Punjab State Board PSEB 8th Class Maths Book Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.3 Textbook Exercise Questions and Answers.
PSEB Solutions for Class 8 Maths Chapter 15 ਗਰਾਫ਼ਾਂ ਬਾਰੇ ਜਾਣਕਾਰੀ Exercise 15.3
1. ਢੁੱਕਵੇਂ ਪੈਮਾਨੇ ਦਾ ਪ੍ਰਯੋਗ ਕਰਦੇ ਹੋਏ, ਹੇਠਾਂ ਲਿਖੀਆਂ ਸਾਰਣੀਆਂ ਵਿਚ ਦਿੱਤੀਆਂ ਗਈਆਂ ਰਾਸ਼ੀਆਂ ਦੇ ਲਈ ਗਰਾਫ਼ ਬਣਾਉ :
ਪ੍ਰਸ਼ਨ (a).
ਸੇਬਾਂ ਦਾ ਮੁੱਲ :

ਹੱਲ:
ਦਿੱਤੀ ਗਈ ਸਾਰਣੀ ਹੈ :

ਦਿੱਤੀ ਗਈ ਸਾਰਣੀ ਦਾ ਗਰਾਫ਼ ਚਿੱਤਰ ਵਿਚ ਦਰਸਾਏ ਅਨੁਸਾਰ ਹੈ ।

ਪ੍ਰਸ਼ਨ (b).
ਕਾਰ ਦੁਆਰਾ ਤੈਅ ਕੀਤੀ ਗਈ ਦੂਰੀ :

(i) 7.30 ਵਜੇ ਸਵੇਰ ਅਤੇ 8 ਵਜੇ ਸਵੇਰ ਦੇ ਅੰਤਰਾਲ ਵਿਚ ਕਾਰ ਦੁਆਰਾ ਕਿੰਨੀ ਦੂਰੀ ਤੈਅ ਕੀਤੀ ਗਈ ?
(ii) ਕਾਰ ਦੀ 100 km ਦੂਰੀ ਤੈਅ ਕਰ ਲੈਣ ’ਤੇ ਸਮਾਂ ਕੀ ਸੀ ?
ਹੱਲ:
ਕਾਰ ਦੁਆਰਾ ਤੈਅ ਕੀਤੀ ਗਈ ਦੂਰੀ

ਦਿੱਤੀ ਗਈ ਸਾਰਣੀ ਦਾ ਗਰਾਫ ਚਿੱਤਰ ਵਿਚ ਦਰਸਾਏ ਅਨੁਸਾਰ ਹੈ ।
(i) 20 Km
(ii) ਸਵੇਰੇ 7.30 ਵਜੇ

![]()
ਪ੍ਰਸ਼ਨ (c).
ਜਮਾਂ ਧਨ ‘ਤੇ ਸਾਲਾਨਾ ਵਿਆਜ

(i) ਕੀ ਗਰਾਫ ਮੂਲ ਬਿੰਦੂ ਤੋਂ ਲੰਘਦਾ ਹੈ ?
(ii) ਗਰਾਫ ਤੋਂ ਤੋਂ 2500 ਦਾ ਸਾਲਾਨਾ ਵਿਆਜ ਪਤਾ ਕਰੋ ।
(iii) ਤੋਂ 280 ਵਿਆਜ ਪ੍ਰਾਪਤ ਕਰਨ ਦੇ ਲਈ ਕਿੰਨਾ ਧਨ ਜਮਾਂ ਕਰਨਾ ਹੋਵੇਗਾ ?
ਹੱਲ:

(i) ਹਾਂ।
(ii) ₹ 200
(iii) ₹ 3500
2. ਸਾਰਣੀਆਂ ਦੇ ਲਈ ਗਰਾਫ਼ ਖਿੱਚੋ :
ਪ੍ਰਸ਼ਨ (i).

ਕੀ ਇਹ ਰੇਖੀ ਗਰਾਫ਼ ਹੈ ?
ਹੱਲ:
ਦਿੱਤੀ ਗਈ ਸਾਰਣੀ ਹੈ :

ਦਿੱਤੀ ਗਈ ਸਾਰਣੀ ਦਾ ਗਰਾਫ਼ ਚਿੱਤਰ ਵਿਚ ਦਰਸਾਏ ਅਨੁਸਾਰ ਹੈ :

ਹਾਂ, ਇਹ ਰੇਖੀ ਗਰਾਫ ਹੈ
![]()
ਪ੍ਰਸ਼ਨ (ii).

ਕੀ ਇਹ ਰੇਖੀ ਗਰਾਫ਼ ਹੈ ?
ਹੱਲ:
ਦਿੱਤੀ ਗਈ ਸਾਰਣੀ ਹੈ :

ਦਿੱਤੀ ਗਈ ਸਾਰਣੀ ਦਾ ਗਰਾਫ਼ ਚਿੱਤਰ ਵਿਚ ਦਰਸਾਏ ਅਨੁਸਾਰ ਹੈ।
ਨਹੀਂ, ਇਹ ਰੇਖੀ ਗਰਾਫ਼ ਨਹੀਂ ਹੈ ।
