PSEB 8th Class Maths Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.2

Punjab State Board PSEB 8th Class Maths Book Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.2 Textbook Exercise Questions and Answers.

PSEB Solutions for Class 8 Maths Chapter 15 ਗਰਾਫ਼ਾਂ ਬਾਰੇ ਜਾਣਕਾਰੀ Exercise 15.2

ਪ੍ਰਸ਼ਨ 1.
ਹੇਠ ਦਿੱਤੇ ਬਿੰਦੂਆਂ ਨੂੰ ਇਕ ਵਰਗੀਕ੍ਰਿਤ ਕਾਗਜ਼ (Graph Sheet) ‘ਤੇ ਅੰਕਿਤ ਕਰੋ ਅਤੇ ਜਾਂਚੋ ਕਿ ਕੀ ਇਹ ਸਾਰੇ ਇਕ ਸਰਲ ਰੇਖਾ ‘ਤੇ ਸਥਿਤ ਹਨ ?
(a) A (4, 0), B (4, 2), C (4, 6), D (4, 25)
(b) P (1, 1), Q (2, 2), R (3, 3), S (4, 4)
(c) K (2, 3), L (5, 3), M (5, 5), N (2,5).
ਹੱਲ:
PSEB 8th Class Maths Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.2 1
(a) ਬਿੰਦੂ A, B, C ਅਤੇ D ਇਕ ਰੇਖਾ ਉੱਤੇ ਸਥਿਤ ਹਨ ।
(b) ਬਿੰਦੂ P, Q, R ਅਤੇ S ਇਕ ਰੇਖਾ ਉੱਤੇ ਸਥਿਤ ਹਨ ।
(c) ਬਿੰਦੂ K, L, M ਅਤੇ N ਇਕ ਰੇਖਾ ਉੱਤੇ ਸਥਿਤ ਨਹੀਂ ਹਨ ।
PSEB 8th Class Maths Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.2 2

PSEB 8th Class Maths Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.2

ਪ੍ਰਸ਼ਨ 2.
ਬਿੰਦੂਆਂ (2, 3) ਅਤੇ (3, 2) ਵਿਚੋਂ ਲੰਘਦੀ ਹੋਈ ਇਕ ਸਰਲ ਰੇਖਾ ਖਿੱਚੋ । ਉਹਨਾਂ ਬਿੰਦੂਆਂ ਦੇ ਨਿਰਦੇਸ਼ ਅੰਕ ਲਿਖੋ ਜਿਹਨਾਂ ਤੇ ਇਹ ਰੇਖਾ -ਧੁਰੇ ਅਤੇ y-ਧੁਰੇ ਨੂੰ ਕੱਟਦੀ ਹੈ ।
ਹੱਲ:
PSEB 8th Class Maths Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.2 4
ਇਹ ਰੇਖਾ x-ਧੁਰੇ ਨੂੰ (5, 0) ਅਤੇ y-ਧੁਰੇ ਨੂੰ (0, 5) ਉੱਤੇ ਕੱਟੇਗੀ ।

ਪ੍ਰਸ਼ਨ 3.
ਗਰਾਫ਼ ਵਿਚ ਬਣਾਏ ਗਏ ਚਿੱਤਰਾਂ ਵਿਚ ਹਰੇਕ ਦੇ | ਸਿਖਰਾਂ ਦੇ ਨਿਰਦੇਸ਼ ਅੰਕ ਲਿਖੋ ।
ਹੱਲ:
PSEB 8th Class Maths Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.2 3
O (0, 0)
A (2, 0)
B (2, 3)
C (0, 3)
P (4, 3)
Q (6, 1)
R (6, 5)
S (4, 7)
K (10, 5)
L (7, 7)
M (10, 8)

PSEB 8th Class Maths Solutions Chapter 15 ਗਰਾਫ਼ਾਂ ਬਾਰੇ ਜਾਣਕਾਰੀ Ex 15.2

ਪ੍ਰਸ਼ਨ 4.
ਹੇਠ ਲਿਖੇ ਕਥਨਾਂ ਵਿਚ ਕਿਹੜੇ ਸੱਚ ਹਨ ਅਤੇ ਕਿਹੜੇ ਝੂਠ ? ਝੂਠ ਨੂੰ ਠੀਕ ਕਰੋ ।
(i) ਕੋਈ ਬਿੰਦੂ ਜਿਸਦਾ -ਨਿਰਦੇਸ਼ ਅੰਕ ਸਿਫਰ ਹੈ, ਅਤੇ y-ਨਿਰੇਦਸ਼ ਅੰਕ ਸਿਫਰ ਨਹੀਂ ਹੈ, y-ਧੁਰੇ ਤੇ ਸਥਿਤ ਹੁੰਦਾ ਹੈ ।
(ii) ਕੋਈ ਬਿੰਦੂ ਜਿਸਦਾ y-ਨਿਰਦੇਸ਼ ਅੰਕ ਸਿਫਰ ਹੈ, ਅਤੇ r-ਨਿਰਦੇਸ਼ ਅੰਕ 5 ਹੈ, y-ਧੁਰੇ ਤੇ ਸਥਿਤ ਹੁੰਦਾ ਹੈ ।
(iii) ਮੁਲ ਬਿੰਦੁ ਦੇ ਨਿਰਦੇਸ਼ ਅੰਕ (0, 0) ਹੈ ।
ਹੱਲ:
(i) ਸੱਚ
(ii) ਖੂਨ, (5, 0) x-ਧੁਰੇ ਉੱਤੇ ਸਥਿਤ ਹੋਵੇਗਾ ।
(iii) ਸੱਚ !

Leave a Comment