Punjab State Board PSEB 7th Class Maths Book Solutions Chapter 13 ਘਾਤ ਅੰਕ ਅਤੇ ਘਾਤ Ex 13.3 Textbook Exercise Questions and Answers.
PSEB Solutions for Class 7 Maths Chapter 13 ਘਾਤ ਅੰਕ ਅਤੇ ਘਾਤ Exercise 13.3
1. ਹੇਠ ਲਿਖੀਆਂ ਸੰਖਿਆਵਾਂ ਨੂੰ ਵਿਸਤ੍ਰਿਤ ਘਾਤ ਅੰਕ ਰੂਪ ਵਿਚ ਲਿਖੋ :
ਪ੍ਰਸ਼ਨ (i).
104278
ਉੱਤਰ:
104278 = 1 × 105 + 4 × 103 + 2 × 102 + 7 × 101 + 8 × 100
ਪ੍ਰਸ਼ਨ (ii).
20068
ਉੱਤਰ:
20068 = 2 × 104 + 6 × 101 + 8 × 100
ਪ੍ਰਸ਼ਨ (iii).
120719
ਉੱਤਰ:
120719 = 1 × 105 + 2 × 104 + 7 × 102 + 1 × 101 + 9 × 100
ਪ੍ਰਸ਼ਨ (iv).
3006194
ਉੱਤਰ:
3006194 = 3 × 106 + 6 × 103 + 1 × 102 + 9 × 101 + 4 × 100
ਪ੍ਰਸ਼ਨ (v).
28061906
ਉੱਤਰ:
28061906 = 2 × 107 + 8 × 106 + 6 × 104 + 1 × 102 + 9 × 102 + 6 × 100
2. ਹੇਠ ਲਿਖੇ ਵਿਸਤ੍ਰਿਤ ਰੂਪਾਂ ਵਿਚ ਹਰ ਇੱਕ ਲਈ ਸੰਖਿਆ ਪਤਾ ਕਰੋ :
ਪ੍ਰਸ਼ਨ (i).
4 × 104 + 7 × 103 + 5 × 102 + 6 × 101 + 1 × 100
ਉੱਤਰ:
4 × 104 + 7 × 103 + 5 × 102 + 6 × 101 + 1 × 100
= 40000 + 7000 + 500 + 60 + 1
= 47561
ਪ੍ਰਸ਼ਨ (ii).
3 × 104 + 7 × 102 + 5 × 100
ਉੱਤਰ:
3 × 104 + 7 × 102 + 5 × 100
= 30000 + 700 + 5 × 1
= 30705
ਪ੍ਰਸ਼ਨ (iii).
4 × 105 + 5 × 103 + 3 × 102 + 2 × 100
ਉੱਤਰ:
4 × 105 + 5 × 103 + 3 × 102 + 2 × 100
= 400000 + 5000 + 300 + 2 × 1
= 4053202
ਪ੍ਰਸ਼ਨ (iv).
8 × 107 + 3 × 104 + 7 × 103 + 5 × 102 + 8 × 101
ਉੱਤਰ:
8 × 107 + 3 × 104 + 7 × 103 + 5 × 102 + 8 × 101
= 80000000 + 30000 + 7000 + 500 + 80
= 80037580
ਪ੍ਰਸ਼ਨ 3.
ਹੇਠ ਲਿਖੀਆਂ ਸਿਖਿਆਵਾਂ ਨੂੰ ਮਿਆਰੀ ਰੂਪ ਵਿਚ ਲਿਖੋ :
(i) 3,43,000
(ii) 70,00,000
(iii) 3,18,65,00,000
(iv) 530.7
(v) 5985.3
(vi) 3908.78
ਹੱਲ :
(i) 3.43 × 105
(ii) 7.0 × 106
(iii) 3.1865 × 109
(iv) 5.307 × 102
(v) 5.9853 × 103
(vi) 3.90878 × 103
ਪ੍ਰਸ਼ਨ 4.
ਹੇਠ ਲਿਖੇ ਕਥਨਾਂ ਵਿਚ ਆਉਣ ਵਾਲੀਆਂ ਸੰਖਿਆਵਾਂ ਨੂੰ ਮਿਆਰੀ ਰੂਪ ਵਿਚ ਲਿਖੋ :
(i) ਧਰਤੀ ਅਤੇ ਚੰਦਰਮਾ ਦੀ ਵਿਚਕਾਰਲੀ ਦੂਰੀ 384,000,000 ਮੀਟਰ ਹੈ ।
(ii) ਧਰਤੀ ਦਾ ਵਿਆਸ 1,27,56,000 ਮੀਟਰ ਹੈ ।
(iii) ਸੂਰਜ ਦਾ ਵਿਆਸ 1,400,000,000 ਮੀਟਰ ਹੈ ।
(iv) ਹਿਮੰਡ 12,000,000,000 ਸਾਲ ਪੁਰਾਣਾ ਅਨੁਮਾਨ ਕੀਤਾ ਗਿਆ ਹੈ ।
(v) ਯੂਰੇਨਸ ਦਾ ਪੁੰਜ 86,800,000,000,000,000,000,000,000 ਕਿਲੋਗ੍ਰਾਮ ਹੈ ।
ਹੱਲ :
(i) 3.84 × 108
(ii) 1.2756 × 197m
(iii) 1.40 × 109m
(iv) 1.2 × 1010 years
(v) 8.68 × 1028 kg.
5. ਹੇਠ ਲਿਖੀਆਂ ਦੀ ਤੁਲਨਾ ਕਰੋ :
ਪ੍ਰਸ਼ਨ (i).
4.3 × 1014 ਅਤੇ 3,01 × 107.
ਉੱਤਰ:
ਦਿੱਤੀਆਂ ਸੰਖਿਆਵਾਂ 4.3 × 1014 ਅਤੇ 3.01 × 1017 ਮਿਆਰੀ ਰੂਪ ਵਿਚ ਹਨ । ਜਿਵੇਂ ਕਿ 3.01 × 1017 ਵਿਚ 10 ਘਾਤ 4.3 × 1014 ਵਿਚ 10 ਦੀ ਘਾਤ ਤੋਂ ਵੱਡੀ ਹੈ ।
∴ 3.01 × 1017 > 4.3 × 1014
ਪ੍ਰਸ਼ਨ (ii).
1.439 × 1012 ਅਤੇ 1.4335 × 1012.
ਹੱਲ:
1.439 × 1012 ; 1.4335 × 1012
ਸੰਖਿਆਵਾਂ ਮਿਆਰੀ ਰੂਪ ਵਿਚ ਹਨ । ਜਿਵੇਂ ਕਿ 1.439 > 1.433
∴ 1.439 × 1012 > 14335 × 1012