PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3

Punjab State Board PSEB 5th Class Maths Book Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 Textbook Exercise Questions and Answers.

PSEB Solutions for Class 5 Maths Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3

ਸਮਝੋ ਅਤੇ ਕਰੋ-

ਪ੍ਰਸ਼ਨ 1.
(a) 60498,31292 ਅਤੇ 7132 ਦਾ ਜੋੜਫਲ ਪਤਾ ਕਰੋ ।
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 1

(b) 70123 ਅਤੇ 40268 ਦਾ ਅੰਤਰ ਪੱਤਾ ਕਰੋ ।
ਹੱਲ:
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 20

ਪ੍ਰਸ਼ਨ 2.
ਇੱਕ ਘਰ ਦੀ ਰਸੋਈ ਬਣਾਉਣ ਲਈ 27020 ਇੱਟਾਂ ਦੀ ਅਤੇ ਕਮਰਾਂ ਬਣਾਉਣ ਲਈ 31275 ਇੱਟਾਂ ਦੀ ਲੋੜ ਹੈ ਘਰ ਦੀ ਰਸੋਈ ਅਤੇ ਕਮਰਾ ਬਣਾਉਣ ਲਈ ਕੁੱਲ ਕਿੰਨੀਆਂ ਇੱਟਾਂ ਦੀ ਲੋੜ ਹੋਵੇਗੀ ?
ਹੱਲ:
ਰਸੋਈ ਬਣਾਉਣ ਲਈ ਇੱਟਾਂ ਦੀ ਲੋੜ = 27020
ਕਮਰਾ ਬਣਾਉਣ ਲਈ ਇੱਟਾਂ ਦੀ ਲੋੜ = +31275
ਰਸੋਈ ਅਤੇ ਕਮਰਾ ਬਣਾਉਣ ਲਈ ਜਿੰਨੀਆਂ ਇੱਟਾਂ ਦੀ ਲੋੜ ਹੈ = 58295
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 3

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3

ਪ੍ਰਸ਼ਨ 3.
ਸੁਰਜੀਤ ਕੋਲ ₹ 20000 ਸਨ । ਉਸਨੇ ₹ 13750 ਦੇ ਕੱਪੜੇ ਖਰੀਦ ਲਏ । ਉਸ ਕੋਲ ਕਿੰਨੀ ਰਕਮ ਬਾਕੀ ਰਹਿ ਗਈ ?
ਹੱਲ:
ਸੁਰਜੀਤ ਕੋਲ ਕੁੱਲ ਰਕਮ ਸੀ = ₹ 20000
ਕੱਪੜਿਆਂ ਤੇ ਕੀਤੇ ਖ਼ਰਚ = – ₹ 13750
ਬਾਕੀ ਬਚੀ ਰਕਮ = ₹ 6250
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 4

ਪ੍ਰਸ਼ਨ 4.
ਇੱਕ ਲਾਇਬਰੇਰੀ ਵਿੱਚ 30155 ਪੁਸਤਕਾਂ ਪੰਜਾਬੀ ਦੀਆਂ, 28653 ਪੁਸਤਕਾਂ ਗਣਿਤ ਦੀਆਂ ਅਤੇ 12376 ਪੁਸਤਕਾਂ ਅੰਗਰੇਜ਼ੀ ਦੀਆਂ ਹਨ । ਲਾਇਬਰੇਰੀ ਵਿੱਚ ਕੁੱਲ ਕਿੰਨੀਆਂ ਪੁਸਤਕਾਂ ਹਨ ?
ਹੱਲ :
ਪੰਜਾਬੀ ਦੀਆਂ ਪੁਸਤਕਾਂ = 30155
ਗਣਿਤ ਦੀਆਂ ਪੁਸਤਕਾਂ = + 28653
ਅੰਗਰੇਜ਼ੀ ਦੀਆਂ ਪੁਸਤਕਾਂ = + 12376
ਲਾਇਬਰੇਰੀ ਵਿਚ ਕੁੱਲ ਪੁਸਤਕਾਂ = 71184
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 5

ਪ੍ਰਸ਼ਨ 5.
ਦੋ ਸੰਖਿਆਵਾਂ ਦਾ ਜੋੜ 89000 ਹੈ । ਜੇਕਰ ਇੱਕ ਸੰਖਿਆ 25450 ਹੋਵੇ ਤਾਂ ਦੂਜੀ ਸੰਖਿਆ ਦਾ ਪਤਾ ਕਰੋ ।
ਹੱਲ:
ਦੋ ਸੰਖਿਆਵਾਂ ਦਾ ਜੋੜ = 89000
ਇੱਕ ਸੰਖਿਆ = – 25450
ਦੂਜੀ ਸੰਖਿਆ = 63550
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 6

ਪ੍ਰਸ਼ਨ 6.
ਸੰਖਿਆ 70429 ਵਿੱਚ ਕੀ ਜੋੜੀਏ ਕਿ ਜੋੜਫਲ 100000 ਪ੍ਰਾਪਤ ਹੋਵੇ ?
ਹੱਲ :
ਜੋੜਫਲ = 100000
ਦਿੱਤੀ ਸੰਖਿਆ = – 70429
ਜੋ ਜੋੜਿਆ ਜਾਏ = 29571
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 7

ਪ੍ਰਸ਼ਨ 7.
ਉਹ ਸੰਖਿਆ ਪਤਾ ਕਰੋ ਜਿਹੜੀ :
(a) 36798 ਤੋਂ 1976 ਵੱਧ ਹੋਵੇ
ਹੱਲ:
ਲੋੜੀਂਦੀ ਸੰਖਿਆ
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 8

(b) 30067 ਤੋਂ 12967 ਘੱਟ ਹੋਵੇ ।
ਹੱਲ:
ਲੋੜੀਂਦੀ ਸੰਖਿਆ
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 9

ਪ੍ਰਸ਼ਨ 8.
ਜੇਕਰ ਕੰਪਿਊਟਰ ਦਾ ਮੁੱਲ ਤੋਂ 15560 ਹੈ ਅਤੇ ਲੈਪਟਾਪ ਦਾ ਮੁੱਲ ਕੰਪਿਊਟਰ ਦੇ ਮੁੱਲ ਤੋਂ ₹ 9050 ਵੱਧ ਹੈ ਤਾਂ :
(a) ਲੈਪਟਾਪ ਦਾ ਮੁੱਲ ਪਤਾ ਕਰੋ ।
ਹੱਲ:
ਕੰਪਿਊਟਰ ਦਾ ਮੁੱਲ = ₹ 15560
ਲੈਪਟਾਪ ਦਾ ਮੁੱਲ ਜਿੰਨਾ ਵੱਧ ਹੈ = + ₹ 9050
ਲੈਪਟਾਪ ਦਾ ਮੁੱਲ = ₹ 24610
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 10

(b) ਕੰਪਿਊਟਰ ਅਤੇ ਲੈਪਟਾਪ ਦਾ ਕੁੱਲ ਮੁੱਲ ਪਤਾ ਕਰੋ ।
ਹੱਲ:
ਕੰਪਿਊਟਰ ਦਾ ਮੁੱਲ = ₹ 15560
ਲੈਪਟਾਪ ਦਾ ਮੁੱਲ = + ₹ 24610
ਕੰਪਿਊਟਰ ਅਤੇ ਲੈਪਟਾਪ ਦਾ ਕੁੱਲ ਮੁੱਲ = ₹ 40170
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 11

ਪ੍ਰਸ਼ਨ 9.
ਅੰਕਾਂ 9, 3, 4, 0, 7 ਦੀ ਵਰਤੋਂ ਕਰਦੇ ਹੋਏ 5 ਅੰਕਾਂ ਦੀ ਵੱਡੀ ਤੋਂ ਵੱਡੀ ਅਤੇ ਛੋਟੀ ਤੋਂ ਛੋਟੀ । ਸੰਖਿਆ ਪਤਾ ਕਰੋ । ਇਹਨਾਂ ਦਾ ਅੰਤਰ ਵੀ ਪਤਾ ਕਰੋ ।
ਹੱਲ:
5 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ = 97430
5 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ = – 30479
ਇਹਨਾਂ ਦਾ ਅੰਤਰ = 6695

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3

ਪ੍ਰਸ਼ਨ 10.
4 ਅੰਕਾਂ ਦੀ, 3 ਅੰਕਾਂ ਦੀ ਅਤੇ 2 ਅੰਕਾਂ ਦੀਆਂ ਵੱਡੀ ਤੋਂ ਵੱਡੀ ਸੰਖਿਆਵਾਂ ਦਾ ਜੋੜਫਲ ਪਤਾ ਕਰੋ
ਹੱਲ:
4 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ = 9999
3 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ = + 999
2 ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ = + 99
ਸੰਖਿਆਵਾਂ ਦਾ ਜੋੜਫਲ = 11097
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 12

ਪ੍ਰਸ਼ਨ 11.
ਸੰਖਿਆ 96074 ਵਿੱਚ, 6 ਦੇ ਸਥਾਨਕ ਮੱਲ ਅਤੇ 7 ਦੇ ਸਥਾਨਕ ਮੁੱਲ ਦਾ ਅੰਤਰ ਪਤਾ ਕਰੋ ।
ਹੱਲ:
6 ਦਾ ਸਥਾਨਕ ਮੁੱਲ = 6000
7 ਦਾ ਸਥਾਨਕ ਮੁੱਲ = – 70
ਅੰਤਰ = 5930

ਪ੍ਰਸ਼ਨ 12.
6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ ਵਿੱਚੋਂ 45555 ਨੂੰ ਘਟਾਓ ।
ਹੱਲ:
6 ਅੰਕਾਂ ਦੀ ਛੋਟੀ ਤੋਂ ਛੋਟੀ ਸੰਖਿਆ = 100000
ਜਿਹੜੀ ਸੰਖਿਆ ਘਟਾਉਣੀ ਹੈ = – 45555
ਅੰਤਰ = 54445
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 13

ਪ੍ਰਸ਼ਨ 13.
ਸਤਨਾਮ ਕੋਲ ਤੇ 8765 ਸਨ । ਉਸ ਦੇ ਮਾਮਾ ਜੀ ਨੇ ਉਸਨੂੰ ਵੀ 2500 ਹੋਰ ਦਿੱਤੇ । ਫਿਰ ਸਤਨਾਮ ਨੇ ਆਪਣੇ ਕੁੱਲ ਰੁਪਇਆਂ ਵਿੱਚੋਂ ਆਪਣੀ ਭੈਣ ਨੂੰ 4770 ਦੇ ਦਿੱਤੇ । ਹੁਣ ਉਸ ਕੋਲ ਕਿੰਨੇ ਰੁਪਏ ਬਾਕੀ ਬਚੇ ? [From Board M.Q.P. 2021]
ਹੱਲ:
ਸਤਨਾਮ ਕੋਲ ਰਕਮ ਸੀ = ₹ 8765
ਉਸ ਦੇ ਮਾਮਾ ਜੀ ਨੇ ਦਿੱਤੇ = + ₹ 2500
ਸਤਨਾਮ ਕੋਲ ਕੁੱਲ ਰਕਮ = ₹ 11265
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 14
ਸਤਨਾਮ ਕੋਲ ਕੁੱਲ ਰਕਮ = ₹ 11265
ਸਤਨਾਮ ਨੇ ਆਪਣੀ ਭੈਣ ਨੂੰ ਦਿੱਤੇ = – ₹ 4770
ਉਸ ਕੋਲ ਬਾਕੀ ਬਚੇ ਰੁਪਏ = ₹ 6495
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 15

ਪ੍ਰਸ਼ਨ 14.
ਮਨਦੀਪ ਕੋਲ ਤੋਂ 10000 ਸਨ । ਉਸਨੇ ਬਜ਼ਾਰ ਵਿੱਚੋਂ ₹ 1050 ਦਾ ਬੁਟਾਂ ਦਾ ਜੋੜਾ ਅਤੇ ₹ 3600 ਦਾ ਇੱਕ ਕੋਟ-ਪੈਂਟ ਖਰੀਦਿਆ । ਉਸ ਕੋਲ ਕਿੰਨੇ ਰੁਪਏ ਬਾਕੀ ਬਚੇ ?
ਹੱਲ:
ਬੁਟਾਂ ਦੇ ਜੋੜੇ ਦਾ ਮੁੱਲ = ₹ 1050
ਕੋਟ ਪੈਂਟ ਦਾ ਮੁੱਲ = + ₹ 3600
ਦੋਵਾਂ ਦਾ ਕੁੱਲ ਮੁੱਲ = 4650
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 16
ਮਨਦੀਪ ਕੋਲ ਕੁੱਲ ਰਕਮ = ₹ 10000
ਖ਼ਰਚ ਕੀਤੀ ਰਕਮ = – ₹ 4650
ਬਾਕੀ ਬਚੇ ਰੁਪਏ = ₹ 5350
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 17

PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3

ਪ੍ਰਸ਼ਨ 15.
ਸੰਦੀਪ ਦੇ ਬੈਂਕ ਖਾਤੇ ਵਿੱਚ ਤੋਂ 7800 ਹਨ । ਉਹ ਆਪਣੇ ਬੈਂਕ ਖਾਤੇ ਵਿੱਚ ਕਿੰਨੇ ਰੁਪਏ ਹੋਰ ਜਮਾਂ ਕਰਵਾਏ ਕਿ ਉਸਦੇ ਖਾਤੇ ਵਿੱਚ ਤੋਂ 100000 ਪੂਰੇ ਹੋ ਜਾਣ ?
ਹੱਲ:
ਕੁੱਲ ਰਕਮ = ₹ 100000
ਬੈਂਕ ਖਾਤੇ ਵਿਚ ਜਮ੍ਹਾਂ ਰਕਮ = – ₹ 78500
ਜਿੰਨੇ ਰੁਪਏ ਹੋਰ ਜਮਾਂ ਕਰਵਾਏ = ₹ 21500
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 18

ਪ੍ਰਸ਼ਨ 16.
ਇੱਕ ਆਦਮੀ ਪਹਿਲੇ ਦਿਨ ਪਠਾਨਕੋਟ ਤੋਂ ਕਸ਼ਮੀਰ ਤੱਕ 165 ਕਿ.ਮੀ. ਕਾਰ ਚਲਾਉਂਦਾ ਹੈ । ਅਗਲੇ ਦਿਨ ਉਹ ਆਦਮੀ ਕਸ਼ਮੀਰ ਤੋਂ ਲੇਹ ਤੱਕ 138 ਕਿ. ਮੀ. ਕਾਰ ਚਲਾਉਂਦਾ ਹੈ ਉਸ ਆਦਮੀ ਨੇ ਦੋ ਦਿਨਾਂ ਵਿੱਚ ਕਿੰਨੀ ਦੂਰੀ ਤੈਅ ਕੀਤੀ ?
ਹੱਲ:
ਪਹਿਲੇ ਦਿਨ ਤੈਅ ਕੀਤੀ ਦੁਰੀ = 165 ਕਿ.ਮੀ.
ਦੂਜੇ ਦਿਨ ਤੈਅ ਕੀਤੀ ਦੂਰੀ = 138 ਕਿ.ਮੀ.
ਦੋ ਦਿਨਾਂ ਵਿਚ ਤੈਅ ਕੀਤੀ ਦੂਰੀ = 303 ਕਿ.ਮੀ.
PSEB 5th Class Maths Solutions Chapter 2 ਸੰਖਿਆਵਾਂ ਉੱਪਰ ਮੁੱਢਲੀਆਂ ਕਿਰਿਆਵਾਂ Ex 2.3 19

Leave a Comment