Punjab State Board PSEB 8th Class Maths Book Solutions Chapter 2 ਇੱਕ ਚਲ ਵਾਲੇ ਰੇਖੀ ਸਮੀਕਰਨ Ex 2.1 Textbook Exercise Questions and Answers.
PSEB Solutions for Class 8 Maths Chapter 2 ਇੱਕ ਚਲ ਵਾਲੇ ਰੇਖੀ ਸਮੀਕਰਨ Exercise 2.1
ਹੇਠਾਂ ਲਿਖੀਆਂ ਸਮੀਕਰਨਾਂ ਨੂੰ ਹੱਲ ਕਰੋ :
ਪ੍ਰਸ਼ਨ 1.
x – 2 = 7.
ਉੱਤਰ:
x – 2 = 7
⇒ x = 7 + 2 (ਸਥਾਨ ਪਰਿਵਰਤਨ ਕਰਨ ‘ਤੇ)
⇒ x = 9.
ਪ੍ਰਸ਼ਨ 2.
y + 3 = 10
ਹੱਲ:
y + 3 = 10
⇒ y = 10 – 3 (ਸਥਾਨ ਪਰਿਵਰਤਨ ਕਰਨ ‘ਤੇ)
⇒ y = 7
ਪ੍ਰਸ਼ਨ 3.
6 = z + 2.
ਹੱਲ:
6 = z + 2
⇒ 6 – 2 = z (ਸਥਾਨ ਪਰਿਵਰਤਨ ਕਰਨ ‘ਤੇ)
⇒ 4 = z.
ਪ੍ਰਸ਼ਨ 4.
\(\frac{3}{7}\) + x = \(\frac{17}{7}\).
ਹੱਲ:
\(\frac{3}{7}\) + x = \(\frac{17}{7}\) (ਸਥਾਨ ਪਰਿਵਰਤਨ ਕਰਨ ‘ਤੇ) ਜੋ
⇒ x = \(\frac{17}{7}\) – \(\frac{3}{7}\) = \(\frac{17-3}{7}\) = \(\frac{14}{7}\) = 2.
ਪ੍ਰਸ਼ਨ 5.
6x = 12.
ਹੱਲ:
6x = 12
⇒ x = \(\frac{12}{6}\) = 2
ਪ੍ਰਸ਼ਨ 6.
\(\frac{t}{5}\) = 10.
ਹੱਲ:
\(\frac{t}{5}\) = 10 (ਤਿਰਛੀ ਗੁਣਾ ਦੁਆਰਾ)
⇒ t = 10 × 5 = 50.
ਪ੍ਰਸ਼ਨ 7.
\(\frac{2x}{3}\) = 18.
ਹੱਲ:
\(\frac{2x}{3}\) = 18
⇒ 2x = 18 × 3 (ਤਿਰਛੀ ਗੁਣਾ ਦੁਆਰਾ)
⇒ x = \(\frac{18×3}{2}\) = 9 × 3 = 27.
ਪ੍ਰਸ਼ਨ 8.
1.6 = \(\frac{y}{1.5}\)
ਹੱਲ:
1.6 = \(\frac{y}{1.5}\)
⇒ 1.6 × 1.5 = y (ਤਿਰਛੀ ਗੁਣਾ ਦੁਆਰਾ)
⇒ 2.40 = y
⇒ y = 2.4
ਪ੍ਰਸ਼ਨ 9.
7x – 9 = 16.
ਹੱਲ:
7x – 9 = 16
⇒ 7x = 16 + 9 (ਸਥਾਨ ਪਰਿਵਰਤਨ ਕਰਨ ‘ਤੇ)
⇒ 7x = 25
⇒ x = \(\frac{25}{7}\)
ਪ੍ਰਸ਼ਨ 10.
14y – 8 = 13.
ਹੱਲ:
14y – 8 = 13
⇒ 14y = 13 + 8 (ਸਥਾਨ ਪਰਿਵਰਤਨ ਕਰਨ ‘ਤੇ)
⇒ 14y = 21
⇒ y = \(\frac{21}{14}\) = \(\frac{3}{2}\)
ਪ੍ਰਸ਼ਨ 11.
17 + 6p = 9.
ਹੱਲ:
17 + 6p = 9
⇒ 6p = 9 – 17 (ਸਥਾਨ ਪਰਿਵਰਤਨ ਕਰਨ ‘ਤੇ)
⇒ 6p = – 8
⇒ p = \(\frac{-8}{6}\) = \(\frac{-4}{3}\).
ਪ੍ਰਸ਼ਨ 12.
\(\frac{x}{3}\) + 1 = \(\frac{7}{15}\)
ਹੱਲ:
\(\frac{x}{3}\) + 1 = \(\frac{7}{15}\)
⇒ \(\frac{x}{3}\) = \(\frac{7}{15}\) – 1 (ਸਥਾਨ ਪਰਿਵਰਤਨ ਕਰਨ ‘ਤੇ)
⇒ \(\frac{x}{3}\) = \(\frac{7-15}{15}\)
⇒ \(\frac{x}{3}\) = \(\frac{-8}{15}\) (ਤਿਰਛੀ ਗੁਣਾ ਦੁਆਰਾ)
⇒ x = \(\frac{-8×3}{15}\) = \(\frac{-8}{5}\).