PSEB 8th Class Social Science Notes Chapter 27 Parliament – Structure, Role and Importance

This PSEB 8th Class Social Science Notes Chapter 27 Parliament – Structure, Role and Importance will help you in revision during exams.

Parliament – Structure, Role and Importance PSEB 8th Class SST Notes

→ Parliamentary Government in India: The system of Parliamentary government is there in India.

→ The central government has been divided into three parts – Executive, Legislative, and Judiciary.

→ The President is the head of the Executive but is the head only by name.

→ Houses of Parliament: There are two houses of Parliament – Lok Sabha and Rajya Sabha.

→ Parliament makes laws for the country.

→ Supremacy of Parliament: The meaning of supremacy of Parliament is that the Parliament is the supreme institution of the country.

PSEB 8th Class Social Science Notes Chapter 27 Parliament - Structure, Role and Importance

→ Its members are elected by the people.

→ It means that laws are actually made by the people themselves.

→ The President signs the bill passed by the Parliament.

→ Relation of the President and Prime Minister: The position of the Prime Minister is more important in India.

→ The President is the executive head but all of his powers are used by the Prime Minister and his Council of Ministers.

→ It is compulsory for the President to accept the advice of the Prime Minister.

→ Prime Minister informs the President about the meetings of the Council of Ministers held from time to time.

संसद्-बनावट, भूमिका तथा विशेषताएं PSEB 8th Class SST Notes

→ भारत में संसदीय सरकार – भारत में संसदीय सरकार की व्यवस्था है। केन्द्रीय सरकार के तीन प्रमुख अंग हैं- कार्यपालिका, विधानपालिका तथा न्यायपालिका।

→ राष्ट्रपति कार्यपालिका का मुखिया होता है। परन्तु वह नाममात्र का मुखिया है।

→ संसद् के सदन – संसद् के दो सदन हैं- लोकसभा और राज्यसभा। संसद् देश के लिए कानून बनाती है।

→ संसद् की सर्वोच्चता – संसद् की सर्वोच्चता से अभिप्राय यह है कि संसद् देश की सर्वोच्च संस्था है। इसमें जनता द्वारा निर्वाचित सदस्य होते हैं।

→ अतः इसके द्वारा बनाए गए कानून वास्तव में जनता स्वयं बनाती है। संसद् द्वारा पारित कानून पर राष्ट्रपति को हस्ताक्षर करने ही पड़ते हैं।

→ राष्ट्रपति और प्रधान मन्त्री के सम्बन्ध – भारत में प्रधानमन्त्री की स्थिति राष्ट्रपति से अधिक महत्त्वपूर्ण है।

→ राष्ट्रपति कार्यकारी मुखिया है परन्तु उसकी सभी शक्तियों का प्रयोग प्रधानमन्त्री और उसका मन्त्रिपरिषद् करता है।

→ राष्ट्रपति के लिए प्रधानमन्त्री की सलाह मानना अनिवार्य है। प्रधानमन्त्री समयसमय पर राष्ट्रपति को मन्त्रिपरिषद् में हुई बैठकों की सूचना देता है।

→ इस प्रकार वह राष्ट्रपति तथा मन्त्रिपरिषद् के बीच कड़ी का काम करता है।

ਸੰਸਦ- ਬਣਤਰ, ਭੁਮਿਕਾ ਅਤੇ ਵਿਸ਼ੇਸ਼ਤਾਵਾਂ PSEB 8th Class SST Notes

→ ਭਾਰਤ ਵਿਚ ਸੰਸਦੀ ਸਰਕਾਰ-ਭਾਰਤ ਵਿਚ ਸੰਸਦੀ ਸਰਕਾਰ ਦੀ ਵਿਵਸਥਾ ਹੈ । ਕੇਂਦਰੀ ਸਰਕਾਰ ਦੇ ਤਿੰਨ ਪ੍ਰਮੁੱਖ ਅੰਗ ਹਨ-ਕਾਰਜਪਾਲਿਕਾ, ਵਿਧਾਨਪਾਲਿਕਾ ਅਤੇ ਨਿਆਂਪਾਲਿਕਾ ।

→ ਰਾਸ਼ਟਰਪਤੀ ਕਾਰਜਪਾਲਿਕਾ ਦਾ ਮੁਖੀ ਹੁੰਦਾ ਹੈ ਪਰੰਤੂ ਇਹ ਨਾਂ-ਮਾਤਰ ਦਾ ਮੁਖੀ ਹੈ ।

→ ਸੰਸਦ ਦੇ ਸਦਨ-ਸੰਸਦ ਦੇ ਦੋ ਸਦਨ ਹਨ-ਲੋਕ ਸਭਾ ਅਤੇ ਰਾਜ ਸਭਾ । ਸੰਸਦ ਦੇਸ਼ ਲਈ ਕਾਨੂੰਨ ਬਣਾਉਂਦੀ ਹੈ ।

→ ਸੰਸਦ ਦੀ ਸਰਵਉੱਚਤਾ-ਸੰਸਦ ਦੀ ਸਰਵਉੱਚਤਾ ਤੋਂ ਭਾਵ ਇਹ ਹੈ ਕਿ ਸੰਸਦ ਦੇਸ਼ ਦੀ ਸਰਵਉੱਚ ਸੰਸਥਾ ਹੈ । ਇਸ ਵਿਚ ਜਨਤਾ ਦੁਆਰਾ ਚੁਣੇ ਹੋਏ ਮੈਂਬਰ ਹੁੰਦੇ ਹਨ ।

→ ਇਸ ਲਈ ਇਸ ਦੇ ਦੁਆਰਾ ਬਣਾਏ ਗਏ ਕਾਨੂੰਨ ਅਸਲ ਵਿਚ ਜਨਤਾ ਖ਼ੁਦ ਬਣਾਉਂਦੀ ਹੈ । ਸੰਸਦ ਦੁਆਰਾ ਪਾਸ । ਕਾਨੂੰਨ ‘ਤੇ ਰਾਸ਼ਟਰਪਤੀ ਨੂੰ ਦਸਤਖ਼ਤ ਕਰਨੇ ਹੀ ਪੈਂਦੇ ਹਨ ।

→ ਸੰਸਦੀ ਸਰਕਾਰ ਹੋਣ ਦੇ ਨਾਤੇ ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ-ਮੰਡਲ ਸੰਸਦ ਦੇ ਪ੍ਰਤੀ ਉੱਤਰਦਾਈ ਹੁੰਦਾ ਹੈ ।

→ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਸੰਬੰਧ-ਭਾਰਤ ਵਿਚ ਪ੍ਰਧਾਨ ਮੰਤਰੀ ਦੀ ਸਥਿਤੀ ਰਾਸ਼ਟਰਪਤੀ ਤੋਂ ਜ਼ਿਆਦਾ ਮਹੱਤਵਪੂਰਨ ਹੈ ।

→ ਰਾਸ਼ਟਰਪਤੀ ਕਾਰਜਕਾਰੀ ਮੁਖੀ ਹੈ, ਪਰੰਤੂ ਉਸ ਦੀਆਂ ਸਾਰੀਆਂ ਸ਼ਕਤੀਆਂ ਦਾ ਪ੍ਰਯੋਗ ਪ੍ਰਧਾਨ ਮੰਤਰੀ ਅਤੇ ਉਸਦਾ ਮੰਤਰੀ ਪਰਿਸ਼ਦ ਕਰਦਾ ਹੈ ।

→ ਰਾਸ਼ਟਰਪਤੀ ਲਈ ਪ੍ਰਧਾਨ ਮੰਤਰੀ ਦੀ ਸਲਾਹ ਮੰਨਣਾ ਲਾਜ਼ਮੀ ਹੈ । ਪ੍ਰਧਾਨ ਮੰਤਰੀ ਸਮੇਂ-ਸਮੇਂ ‘ਤੇ ਰਾਸ਼ਟਰਪਤੀ ਨੂੰ ਮੰਤਰੀ-ਪਰਿਸ਼ਦ ਵਿਚ ਹੋਈਆਂ ਬੈਠਕਾਂ ਦੀ ਸੂਚਨਾ ਦਿੰਦਾ ਹੈ ।

→ ਇਸ ਪ੍ਰਕਾਰ ਉਹ ਰਾਸ਼ਟਰਪਤੀ । ਅਤੇ ਮੰਤਰੀ ਪਰਿਸ਼ਦ ਦੇ ਵਿਚਾਲੇ ਕੜੀ ਦਾ ਕੰਮ ਕਰਦਾ ਹੈ।

Leave a Comment