PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.4

Punjab State Board PSEB 7th Class Maths Book Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.4 Textbook Exercise Questions and Answers.

PSEB Solutions for Class 7 Maths Chapter 2 ਭਿੰਨਾਂ ਅਤੇ ਦਸ਼ਮਲਵ Exercise 2.4

ਪ੍ਰਸ਼ਨ 1.
ਹੇਠ ਲਿਖੀਆਂ ਭਿੰਨਾਂ ਦਾ ਉਲਟਕ੍ਰਮ ਪਤਾ ਕਰੋ :
(i) \(\frac {2}{7}\)
(ii) \(\frac {3}{2}\)
(iii) \(\frac {5}{7}\)
(iv) \(\frac {1}{9}\)
(v) \(\frac {2}{3}\)
(vi) \(\frac {7}{8}\)
ਉੱਤਰ:
(i) \(\frac {7}{1}\)
(ii) \(\frac {2}{3}\)
(iii) \(\frac {7}{5}\)
(iv) 9
(v) \(\frac {3}{2}\)
(vi) \(\frac {8}{7}\)

2. ਹੱਲ ਕਰੋ (ਭਿੰਨ ਦੀ ਪੂਰਨ ਸੰਖਿਆ ਨਾਲ ਭਾਗ) :

ਪ੍ਰਸ਼ਨ (i).
\(\frac {19}{6}\) ÷ 10
ਉੱਤਰ:
\(\frac {19}{6}\) ÷ 10
= \(\frac{19}{6} \times \frac{1}{10}\)
= \(\frac {19}{60}\)

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.4

ਪ੍ਰਸ਼ਨ (ii).
\(\frac {4}{9}\) ÷ 5
ਉੱਤਰ:
\(\frac {4}{9}\) ÷ 5
= \(\frac{4}{9} \times \frac{1}{5}\)
= \(\frac {4}{45}\)

ਪ੍ਰਸ਼ਨ (iii).
\(\frac {8}{9}\) ÷ 8
ਉੱਤਰ:
\(\frac {8}{9}\) ÷ 8
= \(\frac{8}{9} \times \frac{1}{8}\)
= \(\frac {1}{9}\)

ਪ੍ਰਸ਼ਨ (iv).
3\(\frac {1}{2}\) ÷ 4
ਉੱਤਰ:
3\(\frac {1}{2}\) ÷ 4
= \(\frac{7}{2} \times \frac{1}{4}\)
= \(\frac {7}{8}\)

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.4

ਪ੍ਰਸ਼ਨ (v).
16\(\frac {1}{2}\) ÷ 5
ਉੱਤਰ:
16\(\frac {1}{2}\) ÷ 5
= \(\frac{33}{2} \times \frac{1}{5}\)
= \(\frac {33}{10}\)
= 3\(\frac {3}{10}\)

ਪ੍ਰਸ਼ਨ (vi).
4\(\frac {1}{3}\) ÷ 3
ਉੱਤਰ:
4\(\frac {1}{3}\) ÷ 3
= \(\frac{13}{3} \times \frac{1}{3}\)
= \(\frac {13}{9}\)
= 1\(\frac {4}{9}\)

3. ਹੱਲ ਕਰੋ ਪੂਰਨ ਸੰਖਿਆ ਦੀ ਭਿੰਨ ਨਾਲ ਭਾਗ) :

ਪ੍ਰਸ਼ਨ (i).
8 ÷ \(\frac {7}{3}\)
ਉੱਤਰ:
8 ÷ \(\frac {7}{3}\)
= 8 × \(\frac {3}{7}\)
= \(\frac {24}{7}\)
= 3\(\frac {3}{7}\)

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.4

ਪ੍ਰਸ਼ਨ (ii).
5 ÷ \(\frac {7}{5}\)
ਉੱਤਰ:
5 ÷ \(\frac {7}{5}\)
= 5 × \(\frac {5}{7}\)
= \(\frac {25}{7}\)
= 3\(\frac {4}{7}\)

ਪ੍ਰਸ਼ਨ (iii).
4 ÷ \(\frac {8}{3}\)
ਉੱਤਰ:
4 ÷ \(\frac {8}{3}\)
= 4 × \(\frac {3}{8}\)
= \(\frac {3}{2}\)
= 1\(\frac {1}{2}\)

ਪ੍ਰਸ਼ਨ (iv).
3 ÷ 2\(\frac {3}{5}\)
ਉੱਤਰ:
3 ÷ 2\(\frac {3}{5}\)
= 3 ÷ \(\frac {13}{5}\)
= 3 × \(\frac {5}{13}\)
= \(\frac {15}{13}\)
= 1\(\frac {2}{13}\)

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.4

ਪ੍ਰਸ਼ਨ (v).
5 ÷ 3\(\frac {4}{7}\)
ਉੱਤਰ:
5 ÷ 3\(\frac {4}{7}\)
= 5 ÷ 3\(\frac {25}{7}\)
= 5 × \(\frac {7}{25}\)
= \(\frac {7}{25}\)
= 1\(\frac {2}{5}\)

4. ਹੱਲ ਕਰੋ (ਇੱਕ ਭਿੰਨ ਦੀ ਦੂਜੀ ਭਿੰਨ ਨਾਲ ਭਾਗ) :

ਪ੍ਰਸ਼ਨ (i).
\(\frac{2}{3} \div \frac{10}{9}\)
ਉੱਤਰ:
\(\frac{2}{3} \div \frac{10}{9}\)
= \(\frac{2}{3} \times \frac{9}{10}\)
= \(\frac {3}{5}\)

ਪ੍ਰਸ਼ਨ (ii).
\(\frac{4}{9} \div \frac{2}{3}\)
ਉੱਤਰ:
\(\frac{4}{9} \div \frac{2}{3}\)
= \(\frac{4}{9} \times \frac{3}{2}\)
= \(\frac {2}{3}\)

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.4

ਪ੍ਰਸ਼ਨ (iii).
\(2 \frac{1}{2} \div \frac{3}{5}\)
ਉੱਤਰ:
\(2 \frac{1}{2} \div \frac{3}{5}\)
= \(\frac{5}{2} \times \frac{5}{3}\)
= \(\frac {25}{6}\)
= 4\(\frac {1}{6}\)

ਪ੍ਰਸ਼ਨ (iv).
\(\frac{3}{7} \div 1 \frac{1}{5}\)
ਉੱਤਰ:
\(\frac{3}{7} \div 1 \frac{1}{5}\)
= \(\frac{3}{7} \div \frac{6}{5}\)
= \(\frac{3}{7} \times \frac{5}{6}\)
= \(\frac {5}{14}\)

ਪ੍ਰਸ਼ਨ (v).
\(5 \frac{1}{2} \div 2 \frac{1}{5}\)
ਉੱਤਰ:
\(5 \frac{1}{2} \div 2 \frac{1}{5}\)
= \(\frac{11}{2} \div \frac{11}{5}\)
= \(\frac{11}{2} \times \frac{5}{11}\)
= \(\frac {5}{2}\)
= 2\(\frac {1}{2}\)

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.4

ਪ੍ਰਸ਼ਨ (vi).
\(3 \frac{1}{5} \div 1 \frac{2}{3}\)
ਉੱਤਰ:
\(3 \frac{1}{5} \div 1 \frac{2}{3}\)
\(\frac{16}{5} \div \frac{5}{3}\)
= \(\frac{16}{5} \times \frac{3}{5}\)
= \(\frac {48}{25}\)
= 1\(\frac {23}{25}\)

ਪ੍ਰਸ਼ਨ 5.
ਰੱਸੀ 7\(\frac {1}{3}\) m ਲੰਬੀ ਰੱਸੀ ਵਿਚੋਂ 11 ਛੋਟੀਆਂ ਰੱਸੀਆਂ ਕੱਟੀਆਂ ਜਾਂਦੀਆਂ ਹਨ । ਹਰੇਕ ਛੋਟੀ ਰੱਸੀ ਦੀ ਲੰਬਾਈ ਪਤਾ ਕਰੋ ।
ਹੱਲ :
ਰੱਸੀ ਦੀ ਲੰਬਾਈ = 7\(\frac {1}{3}\) m = \(\frac {22}{3}\) m ,
∴ 11 ਛੋਟੀ ਰੱਸੀਆਂ ਦੀ ਲੰਬਾਈ = \(\frac {22}{3}\) m
ਹਰੇਕ ਛੋਟੀ ਰੱਸੀ ਦੀ ਲੰਬਾਈ = \(\frac {22}{3}\) m ÷ 11
= \(\frac {22}{3}\) × \(\frac {1}{11}\) m = \(\frac {2}{3}\) m

6. ਬਹੁਵਿਕਲਪੀ ਪ੍ਰਸ਼ਨ :

ਪ੍ਰਸ਼ਨ (i).
\(\frac {3}{4}\) ਦਾ ਉੱਲਟਕੂਮ-
(a) \(\frac {3}{4}\)
(b) \(\frac {4}{3}\)
(c) 1
(d) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ:
(b) \(\frac {4}{3}\)

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.4

ਪ੍ਰਸ਼ਨ (ii).
\(\frac {5}{7}\) ÷ \(\frac {7}{5}\) = ?
(a) 1
(b) \(\frac {49}{25}\)
(c) \(\frac {25}{49}\)
(d) -1
ਉੱਤਰ:
(c) \(\frac {25}{49}\)

ਪ੍ਰਸ਼ਨ (iii).
\(\frac {5}{7}\) ÷ \(\frac {5}{7}\) = ?
(a) 1
(b) \(\frac {49}{25}\)
(c) \(\frac {25}{49}\)
(d) 1
ਉੱਤਰ:
(a) 1

PSEB 7th Class Maths Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.4

ਪ੍ਰਸ਼ਨ 7.
(i) ਇੱਕ ਉਚਿਤ ਭਿੰਨ ਦਾ ਉਲਟਕ੍ਰਮ ਇੱਕ ਅਣਉਚਿਤ ਭਿੰਨ ਹੁੰਦੀ ਹੈ । (ਸਹੀ/ਗਲਤ
(ii) ਇੱਕ ਪੂਰਨ ਸੰਖਿਆ ਦਾ ਉਲਟਕੁਮ ਹਮੇਸ਼ਾ ਇੱਕ ਪੂਰਨ ਸੰਖਿਆ ਹੁੰਦੀ ਹੈ । (ਸਹੀ/ਗਲਤ))
ਉੱਤਰ :
(i) ਸਹੀ
(ii) ਲੜ ।

Leave a Comment