Punjab State Board PSEB 7th Class Maths Book Solutions Chapter 13 ਘਾਤ ਅੰਕ ਅਤੇ ਘਾਤ Ex 13.1 Textbook Exercise Questions and Answers.
PSEB Solutions for Class 7 Maths Chapter 13 ਘਾਤ ਅੰਕ ਅਤੇ ਘਾਤ Exercise 13.1
ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ :
(i) ਵਿਅੰਜਕ 37 ਵਿਚ, ਆਧਾਰ = …………….. ਅਤੇ ਘਾਤ ਅੰਕ = ……………
(ii) ਵਿਅੰਜਕ \(\left(\frac{2}{5}\right)^{11}\) ਵਿਚ, ਆਧਾਰ = ………………. ਅਤੇ ਘਾਤ ਅੰਕ = ……………
ਹੱਲ:
(i) 3, 7
(ii) \(\frac{2}{5}\), 11
2. ਹੇਠ ਲਿਖਿਆਂ ਦਾ ਮੁੱਲ ਪਤਾ ਕਰੋ :
ਪ੍ਰਸ਼ਨ (i).
26
ਉੱਤਰ:
26 = 2 × 2 × 2 × 2 × 2 × 2
= 64
ਪ੍ਰਸ਼ਨ (ii).
93
ਉੱਤਰ:
93 = 9 × 9 × 9
= 729
ਪ੍ਰਸ਼ਨ (iii).
55
ਉੱਤਰ:
55 = 5 × 5 × 5 × 5 × 5
= 3125
ਪ੍ਰਸ਼ਨ (iv).
(-6)4
ਉੱਤਰ:
(-6)4 = -6 × -6 × -6 × -6
= 1296
ਪ੍ਰਸ਼ਨ (v).
\(\left(-\frac{2}{3}\right)^{5}\)
ਉੱਤਰ:
\(\left(-\frac{2}{3}\right)^{5}\) = \(\frac{-2}{3}\) × \(\frac{-2}{3}\) × \(\frac{-2}{3}\) × \(\frac{-2}{3}\) × \(\frac{-2}{3}\)
= \(-\frac{32}{243}\)
ਪ੍ਰਸ਼ਨ 3.
ਹੇਠ ਲਿਖਿਆਂ ਨੂੰ ਘਾਤ-ਅੰਕੀ ਰੂਪ ਵਿੱਚ ਲਿਖੋ :
(i) 6 × 6 × 6 × 6
(ii) b × b × b × b
(iii) 5 × 5 × 7 × 7 × 7
ਹੱਲ:
(i) 6 × 6 × 6 × 6 = 64
(ii) b × b × b × b = b4
(iii) 5 × 5 × 7 × 7 × 7 = 52 × 73
4. ਸਰਲ ਕਰੋ :
ਪ੍ਰਸ਼ਨ (i).
2 × 103
ਉੱਤਰ:
2 × 103 = 2 × 10 × 10 × 10
= 2000
ਪ੍ਰਸ਼ਨ (ii).
52 × 32
ਉੱਤਰ:
52 × 32 = 5 × 5 × 3 × 3
= 25 × 9
= 225
ਪ੍ਰਸ਼ਨ (iii).
32 × 104
ਉੱਤਰ:
32 × 104 = 3 × 3 × 10000
= 90000
5. ਸਰਲ ਕਰੋ :
ਪ੍ਰਸ਼ਨ (i).
(-3) × (-2)3
ਉੱਤਰ:
(-3) × (-2)3 = -3 × 2 × -2 × -2
= -3 × -8
= 24
ਪ੍ਰਸ਼ਨ (ii).
(-4)3 × 52
ਉੱਤਰ:
(-4)3 × 52 = -4 × -4 × -4 × 5 × 5
= 64 × 25
= -1600
ਪ੍ਰਸ਼ਨ (iii).
(-1)99
ਉੱਤਰ:
(-1)99 = -1
[(-1) ਟਾਂਕ ਸੰਖਿਆ = -1]
ਪ੍ਰਸ਼ਨ (iv).
(-3)2 × (-5)2
ਉੱਤਰ:
(-3)2 × (-5)2 = -3 × -3 × -5 × -5
= 9 × 25
= 225
ਪ੍ਰਸ਼ਨ (v).
(-1)132
ਉੱਤਰ:
(-1)132 = 1 ਉੱਤਰ !
[(-1)ਜਿਸ ਸੰਖਿਆ + 1]
6. ਹੇਠ ਲਿਖਿਆਂ ਵਿਚੋਂ ਵੱਡੀ ਸੰਖਿਆ ਪਤਾ ਕਰੋ :
ਪ੍ਰਸ਼ਨ (i).
43 ਜਾਂ 34
ਉੱਤਰ:
43 = 4 × 4 × 4 = 64
34 = 3 × 3 × 3 × 3 = 81
81 > 64
∴ 34 > 43
ਪ੍ਰਸ਼ਨ (ii).
53 ਜਾਂ 32
ਉੱਤਰ:
53 = 5 × 5 × 5 = 125
32 = 3 × 3 = 9
125 > 9
∴ 53 > 32
ਪ੍ਰਸ਼ਨ (iii).
23 ਜਾਂ 82
ਉੱਤਰ:
23 = 7 × 2 × 2 = 8
82 = 8 × 8 = 64
64 > 8
∴ 82 > 23
ਪ੍ਰਸ਼ਨ (iv).
45 ਜਾਂ 54
ਉੱਤਰ:
45 = 4 × 4 × 4 × 4 × 4 = 1024
54 = 5 × 5 × 5 × 5 = 625
1024 > 625
∴ 45 > 54
ਪ੍ਰਸ਼ਨ (v).
210 ਜਾਂ 102
ਉੱਤਰ:
210 = 2 × 2 × 2 × 2 × 2 × 2 × 2 × 2 × 2 × 2
= 1024
102 = 10 × 10 = 100
1024 > 100
∴ 210 > 103
7. ਹੇਠ ਲਿਖਿਆਂ ਨੂੰ 2 ਦੇ ਘਾਤਅੰਕੀ ਰੂਪ ਵਿੱਚ ਲਿਖੋ :
ਪ੍ਰਸ਼ਨ (i).
8
ਉੱਤਰ:
8 = 2 × 2 × 2
= 23
ਪ੍ਰਸ਼ਨ (ii).
128
ਉੱਤਰ:
128 = 2 × 2 × 2 × 2 × 2 × 2 × 2
= 27
ਪ੍ਰਸ਼ਨ (iii).
1024
ਉੱਤਰ:
1024 = 2 × 2 × 2 × 2 × 2 × 2 × 2 × 2 × 2 × 2
= 210
8. ਹੇਠ ਲਿਖਿਆਂ ਨੂੰ 3 ਦੇ ਘਾਤ ਅੰਕੀ ਰੂਪ ਵਿੱਚ ਲਿਖੋ :
ਪ੍ਰਸ਼ਨ (i).
27
ਉੱਤਰ:
27 = 3 × 3 × 3
= 33
ਪ੍ਰਸ਼ਨ (ii).
2187
ਉੱਤਰ:
2187 = 3 × 3 × 3 × 3 × 3 × 3 × 3
= 37
9. ਹੇਠ ਲਿਖਿਆਂ ਵਿਚੋਂ ਹਰੇਕ ਵਿਚ x ਦਾ ਮੁੱਲ ਪਤਾ ਕਰੋ ।
ਪ੍ਰਸ਼ਨ (i).
7x = 343
ਉੱਤਰ:
343 = 7 × 7 × 7
= 73
7x = 343
7x = 73
∴ x = 3
ਪ੍ਰਸ਼ਨ (ii).
9x = 729
ਉੱਤਰ:
729 = 9 × 9 × 9
= 93
9x = 729
9x = 93
∴ x = 3
ਪ੍ਰਸ਼ਨ (iii).
(-8)x = -512
ਉੱਤਰ:
512 = 8 × 8 × 8
= 83
(-8)x = -512
(-8)x = (-8)3
∴ x = 3
ਪ੍ਰਸ਼ਨ 10.
(-2) ਦੀ ਘਾਤ ਕਿੰਨੀ ਹੋਣ ਤੇ 16 ਪ੍ਰਾਪਤ ਹੋਵੇਗਾ ?
ਹੱਲ:
ਮੰਨ ਲਓ ਲੋੜੀਂਦੀ ਘਾਤ x ਹੈ ।
16 = 2 × 2 × 2 × 2
= 24
(-2)x = 24
(-2)x = (-2)4
[(-1)ਜਿਸਤ ਸੰਖਿਆ = + 1]
∴ x = 4
11. ਹੇਠ ਲਿਖਿਆਂ ਵਿਚੋਂ ਹਰੇਕ ਨੂੰ ਆਭਾਜ਼ ਗੁਣਨਖੰਡਾਂ ਦੇ ਘਾਤ-ਅੰਕਾਂ ਦੇ ਗੁਣਨਫਲ ਦੇ ਰੂਪ ਵਿੱਚ ਦਰਸਾਉ ॥
ਪ੍ਰਸ਼ਨ (i).
72
ਉੱਤਰ:
72 = 2 × 2 × 2 × 3 × 3
= 23 × 32
ਪ੍ਰਸ਼ਨ (ii).
360
ਉੱਤਰ:
360 = 2 × 2 × 2 × 3 × 3 × 5
= 23 × 32 × 51
ਪ੍ਰਸ਼ਨ (iii).
405
ਉੱਤਰ:
405 = 3 × 3 × 3 × 3 × 5
= 34 × 51
ਪ੍ਰਸ਼ਨ (iv).
648
ਉੱਤਰ:
648 = 2 × 2 × 2 × 3 × 3 × 3 × 3
= 23 × 34
ਪ੍ਰਸ਼ਨ (v).
3600
ਉੱਤਰ:
3600 = 2 × 2 × 2 × 2 × 3 × 3 × 5 × 5
= 24 × 32 × 52