PSEB 8th Class Social Science Notes Chapter 11 Administrative Structure, Growth of Colonial Army and Civilian Administration

This PSEB 8th Class Social Science Notes Chapter 11 Administrative Structure, Growth of Colonial Army and Civilian Administration will help you in revision during exams.

Administrative Structure, Growth of Colonial Army and Civilian Administration PSEB 8th Class SST Notes

→ Regulating Act: This Act was passed in 1773 A.D., now the British government controlled the activities of the English Company.

→ Pitt’s India Act: This Act was passed in 1784 A.D. According to this Act, the position of Governor-General was strengthened.

→ Civil Services: Lord Cornwallis started civil services in India to fill higher government jobs. Indians were kept away from these.

PSEB 8th Class Social Science Notes Chapter 11 Administrative Structure, Growth of Colonial Army and Civilian Administration

→ Police: The British organised the police system in a new way. They started the system of Police-Thanas.

→ Law and Justice: Same laws were introduced in the country. Courts were established in the country and the job was done in the local language.

→ The Charter Act of 1833: According to the Charter Act, all the military and civil rights were grafted to the Governor-General and his council.

→ The Charter Act of 1853: Executive and Legislative were separated from each other through this Act. There were 12 members of the newly established legislature.

ਪ੍ਰਸ਼ਾਸਨਿਕ ਬਣਤਰ, ਬਸਤੀਵਾਦੀ ਸੈਨਾ ਅਤੇ ਸਿਵਲ ਪ੍ਰਸ਼ਾਸਨ ਦਾ ਵਿਕਾਸ PSEB 8th Class SST Notes

→ ਰੇਗੁਲੇਟਿੰਗ ਐਕਟ-ਇਹ ਐਕਟ 1773 ਈ: ਵਿਚ ਪਾਸ ਹੋਇਆ । ਇਸ ਦੇ ਅਨੁਸਾਰ ਅੰਗਰੇਜ਼ੀ ਕੰਪਨੀ ਦੀਆਂ ਗਤੀਵਿਧੀਆਂ ‘ਤੇ ਬਿਟਿਸ਼ ਸਰਕਾਰ ਦਾ ਨਿਯੰਤਰਨ ਸਥਾਪਿਤ ਕੀਤਾ ਗਿਆ।

→ ਪਿਟਸ ਇੰਡੀਆ ਐਕਟ-ਇਹ ਐਕਟ 1784 ਈ: ਵਿਚ ਪਾਸ ਹੋਇਆ । ਇਸਦੇ ਅਨੁਸਾਰ ਗਵਰਨਰ-ਜਨਰਲ ਦੀ ਸਥਿਤੀ ਨੂੰ ਹੋਰ ਜ਼ਿਆਦਾ ਮਜ਼ਬੂਤ ਬਣਾਇਆ ਗਿਆ ।

→ ਸਿਵਿਲ ਸਰਵਿਸ (ਸੇਵਾਵਾਂ)-ਸਰਕਾਰੀ ਨੌਕਰੀਆਂ ਵਿਚ ਉੱਚ ਅਹੁਦਿਆਂ ‘ਤੇ ਭਰਤੀ ਲਈ ਲਾਰਡ ਕਾਰਨਵਾਲਿਸ ਨੇ ਸਿਵਿਲ ਸੇਵਾਵਾਂ ਦਾ ਸੰਗਠਨ ਕੀਤਾ ਭਾਰਤੀਆਂ ਨੂੰ ਇਸ ਤੋਂ ਵਾਂਝਾ ਰੱਖਿਆ ਗਿਆ ।

→ ਪੁਲਿਸ-ਅੰਗਰੇਜ਼ਾਂ ਨੇ ਪੁਲਿਸ-ਵਿਵਸਥਾ ਦਾ ਸੰਗਠਨ ਨਵੇਂ ਢੰਗ ਨਾਲ ਕੀਤਾ । ਉਨ੍ਹਾਂ ਨੇ ਥਾਣਿਆਂ ਦੀ ਵਿਵਸਥਾ ਕੀਤੀ ।

→ ਕਾਨੂੰਨ ਅਤੇ ਨਿਆਂ-ਸਾਰੇ ਦੇਸ਼ ਵਿਚ ਸਮਾਨ ਕਾਨੂੰਨ ਲਾਗੂ ਕੀਤੇ ਗਏ । ਦੇਸ਼ ਵਿਚ ਅਦਾਲਤਾਂ ਸਥਾਪਿਤ ਕੀਤੀਆਂ ਗਈਆਂ । ਅਦਾਲਤਾਂ ਦਾ ਕੰਮਕਾਜ ਸਥਾਨਿਕ ਭਾਸ਼ਾਵਾਂ ਵਿਚ ਹੋਣ ਲੱਗਾ।

→ 1833 ਈ: ਦਾ ਚਾਰਟਰ ਐਕਟ-ਇਸ ਚਾਰਟਰ ਐਕਟ ਦੇ ਅਨੁਸਾਰ ਭਾਰਤ ਵਿਚ ਸਾਰੇ ਸੈਨਿਕ ਅਤੇ ਅਸੈਨਿਕ ਅਧਿਕਾਰ ਗਵਰਨਰ-ਜਨਰਲ ਅਤੇ ਉਸਦੀ ਕੌਂਸਲ ਨੂੰ ਸੌਂਪ ਦਿੱਤੇ ।

→ 1853 ਈ: ਦਾ ਚਾਰਟਰ ਐਕਟ-ਇਸ ਐਕਟ ਦੁਆਰਾ ਵਿਧਾਨਪਾਲਿਕਾ ਨੂੰ ਕਾਰਜਪਾਲਿਕਾ ਤੋਂ ਅਲੱਗ ਕਰ ਦਿੱਤਾ ਗਿਆ । ਨਵ-ਸਥਾਪਿਤ ਵਿਧਾਨਪਾਲਿਕਾ ਦੇ 12 ਮੈਂਬਰ ਸਨ ।

Leave a Comment