਚ ਨਿਕਟੀਕਰਨ = 25200, 25200 ਦਾ ਨੇੜੇ ਦੇ ਸੈਂਕੜੇ ਵਿਚ ਨਿਕਟੀਕਰਨ = 25000, 25200 ਦਾ ਨੇੜਲੇ ਹਜ਼ਾਰ ਵਿਚ ਨਿਕਟੀਕਰਨ = 25000
(d) 21218 ਦਾ ਦਹਾਈ ਵਿਚ ਨਿਕਟੀਕਰਨ : 21220, 21218 ਦਾ ਨੇੜੇ ਦੇ ਸੈਂਕੜੇ ਵਿਚ ਨਿਕਟੀਕਰਨ = 21200, 21218 ਦਾ ਨੇੜਲੇ ਹਜ਼ਾਰ ਵਿਚ ਨਿਕਟੀਕਰਨ = 21000
(e) 35462 ਦਾ ਦਹਾਈ ਵਿਚ ਨਿਕਟੀਕਰਨ : 35460, 35462 ਦਾ ਨੇੜੇ ਦੇ ਸੈਂਕੜੇ ਵਿਚ ਨਿਕਟੀਕਰਨ = 35500, 35462 ਦਾ ਨੇੜਲੇ ਹਜ਼ਾਰ ਵਿਚ ਨਿਕਟੀਕਰਨ = 35000
(f) 39126 ਦਾ ਦਹਾਈ ਵਿਚ , ਨਿਕਟੀਕਰਨ = 39130, 39126 ਦਾ ਨੇੜੇ ਦੇ ਸੈਂਕੜੇ ਵਿਚ ਨਿਕਟੀਕਰਨ = 39100, 39126 ਦਾ ਨੇੜਲੇ ਹਜ਼ਾਰ ਵਿਚ ਨਿਕਟੀਕਰਨ = 39000
(g) 65915 ਦਾ ਦਹਾਈ ਵਿਚ ਨਿਕਟੀਕਰਨ = 65920, 65915 ਦਾ ਨੇੜੇ ਦੇ ਸੈਂਕੜੇ ਵਿਚ ਨਿਕਟੀਕਰਨ = 65900, 65915 ਦਾ ਨੇੜਲੇ ਹਜ਼ਾਰ ਵਿਚ ਨਿਕਟੀਕਰਨ = 66000
(h) 99199 ਦਾ ਦਹਾਈ ਵਿਚ ਨਿਕਟੀਕਰਨ : 99200, 99199 ਦਾ ਨੇੜੇ ਦੇ ਸੈਂਕੜੇ ਵਿਚ ਨਿਕਟੀਕਰਨ = 99200, 99199 ਦਾ ਨੇੜਲੇ ਹਜ਼ਾਰ ਵਿਚ ਨਿਕਟੀਕਰਨ = 99000

PSEB 5th Class Maths Solutions Chapter 1 ਸੰਖਿਆਵਾਂ Ex 1.4

ਪ੍ਰਸ਼ਨ 6.
ਉਹ ਛੋਟੀ ਤੋਂ ਛੋਟੀ ਸੰਖਿਆ ਅਤੇ ਵੱਡੀ ਤੋਂ ਵੱਡੀ ਸੰਖਿਆ ਲਿਖੋ, ਜਿਸ ਨੂੰ ਹਜ਼ਾਰ ਵਿੱਚ ਨਿਕਟੀਕਰਨ ਕਰਕੇ 5000 ਪ੍ਰਾਪਤ ਹੁੰਦਾ ਹੋਵੇ ।
ਹੱਲ:
ਛੋਟੀ ਤੋਂ ਛੋਟੀ ਸੰਖਿਆ ਜਿਸਨੂੰ ਹਜ਼ਾਰ ਵਿਚ ਨਿਕਟੀਕਰਨ ਕਰਕੇ 5000 ਬਣਦਾ ਹੈ = 4500
ਵੱਡੀ ਤੋਂ ਵੱਡੀ ਸੰਖਿਆ ਜਿਸਨੂੰ ਹਜ਼ਾਰ ਵਿਚ ਨਿਕਟੀਕਰਨ ਕਰਕੇ 5000 ਬਣਦਾ ਹੈ = 5499

ਪ੍ਰਸ਼ਨ 7.
ਜੇਕਰ ਸੰਖਿਆ 341 ਦਾ ਨੇੜਲੀ ਦੁਹਾਈ ਵਿੱਚ ਨਿਕਟੀਕਰਨ 340 ਹੁੰਦਾ ਹੈ, ਤਾਂ ਉਹ ਸਾਰੀਆਂ ਸੰਖਿਆਵਾਂ ਲਿਖੋ ਜਿਨ੍ਹਾਂ ਦਾ ਨੇੜਲੀ ਦੁਹਾਈ ਵਿੱਚ ਨਿਕਟੀਕਰਨ 340 ਹੋਵੇਗਾ ।
ਹੱਲ:
ਸੰਖਿਆਵਾਂ ਜਿਨ੍ਹਾਂ ਦਾ ਨੇੜਲੀ ਦੁਹਾਈ ਵਿਚ ਨਿਕਟੀਕਰਨ 340 ਹੁੰਦਾ ਹੈ ।
335, 336, 337, 338, 339, 340, 341, 342, 343, 344

Leave a Comment