Punjab State Board PSEB 7th Class Maths Book Solutions Chapter 13 ਘਾਤ ਅੰਕ ਅਤੇ ਘਾਤ Ex 13.2 Textbook Exercise Questions and Answers.
PSEB Solutions for Class 7 Maths Chapter 13 ਘਾਤ ਅੰਕ ਅਤੇ ਘਾਤ Exercise 13.2
1. ਘਾਤ-ਅੰਕ ਨਿਯਮਾਂ ਦਾ ਪ੍ਰਯੋਗ ਕਰਦੇ ਹੋਏ, ਸਰਲ ਕਰੋ ਅਤੇ ਉੱਤਰ ਨੂੰ ਘਾਤ-ਅੰਕੀ ਰੂਪ ਵਿੱਚ ਲਿਖੋ ।
ਪ੍ਰਸ਼ਨ (i).
27 × 24
ਉੱਤਰ:
27 × 24 = 27+4 = 211
ਪ੍ਰਸ਼ਨ (ii).
p5 × p3
ਉੱਤਰ:
p5 × p3 = p5+3 = p8
ਪ੍ਰਸ਼ਨ (iii).
(-7)5 × (-7)11
ਉੱਤਰ:
(-7)5 × (-7)11 = (-7)5+11 = (-7)16
ਪ੍ਰਸ਼ਨ (iv).
2015 ÷ 2013
ਉੱਤਰ:
2015 ÷ 2013 = 2015-13 = 202
ਪ੍ਰਸ਼ਨ (v).
(-6)7 ÷ (-6)3
ਉੱਤਰ:
(-6)7 ÷ (-6)3 = (-6)7-3 = (-6)4
ਪ੍ਰਸ਼ਨ (vi).
7x × 73
ਉੱਤਰ:
7x × 73 = 7x+3
ਪ੍ਰਸ਼ਨ 2.
ਹੇਠ ਲਿਖਿਆਂ ਨੂੰ ਸਰਲ ਕਰਕੇ ਘਾਤ ਅੰਕੀ ਰੂਪ ਵਿਚ ਦਰਸਾਉ ।
(i) 53 × 57 × 512
(ii) a5 × a3 × a7
ਹੱਲ :
(i) 53 × 57 × 512 = 53+7+12 = 522
(ii) a5 × a3 × a7 = a5+3+7 = a15
ਪ੍ਰਸ਼ਨ 3.
ਹੇਠ ਲਿਖਿਆਂ ਨੂੰ ਸਰਲ ਕਰੋ ਅਤੇ ਘਾਤ ਅੰਕੀ ਰੂਪ ਵਿਚ ਦਰਸਾਉ ।
(i) (22)100
(i) (53)7
ਹੱਲ :
(i) (22)100= 22×100 = 2200
(ii) (53)7 = 53×7 = 521
4. ਹੱਲ ਕਰੋ ਅਤੇ ਘਾਤ-ਅੰਕੀ ਰੂਪ ਵਿਚ ਲਿਖੋ ।
ਪ੍ਰਸ਼ਨ (i).
(23)4 ÷ 25
ਉੱਤਰ:
(23)4 ÷ 25 = 212 ÷ 25
= 212-5 = 27
ਪ੍ਰਸ਼ਨ (ii).
23 × 22 × 55
ਉੱਤਰ:
23 × 22 × 55 = 23+2 × 55
= 25 × 55
= (2 × 5)5
= 105
ਪ੍ਰਸ਼ਨ (iii).
[(22)3 × 36] × 56
ਉੱਤਰ:
[(22)3 × 36 × 56 = [22×3 × 36] × 56
= [26 × 36] × 56
= 66 × 56
= (6 × 5)6
= 306
ਪ੍ਰਸ਼ਨ 5.
ਹੱਲ ਕਰੋ ਅਤੇ ਘਾਤ-ਅੰਕੀ ਰੂਪ ਵਿਚ ਦਰਸਾਉ ।
(i) 54 × 84
(ii) (-3)6 × (5)6
ਹੱਲ :
(i) 54 × 84 = (5 × 8)4 = 404
(ii) (-3)6 × (-5)6 = (-3 × -5)6 = (+15)6
6. ਹੇਠ ਲਿਖਿਆਂ ਨੂੰ ਸਰਲ ਕਰੋ ਅਤੇ ਘਾਤ-ਅੰਕੀ ਰੂਪ ਵਿਚ ਦਰਸਾਉ ।
ਪ੍ਰਸ਼ਨ (i).
\(\frac{\left(3^{2}\right)^{3} \times(-2)^{5}}{(-2)^{3}}\)
ਉੱਤਰ:
\(\frac{\left(3^{2}\right)^{3} \times(-2)^{5}}{(-2)^{3}}\) = \(\frac{3^{2 \times 3} \times(-2)^{5}}{(-2)^{3}}\)
= 36 × (-2)5-3
= 36 × (-2)2
= 36 × 22
ਪ੍ਰਸ਼ਨ (ii).
\(\frac{3^{7}}{3^{4} \times 3^{3}}\)
ਉੱਤਰ:
\(\frac{3^{7}}{3^{4} \times 3^{3}}\) = \(\frac{3^{7}}{3^{4+3}}\) = \(\frac{3^{7}}{3^{7}}\)
= 37-7 = 30
= 11
ਪ੍ਰਸ਼ਨ (iii).
\(\frac{2^{8} \times a^{5}}{4^{3} \times a^{3}}\)
ਉੱਤਰ:
\(\frac{2^{8} \times a^{5}}{4^{3} \times a^{3}}\) = \(\frac{2^{8}}{\left(2^{2}\right)^{3}}\) × \(\frac{a^{5}}{a^{3}}\)
= \(\frac{2^{8}}{2^{6}}\) × a5-3
= 28-6 × a5-3
= 22 × a2 = (2a)2
ਪ੍ਰਸ਼ਨ (iv).
30 × 40 × 50
ਉੱਤਰ:
30 × 40 × 50 = 1 × 1 × 1
= 1
7. ਹੇਠ ਲਿਖੀਆਂ ਪਰਿਮੇਯ ਸੰਖਿਆਵਾਂ ਨੂੰ ਘਾਤ-ਅੰਕ ਰੂਪ ਵਿਚ ਦਰਸਾਉ ॥
ਪ੍ਰਸ਼ਨ (i).
\(\frac{25}{64}\)
ਉੱਤਰ:
ਪ੍ਰਸ਼ਨ (ii).
\(\frac{-64}{125}\)
ਉੱਤਰ:
ਪ੍ਰਸ਼ਨ (iii).
\(\frac{-125}{216}\)
ਉੱਤਰ:
ਪ੍ਰਸ਼ਨ (iv).
\(\frac{-343}{729}\)
ਉੱਤਰ:
8. ਸਰਲ ਕਰੋ :
ਪ੍ਰਸ਼ਨ (i).
\(\frac{\left(2^{5}\right)^{2} \times 7^{3}}{8^{3} \times 7}\)
ਉੱਤਰ:
\(\frac{\left(2^{5}\right)^{2} \times 7^{3}}{8^{3} \times 7}\) = \(\frac{2^{5 \times 2} \times 7^{3}}{\left(2^{3}\right)^{3} \times 7}\) = \(\frac{2^{10} \times 7^{3}}{2^{9} \times 7}\)
= 210-9 × 73-1
= 21 × 72
= 2 × 7 × 7
= 98
ਪ੍ਰਸ਼ਨ (ii).
\(\frac{2 \times 3^{4} \times 2^{5}}{9 \times 4^{2}}\)
ਉੱਤਰ:
\(\frac{2 \times 3^{4} \times 2^{5}}{9 \times 4^{2}}\) = \(\frac{2 \times 2^{5} \times 3^{4}}{3 \times 3 \times\left(2^{2}\right)^{2}}\) = \(\frac{2^{1+5} \times 3^{4}}{3^{2} \times 2^{4}}\)
= 26-4 × 34-2
= 22 × 32
= 2 × 2 × 3 × 3
= 36
9. ਹੇਠ ਲਿਖਿਆਂ ਵਿੱਚੋਂ ਹਰੇਕ ਨੂੰ ਕੇਵਲ ਆਭਾਜ ਗੁਣਨਖੰਡਾਂ ਦੀਆਂ ਘਾਤਾਂ ਦੇ ਗੁਣਨਫਲ ਦੇ ਰੂਪ ਵਿਚ ਲਿਖੋ ।
ਪ੍ਰਸ਼ਨ (i).
384 × 147
ਉੱਤਰ:
384 × 147
384 = 2 × 2 × 2 × 2 × 2 × 2 × 2 × 3
= 27 × 31
147 = 7 × 7 × 3
= 72 × 31
384 × 147 = 27 × 31 × 72 × 31
= 27 × 32 × 72
ਪ੍ਰਸ਼ਨ (ii).
729 × 64
ਉੱਤਰ:
729 × 64
729 = 3 × 3 × 3 × 3 × 3 × 3
= 36
64 = 2 × 2 × 2 × 2 × 2 × 2
= 26
729 × 64 = 36 × 26
ਪ੍ਰਸ਼ਨ (iii).
108 × 92
ਉੱਤਰ:
108 = 2 × 2 × 3 × 3 × 3
= 22 × 33
92 = 2 × 2 × 23
= 22 × 23
108 × 92 = 23 × 33 × 22 × 231
= 24 × 33 × 231
10. ਹੱਲ ਕਰੋ ਅਤੇ ਹਰੇਕ ਨੂੰ ਘਾਤ-ਅੰਕੀ ਰੂਪ ਵਿਚ ਲਿਖੋ ।
ਪ੍ਰਸ਼ਨ (i).
33 × 22 + 22 × 50
ਉੱਤਰ:
33 × 22 + 22 × 50
= 3 × 3 × 3 × 2 × 2 + 2 × 2 × 50
= 27 × 4 + 4 × 1
= 108 + 4
= 112
= 2 × 2 × 2 × 2 × 7
= 24 × 71
ਪ੍ਰਸ਼ਨ (ii).
\(\left(\frac{3^{7}}{3^{2}}\right)\) × 35
ਉੱਤਰ:
\(\left(\frac{3^{7}}{3^{2}}\right)\) × 35 = (37-2) × 35
= 35 × 35
= 35+5
= 310
ਪ੍ਰਸ਼ਨ (iii).
82 ÷ 23
ਉੱਤਰ:
82 ÷ 23 = (23)2 ÷ 23
= 26 ÷ 23
= 26-3
= 23
ਬਹੁਵਿਕਲਪੀ ਪ੍ਰਸ਼ਨ :
ਪ੍ਰਸ਼ਨ 11.
\(\left(\frac{-5}{8}\right)^{0}\) ਬਰਾਬਰ ਹੈ :
(a) 0
(b) 1
(c) \(\frac{-5}{8}\)
(d) \(\frac{-8}{5}\)
ਉੱਤਰ:
(b) 1
ਪ੍ਰਸ਼ਨ 12.
(52)3 ਬਰਾਬਰ ਹੈ :
(a) 56
(b) 55
(c) 59
(d) 103
ਉੱਤਰ:
(a) 56
ਪ੍ਰਸ਼ਨ 13.
a × a × a × b × b × b ਬਰਾਬਰ ਹੈ :
(a) a3b2
(b) a2b3
(c) (ab)3
(d) a6b6
ਉੱਤਰ:
(c) (ab)3
ਪ੍ਰਸ਼ਨ 14.
(-5)2 × (-1)1 ਬਰਾਬਰ ਹੈ :
(a) 25
(b) -25
(c) 10
(d) -10
ਉੱਤਰ:
(b) -25