This PSEB 7th Class Social Science Notes Chapter 15 Religious Developments will help you in revision during exams.
Religious Developments PSEB 7th Class SST Notes
→ Main Religions of the World: Hinduism, Buddhism Jainism, Zoroastrianism, Christianity, Islam, and Sikhism.
→ Islam: This religion was founded by Prophet Hazrat Mohammad.
→ The main scripture of Islam is The Quran’, which includes the directions about different aspects of life.
→ Sikhism: This religion was founded by Sri Guru Nanak Devji. After him, nine Gurujis developed the Sikh Panth.
→ The main scripture of this religion is ‘Sri Guru Granth Sahibji’.
→ Sufism: Sufism is the liberal form of the Islamic religion. The followers of this religion were known as ‘Pirs’.
→ They used black coloured blankets, which were called Sufi, so these Pirs were called Sufis.
→ Bhakti Movement: To do away with the religious and social evils, there was a Bhakti movement, in India during the medieval period.
→ The main feature of this movement was that it was not propagated by anyone great man, but by different holy men in different areas.
→ But still, the principles of the Bhakti movement were the same everywhere.
→ Hinduism: The main classification was Shaiv and Vaishnavs.
→ Shaivism was founded by Shankaracharyaji in the 9th century.
→ The main founders of Vaishnavism were Sri Ramanandji and Chaitanya Mahaprabhuji.
धार्मिक विकास PSEB 7th Class SST Notes
→ विश्व के प्रमुख धर्म – हिन्दू धर्म, बौद्ध धर्म, जैन धर्म, पारसी धर्म, ईसाई धर्म, इस्लाम धर्म, सिख धर्म आदि संसार के प्रमुख धर्म हैं।
→ इस्लाम धर्म – इस्लाम धर्म के प्रवर्तक हज़रत मुहम्मद थे। मुहम्मद साहिब के उत्तराधिकारियों को खलीफ़ा कहा जाता था।
→ सिख धर्म – सिख धर्म के संस्थापक श्री गुरु नानक देव जी थे। उनके पश्चात् 9 अन्य गुरु साहिबान ने सिख पंथ का विकास किया। श्री गुरु ग्रन्थ साहिब इस धर्म का पवित्र ग्रन्थ है।
→ सूफी मत – सूफ़ी मत इस्लाम धर्म का उदार रूप था। इसके धार्मिक नेता पीर कहलाते थे। वे काले रंग के कम्बल का प्रयोग करते थे जिसे सूफ़ी कहा जाता है। इसलिए ये पीर सूफ़ी कहलाये। सूफ़ियों के कई सिलसिले थे।
→ भक्ति आन्दोलन – मध्य युग में भारत में धर्म सुधार की एक लहर चली जिसे भक्ति आन्दोलन का नाम दिया जाता है।
→ इस आन्दोलन की सबसे बड़ी विशेषता यह थी कि इसका प्रचार सारे भारत में किसी एक महापुरुष ने नहीं किया, बल्कि विभिन्न प्रदेशों में इसका प्रचार अलग-अलग सन्तों ने किया। परन्तु फिर भी भारत में भक्ति लहर के सिद्धान्त एक समान थे।
→ हिन्दू धर्म – हिन्दू धर्म के मुख्य धार्मिक मत शैवमत तथा वैष्णव मत थे। शैवमत की स्थापना 9वीं शताब्दी में शंकराचार्य ने की थी। वैष्णव मत के प्रमुख प्रचारक रामानन्द जी तथा चैतन्य महाप्रभु थे।
ਧਾਰਮਿਕ ਵਿਕਾਸ PSEB 7th Class SST Notes
→ ਵਿਸ਼ਵ ਦੇ ਪ੍ਰਮੁੱਖ ਧਰਮ-ਹਿੰਦੂ ਧਰਮ, ਬੁੱਧ ਧਰਮ, ਜੈਨ ਧਰਮ, ਪਾਰਸੀ ਧਰਮ, ਈਸਾਈ ਧਰਮ, ਇਸਲਾਮ ਧਰਮ, ਸਿੱਖ ਧਰਮ ਆਦਿ ਸੰਸਾਰ ਦੇ ਪ੍ਰਮੁੱਖ ਧਰਮ ਹਨ ।
→ ਇਸਲਾਮ ਧਰਮ-ਇਸਲਾਮ ਧਰਮ ਦੇ ਸੰਸਥਾਪਕ ਹਜ਼ਰਤ ਮੁਹੰਮਦ ਸਨ | ਮੁਹੰਮਦ ਸਾਹਿਬ ਦੇ ਉੱਤਰਾਧਿਕਾਰੀਆਂ ਨੂੰ ਖਲੀਫ਼ਾ ਕਿਹਾ ਜਾਂਦਾ ਸੀ ।
→ ਸਿੱਖ ਧਰਮ-ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਸਨ । ਉਨ੍ਹਾਂ ਦੇ ਬਾਅਦ 9 ਹੋਰ ਗੁਰੂ ਸਾਹਿਬਾਨਾਂ ਨੇ ਸਿੱਖ ਪੰਥ ਦਾ ਵਿਕਾਸ ਕੀਤਾ ਹੈ । ਸ੍ਰੀ ਗੁਰੁ ਗ੍ਰੰਥ ਸਾਹਿਬ ਇਸ ਧਰਮ ਦਾ ਪਵਿੱਤਰ ਗ੍ਰੰਥ ਹੈ ।
→ ਸੂਫ਼ੀ ਮੱਤ-ਸੂਫ਼ੀ ਮੱਤ ਇਸਲਾਮ ਧਰਮ ਦਾ ਉਦਾਰ ਰੂਪ ਸੀ । ਇਸਦੇ ਧਾਰਮਿਕ ਨੇਤਾ ਪੀਰ ਅਖਵਾਉਂਦੇ ਸਨ । ਉਹ ਕਾਲੇ ਰੰਗ ਦੇ ਕੰਬਲ ਦੀ ਵਰਤੋਂ ਕਰਦੇ ਸਨ, ਜਿਸਨੂੰ ਸੂਫ਼ਾ ਕਿਹਾ ਜਾਂਦਾ ਹੈ । ਇਸ ਲਈ ਇਹ ਪੀਰ ਸੂਫ਼ੀ ਅਖਵਾਏ । ਸੂਫ਼ੀਆਂ ਦੇ ਕਈ ਸਿਲਸਿਲੇ ਸਨ ।
→ ਭਗਤੀ ਲਹਿਰ-ਮੱਧ ਯੁਗ ਵਿਚ ਭਾਰਤ ਵਿਚ ਧਰਮ ਸੁਧਾਰ ਦੀ ਇਕ ਲਹਿਰ ਚੱਲੀ, ਜਿਸਨੂੰ ਭਗਤੀ ਲਹਿਰ ਦਾ ਨਾਂ ਦਿੱਤਾ ਜਾਂਦਾ ਹੈ ।
→ ਇਸ ਲਹਿਰ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਸੀ ਕਿ ਇਸਦਾ ਪ੍ਰਚਾਰ ਸਾਰੇ ਭਾਰਤ ਵਿਚ ਕਿਸੇ ਇਕ ਮਹਾਂਪੁਰਸ਼ ਨਹੀਂ ਕੀਤਾ ਬਲਕਿ ਵੱਖ-ਵੱਖ ਦੇਸ਼ਾਂ ਵਿਚ ਇਸਦਾ ਪ੍ਰਚਾਰ ਅਲੱਗ-ਅਲੱਗ ਸੰਤਾਂ ਨੇ ਕੀਤਾ ।
→ ਪਰ ਫਿਰ ਵੀ ਭਾਰਤ ਵਿਚ ਭਗਤੀ ਲਹਿਰ ਦੇ ਸਿਧਾਂਤ ਇਕ ਸਮਾਨ ਸਨ ।
→ ਹਿੰਦੂ ਧਰਮ-ਹਿੰਦੂ ਧਰਮ ਦੇ ਮੁੱਖ ਧਾਰਮਿਕ ਮੱਤ ਸ਼ੈਵ ਮੱਤ ਅਤੇ ਵੈਸ਼ਨਵ ਮੱਤ ਸਨ । ਸ਼ੈਵ ਮੱਤ ਦੀ ਸਥਾਪਨਾ 9ਵੀਂ ਸਦੀ ਵਿਚ ਸ਼ੰਕਰਾਚਾਰੀਆ ਨੇ ਕੀਤੀ ਸੀ । ਵੈਸ਼ਨਵ ਮੱਤ ਦੇ ਪ੍ਰਮੁੱਖ ਪ੍ਰਚਾਰਕ ਰਾਮਾਨੰਦ ਜੀ ਅਤੇ ਚੈਤੰਨਯ ਮਹਾਂਪ੍ਰਭੂ ਸਨ ।