This PSEB 8th Class Social Science Notes Chapter 15 The Revolt of 1857 will help you in revision during exams.
The Revolt of 1857 PSEB 8th Class SST Notes
→ Revolt of 1857: In 1857 A.D, Indian rulers, soldiers, and the public rose in an armed revolt to oust the British from India. This revolt is known as the ‘First War of Indian Independence.
→ Political Causes: Indian rulers (of Jhansi, Nagpur, Sitara, Jaitpur, Bilaspur, etc.) and landlords were annoyed with the British on account of their annexationist policies. They collectively planned to struggle against the foreign rule.
→ Social and Economic Causes: The British ended the Sati practice, permitted widow marriage, and ruined Indian industries.
→ Military Causes: Indian soldiers were paid low salaries and were not treated well. The order to use greased cartridges enraged the Indian sepoys. It was the immediate cause of the revolt.
→ Centres of Revolt: The main centres of revolt were Delhi, Kanpur, Jhansi, Gwalior, Varanasi, and Lucknow.
→ Leaders of the Uprising: The chief leaders of the revolt were Mughal Emperor Bahadur Shah Jafar, Rani Laxmi Bai, Nana Sahib, Tantaya Tope, etc.
→ Failure of the Revolt: There was no co-ordination among the Indian rulers. The rebels were not trained soldiers and had no means of communication. They had no sound financial resources and modern weapons of war like the British had.
→ Effects of Revolt: The rule of the Company came to an end. The number of Indians in the army was reduced. Differences between the Hindus and the Muslims increased.
1857 ई० का विद्रोह PSEB 8th Class SST Notes
→ 1857 का विद्रोह – 1857 में भारतीय राजाओं, सैनिकों तथा जनता ने अंग्रेजों को देश से निकालने के लिए सशस्त्र विद्रोह किया। इस विद्रोह को प्रथम स्वतन्त्रता संग्राम का नाम दिया जाता है।
→ राजनीतिक कारण – अंग्रेज़ों की लैप्स तथा अन्य नीतियों के कारण भारतीय राजा (झांसी, नागपुर, सतारा, जयपुर, बिलासपुर) तथा ज़मींदार उनसे नाराज़ थेइसलिए उन्होंने मिलकर संघर्ष की योजना बनाई।
→ सामाजिक तथा आर्थिक कारण – अंग्रेजों ने सती प्रथा का अन्त किया, विधवा विवाह की आज्ञा दी तथा भारतीय उद्योग-धन्धों को नष्ट किया। इस लिए समाज के रूढ़िवादी तथा गरीब लोग उनसे छुटकारा पाने के लिए योजना बनाने लगे।
→ सैनिक कारण – भारतीय सैनिकों को कम वेतन मिलता था तथा उनके साथ अच्छा व्यवहार नहीं होता था। चर्बी वाले कारतूसों का प्रचलन क्रान्ति का तात्कालिक कारण बना। सैनिकों ने इस पर विद्रोह किया और क्रान्ति आरम्भ हो गई।
→ विद्रोह के केन्द्र – विद्रोह के मुख्य केन्द्र दिल्ली, कानपुर, झांसी; ग्वालियर, वाराणसी, लखनऊ आदि थे।
→ विद्रोह के नेता – विद्रोह के प्रमुख नेता मुग़ल बादशाह बहादुरशाह जफर, रानी लक्ष्मीबाई, नाना साहिब, तात्या टोपे आदि थे।
→ भारतीयों की असफलता – भारतीय राजाओं में आपसी तालमेल नहीं था, प्रशिक्षित सैनिक नहीं थे, संचार के साधनों का अभाव था और उनके पास अंग्रेज़ों के समान साधन नहीं थे। इसलिए भारतीय असफल रहे।
→ विद्रोह के प्रभाव – विद्रोह के कारण कम्पनी का शासन समाप्त हुआ, सेना में भारतीयों की संख्या घटी, भारतीय राजाओं के साथ अच्छे व्यवहार का दौर शुरू हुआ और हिन्दू तथा मुसलमानों में आपसी भेदभाव बढ़ गया।
1857 ਈ. ਦਾ ਵਿਦਰੋਹ PSEB 8th Class SST Notes
→ 1857 ਦਾ ਵਿਦਰੋਹ-1857 ਵਿਚ ਭਾਰਤੀ ਰਾਜਿਆਂ, ਸੈਨਿਕਾਂ ਅਤੇ ਜਨਤਾ ਨੇ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਕੱਢਣ ਲਈ ਹਥਿਆਰਬੰਦ ਵਿਦਰੋਹ ਕੀਤਾ । ਇਸ ਨੂੰ ਪਹਿਲੇ ਸੁਤੰਤਰਤਾ ਸੰਗਰਾਮ ਦਾ ਨਾਂ ਦਿੱਤਾ ਜਾਂਦਾ ਹੈ ।
→ ਰਾਜਨੀਤਿਕ ਕਾਰਨ-ਅੰਗਰੇਜ਼ਾਂ ਦੀ ਲੈਪਸ ਅਤੇ ਦੂਜੀਆਂ ਨੀਤੀਆਂ ਕਾਰਨ ਭਾਰਤੀ ਰਾਜੇ (ਝਾਂਸੀ, ਨਾਗਪੁਰ, ਸਿਤਾਰਾ, ਬਿਲਾਸਪੁਰ) ਅਤੇ ਜ਼ਿਮੀਂਦਾਰ ਉਸ ਤੋਂ ਨਾਰਾਜ਼ ਸਨ । ਇਸ ਲਈ ਉਨ੍ਹਾਂ ਨੇ ਮਿਲ ਕੇ ਸੰਘਰਸ਼ ਦੀ ਯੋਜਨਾ ਬਣਾਈ ।
→ ਸਮਾਜਿਕ ਅਤੇ ਆਰਥਿਕ ਕਾਰਨ-ਅੰਗਰੇਜ਼ਾਂ ਨੇ ਸਤੀ ਪ੍ਰਥਾ ਦਾ ਅੰਤ ਕਰ ਦਿੱਤਾ, ਵਿਧਵਾ-ਵਿਆਹ ਦੀ ਆਗਿਆ ਦਿੱਤੀ ਅਤੇ ਭਾਰਤੀ ਉਦਯੋਗ-ਧੰਦਿਆਂ ਨੂੰ ਨਸ਼ਟ ਕਰ ਦਿੱਤਾ । ਇਸ ਲਈ ਸਮਾਜ ਦੇ ਰੂੜੀਵਾਂਦੀ ਅਤੇ ਗ਼ਰੀਬ ਲੋਕ ਉਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਯੋਜਨਾ ਬਣਾਉਣ ਲੱਗ ਪਏ ।
→ ਸੈਨਿਕ ਕਾਰਨ-ਭਾਰਤੀ ਸੈਨਿਕਾਂ ਨੂੰ ਘੱਟ ਤਨਖ਼ਾਹ ਮਿਲਦੀ ਸੀ ਅਤੇ ਉਨ੍ਹਾਂ ਨਾਲ ਚੰਗਾ ਵਿਹਾਰ ਨਹੀਂ ਕੀਤਾ ਜਾਂਦਾ ਸੀ । ਚਰਬੀ ਵਾਲੇ ਕਾਰਤੂਸਾਂ ਦਾ ਪ੍ਰਚਲਨ ਵਿਦਰੋਹ ਦਾ ਫੌਰੀ ਕਾਰਨ ਬਣਿਆ । ਸੈਨਿਕਾਂ ਨੇ ਇਸ ਕਾਰਨ ਵਿਦਰੋਹ ਕੀਤਾ ਅਤੇ ਕ੍ਰਾਂਤੀ ਆਰੰਭ ਹੋ ਗਈ ।
→ ਵਿਦਰੋਹ ਦੇ ਕੇਂਦਰ-ਵਿਦਰੋਹ ਦੇ ਮੁੱਖ ਕੇਂਦਰ ਦਿੱਲੀ, ਕਾਨਪੁਰ, ਝਾਂਸੀ, ਗਵਾਲੀਅਰ, ਵਾਰਾਨਸੀ, ਲਖਨਊ ਆਦਿ ਸਨ ।
→ ਵਿਦਰੋਹ ਦੇ ਨੇਤਾ-ਵਿਦਰੋਹ ਦੇ ਪ੍ਰਮੁੱਖ ਨੇਤਾ ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਜ਼ਫ਼ਰ, ਰਾਣੀ ਲਕਸ਼ਮੀ ਬਾਈ, ਨਾਨਾ ਸਾਹਿਬ ਅਤੇ ਤਾਂਤੀਆ ਟੋਪੇ ਆਦਿ ਸਨ ।
→ ਭਾਰਤੀਆਂ ਦੀ ਅਸਫਲਤਾ-ਭਾਰਤੀ ਰਾਜਿਆਂ ਵਿਚ ਆਪਸੀ ਤਾਲਮੇਲ ਨਹੀਂ ਸੀ, ਕੁਸ਼ਲ ਸੈਨਿਕ ਨਹੀਂ ਸਨ, ਸੰਚਾਰ ਦੇ ਸਾਧਨਾਂ ਦੀ ਘਾਟ ਸੀ ਅਤੇ ਉਨ੍ਹਾਂ ਕੋਲ ਅੰਗਰੇਜ਼ਾਂ ਦੇ ਸਮਾਨ ਸਾਧਨ ਨਹੀਂ ਸਨ। ਇਸ ਲਈ ਭਾਰਤੀ ਅਸਫਲ ਰਹੇ ।
→ ਵਿਦਰੋਹ ਦੇ ਪ੍ਰਭਾਵ-ਵਿਦਰੋਹ ਕਾਰਨ ਕੰਪਨੀ ਦਾ ਸ਼ਾਸਨ ਖਤਮ ਹੋਇਆ । ਸੈਨਾ ਵਿਚ ਭਾਰਤੀਆਂ ਦੀ ਗਿਣਤੀ ਘਟੀ, ਭਾਰਤੀ ਰਾਜਿਆਂ ਨਾਲ ਚੰਗੇ ਵਿਹਾਰ ਦਾ ਦੌਰ ਸ਼ੁਰੂ ਹੋਇਆ ਤੇ ਹਿੰਦੂ ਤੇ ਮੁਸਲਮਾਨਾਂ । ਵਿਚ ਆਪਸੀ ਵਿਤਕਰਾ ਵੱਧ ਗਿਆ।