This PSEB 6th Class Social Science Notes Chapter 10 The Harappan Civilization will help you in revision during exams.
The Harappan Civilization PSEB 6th Class SST Notes
→ Civilization: Civilization is that stage of the development of human culture when people look for more than just the satisfaction of material needs.
→ Rise of the Harappan Civilization: The Harappan Civilization arose about seven thousand years ago in the north-western part of the Indian sub-continent.
→ The extent of the Harappan Civilization: The Harappan Civilization extended over present-day Pakistan; Punjab, Haryana, Rajasthan, Gujarat, and some parts of Western Uttar Pradesh and Afghanistan.
→ Other names of the Harappan Civilization: The Harappan Civilization is also known as the Indus Valley Civilization and the Indus- Sarasvati Civilization.
→ Town Planning of the Harappan Civilization: Town planning of the Harappan Civilization was similar to that of modern times.
→ Mohenjodaro: Mohenjodaro was the earliest city of the Harappan Civilization. It was discovered in the Larkana District of Sind in Pakistan.
→ Granaries: In the citadel at Harappa, the most impressive buildings were the granaries. These buildings were neatly laid out in rectangles and the grain was stored.
→ The Great Rath: The best-known building in the Mohenjodaro citadel is the Great Bath. It is 39 feet long, 23 feet broad, and 8 feet deep.
→ Pictographs: The Harappan people knew how to write and their language was written in picture-like signs, called pictographs.
→ Mother Goddess: Mother Goddess was the goddess worshipped by the people of the Harappan Civilization.
हड़प्पा सभ्यता PSEB 6th Class SST Notes
→ हड़प्पा सभ्यता के विभिन्न नाम – हड़प्पा सभ्यता को सिन्धु घाटी सभ्यता एवं सिन्धुसरस्वती सभ्यता भी कहा जाता है।
→ हड़प्पा सभ्यता का उदय – हड़प्पा सभ्यता का उदय आज से लगभग सात हज़ार वर्ष पूर्व भारतीय उपमहाद्वीप के उत्तर-पश्चिमी भागों में हुआ था।
→ हड़प्पा सभ्यता की जानकारी – हड़प्पा सभ्यता की जानकारी 1921-1922 ई० में पाकिस्तान के हड़प्पा तथा मोहनजोदड़ो नामक स्थानों पर खुदाई से प्राप्त हुई थी।
→ हड़प्पा सभ्यता की नगर योजना – हड़प्पा सभ्यता की नगर योजना आधुनिक महानगरों के समान सुनियोजित थी।
→ हड़प्पा सभ्यता का सबसे महत्त्वपूर्ण भवन – हड़प्पा सभ्यता का सबसे महत्त्वपूर्ण भवन मोहनजोदड़ो का विशाल स्नानगृह थे।
→ हड़प्पा सभ्यता के लोगों के प्रमुख खाद्य पदार्थ – हड़प्पा सभ्यता के लोगों के प्रमुख खाद्य पदार्थ गेहूँ, ज्वार, चावल, दालें, फल, सब्जियां तथा दूध थे।
→ हड़प्पा सभ्यता के लोगों के वस्त्र – हड़प्पा सभ्यता के लोग ऊनी व सूती, दोनों प्रकार के वस्त्र पहनते थे।
→ हड़प्पा सभ्यता के लोगों के मनोरंजन के प्रमुख साधन – हड़प्पा सभ्यता के लोगों के मनोरंजन के प्रमुख साधन नृत्य, जुआ खेलना, चौपड़, शिकार तथा दौड़ इत्यादि थे।
→ हड़प्पा सभ्यता के लोगों के प्रमुख व्यवसाय – कृषि तथा पशुपालन हड़प्पा सभ्यता के लोगों के प्रमुख व्यवसाय थे।
→ हड़प्पा सभ्यता के लोगों के विदेशी व्यापार के मार्ग – हड़प्पा सभ्यता के लोग दूसरे देशों के साथ जल व स्थल, दोनों मार्गों द्वारा व्यापार करते थे।
→ हड़प्पा सभ्यता के लोगों के देवीदेवता – हड़प्पा सभ्यता के लोग मातृदेवी, पशुपति (भगवान् शिव), बैल तथा पीपल की उपासना करते थे।
→ हड़प्पा सभ्यता का पतन – हड़प्पा सभ्यता का पतन लगभग 1500 ई० पू० में हुआ।
ਹੜੱਪਾ ਸਭਿਅਤਾ PSEB 6th Class SST Notes
→ ਹੜੱਪਾ ਸਭਿਅਤਾ ਦੇ ਵੱਖ-ਵੱਖ ਨਾਂ-ਹੜੱਪਾ ਸਭਿਅਤਾ ਨੂੰ ਸਿੰਧ ਘਾਟੀ ਸਭਿਅਤਾ ਅਤੇ ਸਿੰਧ-ਸਰਸਵਤੀ ਸਭਿਅਤਾ ਵੀ ਕਿਹਾ ਜਾਂਦਾ ਹੈ ।
→ ਹੜੱਪਾ ਸਭਿਅਤਾ ਦਾ ਜਨਮ-ਹੜੱਪਾ ਸਭਿਅਤਾ ਦਾ ਜਨਮ ਅੱਜ ਤੋਂ ਲਗਪਗ ਸੱਤ ਹਜ਼ਾਰ ਸਾਲ ਪਹਿਲਾਂ ਭਾਰਤੀ ਉਪ-ਮਹਾਂਦੀਪ ਦੇ ਉੱਤਰ-ਪੱਛਮੀ ਭਾਗਾਂ ਵਿੱਚ ਹੋਇਆ ਸੀ ।
→ ਹੜੱਪਾ ਸਭਿਅਤਾ ਦੀ ਜਾਣਕਾਰੀ-ਹੜੱਪਾ ਸਭਿਅਤਾ ਦੀ ਜਾਣਕਾਰੀ 1921-1922 ਈ: ਵਿੱਚ ਪਾਕਿਸਤਾਨ ਦੇ ਹੜੱਪਾ ਅਤੇ ਮੋਹਿੰਜੋਦੜੋ ਨਾਮਕ ਸਥਾਨਾਂ ‘ਤੇ ਖੁਦਾਈ ਤੋਂ ਪ੍ਰਾਪਤ ਹੋਈ ਸੀ ।
→ ਹੜੱਪਾ ਸਭਿਅਤਾ ਦੀ ਨਗਰ ਯੋਜਨਾ-ਹੜੱਪਾ ਸਭਿਅਤਾ ਦੀ ਨਗਰ ਯੋਜਨਾ ਆਧੁਨਿਕ ਮਹਾਂਨਗਰਾਂ ਦੀ ਤਰ੍ਹਾਂ ਯੋਜਨਾ ਬੱਧ ਸੀ ।
→ ਹੜੱਪਾ ਸਭਿਅਤਾ ਦਾ ਸਭ ਤੋਂ ਮਹੱਤਵ-ਪੂਰਨ ਭਵਨ-ਹੜੱਪਾ ਸਭਿਅਤਾ ਦਾ ਸਭ ਤੋਂ ਮਹੱਤਵ-ਪੂਰਨ ਭਵਨ ਮੋਹਿੰਜੋਦੜੋ ਦਾ ਵੱਡਾ ਇਸ਼ਨਾਨ ਘਰ ਸਨ ।
→ ਹੜੱਪਾ ਸਭਿਅਤਾ ਦੇ ਲੋਕਾਂ ਦੇ ਮੁੱਖ ਭੋਜਨ ਪਦਾਰਥ-ਹੜੱਪਾ ਸਭਿਅਤਾ ਦੇ ਲੋਕਾਂ ਦੇ ਮੁੱਖ ਭੋਜਨ ਪਦਾਰਥ ਕਣਕ, ਜਵਾਰ, ਚਾਵਲ, ਦਾਲਾਂ, ਫਲ, ਸਬਜ਼ੀਆਂ ਅਤੇ ਦੁੱਧ ਸਨ ।
→ ਹੜੱਪਾ ਸਭਿਅਤਾ ਦੇ ਲੋਕਾਂ ਦੇ ਕੱਪੜੇ-ਹੜੱਪਾ ਸਭਿਅਤਾ ਦੇ ਲੋਕ ਉਨੀ ਅਤੇ ਸੂਤੀ, ਦੋਹਾਂ ਤਰ੍ਹਾਂ ਦੇ ਕੱਪੜੇ ਪਹਿਨਦੇ ਸਨ ।
→ ਹੜੱਪਾ ਸਭਿਅਤਾ ਦੇ ਲੋਕਾਂ ਦੇ ਮਨੋਰੰਜਨ ਦੇ ਮੁੱਖ ਸਾਧਨ-ਹੜੱਪਾ ਸਭਿਅਤਾ ਦੇ ਲੋਕਾਂ ਦੇ ਮਨੋਰੰਜਨ ਦੇ ਮੁੱਖ ਸਾਧਨ ਨੱਚਣਾ, ਜੂਆ ਖੇਡਣਾ, ਚੌਪੜ, ਸ਼ਿਕਾਰ ਅਤੇ ਦੌੜ ਆਦਿ ਸਨ ।
→ ਹੜੱਪਾ ਸਭਿਅਤਾ ਦੇ ਲੋਕਾਂ ਦੇ ਮੁੱਖ ਕਿੱਤੇ-ਖੇਤੀਬਾੜੀ ਅਤੇ ਪਸ਼ੂ-ਪਾਲਣ ਹੜੱਪਾ ਸਭਿਅਤਾ ਦੇ ਲੋਕਾਂ ਦੇ ਮੁੱਖ ਕਿੱਤੇ ਸਨ ।
→ ਹੜੱਪਾ ਸਭਿਅਤਾ ਦੇ ਲੋਕਾਂ ਦੇ ਵਿਦੇਸ਼ੀ ਵਪਾਰ ਦੇ ਮਾਰਗ-ਹੜੱਪਾ ਸਭਿਅਤਾ ਦੇ ਲੋਕ ਦੂਸਰੇ ਦੇਸ਼ਾਂ ਨਾਲ ਥਲ ਅਤੇ ਜਲ, ਦੋਹਾਂ ਮਾਰਗਾਂ ਦੁਆਰਾ ਵਪਾਰ ਕਰਦੇ ਸਨ ।
→ ਹੜੱਪਾ ਸਭਿਅਤਾ ਦੇ ਲੋਕਾਂ ਦੇ ਦੇਵੀ-ਦੇਵਤੇ ਹੜੱਪਾ ਸਭਿਅਤਾ ਦੇ ਲੋਕ ਮਾਤਾ ਦੇਵੀ, ਪਸ਼ੂਪਤੀ (ਭਗਵਾਨ ਸ਼ਿਵ), ਬੈਲ ਅਤੇ ਪਿੱਪਲ ਦੀ ਪੂਜਾ ਕਰਦੇ ਸਨ ।
→ ਹੜੱਪਾ ਸਭਿਅਤਾ ਦਾ ਪਤਨ ਹੜੱਪਾ ਸਭਿਅਤਾ ਦਾ ਪਤਨ ਲਗਪਗ 1500 ਈ: ਪੂ: ਵਿੱਚ ਹੋਇਆ ।