PSEB 7th Class Social Science Notes Chapter 7 The Medieval India

This PSEB 7th Class Social Science Notes Chapter 7 The Medieval India will help you in revision during exams.

The Medieval India PSEB 7th Class SST Notes

→ Periods of History: The History of any country can be divided into three periods: Ancient, Medieval and Modern.

→ Medieval Period: The period between the ancient period and the modern period is called the medieval period.

→ In India, the period between the 8th century and 18th century is called the Medieval Period.

→ Importance of the 8th century: 8th century is known as the transformation century because, in this century, many social, political, economic, cultural, and religious changes took place.

→ Name of India in the Medieval Period: The Indian sub-continent was called ‘Hindustan’ or ‘Bharatvarsha’.

→ Countries that were part of the Indian subcontinent in the Medieval period.

→ Six countries were part of the Indian subcontinent, namely Pakistan, Afghanistan, Nepal, Bhutan, Bangladesh, and India.

PSEB 7th Class Social Science Notes Chapter 7 The Medieval India

→ Sources of the Medieval Indian History: Two sources are available

  • Archaeological sources
  • Literary sources.

→ Archaeological Sources: These include monuments, temples, inscriptions, coins, utensils, arms, ornaments, pictures, etc.

→ Literary Sources: These include autobiographies, biographies, chronicles, details about kings and dynasties, documents, etc.

→ Reports and accounts by Foreign Travellers: During medieval times, many Muslims and European travelers travelled to India.

→ They wrote about their journeys. These also give a good account of the Medieval Period.

भारत तथा विश्व (कब, कहाँ तथा कैसे) PSEB 7th Class SST Notes

→ इतिहास के काल – किसी देश के इतिहास को प्रायः तीन कालों अथवा युगों में बांटा जाता है-प्राचीन युग, मध्यकालीन युग तथा आधुनिक युग।

→ मध्यकालीन युग – इतिहास के प्राचीन युग तथा आधुनिक युग के बीच के समय को मध्यकालीन युग कहते हैं।

→ भारत में 8वीं शताब्दी से लेकर 18वीं शताब्दी के बीच के समय को मध्यकालीन युग कहा जाता है।

→ 8वीं शताब्दी का महत्त्व – भारत में 8वीं शताब्दी को परिवर्तन शताब्दी माना जाता है क्योंकि इस शताब्दी में भारत में समाज, राजनीति, अर्थव्यवस्था, सभ्याचार तथा धर्म में बहुत-से परिवर्तन आए।

→ मध्ययुग में भारत के नाम – मध्ययुग में भारतीय उपमहाद्वीप को हिन्दुस्तान अथवा भारतवर्ष के नाम से पुकारा जाता था।

→ मध्यकालीन युग में भारतीय उपमहाद्वीप में शामिल देश – मध्यकालीन युग में भारतीय उपमहाद्वीप में आज के छ: देश शामिल थे। ये देश थे-पाकिस्तान, अफ़गानिस्तान, नेपाल, भूटान, बांग्लादेश तथा भारत।

→ मध्यकालीन भारतीय इतिहास के स्रोत – मध्यकालीन भारतीय इतिहास की जानकारी के लिए दो प्रकार के ऐतिहासिक स्रोत मिलते हैं। पुरातत्त्व स्रोत तथा साहित्यिक स्रोत।

→ पुरातत्त्व स्रोत – पुरातत्त्व स्रोतों में प्राचीन स्मारक, मंदिर, शिलालेख, सिक्के, बर्तन, हथियार, आभूषण तथा चित्र शामिल हैं।

→ साहित्यिक स्रोत – साहित्यिक स्रोतों में आत्मकथाएं, जीवन कथाएं, राजा तथा राजवंशों के वृत्तांत, दस्तावेज़ आदि शामिल हैं।

→ विदेशी यात्रियों के लेख – मध्ययुग में कई मुस्लिम तथा यूरोपीय यात्रियों ने भारत की यात्रा की।

→ उन्होंने भारत के बारे में अपने-अपने लेख लिखे। ये लेख मध्ययुग से संबंधित कई बातों की जानकारी देते हैं।

ਭਾਰਤ ਅਤੇ ਸੰਸਾਰ (ਕਦੋਂ, ਕਿੱਥੇ ਅਤੇ ਕਿਵੇਂ) PSEB 7th Class SST Notes

→ ਇਤਿਹਾਸ ਦੇ ਕਾਲ-ਕਿਸੇ ਦੇਸ਼ ਦੇ ਇਤਿਹਾਸ ਨੂੰ ਆਮ ਤੌਰ ‘ਤੇ ਤਿੰਨ ਕਾਲਾਂ ਜਾਂ ਯੁਗਾਂ ਵਿਚ ਵੰਡਿਆ ਜਾਂਦਾ ਹੈਪ੍ਰਾਚੀਨ ਯੁਗ, ਮੱਧਕਾਲੀਨ ਯੁਗ ਅਤੇ ਆਧੁਨਿਕ ਯੁਗ ।

→ ਮੱਧਕਾਲੀਨ ਯੁਗ-ਇਤਿਹਾਸ ਦੇ ਪ੍ਰਾਚੀਨ ਯੁਗ ਅਤੇ ਆਧੁਨਿਕ ਯੁਗ ਵਿਚਾਲੇ ਦੇ ਸਮੇਂ ਨੂੰ ਮੱਧਕਾਲੀਨ ਯੁਗ ਕਹਿੰਦੇ ਹਨ । ਭਾਰਤ ਵਿਚ 8ਵੀਂ ਸਦੀ ਤੋਂ ਲੈ ਕੇ 18ਵੀਂ ਸਦੀ ਵਿਚਾਲੇ ਦੇ ਸਮੇਂ ਨੂੰ ਮੱਧਕਾਲੀਨ ਯੁਗ ਕਿਹਾ ਜਾਂਦਾ ਹੈ ।

→ 8ਵੀਂ ਸਦੀ ਦਾ ਮਹੱਤਵ-ਭਾਰਤ ਵਿਚ 8ਵੀਂ ਸਦੀ ਨੂੰ ਪਰਿਵਰਤਨ ਦੀ ਸਹੀ ਮੰਨਿਆ ਜਾਂਦਾ ਹੈ ਕਿਉਂਕਿ ਇਸ ਸਦੀ ਵਿਚ ਭਾਰਤ ਵਿਚ ਸਮਾਜ, ਰਾਜਨੀਤੀ, ਅਰਥ-ਵਿਵਸਥਾ, ਸੱਭਿਆਚਾਰ ਅਤੇ ਧਰਮ ਵਿਚ ਬਹੁਤ ਸਾਰੇ ਪਰਿਵਰਤਨ ਆਏ ।

→ ਮੱਧ ਯੁਗ ਵਿਚ ਭਾਰਤ ਦੇ ਨਾਂ-ਮੱਧ ਯੁਗ ਵਿਚ ਭਾਰਤੀ ਉਪ-ਮਹਾਂਦੀਪ ਨੂੰ ਹਿੰਦੁਸਤਾਨ ਜਾਂ ਭਾਰਤਵਰਸ਼ ਦੇ ਨਾਂ ਨਾਲ ਸੱਦਿਆ ਜਾਂਦਾ ਸੀ ।

→ ਮੱਧਕਾਲੀਨ ਯੁਗ ਵਿਚ ਭਾਰਤੀ ਉਪ-ਮਹਾਂਦੀਪ ਵਿਚ ਸ਼ਾਮਿਲ ਦੇਸ਼-ਮੱਧਕਾਲੀਨ ਯੁਗ ਵਿਚ ਭਾਰਤੀ ਉਪਮਹਾਂਦੀਪ ਵਿਚ ਅੱਜ ਦੇ ਛੇ ਦੇਸ਼ ਸ਼ਾਮਲ ਸਨ ।

→ ਇਹ ਦੇਸ਼ ਸਨ-ਪਾਕਿਸਤਾਨ, ਅਫ਼ਗਾਨਿਸਤਾਨ, ਨੇਪਾਲ, ਭੂਟਾਨ, ਬੰਗਲਾ ਦੇਸ਼ ਅਤੇ ਭਾਰਤ ।

→ ਮੱਧਕਾਲੀਨ ਭਾਰਤੀ ਇਤਿਹਾਸ ਦੇ ਸੋਤ-ਮੱਧਕਾਲੀਨ ਭਾਰਤੀ ਇਤਿਹਾਸ ਦੀ ਜਾਣਕਾਰੀ ਲਈ ਦੋ ਤਰ੍ਹਾਂ ਦੇ ਇਤਿਹਾਸਿਕ ਸੋਤ ਮਿਲਦੇ ਹਨ-ਪੁਰਾਤੱਤਵ ਸੋਤ ਅਤੇ ਸਾਹਿਤਕ ਸੋਤ ।

→ ਪੁਰਾਤੱਤਵ ਸ੍ਰੋਤ-ਪੁਰਾਤੱਤਵ ਸ੍ਰੋਤਾਂ ਵਿੱਚ ਪ੍ਰਾਚੀਨ ਸਮਾਰਕ, ਮੰਦਰ, ਸ਼ਿਲਾਲੇਖ, ਸਿੱਕੇ, ਬਰਤਨ, ਹਥਿਆਰ, ਗਹਿਣੇ ਅਤੇ ਚਿਤਰ ਸ਼ਾਮਲ ਹਨ ।

→ ਸਾਹਿਤਕ ਸ੍ਰੋਤ-ਸਾਹਿਤਕ ਸ੍ਰੋਤਾਂ ਵਿਚ ਆਤਮ-ਕਥਾਵਾਂ, ਜੀਵਨ ਕਥਾਵਾਂ, ਰਾਜਿਆਂ ਅਤੇ ਰਾਜਵੰਸ਼ਾਂ ਦੇ ਬਿਰਤਾਂਤ, ਦਸਤਾਵੇਜ਼ ਆਦਿ ਸ਼ਾਮਲ ਹਨ ।

→ ਵਿਦੇਸ਼ੀ ਯਾਤਰੀਆਂ ਦੇ ਲੇਖ-ਮੱਧ ਯੁਗ ਵਿਚ ਕਈ ਮੁਸਲਿਮ ਅਤੇ ਯੂਰਪੀ ਯਾਤਰੀਆਂ ਨੇ ਯਾਤਰਾ ਕੀਤੀ ।

→ ਉਨ੍ਹਾਂ ਨੇ ਭਾਰਤ ਬਾਰੇ ਆਪਣੇ-ਆਪਣੇ ਲੇਖ ਲਿਖੇ । ਇਹ ਲੇਖ ਮੱਧ ਯੁਗ ਨਾਲ ਸੰਬੰਧਿਤ ਕਈ ਗੱਲਾਂ ਦੀ ਜਾਣਕਾਰੀ ਦਿੰਦੇ ਹਨ ।

Leave a Comment