This PSEB 6th Class Social Science Notes Chapter 13 The Mauryas and The Sungas will help you in revision during exams.
The Mauryas and The Sungas PSEB 6th Class SST Notes
→ The Mauryan Empire: The Mauryan Empire came into being in the last quarter of 600 B.C.
→ It was established by Chandragupta Maurya in Magadha.
→ Alexander: Alexander was a great Greek conqueror from Macedonia. He invaded India in 326 B.C.
→ Chanakya: Chanakya is popularly known as Kautilya. He was the Prime Minister of Chandragupta Maurya.
→ He was a great teacher, scholar, and the author of the famous book ‘Arthasastra’.
→ Megasthenes: Megasthenes was the Greek Ambassador of Seleucus Nikator. He wrote the book ‘Indica’.
→ Bindusara: Bindusara was the son of Chandragupta Maurya. He ruled India for about 25 years.
→ Ashoka, the Great: Ashoka, the Great was a son of Bindusara. He is known as one of the greatest rulers in the world.
→ Edicts: Edicts are orders proclaimed by an authority.
→ Dhamma: Dhamma was a code of morality enacted by Ashoka for his people to lead a peaceful and virtuous life.
→ Sarnath: Sarnath is a place near Varanasi in Uttar Pradesh.
→ The capital of Ashoka’s pillar at Sarnath has been adopted as India’s National Emblem.
→ The Sunga Empire: The Sunga Empire was founded by Pushyamitra Sunga.
→ He was the commander-in-chief of the Mauryan army.
→ He killed the last Mauryan king Brihadratha and himself became the king in 184 B.C.
मौर्य और शुंग काल PSEB 6th Class SST Notes
→ मौर्य साम्राज्य की स्थापना – मौर्य साम्राज्य की स्थापना चन्द्रगुप्त मौर्य ने लगभग 321 ई० पू० में की थी।
→ सिकन्दर – सिकन्दर यूनान की रियासत मकदूनिया के राजा फिलिप का पुत्र था।
→ सिकन्दर द्वारा भारत पर आक्रमण – सिकन्दर ने 326 ई० पू० में भारत पर आक्रमण किया था।
→ चन्द्रगुप्त मौर्य का गुरु – चन्द्रगुप्त मौर्य का गुरु चाणक्य था। उसे कौटिल्य भी कहते हैं।
→ अर्थशास्त्र का लेखक – अर्थशास्त्र का लेखक चाणक्य (कौटिल्य)था।
→ इण्डिका का लेखक – इण्डिका का लेखक मैगस्थनीज़ था।
→ मौर्य वंश का सबसे महान् राजा – मौर्य वंश का सबसे महान् राजा अशोक था।
→ अशोक द्वारा युद्धों का त्याग – अशोक ने कलिंग के युद्ध के पश्चात् सदा के लिए युद्धों का त्याग कर बौद्ध धर्म को अपना लिया। इस प्रकार वह अहिंसा का पुजारी बन गया।
→ अशोक की शिक्षाएं – अशोक की शिक्षाओं को अशोक का धम्म (धर्म) कहा जाता है।
→ अमात्य – मौर्य शासन में मन्त्रियों को अमात्य कहते थे।
→ मौर्य काल में शिक्षा के प्रमुख केन्द्र – मौर्य काल में शिक्षा के प्रमुख केन्द्र तक्षशिला, पाटलिपुत्र तथा वाराणसी थे।
→ बृहद्रथ – बृहद्रथ अन्तिम मौर्य सम्राट् था।
→ मौर्य साम्राज्य का अन्त – मौर्य साम्राज्य का अन्त 184 ई० पू० में हुआ।
→ शुंग वंश का संस्थापक – शुंग वंश का संस्थापक पुष्यमित्र शुंग था।
ਮੌਰੀਆ ਅਤੇ ਸੁੰਗ ਕਾਲ PSEB 6th Class SST Notes
→ ਮੌਰੀਆ ਸਾਮਰਾਜ ਦੀ ਸਥਾਪਨਾ-ਮੌਰੀਆ ਸਾਮਰਾਜ ਦੀ ਸਥਾਪਨਾ ਚੰਦਰਗੁਪਤ ਮੌਰੀਆ ਨੇ ਲਗਪਗ 321 ਈ: ਪੂ: ਵਿੱਚ ਕੀਤੀ ਸੀ ।
→ ਸਿਕੰਦਰ-ਸਿਕੰਦਰ ਯੂਨਾਨ ਦੀ ਰਿਆਸਤ ਮਕਦੁਨੀਆ ਦੇ ਰਾਜਾ ਫਿਲਿਪ ਦਾ ਪੁੱਤਰ ਸੀ ।
→ ਸਿਕੰਦਰ ਦੁਆਰਾ ਭਾਰਤ ‘ਤੇ ਹਮਲਾ-ਸਿਕੰਦਰ ਨੇ 326 ਈ: ਪੂ: ਵਿੱਚ ਭਾਰਤ ‘ਤੇ ਹਮਲਾ ਕੀਤਾ ਸੀ ।
→ ਚੰਦਰਗੁਪਤ ਮੌਰੀਆ ਦਾ ਗੁਰੂ-ਚੰਦਰਗੁਪਤ ਮੌਰੀਆ ਦਾ ਗੁਰੂ ਚਾਣਕਿਆ ਸੀ । ਉਸਨੂੰ ਕੌਟਿੱਲਿਆ ਵੀ ਕਹਿੰਦੇ ਹਨ ।
→ ਅਰਥ ਸ਼ਾਸਤਰ ਦਾ ਲੇਖਕ-ਅਰਥ ਸ਼ਾਸਤਰ ਦਾ ਲੇਖਕ ਚਾਣਕਿਆ (ਕੌਟੱਲਿਆ) ਸੀ ।
→ ਇੰਡਿਕਾ ਦਾ ਲੇਖਕ-ਇੰਡਿਕਾ ਦਾ ਲੇਖਕ ਮੈਗਸਥਨੀਜ਼ ਸੀ ।
→ ਮੌਰੀਆ ਵੰਸ਼ ਦਾ ਸਭ ਤੋਂ ਮਹਾਨ ਰਾਜਾ-ਮੌਰੀਆ ਵੰਸ਼ ਦਾ ਸਭ ਤੋਂ ਮਹਾਨ ਰਾਜਾ ਅਸ਼ੋਕ ਸੀ ।
→ ਅਸ਼ੋਕ ਦੁਆਰਾ ਯੁੱਧਾਂ ਦਾ ਤਿਆਗ-ਅਸ਼ੋਕ ਨੇ ਕਲਿੰਗ ਦੇ ਯੁੱਧ ਤੋਂ ਬਾਅਦ ਹਮੇਸ਼ਾ ਲਈ ਯੁੱਧਾਂ ਦਾ ਤਿਆਗ ਕਰਕੇ ਬੁੱਧ ਧਰਮ ਨੂੰ ਅਪਣਾ ਲਿਆ, ਇਸ ਤਰ੍ਹਾਂ ਉਹ ਅਹਿੰਸਾ ਦਾ ਪੁਜਾਰੀ ਬਣ ਗਿਆ ।
→ ਅਸ਼ੋਕ ਦੀਆਂ ਸਿੱਖਿਆਵਾਂ-ਅਸ਼ੋਕ ਦੀਆਂ ਸਿੱਖਿਆਵਾਂ ਨੂੰ ਅਸ਼ੋਕ ਦਾ ਧੰਮ (ਧਰਮ ਕਿਹਾ ਜਾਂਦਾ ਹੈ ।
→ ਅਮਾਤਯ-ਮੌਰੀਆ ਰਾਜ ਪ੍ਰਬੰਧ ਵਿੱਚ ਮੰਤਰੀਆਂ ਨੂੰ ਅਮਾਤਯ ਕਹਿੰਦੇ ਸਨ ।
→ ਮੌਰੀਆ ਕਾਲ ਵਿੱਚ ਸਿੱਖਿਆ ਦੇ ਮੁੱਖ ਕੇਂਦਰ-ਮੌਰੀਆ ਕਾਲ ਵਿੱਚ ਸਿੱਖਿਆ ਦੇ ਮੁੱਖ ਕੇਂਦਰ ਤਕਸ਼ਿਲਾ, ਪਾਟਲੀਪੁੱਤਰ ਅਤੇ ਵਾਰਾਨਸੀ ਸਨ ।
→ ਬਹਿਦਰਥ-ਬਹਿਦਰਥ ਆਖ਼ਰੀ ਮੌਰੀਆ ਸਮਰਾਟ ਸੀ ।
→ ਮੌਰੀਆ ਸਾਮਰਾਜ ਦਾ ਅੰਤ-ਮੌਰੀਆ ਸਾਮਰਾਜ ਦਾ ਅੰਤ 184 ਈ: ਪੂ: ਵਿੱਚ ਹੋਇਆ ।
→ ਸ਼ੁੱਗ ਵੰਸ਼ ਦਾ ਸੰਸਥਾਪਕ-ਸ਼ੁਗ ਵੰਸ਼ ਦਾ ਸੰਸਥਾਪਕ ਪੁਸ਼ਿਆਮਿੱਤਰ ਸ਼ੰਗ ਸੀ ।