Punjab State Board PSEB 8th Class Maths Book Solutions Chapter 14 ਗੁਣਨਖੰਡੀਕਰਨ Ex 14.1 Textbook Exercise Questions and Answers.
PSEB Solutions for Class 8 Maths Chapter 14 ਗੁਣਨਖੰਡੀਕਰਨ Exercise 14.1
1. ਦਿੱਤੇ ਹੋਏ ਪਦਾਂ ਵਿਚ ਸਾਂਝਾ ਗੁਣਨਖੰਡ ਪਤਾ ਕਰੋ :
ਪ੍ਰਸ਼ਨ (i).
12x, 36
ਹੱਲ:
12x, 36
12x = 2 × 2 × 3 × x
36 = 2 × 2 × 3 × 3
∴ ਸਾਂਝਾ ਗੁਣਨਖੰਡ = 2 × 2 × 3 = 2
ਪ੍ਰਸ਼ਨ (ii).
2y, 22xy
ਹੱਲ:
2y, 22xy
2y = 2 × y
22xy = 2 × 11 × x × y
∴ ਸਾਂਝਾ ਗੁਣਨਖੰਡ = 2 × y = 2y
ਪ੍ਰਸ਼ਨ (iii).
14pq, 28p2q2
ਹੱਲ:
14pq, 28p2q2
14pq = 2 × 7 × p × q
28p2q2 = 2 × 2 × 7 × p × p × q × q
∴ ਸਾਂਝਾ ਗੁਣਨਖੰਡ = 2 × 7 × p × q = 14pq
ਪ੍ਰਸ਼ਨ (iv).
2x, 3y2, 4
ਹੱਲ:
2x, 3y2, 4
2x = 2 × x
3y2 = 3 × y × y
4 = 2 × 2
∴ ਸਾਂਝਾ ਗੁਣਨਖੰਡ = 1
ਪ੍ਰਸ਼ਨ (v).
6abc, 24ab2, 12a2b
ਹੱਲ:
6abc, 24ab2, 12a2b
6abc = 2 × 3 × a × b × c.
24ab2 = 2 × 2 × 2 × 3 × a × b × b
12a2b = 2 × 2 × 3 × a × a × b
∴ ਸਾਂਝਾ ਗੁਣਨਖੰਡ = 2 × 3 × a × b = 6ab
ਪ੍ਰਸ਼ਨ (vi).
16x3, -4x2, 32x
ਹੱਲ:
16x3, -4x2, 32x3
16x3 = 2 × 2 × 2 × 2 × x × x × x
-4x2 = – 1 × 2 × 2 × x × x
32x = 2 × 2 × 2 × 2 × 2 × x
∴ ਸਾਂਝਾ ਗੁਣਨਖੰਡ = 2 × 2 × x × x = 4x
ਪ੍ਰਸ਼ਨ (vii).
10pq, 20qr, 30rp
ਹੱਲ:
10pq, 20qr, 30rp
10pq = 2 × 5 × p × q
20qr = 2 × 2 × 5 × q × r
30rp = 2 × 3 × 5 × r × p
∴ ਸਾਂਝਾ ਗੁਣਨਖੰਡ = 2 × 5 = 10
ਪ੍ਰਸ਼ਨ (viii).
3x2y3, 10x3y2, 6x2y2z.
ਹੱਲ:
3x2y3, 10x3y2, 6x2y2z
3x2y3 = 3 × x × x × y × y × y
10x3y2 = 2 × 5 × x × x × x × y × y
6x2y2z = 2 × 3 × x × x × y × y × z
∴ ਸਾਂਝਾ ਗੁਣਨਖੰਡ = x × x × y × y = x2y2
2. ਹੇਠਾਂ ਲਿਖੇ ਵਿਅੰਜਕਾਂ ਦੇ ਗੁਣਨਖੰਡ ਬਣਾਉ
ਪ੍ਰਸ਼ਨ (i).
7x – 42
ਹੱਲ:
7x – 42
= 7 (x – 6)
ਪ੍ਰਸ਼ਨ (ii).
6p – 12q
ਹੱਲ:
6p – 129
= 6 (p – 2q)
ਪ੍ਰਸ਼ਨ (iii).
7a2 + 14a
ਹੱਲ:
7a2 + 14a
= 7a (a + 2)
ਪ੍ਰਸ਼ਨ (iv).
-16z + 20z3
ਹੱਲ:
-16z + 20z3
= -4z (4 – 5z2)
ਪ੍ਰਸ਼ਨ (v).
20l2m + 30alm
ਹੱਲ:
20l2m + 30alm
= 10lm (2l + 3a)
ਪ੍ਰਸ਼ਨ (vi).
5x2y – 15xy2
ਹੱਲ:
5x2y – 15xy2
= 5xy (x – 3y)
ਪ੍ਰਸ਼ਨ (vii).
10a2 – 15b2 + 20c2
ਹੱਲ:
10a2 – 15b2 + 20c2
= 5 (2a2 – 3b2 + 4c2)
ਪ੍ਰਸ਼ਨ (viii).
-4a2 + 4ab – 4ca
ਹੱਲ:
-4a2 + 4ab – 4ca
= -4a (a – b + c)
ਪ੍ਰਸ਼ਨ (ix).
x2yz + xy2z + xyz2
ਹੱਲ:
x2yz + xy2z + xyz2
= xyz (x + y + z)
ਪ੍ਰਸ਼ਨ (x).
ax2y + bxy2 + cryz.
(ਤਿੰਨਾਂ ਪਦਾਂ ਨੂੰ ਮਿਲਾਉਣ ਤੇ) :
ਹੱਲ:
ax2y + bxy2 + cxyz
= xy (ax + by + cz)
3. ਗੁਣਨਖੰਡ ਬਣਾਉ :
ਪ੍ਰਸ਼ਨ (i).
x2 + xy + 8x + 8y
ਹੱਲ:
x2 + xy + 8x + 8y
= x (x + y) + 8 (x + y)
= (x + y) (x + 8)
ਪ੍ਰਸ਼ਨ (ii).
15xy – 6x + 5y – 2
ਹੱਲ:
15xy – 6x + 5y – 2
= 3x (5y – 2) + 1 (5y – 2)
= (5y – 2) (3x + 1)
ਪ੍ਰਸ਼ਨ (iii).
ax + bx – ay – by
ਹੱਲ:
ax + bx – ay – by
= x (a + b) – y (a + b)
= (a + b) (x – y)
ਪ੍ਰਸ਼ਨ (iv).
15pq + 15 + 9q + 25p
ਹੱਲ:
15pq + 15 + 99 + 25p
= 15pq + 25p + 99 + 15
= 5p (3q + 5) + 3 (3q + 5)
= (3q + 5) (5p + 3)
ਪ੍ਰਸ਼ਨ (v).
z – 7 + 7xy – xyz.
ਹੱਲ:
z – 7 + 7xy – xyz
= z – xyz – 7 + 7xy
= z (1 – xy) – 7 (1 – xy)
= (1 – xy) (z – 7)