This PSEB 7th Class Social Science Notes Chapter 18 Democracy and Equality will help you in revision during exams.
Democracy and Equality PSEB 7th Class SST Notes
→ Democracy: It means the rule of the general public. The power to administer lies with the public.
→ Freedom and Equality: These are two pillars of democracy.
→ Lawful Administration: It means where the administration runs according to the predetermined Constitution.
→ The chief of the state cannot apply his will over the public and the public reserves the right to question his activities.
→ Direct Democracy: Here the public itself manages the administration which is not possible in this age.
→ Indirect Democracy: Here the administration is run by people’s representatives.
→ So the election process is more important in an indirect democracy.
→ Democracy and Political Parties: Political parties control the Govt.
→ The opposition criticizes the government and controls its activities.
→ Referendum: Its role is major for the success of democracy.
→ Elections: Special place of elections in a democracy.
→ People change the incapable government through elections.
→ Adult Franchise: All adults have the right to vote and it is based on the law of equality.
→ Dictatorship: The power of administration is concentrated in a single hand or in a few hands.
→ Elections are not held in such countries and discretionary powers are exercised by the dictator.
लोकतन्त्र तथा समानता PSEB 7th Class SST Notes
→ लोकतन्त्र – लोकतन्त्र जनता का शासन होता है। इसमें शासन की सारी शक्ति जनता के पास होती है। शासन को कानून के अनुसार चलाया जाता है।
→ स्वतन्त्रता और समानता – स्वतन्त्रता और समानता लोकतन्त्र के मूल आधार हैं।
→ कानून का शासन – कानून के शासन से अभिप्राय ऐसे शासन से है जिसमें शासक अपनी इच्छानुसार नहीं बल्कि एक निश्चित संविधान के अनुसार शासन करता है।
→ ऐसे शासन में राज्य का मुखिया जनता पर मनमानी नहीं कर सकता और जनता उससे पूछ सकती है कि उसने अमुक कार्य क्यों किया है। इस शासन प्रणाली को हम संवैधानिक शासन-प्रणाली भी कह सकते हैं।
→ प्रत्यक्ष लोकतन्त्र – प्रत्यक्ष लोकतन्त्र में जनता स्वयं अपने शासन का संचालन करती है। आज के युग में प्रत्यक्ष लोकतन्त्र की सम्भावना नहीं है।
→ अप्रत्यक्ष लोकतन्त्र – अप्रत्यक्ष लोकतन्त्र में शासन चलाने का कार्य जनता के प्रतिनिधि करते हैं।
→ अतः अप्रत्यक्ष लोकतन्त्र में प्रतिनिधियों के चयन का कार्य अत्यन्त महत्त्वपूर्ण है। यह कार्य निर्वाचनों के द्वारा किया जाता है।
→ प्रजातन्त्र तथा राजनैतिक दल – प्रजातन्त्र में राजनैतिक दलों का सरकार पर नियन्त्रण होता है। विपक्षी दल सरकार की आलोचना करते हैं और उसके कार्यों पर नियन्त्रण रखते हैं।
→ जनमत अथवा लोकमत – प्रजातन्त्र की सफलता के लिए जनमत की भूमिका अति अनिवार्य है। स्वस्थ जनमत राजनीतिक दलों पर नियन्त्रण रखता है।
→ लोकतन्त्र तथा चुनाव – लोकतन्त्र में चुनावों का विशेष महत्त्व है। लोग चुनावों द्वारा ही अपने प्रतिनिधि चुनते हैं और अयोग्य सरकार को बदलते हैं।
→ व्यापक वयस्क मताधिकार – जब सभी वयस्कों को मतदान का अधिकार दिया जाता है तो उसे व्यापक वयस्क मताधिकार कहा जाता है। यह समानता के नियम पर आधारित है।
→ तानाशाही – तानाशाही राज्य में शासन की शक्ति एक या कुछ एक तानाशाह लोगों के हाथ में होती है।
→ ऐसे देशों में चुनाव नहीं कराये जाते और न ही सरकार लोगों की इच्छा के आधार पर चलाई जाती है। केवल तानाशाह के पास ही शासन की सारी शक्ति होती है।
ਲੋਕਤੰਤਰ ਅਤੇ ਸਮਾਨਤਾ PSEB 7th Class SST Notes
→ ਲੋਕਤੰਤਰ-ਲੋਕਤੰਤਰ ਜਨਤਾ ਦਾ ਸ਼ਾਸਨ ਹੁੰਦਾ ਹੈ । ਇਸ ਵਿਚ ਸ਼ਾਸਨ ਦੀ ਸਾਰੀ ਸ਼ਕਤੀ ਜਨਤਾ ਕੋਲ ਹੁੰਦੀ ਹੈ । ਸ਼ਾਸਨ ਨੂੰ ਕਾਨੂੰਨ ਦੇ ਅਨੁਸਾਰ ਚਲਾਇਆ ਜਾਂਦਾ ਹੈ ।
→ ਸੁਤੰਤਰਤਾ ਅਤੇ ਸਮਾਨਤਾ-ਸੁਤੰਤਰਤਾ ਅਤੇ ਸਮਾਨਤਾ ਲੋਕਤੰਤਰ ਦੇ ਮੂਲ ਆਧਾਰ ਹਨ । ਦੇ ਕਾਨੂੰਨ ਦਾ ਸ਼ਾਸਨ-‘ਕਾਨੂੰਨ ਦੇ ਸ਼ਾਸਨ ਤੋਂ ਭਾਵ ਅਜਿਹੇ ਸ਼ਾਸਨ ਤੋਂ ਹੈ, ਜਿਸ ਵਿਚ ਸ਼ਾਸਕ ਆਪਣੀ ਇੱਛਾ ਅਨੁਸਾਰ ਨਹੀਂ ਬਲਕਿ ਇਕ ਨਿਸਚਿਤ ਸੰਵਿਧਾਨ ਦੇ ਅਨੁਸਾਰ ਸ਼ਾਸਨ ਕਰਦਾ ਹੈ ।
→ ਅਜਿਹੇ ਸ਼ਾਸਨ ਵਿਚ ਰਾਜ ਦਾ ਮੁਖੀ ਜਨਤਾ ’ਤੇ ਮਨਮਾਨੀ ਨਹੀਂ ਕਰ ਸਕਦਾ ਅਤੇ ਜਨਤਾ ਉਸ ਤੋਂ ਪੁੱਛ ਸਕਦੀ ਹੈ ਕਿ ਉਸ ਨੇ ਫਲਾਣਾ ਕੰਮ ਕਿਉਂ ਕੀਤਾ ਹੈ । ਇਸ ਸ਼ਾਸਨ ਪ੍ਰਣਾਲੀ ਨੂੰ ਅਸੀਂ ਸੰਵਿਧਾਨਿਕ ਸ਼ਾਸਨ ਪ੍ਰਣਾਲੀ ਵੀ ਕਹਿ ਸਕਦੇ ਹਾਂ ।
→ ਸਿੱਧਾ ਪ੍ਰਤੱਖ ਲੋਕਤੰਤਰ-ਸਿੱਧੇ ਲੋਕਤੰਤਰ ਵਿਚ ਜਨਤਾ ਆਪ ਆਪਣੇ ਸ਼ਾਸਨ ਦਾ ਸੰਚਾਲਨ ਕਰਦੀ ਹੈ । ਅੱਜ ਦੇ ਯੁਗ ਵਿਚ ਸਿੱਧੇ ਲੋਕਤੰਤਰ ਦੀ ਸੰਭਾਵਨਾ ਨਹੀਂ ਹੈ ।
→ ਅਸਿੱਧਾ (ਅਪ੍ਰਤੱਖ) ਲੋਕਤੰਤਰ-ਅਪ੍ਰਤੱਖ ਲੋਕਤੰਤਰ ਵਿਚ ਸ਼ਾਸਨ ਚਲਾਉਣ ਦਾ ਕੰਮ ਜਨਤਾ ਦੇ ਪ੍ਰਤੀਨਿਧ ਕਰਦੇ ਹਨ । ਇਸ ਲਈ ਅਸਿੱਧੇ ਲੋਕਤੰਤਰ ਵਿਚ ਪ੍ਰਤੀਨਿਧਾਂ ਦੀ ਚੋਣ ਦਾ ਕੰਮ ਅਤਿਅੰਤ ਮਹੱਤਵਪੂਰਨ ਹੈ । ਇਹ ਕੰਮ ਚੁਣੇ ਹੋਏ ਪ੍ਰਤੀਨਿਧਾਂ ਦੁਆਰਾ ਕੀਤਾ ਜਾਂਦਾ ਹੈ ।
→ ਲੋਕਤੰਤਰ ਅਤੇ ਰਾਜਨੀਤਿਕ ਦਲ-ਲੋਕਤੰਤਰ ਵਿਚ ਰਾਜਨੀਤਿਕ ਦਲਾਂ ਦਾ ਸਰਕਾਰ ‘ਤੇ ਨਿਯੰਤਰਨ ਹੁੰਦਾ ਹੈ ।
→ ਵਿਰੋਧੀ ਦਲ ਸਰਕਾਰ ਦੀ ਆਲੋਚਨਾ ਕਰਦੇ ਹਨ ਅਤੇ ਉਸ ਦੇ ਕੰਮਾਂ ‘ਤੇ ਨਿਯੰਤਰਨ ਰੱਖਦੇ ਹਨ ।
→ ਜਨਮਤ ਜਾਂ ਲੋਕਮਤ-ਲੋਕਤੰਤਰ ਦੀ ਸਫਲਤਾ ਲਈ ਜਨਮਤ ਦੀ ਭੂਮਿਕਾ ਬਹੁਤ ਜ਼ਰੂਰੀ ਹੈ । ਸਿਹਤਮੰਦ ਜਨਮਤ ਰਾਜਨੀਤਿਕ ਦਲਾਂ ‘ਤੇ ਨਿਯੰਤਰਨ ਰੱਖਦਾ ਹੈ । ਲੋਕਤੰਤਰ ਅਤੇ ਚੋਣਾਂ-ਲੋਕਤੰਤਰ ਵਿਚ ਚੋਣਾਂ ਦਾ ਵਿਸ਼ੇਸ਼ ਮਹੱਤਵ ਹੈ ।
→ ਲੋਕ ਚੋਣਾਂ ਦੁਆਰਾ ਹੀ ਆਪਣੇ ਪ੍ਰਤੀਨਿਧੀ ਚੁਣਦੇ ਹਨ ਅਤੇ ਅਯੋਗ ਸਰਕਾਰ ਨੂੰ ਬਦਲਦੇ ਹਨ । ਦੇ ਵਿਆਪਕ ਬਾਲਿਗ ਮਤ ਅਧਿਕਾਰ-ਜਦੋਂ ਸਾਰੇ ਬਾਲਿਗਾਂ ਨੂੰ ਮਤਦਾਨ ਦਾ ਅਧਿਕਾਰ ਦਿੱਤਾ ਜਾਂਦਾ ਹੈ ਤਾਂ ਉਸਨੂੰ ਵਿਆਪਕ ਬਾਲਿਗ ਮਤ ਅਧਿਕਾਰ ਕਿਹਾ ਜਾਂਦਾ ਹੈ । ਇਹ ਸਮਾਨਤਾ ਦੇ ਨਿਯਮਾਂ ‘ਤੇ ਆਧਾਰਿਤ ਹੈ ।
→ ਤਾਨਾਸ਼ਾਹੀ-ਤਾਨਾਸ਼ਾਹੀ ਰਾਜ ਵਿਚ ਸ਼ਾਸਨ ਦੀ ਸ਼ਕਤੀ ਇਕ ਜਾਂ ਕੁੱਝ ਇਕ ਤਾਨਾਸ਼ਾਹ ਲੋਕਾਂ ਦੇ ਹੱਥ ਵਿਚ ਹੁੰਦੀ ਹੈ । ਅਜਿਹੇ ਦੇਸ਼ਾਂ ਵਿਚ ਚੋਣਾਂ ਨਹੀਂ ਕਰਵਾਈਆਂ ਜਾਂਦੀਆਂ ਅਤੇ ਨਾ ਹੀ ਸਰਕਾਰ ਲੋਕਾਂ ਦੀ ਇੱਛਾ ਦੇ ਆਧਾਰ ‘ਤੇ ਚਲਾਈ ਜਾਂਦੀ ਹੈ । ਸਿਰਫ਼ ਤਾਨਾਸ਼ਾਹ ਦੇ ਕੋਲ ਹੀ ਸ਼ਾਸਨ ਦੀ ਸਾਰੀ ਸ਼ਕਤੀ ਹੁੰਦੀ ਹੈ ।