This PSEB 8th Class Social Science Notes Chapter 10 The Establishment of East India Company will help you in revision during exams.
The Establishment of East India Company PSEB 8th Class SST Notes
→ Discovery of a New Sea Route: A Portuguese sailor Vasco-de-Gama discovered the new sea route to India in 1498 A.D.
→ European Communities in India: The Portuguese, the English, the French, and the Dutch came to India for trade.
→ Factories: Trading centers of European Companies in India were called ‘Factories’.
→ The British East India Company: The British established the East India Company in 1600 A.D. It opened trade centres in India and checked the expansion of other European trading companies.
→ The French East India Company: Although the French East India Company was established in 1664 A.D., much later than the British company, yet it made great progress in India.
→ Carnatic Wars: The Carnatic Wars were fought between the British and the French. The British won these three wars.
→ Dupleix: Dupleix was the most capable governor of the French possessions in India.
→ Robert Clive: Robert Clive was an able English military commander. He was the founder of the British Empire in India.
→ The victory of Bengal: The British won the battle of Plassey in 1757 A.D. and the battle of Buxar in 1764 A.D. and thus became the real masters of Bengal.
→ Diwani Rights: The Battle of Buxar ended with the Treaty of Allahabad in 1765 A.D. As a result of this treaty, the British got the ‘Diwani Rights’ of Bengal, Bihar, and Orissa. Now the British were in a position to collect land revenue from these territories.
→ Means of Expansion of Empire: The British Empire was expanded through a number of means such as subsidiary alliance, Doctrine of Lapse, war, Discontinuing pension, etc.
→ Maratha Power: The British defeated powerful Maratha rulers one by one and forced them to accept a subsidiary alliance.
→ The victory of Mysore: The British fought four wars with Hyder Ali and Tipu Sultan to conquer Mysore. The British emerged victoriously.
→ Subsidiary Alliances: Lord Wellesley introduced this system for the expansion of the British Empire. Indian rulers who entered into Subsidiary Alliances with the British came completely under British control.
→ The doctrine of Lapse: This policy was started by Lord Dalhousie. If the ruler of a dependent state had no male child, he could not adopt a son. It meant, that if a native ruler died without leaving a son behind, the dependent state would pass automatically into the hands of the British.
भारत में ईस्ट इंडिया कम्पनी की स्थापना PSEB 8th Class SST Notes
→ नवीन मुद्री मार्ग की खोज – पुर्तगाली नाविक वास्कोडिगामा ने 1498 ई० में यूरोप से भारत पहुंचने के लिए नये समुद्री मार्ग की खोज की।
→ भारत में यूरोपीय जातियां – पुर्तगाली, अंग्रेज़, फ्रांसीसी, डच आदि जातियां भारत में व्यापार करने के लिए आईं।
→ फैक्टरी – भारत में यूरोप की कम्पनियों के व्यापारिक केन्द्रों को फैक्टरी कहते थे।
→ अंग्रेज़ी ईस्ट इण्डिया कम्पनी – अंग्रेजों ने 1600 ई० में ईस्ट इण्डिया कम्पनी की स्थापना की, भारत में व्यापारिक केन्द्र खोले और अन्य यूरोपीय जातियों के प्रसार को रोका।
→ फ्रांसीसी ईस्ट इण्डिया कम्पनी – यद्यपि फ्रांसीसी ईस्ट इण्डिया कम्पनी की स्थापना 1664 ई० में हुई, फिर भी इसने भारत में बहुत उन्नति की। डुप्ले फ्रांसीसियों का सबसे योग्य गवर्नर था।
→ कर्नाटक के युद्ध -कर्नाटक के युद्ध अंग्रेज़ों और फ्रांसीसियों के बीच हुए। इनमें अंग्रेजों की विजय हुई।
→ बंगाल विजय – अंग्रेज़ों ने 1757 ई० में प्लासी की लड़ाई और 1764 ई० में बक्सर की लड़ाई जीत कर बंगाल पर विजय पाई।
→ दीवानी की प्राप्ति – बक्सर की लड़ाई के बाद इलाहाबाद की सन्धि हुई। इसके परिणामस्वरूप अंग्रेज़ों को बंगाल, बिहार तथा उड़ीसा की दीवानी मिल गई। अब अंग्रेज़ वहां से भूमि कर इकट्ठा कर सकते थे।
→ साम्राज्य विस्तार के साधन – अंग्रेजों ने अपने राज्य का विस्तार पांच साधनों द्वारा किया। सहायक सन्धि, लैप्स की नीति, युद्ध, कुशासन का आरोप तथा पेंशनों की समाप्ति।।
→ मराठा शक्ति अंग्रेजों ने शक्तिशाली मराठा सरदारों को एक-एक करके पराजित किया और उन्हें सहायक सन्धि मानने के लिए विवश किया।
→ मैसूर विजय – मैसूर पर विजय पाने के लिए अंग्रेज़ों ने हैदर अली और टीपू सुल्तान के साथ कुल मिलाकर चार लड़ाइयां लड़ीं। इनमें अंतिम विजय अंग्रेजों को मिली।
→ सहायक सन्धि – यह सन्धि लॉर्ड वेलेजली ने अंग्रेज़ी साम्राज्य के विस्तार के लिए चलाई। इसे मानने वाली देशी सत्ता पूरी तरह अंग्रेजों की शरण में आ जाती थी।
→ विलय (लैप्स की)नीति- यह नीति लॉर्ड डलहौज़ी ने चलाई। इसके अनुसार निःसन्तान मरने वाले देशी राजा काराज्य अंग्रेज़ी राज्य में मिला लिया जाता था।
→ सतारा, नागपुर, झांसी आदि अनेक राज्य इसी प्रकार अंग्रेजी राज्य का अंग बने।
→ पंजाब विजय -1849 ई० में अंग्रेज़ों ने सिक्खों को हरा कर पंजाब को अंग्रेजी राज्य में मिला लिया।
→ इस प्रकार अंग्रेज़ लगभग पूरे भारत के स्वामी बन गए।
ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ PSEB 8th Class SST Notes
→ ਨਵੇਂ ਸਮੁੰਦਰੀ ਰਾਹ ਦੀ ਖੋਜ-ਪੁਰਤਗਾਲੀ ਮਲਾਹ ਵਾਸਕੋ-ਡੀ-ਗਾਮਾ ਨੇ 1498 ਈ: ਵਿਚ ਯੂਰਪ ਤੋਂ ਭਾਰਤ ਪਹੁੰਚਣ ਲਈ ਨਵੇਂ ਸਮੁੰਦਰੀ ਰਸਤੇ ਦੀ ਖੋਜ ਕੀਤੀ।
→ ਭਾਰਤ ਵਿਚ ਯੂਰਪੀ ਜਾਤੀਆਂ-ਪੁਰਤਗਾਲੀ, ਅੰਗਰੇਜ਼, ਡੱਚ ਆਦਿ ਜਾਤੀਆਂ ਭਾਰਤ ਵਿਚ ਵਪਾਰ ਕਰਨ ਲਈ ਆਈਆਂ ।
→ ਫੈਕਟਰੀ-ਭਾਰਤ ਵਿਚ ਯੂਰਪ ਦੀਆਂ ਕੰਪਨੀਆਂ ਦੇ ਵਪਾਰਿਕ ਕੇਂਦਰਾਂ ਨੂੰ ਫੈਕਟਰੀ ਕਹਿੰਦੇ ਸਨ ।
→ ਅੰਗਰੇਜ਼ੀ ਈਸਟ ਇੰਡੀਆ ਕੰਪਨੀ-ਅੰਗਰੇਜ਼ਾਂ ਨੇ 1600 ਈ: ਵਿਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ ਕੀਤੀ, ਭਾਰਤ ਵਿਚ ਵਪਾਰਿਕ ਕੇਂਦਰ ਖੋਲ੍ਹੇ ਅਤੇ ਹੋਰ ਯੂਰਪੀ ਜਾਤੀਆਂ ਦੇ ਪ੍ਰਸਾਰ ਨੂੰ ਰੋਕਿਆ।
→ ਫ਼ਰਾਂਸੀਸੀ ਈਸਟ ਇੰਡੀਆ ਕੰਪਨੀ-ਭਾਵੇਂ ਕਿ ਫ਼ਰਾਂਸੀਸੀ ਈਸਟ ਇੰਡੀਆ ਕੰਪਨੀ ਦੀ ਸਥਾਪਨਾ 1664 ਈ: ਵਿਚ ਹੋਈ, ਫਿਰ ਵੀ ਇਸ ਨੇ ਭਾਰਤ ਵਿਚ ਬਹੁਤ ਉੱਨਤੀ ਕੀਤੀ । ਡੁਪਲੇ ਫ਼ਰਾਂਸੀਸੀਆਂ ਦਾ ਸਭ ਤੋਂ ਯੋਗ ਗਵਰਨਰ ਸੀ ।
→ ਕਰਨਾਟਕ ਦੇ ਯੁੱਧ-ਕਰਨਾਟਕ ਦੇ ਯੁੱਧ ਅੰਗਰੇਜ਼ਾਂ ਅਤੇ ਫ਼ਰਾਂਸੀਸੀਆਂ ਦੇ ਵਿਚਾਲੇ ਹੋਏ । ਇਨ੍ਹਾਂ ਵਿਚ ਅੰਗੇਰਜ਼ਾਂ ਦੀ ਜਿੱਤ ਹੋਈ ।
→ ਬੰਗਾਲ ਜਿੱਤ-ਅੰਗਰੇਜ਼ਾਂ ਨੇ 1757 ਈ: ਵਿਚ ਪਲਾਸੀ ਦੀ ਲੜਾਈ ਅਤੇ 1764 ਈ: ਵਿਚ ਬਕਸਰ ਦੀ ਲੜਾਈ ਜਿੱਤ ਕੇ ਬੰਗਾਲ ‘ਤੇ ਜਿੱਤ ਪ੍ਰਾਪਤ ਕੀਤੀ ।
→ ਦੀਵਾਨੀ ਦੀ ਪ੍ਰਾਪਤੀ-ਬਕਸਰ ਦੀ ਲੜਾਈ ਤੋਂ ਬਾਅਦ ਇਲਾਹਾਬਾਦ ਦੀ ਸੰਧੀ ਹੋਈ । ਇਸਦੇ ਫਲਸਰੂਪ ਅੰਗਰੇਜ਼ਾਂ ਨੂੰ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਮਿਲ ਗਈ । ਹੁਣ ਅੰਗਰੇਜ਼ ਉੱਥੋਂ ਭੂਮੀ ਕਰ ਇਕੱਠਾ ਕਰ ਸਕਦੇ ਸਨ ।
→ ਸਾਮਰਾਜ ਵਿਸਤਾਰ ਦੇ ਸਾਧਨ-ਅੰਗਰੇਜ਼ਾਂ ਨੇ ਆਪਣੇ ਰਾਜ ਦਾ ਵਿਸਤਾਰ ਪੰਜ ਸਾਧਨਾਂ ਦੁਆਰਾ ਕੀਤਾ ਸਹਾਇਕ ਸੰਧੀ, ਲੈਪਸ ਦੀ ਨੀਤੀ, ਯੁੱਧ, ਕੁਸ਼ਾਸਨ ਦਾ ਆਰੋਪ ਅਤੇ ਪੈਨਸ਼ਨਾਂ ਦੀ ਸਮਾਪਤੀ ।
→ ਮਰਾਠਾ ਸ਼ਕਤੀ-ਅੰਗਰੇਜ਼ਾਂ ਨੇ ਸ਼ਕਤੀਸ਼ਾਲੀ ਮਰਾਠਾ ਸਰਦਾਰਾਂ ਨੂੰ ਇਕ-ਇਕ ਕਰਕੇ ਹਰਾ ਦਿੱਤਾ ਅਤੇ ਉਨ੍ਹਾਂ ਨੂੰ ਸਹਾਇਕ ਸੰਧੀ ਮੰਨਣ ਲਈ ਮਜਬੂਰ ਕੀਤਾ ।
→ ਮੈਸੂਰ ਜਿੱਤ-ਮੈਰ ‘ਤੇ ਜਿੱਤ ਪ੍ਰਾਪਤ ਕਰਨ ਲਈ ਅੰਗਰੇਜ਼ਾਂ ਨੇ ਹੈਦਰ ਅਲੀ ਅਤੇ ਟੀਪੂ ਸੁਲਤਾਨ ਨਾਲ ਕੁੱਲ ਚਾਰ ਲੜਾਈਆਂ ਲੜੀਆਂ । ਇਨ੍ਹਾਂ ਵਿਚ ਆਖਰੀ ਜਿੱਤ ਅੰਗਰੇਜ਼ਾਂ ਨੂੰ ਪ੍ਰਾਪਤ ਹੋਈ ।
→ ਸਹਾਇਕ ਸੰਧੀ-ਇਹ ਸੰਧੀ ਲਾਰਡ ਵੈਲਜ਼ਲੀ ਨੇ ਅੰਗਰੇਜ਼ੀ ਸਾਮਰਾਜ ਦੇ ਵਿਸਤਾਰ ਲਈ ਚਲਾਈ । ਇਸ ਨੂੰ ਮੰਨਣ ਵਾਲੀ ਦੇਸੀ ਸੱਤਾ ਪੂਰੀ ਤਰ੍ਹਾਂ ਅੰਗਰੇਜ਼ਾਂ ਦੀ ਸ਼ਰਨ ਵਿਚ ਆ ਜਾਂਦੀ ਸੀ ।
→ ਵਿਲਯ (ਲੈਪਸ ਦੀ) ਨੀਤੀ-ਇਹ ਨੀਤੀ ਲਾਰਡ ਡਲਹੌਜ਼ੀ ਨੇ ਚਲਾਈ । ਇਸਦੇ ਅਨੁਸਾਰ ਬੇਔਲਾਦ ਮਰਨ ਵਾਲੇ ਦੇਸੀ ਰਾਜੇ ਦਾ ਰਾਜ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ ਜਾਂਦਾ ਸੀ ।
→ ਸਤਾਰਾ, ਨਾਗਪੁਰ, ਝਾਂਸੀ ਆਦਿ ਅਨੇਕ ਰਾਜ ਇਸੇ ਤਰ੍ਹਾਂ ਅੰਗਰੇਜ਼ੀ ਰਾਜ ਦਾ ਅੰਗ ਬਣੇ ।
→ ਪੰਜਾਬ ਜਿੱਤ-1849 ਈ: ਵਿਚ ਅੰਗਰੇਜ਼ਾਂ ਨੇ ਸਿੱਖਾਂ ਨੂੰ ਹਰਾ ਕੇ ਪੰਜਾਬ ਨੂੰ ਅੰਗਰੇਜ਼ੀ ਰਾਜ ਵਿਚ ਮਿਲਾ ਲਿਆ । ਇਸ ਪ੍ਰਕਾਰ ਅੰਗਰੇਜ਼ ਲਗਪਗ ਪੂਰੇ ਭਾਰਤ ਦੇ ਸਵਾਮੀ ਬਣ ਗਏ।