This PSEB 8th Class Social Science Notes Chapter 12 Rural Life and Society will help you in revision during exams.
Rural Life and Society PSEB 8th Class SST Notes
→ Land Revenue System of the British:
- The English East India Company got ‘Diwani’ rights of Bengal, Bihar, and Orissa from the Mughal Emperor Shah Alam in 1765 A.D, As a result, the Company started collecting land revenue from these provinces.
- The Company wanted to collect more and more revenue.
- That’s why they adopted many new systems of land.
- First of all, the company started to give land on contract.
- The higher bidder was getting the right to collect tax from a particular area.
→ New Land Settlements:
- After this, the British made land settlements in new different ways in India.
- Out of these, Permanent Settlement, Ryotwari system, Mahalwari system were important.
→ Permanent Settlement of Land:
- Lord Cornwallis introduced the Permanent Settlement of land in Bengal in 1793.
- According to it, the landlords or zamindars became the permanent owners of the land and the peasants were crushed.
→ Ryotwari System:
- This system of land settlement was introduced in Madras and Bombay.
- According to this system, the government officers directly collected land revenue from the farmers.
→ Mahalwari System: This system of land settlement was introduced in Western U.P, Punjab, and Delhi.
→ Impact of Land Revenue System: Farmers became poor with the land revenue systems of the British and came into the clutches of debt.
ग्रामीण जीवन तथा समाज PSEB 8th Class SST Notes
→ अंग्रेज़ों की भूमि-कर व्यवस्था – कम्पनी को 1765 ई० में शाह आलम से बंगाल, बिहार और उड़ीसा की दीवानी मिली थी।
→ फलस्वरूप कम्पनी ने इन प्रान्तों से लगान (भू-राजस्व) वसूल करना आरम्भ कर दिया।
→ कम्पनी अधिक-से-अधिक लगान प्राप्त करना चाहती थी। अत: उसने नई-नई भू-व्यवस्थाएं लागू की।
→ इजारेदारी – आरम्भ में कम्पनी ने भूमि का ठेका देना शुरू किया। सबसे अधिक बोली देने वाले इजारेदार को, उस इलाके से कर उगाहने का अधिकार दे दिया जाता था। यह प्रथा अधिक सफल न हुई।
→ नये भूमि प्रबन्ध – इजारेदारी के बाद अंग्रेजों ने भारत में भूमि का प्रबन्ध भिन्न-भिन्न ढंग से किया। इनमें से स्थायी बन्दोबस्त, रैयतवाड़ी और महलवाड़ी प्रबन्ध प्रमुख थे।
→ स्थायी बन्दोबस्त-भूमि का स्थायी बन्दोबस्त लॉर्ड कार्नवालिस ने 1793 ई० में बंगाल में किया। इसके अनुसार ज़मींदारों को भूमि का स्थायी स्वामी मान लिया गया।
→ रैयतवाड़ी प्रबन्ध – रैयतवाड़ी व्यवस्था तत्कालीन मद्रास (चेन्नई) तथा बम्बई (मुम्बई) में लागू की गई।
→ इसके अनुसार सरकारी अधिकारी किसानों से सीधे राजस्व वसूल करते थे।
→ महलवाड़ी प्रबन्ध – भूमि का यह प्रबन्ध पश्चिमी उत्तर प्रदेश, पंजाब तथा दिल्ली में लागू किया गया।
→ भूमि-कर प्रणालियों अंग्रेजों की भूमि-कर प्रणालियों का प्रभाव – ने किसानों को निर्धन बनाया और उन्हें ऋण की जंजीरों में जकड़ दिया।
ਪੇਂਡੂ ਜੀਵਨ ਅਤੇ ਸਮਾਜ PSEB 8th Class SST Notes
→ ਅੰਗਰੇਜ਼ਾਂ ਦੀ ਭੂਮੀ-ਕਰ (ਲਿਗਾਨ) ਵਿਵਸਥਾ-ਕੰਪਨੀ ਨੂੰ 1765 ਈ: ਵਿਚ ਸ਼ਾਹ ਆਲਮ ਤੋਂ ਬੰਗਾਲ, ਬਿਹਾਰ ਅਤੇ ਉੜੀਸਾ ਦੀ ਦੀਵਾਨੀ ਮਿਲੀ ਸੀ ।
→ ਫਲਸਰੂਪ ਕੰਪਨੀ ਨੇ ਇਨ੍ਹਾਂ ਪ੍ਰਾਂਤਾਂ ਤੋਂ ਲਗਾਨ (ਭੂਮੀ-ਕਰ) ਵਸੂਲ ਕਰਨਾ ਸ਼ੁਰੂ ਕਰ ਦਿੱਤਾ । ਕੰਪਨੀ ਵੱਧ ਤੋਂ ਵੱਧ ਲਗਾਨ ਪ੍ਰਾਪਤ ਕਰਨਾ ਚਾਹੁੰਦੀ ਸੀ । ਇਸ ਲਈ ਉਸ ਨੇ ਨਵੀਆਂ-ਨਵੀਆਂ ਵਿਵਸਥਾਵਾਂ ਲਾਗੂ ਕੀਤੀਆਂ ।
→ ਇਜ਼ਾਰੇਦਾਰੀ-ਆਰੰਭ ਵਿਚ ਕੰਪਨੀ ਨੇ ਜ਼ਮੀਨ ਦਾ ਠੇਕਾ ਦੇਣਾ ਸ਼ੁਰੂ ਕੀਤਾ ਸਭ ਤੋਂ ਜ਼ਿਆਦਾ ਬੋਲੀ ਦੇਣ ਵਾਲੇ ਇਜ਼ਾਰੇਦਾਰ ਨੂੰ, ਉਸ ਇਲਾਕੇ ਦਾ ਕਰ ਉਗਰਾਹੁਣ ਦਾ ਅਧਿਕਾਰ ਦੇ ਦਿੱਤਾ ਜਾਂਦਾ ਸੀ । ਇਹ ਪ੍ਰਥਾ ਵਧੇਰੇ ਸਫਲ ਨਾ ਹੋਈ ।
→ ਨਵੇਂ ਜ਼ਮੀਨੀ (ਭੂਮੀ) ਪ੍ਰਬੰਧ-ਇਜ਼ਾਰੇਦਾਰੀ ਤੋਂ ਬਾਅਦ ਅੰਗਰੇਜ਼ਾਂ ਨੇ ਭਾਰਤ ਵਿਚ ਜ਼ਮੀਨ ਦਾ ਪ੍ਰਬੰਧ ਵੱਖ-ਵੱਖ ਢੰਗਾਂ ਨਾਲ ਕੀਤਾ । ਇਨ੍ਹਾਂ ਵਿਚੋਂ ਸਥਾਈ ਬੰਦੋਬਸਤ, ਰੱਈਅਤਵਾੜੀ ਅਤੇ ਮਹਿਲਵਾੜੀ ਪ੍ਰਮੁੱਖ ਸਨ ।
→ ਸਥਾਈ ਬੰਦੋਬਸਤ-ਜ਼ਮੀਨ ਦਾ ਸਥਾਈ ਬੰਦੋਬਸਤ ਲਾਰਡ ਕਾਰਨਵਾਲਿਸ ਨੇ 1793 ਈ: ਵਿਚ ਬੰਗਾਲ ਵਿਚ ਕੀਤਾ । ਇਸਦੇ ਅਨੁਸਾਰ ਜ਼ਿਮੀਂਦਾਰਾਂ ਨੂੰ ਜ਼ਮੀਨ ਦਾ ਸਥਾਈ ਮਾਲਕ ਮੰਨ ਲਿਆ ਗਿਆ ।
→ ਰੱਈਅਤਵਾੜੀ ਪ੍ਰਬੰਧ-ਰੱਈਅਤਵਾੜੀ ਪ੍ਰਬੰਧ ਤਤਕਾਲੀਨ ਮਦਰਾਸ (ਚੇਨੱਈ) ਅਤੇ ਬੰਬਈ (ਮੁੰਬਈ) ਵਿਚ ਲਾਗੂ ਕੀਤਾ ਗਿਆ ।
→ ਇਸਦੇ ਅਨੁਸਾਰ ਸਰਕਾਰੀ ਅਧਿਕਾਰੀ ਕਿਸਾਨਾਂ ਤੋਂ ਸਿੱਧੇ ਹੀ ਲਗਾਨ ਵਸੂਲ ਕਰਦੇ ਸਨ ।
→ ਮਹਿਲਵਾੜੀ ਪ੍ਰਬੰਧ-ਭੂਮੀ ਦਾ ਇਹ ਪ੍ਰਬੰਧ ਪੱਛਮੀ ਉੱਤਰ ਪ੍ਰਦੇਸ਼, ਪੰਜਾਬ ਅਤੇ ਦਿੱਲੀ ਵਿਚ ਲਾਗੂ ਕੀਤਾ ਗਿਆ।
→ ਭੂਮੀ-ਕਰ ਪ੍ਰਣਾਲੀਆਂ-ਅੰਗਰੇਜ਼ਾਂ ਦੀਆਂ ਭੂਮੀ-ਕਰ ਪ੍ਰਣਾਲੀਆਂ ਨੇ ਕਿਸਾਨਾਂ ਨੂੰ ਗ਼ਰੀਬ ਬਣਾਇਆ ਅਤੇ ਉਨ੍ਹਾਂ ਨੂੰ ਕਰਜ਼ੇ ਦੀਆਂ ਜੰਜ਼ੀਰਾਂ ਵਿਚ ਜਕੜ ਦਿੱਤਾ।