PSEB 7th Class Maths MCQ Chapter 9 ਪਰਿਮੇਯ ਸੰਖਿਆਵਾਂ

Punjab State Board PSEB 7th Class Maths Book Solutions Chapter 9 ਪਰਿਮੇਯ ਸੰਖਿਆਵਾਂ MCQ Questions with Answers.

PSEB 7th Class Maths Chapter 9 ਪਰਿਮੇਯ ਸੰਖਿਆਵਾਂ MCQ Questions

1. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
ਹੇਠ ਦਿੱਤੀ ਸੰਖਿਆ ਰੇਖਾ ਨੂੰ ਦੇਖੋ ਅਤੇ ਦੱਸੋ ਕਿਹੜਾ ਮੁੱਲ ਵੱਡਾ ਹੈ :
PSEB 7th Class Maths MCQ Chapter 9 ਪਰਿਮੇਯ ਸੰਖਿਆਵਾਂ 1
(a) 3
(b) 0
(c) -3
(d) -2.
ਉੱਤਰ:
(a) 3

ਪ੍ਰਸ਼ਨ (ii).
ਪਰਿਮੇਯ ਸੰਖਿਆ ਅਤੇ ਇਸਦਾ ਉਲਟਕ੍ਰਮ ਦਾ ਗੁਣਨਫਲ ਹਮੇਸ਼ਾ ਹੁੰਦਾ ਹੈ :
(a) – 1
(b) 0
(c) 1
(d) ਆਪਣੇ ਆਪ ਦੇ ਬਰਾਬਰ ।
ਉੱਤਰ:
(c) 1

ਪ੍ਰਸ਼ਨ (iii).
ਹੇਠ ਦਿੱਤੀਆਂ ਵਿੱਚੋਂ ਕਿਹੜੀ ਸੰਖਿਆ ਪ੍ਰਾਕ੍ਰਿਤਕ ਨਹੀਂ ਹੈ :
(a) 0
(b) 2
(c) 10
(d) 105.
ਉੱਤਰ:
(a) 0

PSEB 7th Class Maths MCQ Chapter 9 ਪਰਿਮੇਯ ਸੰਖਿਆਵਾਂ

ਪ੍ਰਸ਼ਨ (iv).
\(\frac{-3}{5}\), \(\frac{-2}{5}\), \(\frac{-1}{5}\) ਦਾ ਵੱਧਦਾ ਕੂਮ ਹੈ ?
(a) \(\frac{-1}{5}\) < \(\frac{3}{5}\) < \(\frac{2}{5}\)
(b) \(\frac{-3}{5}\) < \(\frac{-2}{5}\) < \(\frac{-1}{5}\)
(c) \(\frac{-3}{5}\) < \(\frac{-1}{5}\) < \(\frac{-2}{5}\)
(d) \(\frac{-2}{5}\) < \(\frac{-3}{5}\) < \(\frac{-1}{5}\)
ਉੱਤਰ:
(b) \(\frac{-3}{5}\) < \(\frac{-2}{5}\) < \(\frac{-1}{5}\)

ਪ੍ਰਸ਼ਨ (v).
\(\frac{1}{4}\) ਨੂੰ ਇੱਕ ਪਰਿਮੇਯ ਸੰਖਿਆ ਦੇ ਰੂਪ ਵਿੱਚ ਲਿਖੋ ਜਿਸਦਾ ਹਰ 20 ਹੋਵੇ ।
(a) \(\frac{2}{20}\)
(b) \(\frac{3}{2}\)
(c) \(\frac{5}{20}\)
(d) \(\frac{4}{20}\)
ਉੱਤਰ:
(c) \(\frac{5}{20}\)

ਪ੍ਰਸ਼ਨ (vi).
\(\frac{-13}{7}\) + \(\frac{6}{7}\) ਦਾ ਮੁੱਲ ਹੈ :
(a) \(\frac{19}{7}\)
(b) \(\frac{-7}{7}\)
(c) \(\frac{7}{7}\)
(d) ਕੋਈ ਨਹੀਂ ।
ਉੱਤਰ:
(b) \(\frac{-7}{7}\)

PSEB 7th Class Maths MCQ Chapter 9 ਪਰਿਮੇਯ ਸੰਖਿਆਵਾਂ

ਪ੍ਰਸ਼ਨ (vii).
\(\frac{-9}{11}\) ਦਾ ਜੋੜਾਤਮਕ ਉਲਟ ਹੈ :
(a) \(\frac{9}{11}\)
(b) \(\frac{-9}{11}\)
(c) \(\frac{11}{9}\)
(d) \(\frac{-11}{9}\)
ਉੱਤਰ:
(a) \(\frac{9}{11}\)

ਪ੍ਰਸ਼ਨ (viii).
\(\frac{5}{7}\) ਦਾ ਜੋੜਾਤਮਕ ਉਲਟ ਹੈ :
(a) \(\frac{7}{5}\)
(b) \(\frac{-5}{7}\)
(c) \(\frac{-7}{5}\)
(d) \(\frac{5}{7}\)
ਉੱਤਰ:
(b) \(\frac{-5}{7}\)

2. ਖਾਲੀ ਥਾਂਵਾਂ ਭਰੋ :

ਪ੍ਰਸ਼ਨ (i).
ਸਭ ਤੋਂ ਛੋਟੀ ਪ੍ਰਾਕ੍ਰਿਤਿਕ ਸੰਖਿਆ …….. ਹੈ ।
ਉੱਤਰ:
1

PSEB 7th Class Maths MCQ Chapter 9 ਪਰਿਮੇਯ ਸੰਖਿਆਵਾਂ

ਪ੍ਰਸ਼ਨ (ii).
ਸਿਫ਼ਰ ਸਮੇਤ ਸਾਰੇ ਪ੍ਰਾਕ੍ਰਿਤਿਕ ਸੰਖਿਆਵਾਂ …………ਕਹਾਉਂਦੇ ਹਨ ।
ਉੱਤਰ:
ਪੂਰਨ ਸੰਖਿਆਵਾਂ

ਪ੍ਰਸ਼ਨ (iii).
ਗਿਣਤੀ ਕਰਨ ਲਈ ਵਰਤੀਆਂ ਜਾਣ ਵਾਲੀਆਂ ਸੰਖਿਆਵਾਂ …………… ਕਹਾਉਂਦੀਆਂ ਹਨ ।
ਉੱਤਰ:
ਪ੍ਰਾਕ੍ਰਿਤਕ ਸੰਖਿਆਵਾਂ

ਪ੍ਰਸ਼ਨ (iv).
\(\frac{5}{3}\) ਦਾ ਉਲਟਕ੍ਰਮ ………. ਹੈ ।
ਉੱਤਰ:
\(\frac{3}{5}\)

PSEB 7th Class Maths MCQ Chapter 9 ਪਰਿਮੇਯ ਸੰਖਿਆਵਾਂ

ਪ੍ਰਸ਼ਨ (v).
\(\frac{-3}{4}\) ਦਾ ਜੋੜਾਤਮਕ ਉਲਟਕੂਮ ……….. ਹੈ ।
ਉੱਤਰ:
\(\frac{3}{4}\)

3. ਸਹੀ ਜਾਂ ਗ਼ਲਤ :

ਪ੍ਰਸ਼ਨ (i).
ਸਿਫ਼ਰ ਸਭ ਤੋਂ ਛੋਟਾ ਪ੍ਰਾਕ੍ਰਿਤਕ ਅੰਕ ਹੈ । (ਸਹੀ/ਗ਼ਲਤ)
ਉੱਤਰ:
ਗ਼ਲਤ

ਪ੍ਰਸ਼ਨ (ii).
0 ਇੱਕ ਸੰਪੂਰਨ ਸੰਖਿਆ ਹੈ ਜੋ ਕਿ ਨਾ ਧਨਾਤਮਕ ਹੈ ਨਾ ਰਿਣਾਤਮਕ ॥ (ਸਹੀ/ਗਲਤ)
ਉੱਤਰ:
ਸਹੀ

PSEB 7th Class Maths MCQ Chapter 9 ਪਰਿਮੇਯ ਸੰਖਿਆਵਾਂ

ਪ੍ਰਸ਼ਨ (iii).
ਸਭ ਤੋਂ ਛੋਟੀ ਪੂਰਨ ਸੰਖਿਆ 1 ਹੈ । (ਸਹੀ/ਗ਼ਲਤ)
ਉੱਤਰ:
ਗ਼ਲਤ

ਪ੍ਰਸ਼ਨ (iv).
\(-\frac{2}{5}\) ਇੱਕ ਭਿੰਨ ਹੈ । (ਸਹੀ/ਗਲਤ)
ਉੱਤਰ:
ਗ਼ਲਤ

ਪ੍ਰਸ਼ਨ (v).
\(\frac{1}{0}\) ਇੱਕ ਪਰਿਮੇਯ ਸੰਖਿਆ ਹੈ । (ਸਹੀ/ਗਲਤ)
ਉੱਤਰ:
ਸਹੀ

Leave a Comment