PSEB 7th Class Maths Solutions Chapter 9 ਪਰਿਮੇਯ ਸੰਖਿਆਵਾਂ Ex 9.2

Punjab State Board PSEB 7th Class Maths Book Solutions Chapter 9 ਪਰਿਮੇਯ ਸੰਖਿਆਵਾਂ Ex 9.2 Textbook Exercise Questions and Answers.

PSEB Solutions for Class 7 Maths Chapter 9 ਪਰਿਮੇਯ ਸੰਖਿਆਵਾਂ Exercise 9.2

1. ਜੋੜ ਪਤਾ ਕਰੋ :

ਪ੍ਰਸ਼ਨ (i).
\(\frac{6}{9}+\frac{2}{9}\)
ਉੱਤਰ:
\(\frac{6}{9}+\frac{2}{9}\) = \(\frac{6+2}{9}\)
= \(\frac {8}{9}\)

ਪ੍ਰਸ਼ਨ (ii).
\(\frac{-15}{7}+\frac{9}{7}\)
ਉੱਤਰ:
\(\frac{-15}{7}+\frac{9}{7}\) = \(\frac{-15+9}{7}\)
= \(\frac{-6}{7}\)

ਪ੍ਰਸ਼ਨ (iii).
\(\frac{17}{11}+\left(\frac{-9}{11}\right)\)
ਉੱਤਰ:
\(\frac{17}{11}+\left(\frac{-9}{11}\right)\) = \(\frac{17-9}{11}\)
= \(\frac{8}{11}\)

PSEB 7th Class Maths Solutions Chapter 9 ਪਰਿਮੇਯ ਸੰਖਿਆਵਾਂ Ex 9.2

ਪ੍ਰਸ਼ਨ (iv).
\(\frac{-5}{6}+\frac{3}{18}\)
ਉੱਤਰ:
\(\frac{-5}{6}+\frac{3}{18}\)
PSEB 7th Class Maths Solutions Chapter 9 ਪਰਿਮੇਯ ਸੰਖਿਆਵਾਂ Ex 9.2 1
6 ਅਤੇ 18 ਦਾ ਲ.ਸ.ਵ.= 2 × 3 × 3 = 18
\(\frac{-5}{6}\) = \(\frac{-5}{6}\) × \(\frac{3}{3}\) = \(\frac{-15}{-18}\)
ਇਸ ਲਈ ਨੂੰ \(\frac{-5}{6}+\frac{3}{18}=\frac{-15}{18}+\frac{3}{18}\)
= \(\frac{-15+3}{18}\)
= \(\frac {-12}{18}\)
= \(\frac {-2}{3}\)

ਪ੍ਰਸ਼ਨ (v).
\(\frac{-7}{19}+\frac{-3}{38}\)
ਉੱਤਰ:
\(\frac{-7}{19}+\frac{-3}{38}\)
PSEB 7th Class Maths Solutions Chapter 9 ਪਰਿਮੇਯ ਸੰਖਿਆਵਾਂ Ex 9.2 2
2 ਅਤੇ 19 ਦਾ ਲ.ਸ.ਵ. = 2 × 19 = 38
PSEB 7th Class Maths Solutions Chapter 9 ਪਰਿਮੇਯ ਸੰਖਿਆਵਾਂ Ex 9.2 3

ਪ੍ਰਸ਼ਨ (vi).
\(-3 \frac{4}{7}+2 \frac{3}{7}\)
ਉੱਤਰ:
\(-3 \frac{4}{7}+2 \frac{3}{7}\)
= \(-\frac{25}{7}+\frac{17}{7}\)
= \(\frac{-25+17}{7}\)
= \(\frac{-8}{7}\)

PSEB 7th Class Maths Solutions Chapter 9 ਪਰਿਮੇਯ ਸੰਖਿਆਵਾਂ Ex 9.2

ਪ੍ਰਸ਼ਨ (vii).
\(\frac{-5}{14}+\frac{8}{21}\)
ਉੱਤਰ:
\(\frac{-5}{14}+\frac{8}{21}\)
PSEB 7th Class Maths Solutions Chapter 9 ਪਰਿਮੇਯ ਸੰਖਿਆਵਾਂ Ex 9.2 4
14, 21 ਦਾ ਲ.ਸ.ਵ.
= 2 × 3 × 7 = 42
PSEB 7th Class Maths Solutions Chapter 9 ਪਰਿਮੇਯ ਸੰਖਿਆਵਾਂ Ex 9.2 5

ਪ੍ਰਸ਼ਨ (viii).
\(-4 \frac{1}{15}+3 \frac{2}{20}\)
ਉੱਤਰ:
\(-4 \frac{1}{15}\) = \(-\frac{61}{15}\)
ਅਤੇ \(3 \frac{2}{20}\) = \(\frac{62}{20}\)
PSEB 7th Class Maths Solutions Chapter 9 ਪਰਿਮੇਯ ਸੰਖਿਆਵਾਂ Ex 9.2 6
15 ਅਤੇ 20 ਦਾ ਲ.ਸ.ਵ. = 2 × 2 × 3 × 5 = 60
PSEB 7th Class Maths Solutions Chapter 9 ਪਰਿਮੇਯ ਸੰਖਿਆਵਾਂ Ex 9.2 7

2. ਪਤਾ ਕਰੋ :

ਪ੍ਰਸ਼ਨ (i).
\(\frac{7}{12}-\frac{11}{36}\)
ਉੱਤਰ:
\(\frac{7}{12}-\frac{11}{36}\) = \(\frac{7}{12}\) + (\(\frac{11}{36}\) ਦਾ ਜੋੜਾਤਮਕ ਉਲਟ)
PSEB 7th Class Maths Solutions Chapter 9 ਪਰਿਮੇਯ ਸੰਖਿਆਵਾਂ Ex 9.2 8
12 ਅਤੇ 36 ਦਾ ਲ.ਸ.ਵ.
= 2 × 2 × 3 × 3 = 36
= \(\frac{10}{36}\) = \(\frac{5}{18}\)

PSEB 7th Class Maths Solutions Chapter 9 ਪਰਿਮੇਯ ਸੰਖਿਆਵਾਂ Ex 9.2

ਪ੍ਰਸ਼ਨ (ii).
\(\frac{-5}{9}-\frac{3}{5}\)
ਉੱਤਰ:
\(\frac{-5}{9}-\frac{3}{5}\) = \(\frac{-5}{9}\) + (\(\frac{3}{5}\) ਦਾ ਜੋੜਾਤਮਕ ਉਲਟ)
PSEB 7th Class Maths Solutions Chapter 9 ਪਰਿਮੇਯ ਸੰਖਿਆਵਾਂ Ex 9.2 9
9 ਅਤੇ 5 ਦਾ ਲ.ਸ.ਵ. 45 ਹੈ

ਪ੍ਰਸ਼ਨ (iii).
\(\frac{-7}{13}-\left(\frac{-5}{91}\right)\)
ਉੱਤਰ:
\(\frac{-7}{13}-\left(\frac{-5}{91}\right)\) = \(\frac{-7}{13}\) + (\(\frac{-5}{1}\) ਦਾ ਜੋੜਾਤਮਕ ਉਲਟ)
PSEB 7th Class Maths Solutions Chapter 9 ਪਰਿਮੇਯ ਸੰਖਿਆਵਾਂ Ex 9.2 10

ਪ੍ਰਸ਼ਨ (iv).
\(\frac{6}{11}-\frac{-3}{4}\)
ਉੱਤਰ:
\(\frac{6}{11}-\frac{-3}{4}\) = \(\frac{6}{11}\) + (\(\frac{-3}{4}\) ਦਾ ਜੋੜਾਤਮਕ ਉਲਟ)
PSEB 7th Class Maths Solutions Chapter 9 ਪਰਿਮੇਯ ਸੰਖਿਆਵਾਂ Ex 9.2 11

PSEB 7th Class Maths Solutions Chapter 9 ਪਰਿਮੇਯ ਸੰਖਿਆਵਾਂ Ex 9.2

ਪ੍ਰਸ਼ਨ (v).
\(3 \frac{4}{9}-\frac{28}{63}\)
ਉੱਤਰ:
\(3 \frac{4}{9}-\frac{28}{63}\) = \(\frac{31}{9}\) – \(\frac{28}{63}\)
= \(\frac{31}{9}\) + (\(\frac{-28}{63}\) ਦਾ ਜੋੜਾਤਮਕ ਉਲਟ)
9 ਅਤੇ 63 ਦਾ ਲ.ਸ.ਵ.
= 3 × 3 × 7 = 63
PSEB 7th Class Maths Solutions Chapter 9 ਪਰਿਮੇਯ ਸੰਖਿਆਵਾਂ Ex 9.2 12

3. ਗੁਣਨਫਲ ਪਤਾ ਕਰੋ :

ਪ੍ਰਸ਼ਨ (i).
\(\frac{5}{9}\) × \(\frac{-3}{8}\)
ਉੱਤਰ:
\(\frac{5}{9}\) × \(\frac{-3}{8}\) = \(\frac{5 \times-3}{9 \times 8}\) = \(\frac{-5}{24}\)

ਪ੍ਰਸ਼ਨ (ii).
\(\frac{-3}{7}\) × \(\frac{7}{-3}\)
ਉੱਤਰ:
\(\frac{-3}{7}\) × \(\frac{7}{-3}\) = \(\frac{-3 \times7}{7 \times -3}\) = 1

PSEB 7th Class Maths Solutions Chapter 9 ਪਰਿਮੇਯ ਸੰਖਿਆਵਾਂ Ex 9.2

ਪ੍ਰਸ਼ਨ (iii).
\(\frac{3}{13}\) × \(\frac{5}{8}\)
ਉੱਤਰ:
\(\frac{3}{13}\) × \(\frac{5}{8}\) = \(\frac{3 \times5}{13 \times 8}\) = \(\frac{15}{104}\)

ਪ੍ਰਸ਼ਨ (iv).
\(\frac{3}{10}\) × (-18)
ਉੱਤਰ:
\(\frac{3}{10}\) × (-18) = \(\frac{3 \times-18}{10}\) = \(\frac{-27}{5}\)

4. ਮੁੱਲ ਪਤਾ ਕਰੇ:

ਪ੍ਰਸ਼ਨ (i).
-9 ÷ \(\frac{3}{5}\)
ਉੱਤਰ:
-9 ÷ \(\frac{3}{5}\) = -9 × (\(\frac{3}{5}\) ਦਾ ਉਲਟਰੂਮ)
= -9 × \(\frac{5}{3}\) = -15

PSEB 7th Class Maths Solutions Chapter 9 ਪਰਿਮੇਯ ਸੰਖਿਆਵਾਂ Ex 9.2

ਪ੍ਰਸ਼ਨ (ii).
\(\frac{-4}{7}\) ÷ 4
ਉੱਤਰ:
\(\frac{-4}{7}\) ÷ 4 = \(\frac{-4}{7}\) × (4 ਦਾ ਉਲਟਰੂਮ)
= \(\frac{-4}{7}\) × \(\frac{1}{4}\) = \(\frac{-1}{7}\)

ਪ੍ਰਸ਼ਨ (iii).
\(\frac{7}{18}\) ÷ \(\frac{5}{6}\)
ਉੱਤਰ:
\(\frac{7}{18}\) ÷ \(\frac{5}{6}\) = \(\frac{7}{18}\) (\(\frac{5}{6}\) ਦਾ ਉਲਟਰੂਮ)
= \(\frac{7}{8}\) × \(\frac{6}{5}\) = \(\frac{7}{15}\)

ਪ੍ਰਸ਼ਨ (iv).
\(\frac{-8}{35}\) ÷ \(\left(\frac{-2}{7}\right)\)
ਉੱਤਰ:
\(\frac{-8}{35}\) ÷ \(\left(\frac{-2}{7}\right)\) = \(\frac{-8}{35}\) × (\(\frac{-2}{7}\) ਦਾ ਉਲਟਰੂਮ)
= \(\frac{-8}{35}\) × \(\frac{7}{-2}\) = \(\frac{4}{5}\)

PSEB 7th Class Maths Solutions Chapter 9 ਪਰਿਮੇਯ ਸੰਖਿਆਵਾਂ Ex 9.2

ਪ੍ਰਸ਼ਨ (v).
\(\frac{-9}{15}\) ÷ – 18
ਉੱਤਰ:
\(\frac{-9}{15}\) ÷ – 18 = \(\frac{-9}{15}\) × (-18 ਦਾ ਉਲਟਰੂਮ)
= \(\frac{-9}{15}\) × \(\frac{1}{-18}\) = \(\frac{1}{30}\)

ਪ੍ਰਸ਼ਨ 5.
\(\frac{-5}{12}\) ਵਿੱਚ ਕਿਹੜੀ ਪਰਿਮੇਯ ਸੰਖਿਆ ਜੋੜੀ ਜਾਵੇ ਕਿ \(\frac{-7}{8}\) ਪ੍ਰਾਪਤ ਹੋ ਜਾਵੇ ?
ਹੱਲ :
ਮੰਨ ਲਓ ਜੋੜੀ ਜਾਣ ਵਾਲੀ ਪਰਿਮੇਯ ਸੰਖਿਆ x ਹੈ ।
ਹੁਣ \(\frac{-5}{12}\) + x = \(\frac{-7}{8}\)
PSEB 7th Class Maths Solutions Chapter 9 ਪਰਿਮੇਯ ਸੰਖਿਆਵਾਂ Ex 9.2 13
8 ਅਤੇ 12 ਦਾ ਲ.ਸ.ਵ.
= 2 × 2 × 2 × 3
= 24
= \(\frac{-7 \times 3+5 \times 2}{24}\)
= \(\frac{-21+10}{24}\)
= \(\frac{-11}{24}\)

ਪ੍ਰਸ਼ਨ 6.
\(\frac{-2}{3}\) ਵਿੱਚੋਂ ਕਿਹੜੀ ਸੰਖਿਆ ਘਟਾਈ ਜਾਵੇ ਕਿ \(\frac{-5}{6}\) ਪ੍ਰਾਪਤ ਹੋ ਜਾਵੇ ?
ਹੱਲ :
ਮੰਨ ਲਓ ਘਟਾਈ ਜਾਣ ਵਾਲੀ ਸੰਖਿਆ x ਹੈ ਫਿਰ
PSEB 7th Class Maths Solutions Chapter 9 ਪਰਿਮੇਯ ਸੰਖਿਆਵਾਂ Ex 9.2 14

PSEB 7th Class Maths Solutions Chapter 9 ਪਰਿਮੇਯ ਸੰਖਿਆਵਾਂ Ex 9.2

ਪ੍ਰਸ਼ਨ 7.
ਦੋ ਪਰਿਮੇਯ ਸੰਖਿਆਵਾਂ ਦਾ ਗੁਣਨਫਲ \(\frac{-11}{2}\) ਹੈ । ਜੇ ਉਨ੍ਹਾਂ ਵਿੱਚੋਂ ਇੱਕ \(\frac{33}{8}\) ਹੋਵੇ ਤਾਂ ਦੂਸਰੀ ਸੰਖਿਆ ਪਤਾ ਕਰੋ ।
ਹੱਲ :
ਮੰਨ ਲਓ ਲੋੜੀਂਦੀ ਸੰਖਿਆ x ਹੈ ਫਿਰ
PSEB 7th Class Maths Solutions Chapter 9 ਪਰਿਮੇਯ ਸੰਖਿਆਵਾਂ Ex 9.2 15

8. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
\(\frac{5}{4}\) + \(\left(\frac{25}{-4}\right)\) ਦਾ ਜੋਡ =
(a) -5
(b) 5
(c) 4
(d) -4.
ਉੱਤਰ:
(a) -5

ਪ੍ਰਸ਼ਨ (ii).
\(\frac{17}{11}\) = \(\frac{6}{11}\) =
(a) 1
(b) -1
(c) 6
(d) 3.
ਉੱਤਰ:
(a) 1

PSEB 7th Class Maths Solutions Chapter 9 ਪਰਿਮੇਯ ਸੰਖਿਆਵਾਂ Ex 9.2

ਪ੍ਰਸ਼ਨ (iii).
(a) 1
(b) -1
(c) 2
(d) -5.
ਉੱਤਰ:
(a) 1

ਪ੍ਰਸ਼ਨ (iv).
\(\frac{7}{12}\) ÷ \(\left(\frac{-7}{12}\right)\)
(a) 1
(b) -1
(c) 7
(d) -7.
ਉੱਤਰ:
(b) -1

PSEB 7th Class Maths Solutions Chapter 9 ਪਰਿਮੇਯ ਸੰਖਿਆਵਾਂ Ex 9.2

ਪ੍ਰਸ਼ਨ (v).
ਹੇਠ ਲਿਖਿਆਂ ਵਿੱਚੋਂ (4) × [(5) + (-3)] ਦਾ ਕਿਹੜਾ ਮੁੱਲ ਹੈ ?
(a) -32
(b) 120
(c) 32
(d) -23.
ਉੱਤਰ:
(c) 32

Leave a Comment