Punjab State Board PSEB 8th Class Maths Book Solutions Chapter 5 ਅੰਕੜਿਆਂ ਦਾ ਪ੍ਰਬੰਧਨ InText Questions and Answers.
PSEB 8th Class Maths Solutions Chapter 5 ਅੰਕੜਿਆਂ ਦਾ ਪ੍ਰਬੰਧਨ InText Questions
ਕੋਸ਼ਿਸ਼ ਕਰੋ :
ਦਿੱਤੀ ਹੋਈ ਸੂਚਨਾ ਨੂੰ ਦਰਸਾਉਣ ਲਈ ਇਕ ਢੁੱਕਵਾਂ (suitable) ਗਰਾਫ਼ ਖਿੱਚੋ ।
ਪ੍ਰਸ਼ਨ 1.
ਹੱਲ:
ਪ੍ਰਸ਼ਨ 2.
ਹੱਲ:
ਪ੍ਰਸ਼ਨ 3.
ਸਭ ਤੋਂ ਵਧੀਆ ਕ੍ਰਿਕੇਟ ਟੀਮਾਂ ਦੁਆਰਾ ODI ਵਿਚੋਂ ਜਿੱਤਣ ਦਾ ਪ੍ਰਤੀਸ਼ਤ
ਉੱਤਰ:
ਕੋਸ਼ਿਸ਼ ਕਰੋ :
ਪ੍ਰਸ਼ਨ 1.
ਵਿਦਿਆਰਥੀਆਂ ਦੇ ਇਕ ਗੁੱਟ ਵਿਚ ਇਹ ਦੱਸਣ ਨੂੰ ਕਿਹਾ ਗਿਆ ਹੈ ਕਿ ਉਹ ਕਿਸ ਪਸ਼ੂ ਨੂੰ ਸਭ ਤੋਂ ਜ਼ਿਆਦਾ ਘਰ ਵਿਚ ਪਾਲਣਾ ਪਸੰਦ ਕਰਨਗੇ । ਇਸਦੇ ਨਤੀਜੇ ਅੱਗੇ ਦਿੱਤੇ ਗਏ ਹਨ :
ਕੁੱਤਾ, ਬਿੱਲੀ, ਬਿੱਲੀ, ਮੱਛੀ, ਬਿੱਲੀ, ਖਰਗੋਸ਼, ਕੁੱਤਾ, ਖ਼ਰਗੋਸ਼ ਕੁੱਤਾ, ਬਿੱਲੀ, ਕੁੱਤਾ, ਕੁੱਤਾ, ਕੁੱਤਾ, ਬਿੱਲੀ, ਗਾਂ, ਮੱਛੀ, ਖਰਗੋਸ਼, ਕੁੱਤਾ, ਬਿੱਲੀ, ਕੁੱਤਾ, ਬਿੱਲੀ, ਬਿੱਲੀ, ਕੁੱਤਾ, ਖਸ਼. ਬਿੱਲੀ, ਮੱਛੀ, ਕੁੱਤਾ ਉਪਰੋਕਤ ਦੇ ਲਈ ਇਕ ਬਾਰੰਬਾਰਤਾ ਸਾਰਣੀ ਬਣਾਉ ॥
ਉੱਤਰ:
ਕੋਸ਼ਿਸ਼ ਕਰੋ :
ਪ੍ਰਸ਼ਨ 1.
ਹੇਠਾਂ ਲਿਖੀ ਬਾਰੰਬਾਰਤਾ ਵੰਡ ਸਾਰਣੀ ਦਾ ਅਧਿਐਨ ਕਰੋ ਅਤੇ ਉਸਦੇ ਹੇਠਾਂ ਦਿੱੜੇ ਹੋਏ ਪ੍ਰਸ਼ਨਾਂ ਦੇ ਉੱਤਰ ਦਿਓ ।
(i) ਵਰਗ ਅੰਤਰਾਲਾਂ ਦਾ ਮਾਪ ਕੀ ਹੈ ?
(ii) ਕਿਸ ਵਰਗ ਦੀ ਸਭ ਤੋਂ ਜ਼ਿਆਦਾ ਬਾਰੰਬਾਰਤਾ ਹੈ ?
(iii) ਕਿਸ ਵਰਗ ਦੀ ਸਭ ਤੋਂ ਘੱਟ ਬਾਰੰਬਾਰਤਾ ਹੈ ?
(iv) ਵਰਗ ਅੰਤਰਾਲ 250 – 275 ਦੀ ਉੱਚ ਸੀਮਾ ਕੀ ਹੈ ?
(v) ਕਿਹੜੇ ਦੋ ਵਰਗਾਂ ਦੀ ਬਾਰੰਬਾਰਤਾ ਇਕ ਹੀ ਹੈ ?
ਹੱਲ:
(i) ਵਰਗ ਅੰਤਰਾਲ ਦਾ ਮਾਪ 125 – 100 = 25
(ii) ਸਭ ਤੋਂ ਜ਼ਿਆਦਾ ਬਾਰੰਬਾਰਤਾ ਵਰਗ 200 – 225 ਦੀ ਹੈ ।
(iii) ਸਭ ਤੋਂ ਘੱਟ ਬਾਰੰਬਾਰਤਾ ਵਰਗ 300 – 325 ਦੀ | ਹੈ ।
(iv) ਵਰਗ ਅੰਤਰਾਲ 250 – 275 ਦੀ ਉੱਚ ਸੀਮਾ 275 ਹੈ ।
(v) ਵਰਗ 150 – 175 ਅਤੇ ਵਰਗ 225 – 250 ਦੋਨਾਂ ਦੀ ਬਾਰੰਬਾਰਤਾ 55 ਹੈ ।
ਪ੍ਰਸ਼ਨ 2.
ਅੰਤਰਾਲਾਂ 30 – 35, 35-40 ਆਦਿ ਦੀ ਵਰਤੋਂ ਕਰਦੇ ਹੋਏ, ਇਕ ਜਮਾਤ ਵਿਚ 20 ਵਿਦਿਆਰਥੀਆਂ ਦੇ ਭਾਰ (kg ਵਿਚ ) ਦੇ ਹੇਠਾਂ ਲਿਖੇ ਅੰਕੜਿਆਂ ਲਈ ਇਕ ਬਾਰੰਬਾਰਤਾ ਵੰਡ ਸਾਰਣੀ ਬਣਾਉ ।
40, 38, 33, 48, 60, 53, 31, 46, 34, 36, 49, 41, 55, 49, 65, 42, 44, 47, 38, 39.
ਹੱਲ:
ਕੋਸ਼ਿਸ਼ ਕਰੋ :
ਪ੍ਰਸ਼ਨ 1.
ਇਕ ਆਇਤ ਚਿੱਤਰ ਨੂੰ ਦੇਖੋ ਅਤੇ ਉਸਦੇ ਹੇਠਾਂ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਦਿਓ :
(i) ਇਸ ਆਇਤ ਚਿੱਤਰ ਦੁਆਰਾ ਕੀ ਸੂਚਨਾ ਦਿੱਤੀ ਜਾ ਰਹੀ ਹੈ ? .
(ii) ਕਿਸ ਵਰਗ ਵਿਚ ਸਭ ਤੋਂ ਵੱਧ ਲੜਕੀਆਂ ਹਨ ?
(iii) ਕਿੰਨੀਆਂ ਲੜਕੀਆਂ ਦੀ ਲੰਬਾਈ 145 cm ਜਾਂ ਉਸ ਤੋਂ ਜ਼ਿਆਦਾ ਹੈ ?
(iv) ਜੇਕਰ ਅਸੀਂ ਲੜਕੀਆਂ ਨੂੰ ਹੇਠਾਂ ਲਿਖੀਆਂ ਤਿੰਨ ਸ਼੍ਰੇਣੀਆਂ ਵਿਚ ਵੰਡੀਏ, ਤਾਂ ਹਰੇਕ ਸ਼੍ਰੇਣੀ ਵਿਚ ਕਿੰਨੀਆਂ ਲੜਕੀਆਂ ਹੋਣਗੀਆਂ ?
150 cm ਜਾਂ ਉਸ ਤੋਂ ਜ਼ਿਆਦਾ → ਗੁੱਟ A
140 cm ਜਾਂ ਉਸ ਤੋਂ ਜ਼ਿਆਦਾ ਪਰੰਤੂ 150 cm ਤੋਂ ਘੱਟ → ਗੁੱਟ B
140 cm ਤੋਂ ਘੱਟ → ਗੁੱਟ C.
ਹੱਲ:
(i) ਜਮਾਤ VII ਦੀਆਂ ਲੜਕੀਆਂ ਦੀ ਉੱਚਾਈ ਨੂੰ ਦਰਸਾਉਂਦਾ ਹੈ ।
(ii) 140 cm ਤੋਂ 145 cm ਤੱਕ ਅਰਥਾਤ (140 – 145)
(iii) 145 cm ਜਾਂ ਉਸ ਤੋਂ ਜ਼ਿਆਦਾ ਉੱਚਾਈ ਵਾਲੀ ਲੜਕੀਆਂ ਦੀ ਗਿਣਤੀ (4 + 2 + 1) = 7.
(iv) ਗੁੱਟ A → (2 + 1) = 3
ਗੁੱਟ B → (7 +4) = 11
ਗੁੱਟ C → (1 + 2 + 3) = 6.
ਕੋਸ਼ਿਸ਼ ਕਰੋ :
ਪ੍ਰਸ਼ਨ 1.
ਹੇਠਾਂ ਲਿਖੇ ਪਾਈ ਚਾਰਟਾਂ ਵਿਚ ਹਰੇਕ ਚਿੱਤਰ ਦੇਖੋ ਤੁਹਾਡੀ ਜਮਾਤ ਦੇ ਬਾਰੇ ਵਿਚ ਇਕ ਵੱਖ ਤਰ੍ਹਾਂ ਦੀ ਸੂਚਨਾ ਦਿੰਦਾ ਹੈ । ਇਸ ਵਿਚ ਹਰੇਕ ਸੂਚਨਾ ਨੂੰ ਦਰਸਾਉਣ ਵਾਲਾ ਚੱਕਰ ਦਾ ਭਾਗ ਪਤਾ ਕਰੋ ।
ਹੱਲ:
(i) ਲੜਕੀਆਂ = 50% ∴ ਭਿੰਨ = \(\frac{50}{100}\) = \(\frac{1}{2}\)
ਲੜਕੇ = 5% ∴ ਭਿੰਨ = \(\frac{50}{100}\) = \(\frac{1}{2}\)
(ii) ਪੈਦਲ = 40% ∴ ਭਿੰਨ = \(\frac{40}{100}\) = \(\frac{2}{5}\)
ਸਾਈਕਲ = 20% ∴ ਭਿੰਨ = \(\frac{20}{100}\) = \(\frac{1}{5}\)
ਬੱਸ ਜਾਂ ਕਾਰ = 40% ∴ ਭਿੰਨ = \(\frac{40}{100}\) = \(\frac{2}{5}\)
(iii) ਨਫ਼ਰਤ = 15% ∴ ਭਿੰਨ = \(\frac{15}{100}\) = \(\frac{3}{20}\)
ਪਿਆਰ = (100 – 15)% = 85%
ਭਿੰਨ = \(\frac{85}{100}\) = \(\frac{17}{20}\)
ਪ੍ਰਸ਼ਨ 2.
ਦਿੱਤੇ ਹੋਏ ਪਾਈ ਚਾਰਟ ਚਿੱਤਰ) ਦੇ ਅਧਾਰ ‘ ਤੇ ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :
(i) ਕਿਸ ਤਰ੍ਹਾਂ ਦੇ ਪ੍ਰੋਗਰਾਮ ਸਭ ਤੋਂ ਜ਼ਿਆਦਾ ਦੇਖੇ ਜਾਂਦੇ ਹਨ ?
ਟੀ.ਵੀ ਤੇ ਵੱਖ-ਵੱਖ ਤਰ੍ਹਾਂ ਦੇ ਚੈਨਲ ਦੇਖਣ ਵਾਲਿਆਂ ਦੀ ਸੰਖਿਆ
(ii) ਕਿਹੜੇ ਦੋ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਦੇਖਣ ਵਾਲਿਆਂ ਦੀ ਕੁੱਲ ਗਿਣਤੀ ਖੇਡਾਂ ਦੇ ਪ੍ਰੋਗਰਾਮ ਨੂੰ ਦੇਖਣ ਵਾਲਿਆਂ ਦੀ ਗਿਣਤੀ ਦੇ ਬਰਾਬਰ ਹੈ ?
ਹੱਲ:
(i) ਮਨੋਰੰਜਨ ਪ੍ਰੋਗਰਾਮ
(ii) ਸਮਾਚਾਰ ਅਤੇ ਗਿਆਨ ਵਾਲੇ ।
ਕੋਸ਼ਿਸ਼ ਕਰੋ :
ਹੇਠਾਂ ਦਿੱਤੇ ਗਏ ਅੰਕੜਿਆਂ ਦੇ ਲਈ ਪਾਈ ਚਾਰਟ ਬਣਾਉ :
ਪ੍ਰਸ਼ਨ 1.
ਇਕ ਬੱਚੇ ਦੁਆਰਾ ਇਕ ਦਿਨ ਵਿਚ ਬਤੀਤ ਕੀਤਾ ਗਿਆ ਸਮਾਂ ਇਸ ਪ੍ਰਕਾਰ ਹੈ :
ਸੋਣਾ — 8 ਘੰਟੇ
ਸਕੂਲ — 6 ਘੰਟੇ
ਘਰ ਦਾ ਕੰਮ — 4 ਘੰਟੇ
ਖੇਡ — 4 ਘੰਟੇ
ਹੋਰ — 2 ਘੰਟੇ
ਹੱਲ:
ਅਸੀਂ ਹਰੇਕ ਅਰਧ ਵਿਆਸ ਖੰਡ ਦਾ ਕੇਂਦਰੀ ਕੋਣ | ਪਤਾ ਕਰਾਂਗੇ । ਇਸ ਤੋਂ ਸਾਨੂੰ ਹੇਠਾਂ ਲਿਖੀ ਸਾਰਣੀ ਪ੍ਰਾਪਤ ਹੁੰਦੀ ਹੈ :
ਉੱਪਰ ਲਿਖੇ ਦੀ ਵਰਤੋਂ ਕਰਕੇ ਹੁਣ ਅਸੀਂ ਪਾਈ ਚਾਰਟ ਬਣਾਉਂਦੇ ਹਾਂ ।
ਸੋਚੋ, ਚਰਚਾ ਕਰੋ ਅਤੇ ਲਿਖੋ
ਅੱਗੇ ਲਿਖੇ ਅੰਕੜਿਆਂ ਨੂੰ ਦਰਸਾਉਣ ਦੇ ਲਈ, ਕਿਸ ਤਰ੍ਹਾਂ ਦਾ ਗਰਾਫ ਉੱਚਿਤ ਰਹੇਗਾ ?
ਪ੍ਰਸ਼ਨ 1.
ਕਿਸੇ ਰਾਜ ਵਿਚ ਅਨਾਜ ਦਾ ਉਤਪਾਦਨ :
ਉੱਤਰ :
ਛੜ ਗਰਾਫ
ਪ੍ਰਸ਼ਨ 2.
ਵਿਅਕਤੀਆਂ ਦੇ ਇੱਕ ਗੁੱਟ ਦੇ ਇੱਕ ਭੋਜਨ ਦੀ ਪਸੰਦ :
ਉੱਤਰ :
ਪਾਈ ਚਾਰਟ ॥
ਪ੍ਰਸ਼ਨ 3.
ਕਿਸੇ ਫੈਕਟਰੀ ਦੇ ਮਜ਼ਦੂਰਾਂ ਦੇ ਇੱਕ ਗੁੱਟ ਦੀ ਰੋਜ਼ਾਨਾ ਆਮਦਨ :
ਉੱਤਰ :
ਆਇਤ ਚਿੱਤਰ ।
ਕੋਸ਼ਿਸ਼ ਕਰੋ :
ਪ੍ਰਸ਼ਨ 1.
ਜੇ ਤੁਸੀਂ ਇਕ ਸਕੂਟਰ ਚਲਾਉਣਾ ਸ਼ੁਰੂ ਕਰੋ, ਤਾਂ ਸੰਭਵ ਨਤੀਜਾ ਕੀ ਹੈ ?
ਉੱਤਰ :
ਸੰਭਵ ਨਤੀਜੇ ਦੋ ਹੀ ਹੋਣਗੇ : ਜਾਂ ਤਾਂ ਸਕੂਟਰ ਸਟਾਰਟ ਹੋ ਜਾਵੇਗਾ ਜਾਂ ਸਟਾਰਟ ਨਹੀਂ ਹੋਵੇਗਾ ।
ਪ੍ਰਸ਼ਨ 2.
ਜਦੋਂ ਇਕ ਪਾਸੇ (die) ਨੂੰ ਸੁੱਟਿਆ ਜਾਂਦਾ ਹੈ, ਤਾਂ ਸੰਭਵ ਛੇ ਨਤੀਜੇ ਕੀ ਹਨ ?
ਉੱਤਰ :
ਸੰਭਵ ਛੇ ਨਤੀਜੇ ਹਨ : 1, 2, 3, 4, 5, 6
ਪ੍ਰਸ਼ਨ 3.
ਜਦੋਂ ਤੁਸੀਂ ਪਹੀਏ ਨੂੰ ਘੁੰਮਾਉਂਗੇ ਤਾਂ ਸੰਭਵ ਨਤੀਜੇ | ਕੀ ਹੋਣਗੇ (ਦੇਖੋ ਚਿੱਤਰ ? ਇਸਦੀ ਸੂਚੀ ਬਣਾਉ ।
( ਇੱਥੇ ਨਤੀਜੇ ਦਾ ਅਰਥ ਹੈ ਕਿ ਉਹ ਚੱਕਰਖੰਡ ਜਿਸ ‘ਤੇ ਸੂਚਕ (Pointer) ਘੁੰਮਾਉਣ ਤੇ ਰੁਕੇਗਾ )
ਉੱਤਰ :
ਸੰਭਾਵਿਤ ਨਤੀਜਾ ਹੈ : A, B ਅਤੇ C.
ਪ੍ਰਸ਼ਨ 4.
ਤੁਹਾਡੇ ਕੋਲ ਇਕ ਥੈਲਾ ਹੈ ਅਤੇ ਉਸ ਵਿਚ ਵੱਖਵੱਖ ਰੰਗਾਂ ਦੀਆਂ ਪੰਜ ਇੱਕੋ-ਜਿਹੀਆਂ ਗੇਂਦਾਂ ਹਨ (ਚਿੱਤਰ ਦੇਖੋ) । ਤੁਸੀਂ ਬਿਨਾਂ ਦੇਖੇ ਇਸ ਵਿਚੋਂ ਇਕ ਗੇਂਦ ਕੱਢ ਲੈਂਦੇ ਹੋ। ਪ੍ਰਾਪਤ ਹੋਣ ਵਾਲੇ ਨਤੀਜਿਆਂ ਨੂੰ ਲਿਖੋ ।
ਉੱਤਰ :
ਪ੍ਰਾਪਤ ਹੋਣ ਵਾਲੇ ਨਤੀਜੇ ਹਨ :
{W, R, B, G, Y}
ਸੋਚੋ, ਚਰਚਾ ਕਰੋ ਅਤੇ ਲਿਖੋ
ਇਕ ਪਾਸੇ ਨੂੰ ਸੁੱਟਣ ‘ਤੇ :
ਪ੍ਰਸ਼ਨ 1.
ਕੀ, ਪਹਿਲੇ ਖਿਡਾਰੀ ਦੇ 6 ਪ੍ਰਾਪਤ ਕਰਨ ਦਾ ਸੰਯੋਗ ਜ਼ਿਆਦਾ ਹੈ ?
ਉੱਤਰ :
ਨਹੀਂ ।
ਪ੍ਰਸ਼ਨ 2.
ਕੀ ਉਸ ਤੋਂ ਬਾਅਦ ਖੇਡਣ ਵਾਲੇ ਖਿਡਾਰੀ ਦੇ 6 ਪ੍ਰਾਪਤ ਕਰਨ ਦਾ ਸੰਯੋਗ ਘੱਟ ਹੈ ।
ਉੱਤਰ :
ਨਹੀਂ !
ਪ੍ਰਸ਼ਨ 3.
ਕੀ ਉਸ ਤੋਂ ਬਾਅਦ ਖੇਡਣ ਵਾਲੇ ਖਿਡਾਰੀ ਦੇ 6 ਪ੍ਰਾਪਤ ਕਰਨ ਦਾ ਸੰਯੋਗ ਘੱਟ ਹੈ । ਕੀ ਇਸਦਾ ਅਰਥ ਇਹ ਹੈ ਕਿ ਤੀਸਰੇ ਖਿਡਾਰੀ ਦੁਆਰਾ 6 ਪ੍ਰਾਪਤ ਕਰਨ ਦਾ ਕੋਈ ਸੰਯੋਗ ਨਹੀਂ ਹੈ ?
ਉੱਤਰ :
ਨਹੀਂ, ਤੀਸਰੇ ਖਿਡਾਰੀ ਦੇ ਵੀ 6 ਪ੍ਰਾਪਤ ਕਰਨ ਦੇ ਬਰਾਬਰ ਹੀ ਸੰਯੋਗ ਹਨ । ਕਿਉਂਕਿ ਇਕ ਪਾਸੇ ਨੂੰ ਸੁੱਟਣ ਅਤੇ ਸੁਤੰਤਰ ਘਟਨਾ ਹੈ ।
ਕੋਸ਼ਿਸ਼ ਕਰੋ :
ਪ੍ਰਸ਼ਨ 1.
ਮੰਨ ਲਵੋ ਕਿ ਤੁਸੀਂ ਪਹੀਏ ਨੂੰ ਘੁੰਮਾਉਂਦੇ ਹੋ (ਚਿੱਤਰ ਦੇਖੋ)।
(i) ਇਸ ਪਹੀਏ ਤੇ ਇਕ ਹਰਾ ਚੱਕਰਖੰਡ ਪ੍ਰਾਪਤ ਕਰਨ ਦੇ ਨਤੀਜਿਆਂ ਦੀ ਗਿਣਤੀ ਅਤੇ ਹਰਾ ਚੱਕਰਖੰਡ ਪ੍ਰਾਪਤ ਨਾ ਹੋਣ ‘ਤੇ ਨਤੀਜਿਆਂ ਦੀ ਗਿਣਤੀ ਲਿਖੋ ।
(ii) ਇਕ ਹਰਾ ਚੱਕਰਖੰਡ ਪ੍ਰਾਪਤ ਕਰਨ ਦੀ ਸੰਭਾਵਨਾ ਪਤਾ ਕਰੋ ।
(iii) ਇਕ ਹਰਾ ਚੱਕਰਖੰਡ ਪ੍ਰਾਪਤ ਨਾ ਹੋਣ ਦੀ ਸੰਭਾਵਨਾ ਪਤਾ ਕਰੋ ।
ਹੱਲ:
(i) ਹਰਾ ਚੱਕਰਖੰਡ ਪ੍ਰਾਪਤ ਕਰਨ ਲਈ ਨਤੀਜਿਆਂ ਦੀ ਗਿਣਤੀ = 5
ਹਰਾ ਚੱਕਰਖੰਡ ਪ੍ਰਾਪਤ ਨਾ ਹੋਣ ਦੇ ਨਤੀਜਿਆਂ ਦੀ ਗਿਣਤੀ = 3
(ii) ਕੁੱਲ ਸੰਭਵ ਨਤੀਜਿਆਂ ਦੀ ਗਿਣਤੀ = 5 + 3 = 8
ਇਕ ਹਰਾ ਚੱਕਰਖੰਡ ਪ੍ਰਾਪਤ ਕਰਨ ਦੀ ਸੰਭਾਵਨਾ
(iii) ਇਕ ਹਰਾ ਚੱਕਰਖੰਡ ਪ੍ਰਾਪਤ ਨਾ ਕਰਨ ਦੀ ਸੰਭਾਵਨਾ