Punjab State Board PSEB 7th Class Maths Book Solutions Chapter 5 ਰੇਖਾਵਾਂ ਅਤੇ ਕੋਣ MCQ Questions with Answers.
PSEB 7th Class Maths Chapter 5 ਰੇਖਾਵਾਂ ਅਤੇ ਕੋਣ MCQ Questions
1. ਬਹੁਵਿਕਲਪੀ ਪ੍ਰਸ਼ਨ :
ਪ੍ਰਸ਼ਨ (i).
ਜੇਕਰ ਇਕ ਰੇਖਾ ਤਿੰਨ ਰੇਖਾਵਾਂ ਨੂੰ ਕੱਟੇ, ਤਾਂ ਕਾਟ ਬਿੰਦੂਆਂ ਦੀ ਗਿਣਤੀ ਦੱਸੋ ।
(a) 1
(b) 2
(c) 3
(d) 4.
ਉੱਤਰ:
(c) 3
ਪ੍ਰਸ਼ਨ (ii).
ਇੱਕ ਰੇਖਾ ਕੋਲ
(a) ਦੋ ਸਿਰੇ ਹੁੰਦੇ ਹਨ
(b) ਇੱਕ ਸਿਰਾ ਹੁੰਦਾ ਹੈ
(c) ਕੋਈ ਸਿਰਾ ਨਹੀਂ ਹੁੰਦਾ ਹੈ
(d) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ:
(c) ਕੋਈ ਸਿਰਾ ਨਹੀਂ ਹੁੰਦਾ ਹੈ
ਪ੍ਰਸ਼ਨ (iii).
45° ਦਾ ਪੂਰਕ ਕੋਣ ਹੈ
(a) 45°
(b) 135°
(c) 90°
(d) 180°.
ਉੱਤਰ:
(a) 45°
ਪ੍ਰਸ਼ਨ (iv).
100° ਦਾ ਸੰਪੂਰਕ ਕੋਣ ਹੈ :
(a) 80°
(b) 100°
(c) 90°
(d) 180°.
ਉੱਤਰ:
(a) 80°
2. ਖਾਲੀ ਥਾਂਵਾਂ ਭਰੋ :
ਪ੍ਰਸ਼ਨ (i).
ਜੇਕਰ ਦੋ ਕੋਣ ਪੂਰਕ ਹੋਣ ਤਾਂ ਉਹਨਾਂ ਦੇ ਜੋੜਫਲ ਦਾ ਮਾਪ …………… ਹੁੰਦਾ ਹੈ ।
ਉੱਤਰ:
90°
ਪ੍ਰਸ਼ਨ (ii).
ਜੇਕਰ ਦੋ ਕੋਣ ਸੰਪੂਰਕ ਹੋਣ ਤਾਂ ਉਹਨਾਂ ਦੇ ਜੋੜਫਲ ਦਾ ਮਾਪ ………….. ਹੁੰਦਾ ਹੈ ।
ਉੱਤਰ:
180°
ਪ੍ਰਸ਼ਨ (iii).
ਉਹ ਕੋਣ ਜੋ ਆਪਣੇ ਪੂਰਕ ਦੇ ਸਮਾਨ ਹੋਵੇ ………….. ਹੁੰਦਾ ਹੈ ।
ਉੱਤਰ:
45°
ਪ੍ਰਸ਼ਨ (iv).
ਉਹ ਕੋਣ ਜੋ ਆਪਣੇ ਸੰਪੂਰਕ ਦੇ ਸਮਾਨ ਹੋਵੇ ………….. ਹੁੰਦਾ ਹੈ ।
ਉੱਤਰ:
90°
ਪ੍ਰਸ਼ਨ (v).
ਜੇਕਰ ਦੋ ਲਾਗਵੇਂ ਕੋਣ ਸੰਪੂਰਕ ਹੋਣ ਤਾਂ ਉਹ ………. ਬਣਾਉਂਦੇ ਹਨ ।
ਉੱਤਰ:
ਰੇਖੀ ਜੋੜਾ
3. ਸਹੀ ਜਾਂ ਗ਼ਲਤ :
ਪ੍ਰਸ਼ਨ (i).
ਦੋ ਨਿਊਨ ਕੋਣ ਪੂਰਕ ਹੋ ਸਕਦੇ ਹਨ । (ਸਹੀ/ਗ਼ਲਤ)
ਉੱਤਰ:
ਸਹੀ
ਪ੍ਰਸ਼ਨ (ii).
ਦੋ ਅਧਿਕ ਕੋਣ ਸੰਪੂਰਕ ਹੋ ਸਕਦੇ ਹਨ । (ਸਹੀ/ਗ਼ਲਤ)
ਉੱਤਰ:
ਗ਼ਲਤ
ਪ੍ਰਸ਼ਨ (iii).
ਸਮਕੋਣ ਦਾ ਪੂਰਕ ਸਮਕੋਣ ਹੁੰਦਾ ਹੈ । (ਸਹੀ/ਗ਼ਲਤ)
ਉੱਤਰ:
ਗ਼ਲਤ
ਪ੍ਰਸ਼ਨ (iv).
ਲਾਗਵੇਂ ਕੋਣ ਪੂਰਕ ਹੁੰਦੇ ਹਨ । (ਸਹੀ/ਗਲਤ)
ਉੱਤਰ:
ਗ਼ਲਤ
ਪ੍ਰਸ਼ਨ (v).
ਪੂਰਕ ਕੋਣ ਹਮੇਸ਼ਾ ਲਾਗਵੇਂ ਹੁੰਦੇ ਹਨ । (ਸਹੀ/ਗ਼ਲਤ)
ਉੱਤਰ:
ਗ਼ਲਤ