PSEB 7th Class Social Science Notes Chapter 16 The Development of Regional Cultures

This PSEB 7th Class Social Science Notes Chapter 16 The Development of Regional Cultures will help you in revision during exams.

The Development of Regional Cultures PSEB 7th Class SST Notes

Language and Literature (Sultanate period):

  • During this period, language and literature were greatly developed.
  • A new language Urdu was developed by a mixture of Hindi and Persian.
  • Many Muslim scholars studied ancient Hindu scriptures.
  • In this period, many important books were written in the Hindi language.
  • Chand Bardai wrote ‘Prithvi Raj Raso’, Malik Mohammed Jaisi wrote ‘Padmawat’, Jaidev wrote ‘Geet Govind’ and Kalhan wrote ‘Raj Tarangini’.

Mughal Period Literature: Tuzuk-i-Babri’, ‘Humayun Nama’, ‘Akbar Nama’, ‘Ain-i-Akbari’, ‘Badshah Nama’, etc.

PSEB 7th Class Social Science Notes Chapter 16 The Development of Regional Cultures

Punjabi Literature:

  • During the medieval period, the holy writings of Guru Sahebs and other Punjabi poets enriched the Punjabi culture.
  • Sri Guru Granth Sahib, Dasham Granth, and the writings of Bhai Gurdas Ji came in this period.

Art of Painting:

  • There was the development of the art of painting as well.
  • Abdus Samad, Mir Sayyad Ali, Sanwaldas, Jagannath, Tarachand, etc. showed their skill with paintbrushes.
  • All these painters were during the times of Akbar. Akbar respected them.
  • Similarly, Jahangir also respected painters in his court.
  • Mohammad Murad, Ustad Mansur, Agha Raza, and Mohammad Nadir were his famous painters.

PSEB 7th Class Social Science Notes Chapter 16 The Development of Regional Cultures

Art of Music:

  • The Mughal period did not lack in the art of music.
  • Babar was a good poet.
  • He created poetry and songs.
  • During the times of Akbar,’ ‘Sangeet Samrat Tansen’ and ‘Baiju Bawara gave a new standard to the art of music.
  • Aurangzeb was very much against music.
  • During his period this art declined.

प्रादेशिक संस्कृति का विकास PSEB 7th Class SST Notes

→ भाषा तथा साहित्य (सल्तनत काल) – सल्तनत काल में भाषा तथा साहित्य में बहुत उन्नति हुई। हिन्दी तथा फ़ारसी के मेल से एक नई भाषा उर्दू का जन्म हुआ।

→ कई मुसलमान विद्वानों ने हिन्दुओं के प्राचीन ग्रन्थों का अध्ययन किया। उन्होंने संस्कृत पुस्तकों का अनुवाद फ़ारसी भाषा में भी किया। इस काल में हिन्दी भाषा में कई महत्त्वपूर्ण पुस्तकें लिखी गईं।

→ चन्दबरदाई ने ‘पृथ्वीराज रासो’, मलिक मोहम्मद जायसी ने ‘पद्मावत’ की रचना की। इस काल की संस्कृत की मुख्य पुस्तकें ‘गीत गोविन्द’ तथा ‘राजतरंगिणी’ हैं। इनकी रचना क्रमशः जयदेव तथा कल्हण ने की।

→ मुग़ल काल का साहित्य – मुग़ल काल की मुख्य साहित्यिक रचनाएँ तुज़के-बाबरी, हुमायूनामा अकबरनामा, आइन-ए-अकबरी, पादशाहनामा है।

→ पंजाबी साहित्य – मध्यकाल में गुरु साहिबान तथा अन्य कई पंजाबी कवियों ने पंजाबी साहित्य में महत्त्वपूर्ण योगदान दिया। इस काल की पंजाब साहित्य की प्रमुख रचनाएँ श्री गुरु ग्रंथ साहिब, दशम ग्रन्थ, भाई गुरदास की वारें आदि हैं।

→ चित्रकला – मुग़ल काल में चित्रकला में भी असाधारण उन्नति हुई। अब्दुसम्मद, मीर सैय्यद अली, सांवलदास, जगन्नाथ, ताराचन्द आदि अनेक चित्रकारों ने अपनी कला-कृतियों से इस कला का रूप निखारा।

→ ये सभी चित्रकार अकबर के समय के प्रसिद्ध कलाकार थे। जहांगीर ने अनेक चित्रकारों को अपने दरबार में सम्मान दिया। उसके समय के चित्रकारों में मुहम्मद मुराद, उस्ताद मंसूर, आगा रज़ा तथा मुहम्मद नादिर के नाम लिए जा सकते हैं।

→ संगीत कला – मुग़लकाल संगीत कला के क्षेत्र में भी पीछे नहीं रहा। बाबर एक बहुत अच्छा कवि था। उसने अनेक कविताओं तथा गीतों की रचना की थी।

→ अकबर के समय में संगीत सम्राट तानसेन तथा बैजू बावरा ने संगीत कला का रूप निखारा। औरंगज़ेब को संगीत से बड़ी घृणा थी। उसके शासन-काल में इस कला का पतन हो गया।

ਖੇਤਰੀ ਸਭਿਆਚਾਰ ਦਾ ਵਿਕਾਸ PSEB 7th Class SST Notes

→ ਭਾਸ਼ਾ ਅਤੇ ਸਾਹਿਤ-ਸਲਤਨਤ ਕਾਲ ਵਿਚ ਭਾਸ਼ਾ ਅਤੇ ਸਾਹਿਤ ਵਿਚ ਬਹੁਤ ਉੱਨਤੀ ਹੋਈ । ਹਿੰਦੀ ਅਤੇ ਫ਼ਾਰਸੀ ਦੇ ਮੇਲ ਨਾਲ ਇਕ ਨਵੀਂ ਭਾਸ਼ਾ ਉਰਦੂ ਦਾ ਜਨਮ ਹੋਇਆ | ਕਈ ਮੁਸਲਮਾਨ ਵਿਦਵਾਨਾਂ ਨੇ ਹਿੰਦੂਆਂ ਦੇ ਪ੍ਰਾਚੀਨ ਗੰਥਾਂ ਦਾ ਅਧਿਐਨ ਕੀਤਾ ।

→ ਉਨ੍ਹਾਂ ਨੇ ਸੰਸਕ੍ਰਿਤ ਪੁਸਤਕਾਂ ਦਾ ਅਨੁਵਾਦ ਫ਼ਾਰਸੀ ਭਾਸ਼ਾ ਵਿਚ ਵੀ ਕੀਤਾ । ਇਸ ਕਾਲ ਵਿਚ ਹਿੰਦੀ ਭਾਸ਼ਾ ਵਿਚ ਕਈ ਮਹੱਤਵਪੂਰਨ ਪੁਸਤਕਾਂ ਲਿਖੀਆਂ ਗਈਆਂ । ਚੰਦ ਬਰਦਾਈ ਨੇ “ਪਿਥਵੀਰਾਜ ਰਾਸੋ, ਮਲਿਕ ਮੁਹੰਮਦ ਜਾਇਸੀ ਨੇ “ਪਛਾਵਤ’ ਦੀ ਰਚਨਾ ਕੀਤੀ ।

→ ਇਸ ਕਾਲ ਦੀਆਂ ਸੰਸਕ੍ਰਿਤ ਵਿਚ ਮੁੱਖ ਪੁਸਤਕਾਂ ‘ਗੀਤ ਗੋਬਿੰਦ’ ਅਤੇ ‘ਰਾਜਤਰੰਗਣੀ’ ਹਨ । ਇਨ੍ਹਾਂ ਦੀ ਰਚਨਾ ਕ੍ਰਮਵਾਰ ਜੈਦੇਵ ਅਤੇ ਕਲਹਣ ਨੇ ਕੀਤੀ ।

→ ਮੁਗਲ ਕਾਲ ਦਾ ਸਾਹਿਤ-ਮੁਗ਼ਲ ਕਾਲ ਦੀਆਂ ਮੁੱਖ ਸਾਹਿਤਕ ਰਚਨਾਵਾਂ ਤੁਜ਼ਕ-ਏ-ਬਾਬਰੀ, ਹੁਮਾਯੂੰਨਾਮਾ, ਅਕਬਰਨਾਮਾ, ਆਈਨ-ਏ-ਅਕਬਰੀ, ਪਾਦਸ਼ਾਹਨਾਮਾ ਹਨ ।

→ ਪੰਜਾਬੀ ਸਾਹਿਤ-ਮੱਧਕਾਲ ਵਿਚ ਗੁਰੂ ਸਾਹਿਬਾਨ ਅਤੇ ਹੋਰ ਕਈ ਪੰਜਾਬੀ ਕਵੀਆਂ ਨੇ ਪੰਜਾਬੀ ਸਾਹਿਤ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ । ਇਸ ਕਾਲ ਦੀਆਂ ਪੰਜਾਬੀ ਸਾਹਿਤ ਦੀਆਂ ਪ੍ਰਮੁੱਖ ਰਚਨਾਵਾਂ ਸ੍ਰੀ ਗੁਰੂ ਗ੍ਰੰਥ ਸਾਹਿਬ, ਦਸਮ ਗ੍ਰੰਥ, ਭਾਈ ਗੁਰਦਾਸ ਜੀ ਦੀਆਂ ਵਾਰਾਂ ਆਦਿ ਹਨ ।

→ ਚਿੱਤਰਕਲਾ-ਮੁਗ਼ਲ ਕਾਲ ਵਿਚ ਚਿੱਤਰਕਲਾ ਵਿਚ ਵੀ ਅਸਾਧਾਰਨ ਉੱਨਤੀ ਹੋਈ । ਅਬਦੁਸ ਸਮਦ, ਮੀਰ ਸੱਯਦ ਅਲੀ, ਸਾਂਵਲਦਾਸ, ਜਗਨਨਾਥ, ਤਾਰਾਚੰਦ ਆਦਿ ਅਨੇਕ ਚਿੱਤਰਕਾਰਾਂ ਨੇ ਆਪਣੀਆਂ ਕਲਾ-ਕ੍ਰਿਤਾਂ ਨਾਲ ਇਸ ਕਲਾ ਦਾ ਰੂਪ ਨਿਖਾਰਿਆ ।

→ ਇਹ ਸਾਰੇ ਚਿੱਤਰਕਾਰ ਅਕਬਰ ਦੇ ਸਮੇਂ ਦੇ ਪ੍ਰਸਿੱਧ ਕਲਾਕਾਰ ਸਨ । ਜਹਾਂਗੀਰ ਨੇ ਅਨੇਕ ਚਿੱਤਰਕਾਰਾਂ ਨੂੰ ਆਪਣੇ ਦਰਬਾਰ ਵਿਚ ਸਨਮਾਨ ਦਿੱਤਾ ।ਉਸ ਦੇ ਸਮੇਂ ਦੇ ਚਿੱਤਰਕਾਰਾਂ ਵਿਚ ਮੁਹੰਮਦ ਮੁਰਾਦ, ਉਸਤਾਦ ਮਨਸੂਰ, ਆਗਾ ਰਜਾ ਅਤੇ ਮੁਹੰਮਦ ਨਾਦਿਰ ਦੇ ਨਾਂ ਲਏ ਜਾ ਸਕਦੇ ਹਨ ।

→ ਸੰਗੀਤ ਕਲਾ-ਮੁਗ਼ਲ ਕਾਲ ਸੰਗੀਤ ਕਲਾ ਦੇ ਖੇਤਰ ਵਿਚ ਵੀ ਪਿੱਛੇ ਨਹੀਂ ਰਿਹਾ | ਬਾਬਰ ਇਕ ਬਹੁਤ ਚੰਗਾ ਕਵੀ ਸੀ । ਉਸ ਨੇ ਅਨੇਕ ਕਵਿਤਾਵਾਂ ਅਤੇ ਗੀਤਾਂ ਦੀ ਰਚਨਾ ਕੀਤੀ ਸੀ ।

→ ਅਕਬਰ ਦੇ ਸਮੇਂ ਵਿਚ ਸੰਗੀਤ ਸਮਰਾਟ ਤਾਨਸੇਨ ਅਤੇ ਬੈਜੂ ਬਾਵਰਾ ਨੇ ਸੰਗੀਤ ਕਲਾ ਦਾ ਰੂਪ ਨਿਖਾਰਿਆ ਔਰੰਗਜ਼ੇਬ ਨੂੰ ਸੰਗੀਤ ਨਾਲ ਨਫ਼ਰਤ ਸੀ । ਉਸ ਦੇ ਸ਼ਾਸਨ ਕਾਲ ਵਿਚ ਇਸ ਕਲਾ ਦਾ ਪਤਨ ਹੋ ਗਿਆ ।

Leave a Comment