PSEB 5th Class Maths Solutions Chapter 5 ਧਨ (ਕਰੰਸੀ) Ex 5.1

Punjab State Board PSEB 5th Class Maths Book Solutions Chapter 5 ਧਨ (ਕਰੰਸੀ) Ex 5.1 Textbook Exercise Questions and Answers.

PSEB Solutions for Class 5 Maths Chapter 5 ਧਨ (ਕਰੰਸੀ) Ex 5.1

1. ਹੇਠਾਂ ਲਿਖੇ ਰੁਪਇਆਂ ਨੂੰ ਪੈਸਿਆਂ ਵਿੱਚ ਬਦਲੋ :

ਪ੍ਰਸ਼ਨ 1.
₹ 15
ਹੱਲ:
₹ 15 = (15 × 100) ਪੈਸੇ
= 1500 ਪੈਸੇ

ਪ੍ਰਸ਼ਨ 2.
₹ 8.13
ਹੱਲ:
₹ 8.13 = (8 × 100 + 13) ਪੈਸੇ
= 813 ਪੈਸੇ

PSEB 5th Class Maths Solutions Chapter 5 ਧਨ (ਕਰੰਸੀ) Ex 5.1

ਪ੍ਰਸ਼ਨ 3.
₹ 12.63
ਹੱਲ:
₹ 12.63 = (12 × 100 + 63) ਪੈਸੇ
= 1263 ਪੈਸੇ

ਪ੍ਰਸ਼ਨ 4.
₹ 13.50
ਹੱਲ:
₹ 13.50 = (13 × 100 + 50) ਪੈਸੇ
= 1350 ਪੈਸੇ

ਪ੍ਰਸ਼ਨ 5.
₹ 98.75.
ਹੱਲ:
₹ 98.75 = (98 × 100 + 75) ਪੈਸੇ
= 9875 ਪੈਸੇ

2. ਹੇਠਾਂ ਲਿਖੇ ਪੈਸਿਆਂ ਨੂੰ ਰੁਪਇਆਂ ਵਿੱਚ ਬਦਲੋ :

ਕਿਉਂਕਿ 1 ਪੈਸਾ = ₹ \(\frac{1}{100}\)

ਪ੍ਰਸ਼ਨ 1.
700 ਪੈਸੇ
ਹੱਲ:
700 ਪੈਸੇ = ₹ (700 ÷ 100)
= ₹7

PSEB 5th Class Maths Solutions Chapter 5 ਧਨ (ਕਰੰਸੀ) Ex 5.1

ਪ੍ਰਸ਼ਨ 2.
925 ਪੈਸੇ
ਹੱਲ:
925 ਪੈਸੇ = ₹ (925 ÷ 100)
= ₹ 9.25

ਪ੍ਰਸ਼ਨ 3.
1972 ਪੈਸੇ
ਹੱਲ:
1972 ਪੈਸੇ = ₹ (1972 ÷ 100)
= ₹ 19.72

ਪ੍ਰਸ਼ਨ 4.
2816 ਪੈਸੇ
ਹੱਲ:
2816 ਪੈਸੇ = ₹ (2816 ÷ 100)
= ₹ 28.16

PSEB 5th Class Maths Solutions Chapter 5 ਧਨ (ਕਰੰਸੀ) Ex 5.1

ਪ੍ਰਸ਼ਨ 5.
3650 ਪੈਸੇ
ਹੱਲ:
3650 ਪੈਸੇ = ₹ (3650 ÷ 100)
= ₹ 36.50

3. ਹੇਠਾਂ ਲਿਖੀਆਂ ਖ਼ਾਲੀ ਥਾਂਵਾਂ ਭਰੋ :

ਪ੍ਰਸ਼ਨ 1.
₹ 1 ਵਿੱਚ 50 ਪੈਸੇ ਦੇ …………………….. ਸਿੱਕੇ ਹੁੰਦੇ ਹਨ ।
ਹੱਲ:
2

ਪ੍ਰਸ਼ਨ 2.
₹ 10 ਵਿੱਚ ₹ 2 ਦੇ …………………. ਸਿੱਕੇ ਹਨ ।
ਹੱਲ:
5

ਪ੍ਰਸ਼ਨ 3.
₹ 1.50 ਵਿੱਚ 50 ਪੈਸੇ ਦੇ …………… ਸਿੱਕੇ ਹਨ ।
ਹੱਲ:
3

PSEB 5th Class Maths Solutions Chapter 5 ਧਨ (ਕਰੰਸੀ) Ex 5.1

ਪ੍ਰਸ਼ਨ 4.
₹ 100 ਬਣਾਉਣ ਲਈ ₹ 10 ਦੇ ……………… ਨੋਟ ਲੱਗਣਗੇ ।
ਹੱਲ:
10

ਪ੍ਰਸ਼ਨ 5.
₹ 20 ਬਣਾਉਣ ਲਈ ₹ 5 ਦੇ ………………. ਸਿੱਕੇ ਲੱਗਣਗੇ ।
ਹੱਲ:
4

Leave a Comment