This PSEB 7th Class Social Science Notes Chapter 8 New Kings and Kingdoms (A.D. 700-1200) will help you in revision during exams.
New Kings and Kingdoms (A.D. 700-1200) PSEB 7th Class SST Notes
→ States in the early Medieval Age: In the early medieval period, in north India, there were states of Gurjara- Pratiharas, Palas, Rajputs, and in south India, there were Rashtrakutas, Pallavas, Pandayas, and Cholas.
→ Gurjara Partiharas: These rulers ruled the kingdoms in some areas of Rajasthan and Gujarat. The main rulers of this dynasty were Nagabhatta-I, Mihirbhoj, Mahendrapal, and Rajyapala.
→ Pala Dynasty: These rulers ruled over modern Bengal, Bihar, Jharkhand. This dynasty was established by Gopal (750 A.D.). Other main rulers were Dharmapala and Devpala.
→ Rashtrakut Dynasty: Established by Dantidurg in 742 A.D. The rulers of this dynasty Taught against Palas and Pratiharas to occupy Kanauj. They gave patronage to art and education.
→ Society, Religion, and Economic Condition: In this period, the caste system was very rigid. The main religions were Hinduism (Vaishnav and Shaiv), Jainism, and Buddhism.
→ Chauhan Dynasty: The most famous ruler was Prithvi Raj Chauhan. He ruled from 1179 A.D. to 1192 A.D.
→ Rajput Period: After the death of Harshvardhana, in north India mainly Rajputs ruled over different states. So this period is known as the Rajput Period.
→ Struggle for Kanauj: Kanauj was very important from its location point, of view. So there was a great struggle among Palas, Pratiharas, and Rashtrakutas to occupy Kanauj.
→ Mahmud Ghaznavi: He was the ruler of Ghazni and attacked India 17 times. He took much of the gold, and silver from India to his country.
→ Muhammad Ghori: The ruler of the Gaur kingdom defeated Prithvi Raj Chauhan in the second battle of Tarain (1192 A.D.) and established Turk Empire in India.
नए राज्य एवं शासक PSEB 7th Class SST Notes
→ आरम्भिक मध्यकालीन युग के राज्य – आरम्भिक मध्यकाल में उत्तरी भारत में प्रतिहार (गुर्जर-प्रतिहार), पाल तथा राजपूत और दक्षिणी भारत में राष्ट्रकूट, पल्लव, पांडेय तथा चोल राज्य स्थापित थे।
→ गुर्जर-प्रतिहार गुर्जर-प्रतिहार – शासक राजस्थान तथा गुजरात के कुछ भागों पर शासन करते थे। इस वंश के प्रमुख शासक नागभट्ट, मिहिरभोज, महेन्द्रपाल तथा राजपाल थे।
→ पाल वंश – पाल शासक आधुनिक बंगाल, बिहार तथा झारखण्ड पर शासन करते थे। इसकी स्थापना 750 ई० में गोपाल ने की थी। इस वंश के अन्य प्रमुख शासक धर्मपाल, देवपाल आदि थे।
→ राष्ट्रकूट वंश – राष्ट्रकूट वंश की स्थापना 742 ई० में दंती दुर्ग ने की थी। इस वंश के शासकों ने कन्नौज पर अधिकार करने के लिए पाल तथा प्रतिहार शासकों से संघर्ष किया। उन्होंने कला तथा शिक्षा को भी संरक्षण दिया।
→ समाज, धर्म तथा आर्थिक दशा – इस काल में जाति प्रथा बहुत कठोर थी। इस काल के प्रमुख धर्मों में हिन्दू धर्म (शैव तथा वैष्णव), जैन धर्म तथा बौद्ध धर्म थे।
→ चौहान (चाहमान) वंश – इस वंश का सबसे प्रसिद्ध शासक पृथ्वीराज चौहान था। उसने 1179-1192 ई० तक शासन किया।
→ राजपूत काल – हर्षवर्धन की मृत्यु के बाद उत्तरी भारत के राज्यों पर मुख्यत: राजपूतों का शासन था। इसलिए इस काल को राजपूत काल कहा जाता है।
→ कन्नौज के लिए संघर्ष – कन्नौज अपनी स्थिति के कारण बहुत ही महत्त्वपूर्ण था। इसलिए कन्नौज पर अधिकार करने के लिए पालों, प्रतिहारों तथा राष्ट्रकूटों के बीच कड़ा संघर्ष हुआ।
→ महमूद गज़नवी – गज़नी के शासक महमूद गज़नवी ने भारत पर 17 बार आक्रमण किए। वह बहुत-सा सोना-चांदी लूटकर अपने देश ले गया।
→ मुहम्मद गौरी – गौर के शासक मुहम्मद गौरी ने तराइन की दूसरी लड़ाई (1192) में पृथ्वीराज चौहान को हरा कर भारत में तुर्क साम्राज्य की नींव रखी।
ਨਵੇਂ ਰਾਜ ਅਤੇ ਰਾਜੇ PSEB 7th Class SST Notes
→ ਮੁੱਢਲੇ ਮੱਧਕਾਲੀਨ ਯੁਗ ਦੇ ਰਾਜ-ਮੁੱਢਲੇ ਮੱਧਕਾਲ ਵਿਚ ਉੱਤਰੀ ਭਾਰਤ ਵਿਚ ਪ੍ਰਤਿਹਾਰ (ਗੁਰਜਰ-ਤਿਹਾਰ), ਪਾਲ ਅਤੇ ਰਾਜਪੂਤ ਅਤੇ ਦੱਖਣੀ ਭਾਰਤ ਵਿਚ ਰਾਸ਼ਟਰਕੂਟ, ਪੱਲਵ, ਪਾਂਡੇਯ ਅਤੇ ਚੋਲ ਰਾਜ ਸਥਾਪਿਤ ਸਨ ।
→ ਗੁਰਜਰ-ਤਿਹਾਰ-ਗੁਰਜਰ-ਤਿਹਾਰ ਸ਼ਾਸਕ ਰਾਜਸਥਾਨ ਅਤੇ ਗੁਜਰਾਤ ਦੇ ਕੁੱਝ ਭਾਗਾਂ ‘ਤੇ ਸ਼ਾਸਨ ਕਰਦੇ ਸਨ । ਇਸ ਵੰਸ਼ ਦੇ ਮੁੱਖ ਸ਼ਾਸਕ ਨਾਗਾਭੱਟ, ਮਿਹਿਰਭੋਜ, ਮਹਿੰਦਰਪਾਲ ਅਤੇ ਰਾਜਪਾਲ ਸਨ ।
→ ਪਾਲ ਵੰਸ਼-ਪਾਲ ਸ਼ਾਸਕ ਆਧੁਨਿਕ ਬੰਗਾਲ, ਬਿਹਾਰ ਅਤੇ ਝਾਰਖੰਡ ‘ਤੇ ਸ਼ਾਸਨ ਕਰਦੇ ਸਨ । ਇਸਦੀ ਸਥਾਪਨਾ 750 ਈ: ਵਿਚ ਗੋਪਾਲ ਨੇ ਕੀਤੀ ਸੀ । ਇਸ ਵੰਸ਼ ਦੇ ਹੋਰ ਮੁੱਖ ਸ਼ਾਸਕ ਧਰਮਪਾਲ, ਦੇਵਪਾਲ ਆਦਿ ਸਨ ।
→ ਰਾਸ਼ਟਰਕੂਟ ਵੰਸ਼-ਰਾਸ਼ਟਰਕੂਟ ਵੰਸ਼ ਦੀ ਸਥਾਪਨਾ 742 ਈ: ਵਿਚ ਦੰਤੀ ਦੁਰਗ ਨੇ ਕੀਤੀ ਸੀ । ਇਸ ਵੰਸ਼ ਦੇ ਸ਼ਾਸਕਾਂ ਨੇ ਕਨੌਜਤੇ ਅਧਿਕਾਰ ਕਰਨ ਲਈ ਪਾਲ ਅਤੇ ਪ੍ਰਤਿਹਾਰ ਸ਼ਾਸਕਾਂ ਨਾਲ ਸੰਘਰਸ਼ ਕੀਤਾ । ਉਨ੍ਹਾਂ ਨੇ ਕਲਾ ਅਤੇ ਸਿੱਖਿਆ ਨੂੰ ਵੀ ਸਰਪ੍ਰਸਤੀ ਦਿੱਤੀ ।
→ ਸਮਾਜ, ਧਰਮ ਅਤੇ ਆਰਥਿਕ ਦਸ਼ਾ-ਇਸ ਕਾਲ ਵਿਚ ਜਾਤੀ ਪ੍ਰਥਾ ਬਹੁਤ ਕਠੋਰ ਸੀ । ਇਸ ਕਾਲ ਦੇ ਧਰਮਾਂ ਵਿਚ ਹਿੰਦੂ ਧਰਮ (ਸ਼ੈਵ ਅਤੇ ਵੈਸ਼ਨਵ), ਜੈਨ ਧਰਮ ਅਤੇ ਬੁੱਧ ਧਰਮ ਸਨ ।
→ ਚੌਹਾਨ ਚਾਹਮਾਨ ਵੰਸ਼-ਇਸ ਵੰਸ਼ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਪ੍ਰਿਥਵੀ ਰਾਜ ਚੌਹਾਨ ਸੀ । ਉਸਨੇ 11791192 ਈ: ਤਕ ਸ਼ਾਸਨ ਕੀਤਾ ।
→ ਰਾਜਪੂਤ ਕਾਲ-ਹਰਸ਼ਵਰਧਨ ਦੀ ਮੌਤ ਦੇ ਬਾਅਦ ਉੱਤਰੀ ਭਾਰਤ ਦੇ ਰਾਜਾਂ ‘ਤੇ ਮੁੱਖ ਤੌਰ ‘ਤੇ ਰਾਜਪੂਤਾਂ ਦਾ ਸ਼ਾਸਨ ਸੀ । ਇਸ ਲਈ ਇਸ ਕਾਲ ਨੂੰ ਰਾਜਪੂਤ ਕਾਲ ਕਿਹਾ ਜਾਂਦਾ ਹੈ ।
→ ਕਨੌਜ ਲਈ ਸੰਘਰਸ਼-ਕਨੌਜ ਆਪਣੀ ਸਥਿਤੀ ਦੇ ਕਾਰਨ ਬਹੁਤ ਹੀ ਮਹੱਤਵਪੂਰਨ ਸੀ । ਇਸ ਲਈ ਕਨੌਜਤੇ ਅਧਿਕਾਰ ਕਰਨ ਲਈ ਪਾਲਾਂ, ਪ੍ਰਤੀਹਾਰਾਂ ਅਤੇ ਰਾਸ਼ਟਰਕੂਟਾਂ ਵਿਚਾਲੇ ਸਖ਼ਤ ਸੰਘਰਸ਼ ਹੋਇਆ ।
→ ਮਹਿਮੂਦ ਗਜ਼ਨਵੀ-ਗਜ਼ਨੀ ਦੇ ਸ਼ਾਸਕ ਮਹਿਮੂਦ ਗਜ਼ਨਵੀ ਨੇ ਭਾਰਤ ‘ਤੇ 17 ਵਾਰ ਹਮਲੇ ਕੀਤੇ । ਉਹ ਬਹੁਤ ਸਾਰਾ ਸੋਨਾ-ਚਾਂਦੀ ਲੁੱਟ ਕੇ ਆਪਣੇ ਦੇਸ਼ ਲੈ ਗਿਆ ।
→ ਮੁਹੰਮਦ ਗੌਰੀ-ਗੌਰ ਦੇ ਸ਼ਾਸਕ ਮੁਹੰਮਦ ਗੌਰੀ ਨੇ ਤਰਾਇਨ ਦੀ ਦੂਜੀ ਲੜਾਈ (1192) ਵਿਚ ਪ੍ਰਿਥਵੀਰਾਜ ਚੌਹਾਨ ਨੂੰ ਹਰਾ ਕੇ ਭਾਰਤ ਵਿਚ ਤੁਰਕ ਸਾਮਰਾਜ ਦੀ ਨੀਂਹ ਰੱਖੀ ।