Punjab State Board PSEB 7th Class Maths Book Solutions Chapter 15 ਠੋਸ ਆਕਾਰ ਦੀ ਕਲਪਨਾ Ex 15.1 Textbook Exercise Questions and Answers.
PSEB Solutions for Class 7 Maths Chapter 15 ਠੋਸ ਆਕਾਰ ਦੀ ਕਲਪਨਾ Exercise 15.1
ਪ੍ਰਸ਼ਨ 1.
ਦੋ ਪਸਾਰੀ ਚਿੱਤਰਾਂ ਨਾਲ ਉਹਨਾਂ ਦੇ ਨਾਵਾਂ ਦਾ ਮਿਲਾਣ ਕਰੋ :
ਉੱਤਰ:
(i) (e)
(ii) (d)
(iii) (a)
(iv) (b)
(v) (c)
ਪ੍ਰਸ਼ਨ 2.
ਤਿੰਨ ਪਸਾਰੀ ਚਿੱਤਰਾਂ ਦਾ ਉਹਨਾਂ ਦੇ ਨਾਵਾਂ ਨਾਲ ਮਿਲਾਣ ਕਰੋ ।
ਉੱਤਰ:
(i) (d)
(ii) (e)
(iii) (a)
(iv) (c)
(v) (b)
ਪ੍ਰਸ਼ਨ 3.
ਘਣ ਬਣਾਉਣ ਲਈ ਦਿੱਤੇ ਜਾਲਾਂ ਵਿੱਚੋਂ ਸਹੀ ਜਾਲਾਂ ਦੀ ਪਹਿਚਾਣ ਕਰੋ ।
ਉੱਤਰ:
(i), (iv)
ਪ੍ਰਸ਼ਨ 4.
ਵਰਗਾਕਾਰ ਪਿਰਾਮਿਡ ਦਾ ਜਾਲ ਬਣਾਓ ਜਿਸ ਵਿਚ ਵਰਗਾਕਾਰ ਆਧਾਰ ਦੀ ਭੁਜਾ 5 ਸਮ ਅਤੇ ਵਕਰ ਕਿਨਾਰਾ 7 ਸਮ ਹਨ ।
ਹੱਲ:
ਪ੍ਰਸ਼ਨ 5.
ਦਿੱਤੇ ਬੇਲਣ ਦਾ ਜਾਲ ਬਣਾਓ ।
ਹੱਲ:
ਪ੍ਰਸ਼ਨ 6.
ਦਿੱਤੇ ਚਿੱਤਰ ਵਿਚ ਠੋਸ ਦਾ ਜਾਲ ਬਣਾਓ ।
ਹੱਲ:
ਪ੍ਰਸ਼ਨ 7.
ਪਾਸੇ (Dice) ਉਹ ਘਣ ਹਨ ਜਿਸਦੇ ਸਾਰੇ ਫਲਕਾਂ ਤੇ ਬਿੰਦੂ ਅੰਕਿਤ ਹੁੰਦੇ ਹਨ । (ਪਾਸੇ ਦੇ ਸਨਮੁੱਖ ਫ਼ਲਕਾਂ ਤੇ ਅੰਕਿਤ ਸੰਖਿਆ ਦਾ ਜੋੜ 7 ਹੁੰਦਾ ਹੈ । ਹੇਠਾਂ ਦੋ ਜਾਲ ਦਿੱਤੇ ਗਏ ਹਨ | ਪਾਸੇ ਅਨੁਸਾਰ ਉਹਨਾਂ ਦੇ ਫਲਕਾਂ ਵਿਚ ਸਹੀ ਸੰਖਿਆ ਭਰੋ ।
ਹੱਲ:
ਪ੍ਰਸ਼ਨ 8.
ਹੇਠਾਂ ਦਿੱਤੇ ਜਾਲ ਨੂੰ ਫੋਲਡ ਕਰਕੇ ਕਿਹੜਾ ਠੋਸ ਬਣਦਾ ਹੈ ?
ਹੱਲ:
ਪ੍ਰਸ਼ਨ 9.
ਦਿੱਤੇ ਠੋਸਾਂ ਅਨੁਸਾਰ, ਹੇਠਾਂ ਦਿੱਤੀ ਸਾਰਣੀ ਨੂੰ ਪੂਰਾ ਕਰੋ ।
ਹੱਲ:
(i) ਫਲਕ : 6.
(ii) ਕਿਨਾਰੇ : 2. ਸਿਖਰ : ਕੋਈ ਨਹੀਂ,
(iii) ਫਲਕ : 7. ਕਿਨਾਰੇ : 15.
(iv) ਫਲਕ : 5, ਸਿਖਰ : 5.
10. ਬਹੁਵਿਕਲਪੀ ਪ੍ਰਸ਼ਨ :
ਪ੍ਰਸ਼ਨ (i).
ਹੇਠਾਂ ਦਿੱਤਿਆਂ ਵਿੱਚੋਂ ਕਿਹੜਾ 3-D ਚਿੱਤਰ ਹੈ ।
(a) ਵਰਗ
(b) ਤ੍ਰਿਭੁਜ
(c) ਗੋਲਾ
(d) ਚੱਕਰ ।
ਉੱਤਰ:
(c) ਗੋਲਾ
ਪ੍ਰਸ਼ਨ (ii).
ਇੱਕ ਬੇਲਨ ਦੇ ਕਿੰਨੇ ਫਲਕ ਹੁੰਦੇ ਹਨ ।
(a) 0
(b 2
(c) 1
(d) 3
ਉੱਤਰ:
(d) 3
ਪ੍ਰਸ਼ਨ (iii).
ਇਕ ਵਰਗਾਕਾਰ ਪਿਰਾਮਿਡ ਵਿਚ ਕਿੰਨੇ ਕਿਨਾਰੇ ਹੁੰਦੇ ਹਨ ?
(a) 5
(b) 8
(c) 7
(d) 4
ਉੱਤਰ:
(b) 8
ਪ੍ਰਸ਼ਨ (iv).
ਪਾਸੇ (Dice) ਦੇ ਸਨਮੁੱਖ ਫ਼ਲਕਾਂ ‘ਤੇ ਅੰਕਿਤ ਬਿੰਦੂਆਂ ਦਾ ਜੋੜ …………. ਹੈ
(a) 8
(b) 7
(c) 9
(d) 6
ਉੱਤਰ:
(b) 7
ਪ੍ਰਸ਼ਨ (v).
ਦਿੱਤੇ ਚਿੱਤਰਾਂ ਵਿੱਚੋਂ ਕਿਹੜਾ ਠੋਸ ਚਿੱਤਰ ਨਹੀਂ ਹੈ ?
(a) ਘਣਾਵ
(b) ਗੋਲਾ
(c) ਚਤੁਰਭੁਜ
(d) ਪਿਰਾਮਿਡ ।
ਉੱਤਰ:
(c) ਚਤੁਰਭੁਜ