PSEB 8th Class Maths Solutions Chapter 10 ਠੋਸ ਅਕਾਰਾਂ ਦਾ ਚਿਤਰਨ Ex 10.3

Punjab State Board PSEB 8th Class Maths Book Solutions Chapter 10 ਠੋਸ ਅਕਾਰਾਂ ਦਾ ਚਿਤਰਨ Ex 10.3 Textbook Exercise Questions and Answers.

PSEB Solutions for Class 8 Maths Chapter 10 ਠੋਸ ਅਕਾਰਾਂ ਦਾ ਚਿਤਰਨ Exercise 10.3

ਪ੍ਰਸ਼ਨ 1.
ਕੀ ਕਿਸੇ ਬਹੁਫਲਕ ਦੇ ਫਲਕ ਹੇਠਾਂ ਦਿੱਤੇ ਗਏ ਅਨੁਸਾਰ ਹੋ ਸਕਦੇ ਹਨ ?
(i) 3 ਤ੍ਰਿਭੁਜ
(ii) 4 ਤ੍ਰਿਭੁਜ
(iii) ਇਕ ਵਰਗ ਅਤੇ ਚਾਰ ਤ੍ਰਿਭੁਜ ।
ਹੱਲ:
(i) ਨਹੀਂ
(ii) ਹਾਂ, ਪਿਰਾਮਿਡ
(iii) ਹਾਂ, ਵਰਗਾਕਾਰ ਪਿਰਾਮਿਡ ॥

ਪ੍ਰਸ਼ਨ 2.
ਕੀ ਇਸ ਤਰ੍ਹਾਂ ਦਾ ਬਹੁਫਲਕ ਸੰਭਵ ਹੈ ਜਿਸਦੇ ਫੁਲਕਾਂ ਦੀ ਗਿਣਤੀ ਕੋਈ ਵੀ ਸੰਖਿਆ ਹੋਵੇ ?
ਹੱਲ:
ਹਾਂ, ਪਿਰਾਮਿਡ । ਇਹ ਤਦ ਹੀ ਸੰਭਵ ਹੈ ਜਦੋਂ ਫੁਲਕਾਂ ਦੀ ਸੰਖਿਆ 4 ਜਾਂ ਉਸ ਤੋਂ ਜ਼ਿਆਦਾ ਹੋਵੇ ।

ਪ੍ਰਸ਼ਨ 3.
ਹੇਠ ਲਿਖਿਆਂ ਵਿਚੋਂ ਕਿਹੜੇ-ਕਿਹੜੇ ਪ੍ਰਿਜ਼ਮ ਹਨ ?
PSEB 8th Class Maths Solutions Chapter 10 ਠੋਸ ਅਕਾਰਾਂ ਦਾ ਚਿਤਰਨ Ex 10.3 1
ਹੱਲ:
(ii) ਬਿਨਾਂ ਛਿੱਲੀ ਹੋਈ ਪੈਨਸਿਲ
(iii) ਕਾਗ਼ਜ਼ਾਂ ਉੱਤੇ ਰੱਖਣ ਵਾਲਾ ਭਾਰ ।

PSEB 8th Class Maths Solutions Chapter 10 ਠੋਸ ਅਕਾਰਾਂ ਦਾ ਚਿਤਰਨ Ex 10.3

ਪ੍ਰਸ਼ਨ 4.
(i) ਪਿਜ਼ਮ ਅਤੇ ਵੇਲਣ ਕਿਸ ਤਰ੍ਹਾਂ ਇੱਕੋ ਜਿਹੇ ਹਨ ?
(ii) ਪਿਰਾਮਿਡ ਅਤੇ ਸ਼ੰਕੁ ਕਿਸ ਤਰ੍ਹਾਂ ਇੱਕੋ ਜਿਹੇ ਹਨ ?
ਹੱਲ:
(i) ਪ੍ਰਿਜ਼ਮ ਅਤੇ ਵੇਲਨ ਦੋਨਾਂ ਦਾ ਸਰਵ ਧਰਵਾਧਕ ਅਕਸ਼ ਹੋ ਸਕਦਾ ਹੈ ।
(ii) ਪਿਰਾਮਿਡ ਅਤੇ ਸ਼ੰਕੁ ਦੋਨਾਂ ਦੇ ਸਮਤਲ ਆਧਾਰ ਤੇ ਕੇਵਲ ਇਕ ਸ਼ਿਖਰ ਹੁੰਦਾ ਹੈ ।

ਪ੍ਰਸ਼ਨ 5.
ਕੀ ਇਕ ਵਰਗ, ਪ੍ਰਿਜ਼ਮ ਅਤੇ ਇਕ ਘਣ ਇਕ ਹੀ ਹੁੰਦੇ ਹਨ ? ਸਪੱਸ਼ਟ ਕਰੋ ।
ਹੱਲ:
ਹਾਂ, ਇਕ ਵਰਗ, ਪ੍ਰਿਜ਼ਮ ਅਤੇ ਇਕ ਘਣ ਇਕ ਹੀ ਹੁੰਦੇ ਹਨ, ਜਿਵੇਂ ਕਿ ਆਇਤਾਕਾਰ ਪ੍ਰਿਜ਼ਮ ਇਕ ਘਣਾਵ ਜਿਹਾ ਹੁੰਦਾ ਹੈ ।

ਪ੍ਰਸ਼ਨ 6.
ਇਹਨਾਂ ਠੋਸਾਂ ਦੇ ਲਈ ਇਊਲਰ ਸੂਤਰ ਦੀ ਪੜਤਾਲ ਕਰੋ :
PSEB 8th Class Maths Solutions Chapter 10 ਠੋਸ ਅਕਾਰਾਂ ਦਾ ਚਿਤਰਨ Ex 10.3 2
ਹੱਲ:
(i) ਫੁਲਕਾਂ ਦੀ ਸੰਖਿਆ F = 5
ਸ਼ਿਖਰਾਂ ਦੀ ਸੰਖਿਆ V = 9
ਕਿਨਾਰਿਆਂ ਦੀ ਸੰਖਿਆ E = 12
∴ ਇਊਲਰ ਸੂਤਰ ਅਨੁਸਾਰ :
F + V – E = 2
5 + 9 – 12 = 2 .
2 = 2

(ii) ਫੁਲਕਾਂ ਦੀ ਸੰਖਿਆ F = 10
ਸ਼ਿਖਰਾਂ ਦੀ ਸੰਖਿਆ V = 9
ਕਿਨਾਰਿਆਂ ਦੀ ਸੰਖਿਆ E = 17
∴ ਇਊਲਰ ਸੂਤਰ ਅਨੁਸਾਰ :
F + V – E
10 + 9 – 17 = 2
2 = 2

PSEB 8th Class Maths Solutions Chapter 10 ਠੋਸ ਅਕਾਰਾਂ ਦਾ ਚਿਤਰਨ Ex 10.3

ਪ੍ਰਸ਼ਨ 7.
ਇਊਲਰ ਸੂਤਰ ਦਾ ਪ੍ਰਯੋਗ ਕਰਦੇ ਹੋਏ, ਅਗਿਆਤ ਸੰਖਿਆ ਨੂੰ ਪਤਾ ਕਰੋ :
PSEB 8th Class Maths Solutions Chapter 10 ਠੋਸ ਅਕਾਰਾਂ ਦਾ ਚਿਤਰਨ Ex 10.3 3
ਹੱਲ:
ਇਊਲਰ ਦੇ ਸੂਤਰ ਅਨੁਸਾਰ
F + V = E + 2
ਇਸ ਲਈ, ਸਾਨੂੰ ਪ੍ਰਾਪਤ ਹੈ :
PSEB 8th Class Maths Solutions Chapter 10 ਠੋਸ ਅਕਾਰਾਂ ਦਾ ਚਿਤਰਨ Ex 10.3 4

ਪ੍ਰਸ਼ਨ 8.
ਕੀ ਕਿਸੇ ਬਹੁਲਕ ਦੇ 10 ਫਲਕ, 20 ਕਿਨਾਰੇ ਅਤੇ 15 ਸ਼ਿਖਰ ਹੋ ਸਕਦੇ ਹਨ ?
ਹੱਲ:
ਨਹੀਂ, ਕਿਉਂਕਿ ਇਹ ਇਊਲਰ ਦੇ ਸੂਤਰ ਨੂੰ ਸੰਤੁਸ਼ਟ ਨਹੀਂ ਕਰਦਾ ਹੈ ।
ਅਰਥਾਤ F + V – E = 2
⇒ 10 + 15 – 20
⇒ 25 – 20 = 5 ≠ 2.

Leave a Comment