PSEB 7th Class Social Science Notes Chapter 4 Ocean

This PSEB 7th Class Social Science Notes Chapter 4 Ocean will help you in revision during exams.

Ocean PSEB 7th Class SST Notes

→ Oceans: The big reservoirs of water on earth are known as oceans. The Pacific Ocean, Atlantic Ocean, and Indian ocean are the main oceans.

→ Pacific Ocean: It is the longest and deepest ocean on earth. It is so deep that even the highest peak Mt. Everest can sink into it.

→ Seas: Every ocean is divided into small parts. These small parts are known as seas.

→ Speeds of Ocean Water: The ocean water has three speeds waves, currents, and tides.

PSEB 7th Class Social Science Notes Chapter 4 Ocean

→ Waves: Ripples in ocean water caused by winds blowing over the sea.

→ Current: When the ocean water starts moving in a specific direction it is known as an oceanic current.

→ The speed of oceanic current normally ranges from 2 km/hr to 10 km/hr.

→ Tides: Regular rise and fall of ocean water as a result of the gravitational pull of the sun and the moon. It happens twice in 24 hrs.

→ High tide and Low tide: On a full moon day the tides of the sea rise to the highest level. It is called high tides.

→ When the oceanic tides rise to the lowest level it is called low tides.

→ Water cycle: Unending movement of water between hydrosphere, atmosphere, lithosphere, and back to the hydrosphere.

→ Groundwater: Water that soaks underground, roots of plants help water go underground.

→ Transpiration: Water vapours are returned to the atmosphere by plants.

PSEB 7th Class Social Science Notes Chapter 4 Ocean

→ Water budget: The balancing of precipitation on the ground with evaporation and transpiration in the atmosphere.

→ Waves: Ripples in ocean water caused by winds blowing over the sea.

महासागर PSEB 7th Class SST Notes

→ महासागर – पृथ्वी पर जल के विशाल खण्डों को महासागर कहते हैं। प्रशान्त महासागर, अन्ध महासागर तथा हिन्द महासागर पृथ्वी के मुख्य महासागर हैं।

→ प्रशान्त महासागर – प्रशान्त महासागर संसार का सबसे लम्बा और गहरा महासागर है। यह इतना गहरा है कि संसार की सबसे ऊंची पर्वत चोटी एवरेस्ट भी इसमें डूब सकती है।

→ सागर – प्रत्येक महासागर कई छोटे-छोटे खण्डों में बंटा हुआ है। इन छोटे-छोटे खण्डों को सागर कहते हैं।

→ महासागरीय जल की गतियां – महासागरीय जल की तीन गतियां हैं-लहरें, धाराएं तथा ज्वार-भाटा।

→ लहरें – सागर का जल सदा ऊपर-नीचे होता रहता है। इसे लहर कहते हैं।लहरों का जन्म पवन की गति के कारण होता है।

→ धाराएं – जब महासागर का जल एक निश्चित दिशा में बहने लगता है, तो उसे महासागरीय धारा कहते हैं।

→ महासागरीय धारा की गति प्राय: 2 किलोमीटर से 10 किलोमीटर प्रति घण्टा तक हो सकती है।

→ ज्वार-भाटा – समुद्र के जल के नियमित उतार-चढ़ाव को ज्वार-भाटा कहते हैं। यह दिन में दो बार आता है।

→ बड़ा ज्वार-भाटा – पूर्णिमा तथा अमावस के दिन सागर की लहरें सबसे अधिक ऊंची उठती हैं। इसे बड़ा ज्वार-भाटा कहते हैं।

→ छोटा ज्वार-भाटा – शुक्लाष्टमी तथा कृष्णाष्टमी के दिन सागर की लहरें सबसे कम ऊंची उठती हैं। इसे छोटा ज्वार-भाटा कहते हैं।

ਮਹਾਂਸਾਗਰ PSEB 7th Class SST Notes

→ ਮਹਾਂਸਾਗਰ-ਪ੍ਰਿਥਵੀ ਤੇ ਜਲ ਦੇ ਵਿਸ਼ਾਲ ਖੰਡਾਂ ਨੂੰ ਮਹਾਂਸਾਗਰ ਕਹਿੰਦੇ ਹਨ । ਪ੍ਰਸ਼ਾਂਤ ਮਹਾਂਸਾਗਰ, ਅੰਧ ਮਹਾਂਸਾਗਰ ਅਤੇ ਹਿੰਦ ਮਹਾਂਸਾਗਰ ਪ੍ਰਿਥਵੀ ਦੇ ਮੁੱਖ ਮਹਾਂਸਾਗਰ ਹਨ ।

→ ਪ੍ਰਸ਼ਾਂਤ ਮਹਾਂਸਾਗਰ-ਪ੍ਰਸ਼ਾਂਤ ਮਹਾਂਸਾਗਰ ਸੰਸਾਰ ਦਾ ਸਭ ਤੋਂ ਲੰਬਾ ਅਤੇ ਡੂੰਘਾ ਮਹਾਂਸਾਗਰ ਹੈ । ਇਹ ਇੰਨਾ ਡੂੰਘਾ ਹੈ ਕਿ ਸੰਸਾਰ ਦੀ ਸਭ ਤੋਂ ਉੱਚੀ ਪਰਬਤ ਚੋਟੀ ਮਾਊਂਟ ਐਵਰੈਸਟ ਵੀ ਇਸ ਵਿਚ ਡੁੱਬ ਸਕਦੀ ਹੈ ।

→ ਸਾਗਰ-ਹਰੇਕ ਮਹਾਂਸਾਗਰ ਕਈ ਛੋਟੇ-ਛੋਟੇ ਖੰਡਾਂ ਵਿਚ ਵੰਡਿਆ ਹੋਇਆ ਹੈ । ਇਨ੍ਹਾਂ ਛੋਟੇ-ਛੋਟੇ ਖੰਡਾਂ ਨੂੰ ਸਾਗਰ ਆਖਦੇ ਹਨ ।

→ ਮਹਾਂਸਾਗਰੀ ਜਲ ਦੀਆਂ ਗਤੀਆਂ-ਮਹਾਂਸਾਗਰੀ ਜਲੇ ਦੀਆਂ ਤਿੰਨ ਗਤੀਆਂ ਹਨ-ਲਹਿਰਾਂ, ਧਾਰਾਵਾਂ ਅਤੇ ਜਵਾਰ ਭਾਟਾ ।

→ ਲਹਿਰਾਂ-ਸਾਗਰ ਦਾ ਜਲ ਹਮੇਸ਼ਾ ਉੱਪਰ-ਹੇਠਾਂ ਹੁੰਦਾ ਰਹਿੰਦਾ ਹੈ । ਇਸ ਨੂੰ ਲਹਿਰ ਕਹਿੰਦੇ ਹਨ । ਲਹਿਰਾਂ ਦਾ ਜਨਮ ਪੌਣ ਦੀ ਗਤੀ ਦੇ ਕਾਰਨ ਹੁੰਦਾ ਹੈ ।

→ ਧਾਰਾਵਾਂ-ਜਦੋਂ ਮਹਾਂਸਾਗਰ ਦਾ ਜਲ ਇਕ ਨਿਸ਼ਚਿਤ ਦਿਸ਼ਾ ਵਿਚ ਵਹਿਣ ਲੱਗਦਾ ਹੈ ਤਾਂ ਉਸਨੂੰ ਮਹਾਂਸਾਗਰੀ ਧਾਰਾ ਆਖਦੇ ਹਨ ।

→ ਮਹਾਂਸਾਗਰੀ ਧਾਰਾ ਦੀ ਗਤੀ ਆਮ ਤੌਰ ‘ਤੇ 2 ਕਿਲੋਮੀਟਰ ਤੋਂ 10 ਕਿਲੋਮੀਟਰ ਪ੍ਰਤੀ ਘੰਟਾ ਤਕ ਹੋ ਸਕਦੀ ਹੈ ।

→ ਜਵਾਰ-ਭਾਟਾ-ਸਮੁੰਦਰ ਦੇ ਜਲ ਦੇ ਨਿਯਮਿਤ ਉਤਰਾ-ਚੜ੍ਹਾਅ ਨੂੰ ਜਵਾਰ-ਭਾਟਾ ਕਹਿੰਦੇ ਹਨ । ਇਹ ਦਿਨ ਵਿਚ ਦੋ ਵਾਰ ਆਉਂਦਾ ਹੈ ।

→ ਵੱਡਾ ਜਵਾਰ-ਭਾਟਾ-ਪੁੰਨਿਆ ਅਤੇ ਮੱਸਿਆ, ਦੇ ਦਿਨ ਸਾਗਰ ਦੀਆਂ ਲਹਿਰਾਂ ਸਭ ਤੋਂ ਜ਼ਿਆਦਾ ਉੱਚੀਆਂ ਉੱਠਦੀਆਂ ਹਨ । ਇਸਨੂੰ ਵੱਡਾ ਜਵਾਰ-ਭਾਟਾ ਕਹਿੰਦੇ ਹਨ ।

→ ਛੋਟਾ ਜਵਾਰ-ਭਾਟਾ-ਚਾਨਣੀ ਤੇ ਹਨੇਰੀ ਅਸ਼ਟਮੀ ਦੇ ਦਿਨ ਸਾਗਰ ਦੀਆਂ ਲਹਿਰਾਂ ਸਭ ਤੋਂ ਘੱਟ ਉੱਚੀਆਂ ਉੱਠਦੀਆਂ ਹਨ । ਇਸਨੂੰ ਛੋਟਾ ਜਵਾਰ-ਭਾਟਾ ਕਹਿੰਦੇ ਹਨ ।

Leave a Comment