PSEB 9th Class Science Important Questions Chapter 4 ਪਰਮਾਣੂ ਦੀ ਬਣਤਰ

Punjab State Board PSEB 9th Class Science Important Questions Chapter 4 ਪਰਮਾਣੂ ਦੀ ਬਣਤਰ Important Questions and Answers.

PSEB 9th Class Science Important Questions Chapter 4 ਪਰਮਾਣੂ ਦੀ ਬਣਤਰ

ਵੱਡੇ ਉੱਤਰਾਂ ਵਾਲੇ ਪ੍ਰਸ਼ਨ (Long Answer Type Questions)

ਪ੍ਰਸ਼ਨ 1.
ਪਰਮਾਣੂ ਦੇ ਨਾਭਿਕ ਤੋਂ ਕੀ ਭਾਵ ਹੈ ? ਨਾਭਿਕ ਦੀ ਖੋਜ ਕਰਨ ਲਈ ਰਦਰਫੋਰਡ ਦੁਆਰਾ ਕੀਤਾ ਗਿਆ ਐਲਫਾ ਕਿਰਨ ਦੇ ਪਿੰਡਾਉਣ ਦਾ ਪ੍ਰਯੋਗ ਕੀ ਸੀ ? ਸੰਖੇਪ ਵਿੱਚ ਵਰਣਨ ਕਰੋ । ਇਸ ਪ੍ਰਯੋਗ ਦੇ ਪਰਿਣਾਮਾਂ ਅਤੇ ਖਾਮੀਆਂ ਨੂੰ ਵੀ ਲਿਖੋ ।
ਉੱਤਰ-
ਨਾਭਿਕ (Nucleus) – ਰਦਰਫੋਰਡ ਅਤੇ ਉਸਦੇ ਸਾਥੀ ਵਿਗਿਆਨਿਕਾਂ ਦੁਆਰਾ ਕੀਤੇ ਗਏ ਐਲਫਾ-ਕਣ ਖਿੰਡਾਉ ਯੋਗ (Alpha Particle Scattering Experiment) ਦੁਆਰਾ ਸੰਘਣ ਪੁੰਜ ਵਾਲੇ ਨਾਭਿਕ ਦੇ ਹੋਂਦ ਬਾਰੇ ਸੰਕੇਤ ਮਿਲੇ । ਪਰਮਾਣੂ ਦੇ ਸੰਘਣ ਧਨ-ਚਾਰਜਿਤ ਭਾਗ ਨੂੰ ਨਾਭਿਕ ਕਿਹਾ ਜਾਂਦਾ ਹੈ । ਇਸ ਤੇ ਮੌਜੂਦ ਧਨ-ਚਾਰਜ, ਇਲੈੱਕਟਾਂਨਾਂ ਦੇ ਰਿਣ-ਚਾਰਜ ਦੇ ਬਰਾਬਰ ਹੋਣ ਦੇ ਕਾਰਨ ਪਰਮਾਣੁ ਉਦਾਸੀਨ ਹੁੰਦਾ ਹੈ ।

ਪਰਮਾਣੂ ਦੇ ਆਇਤਨ ਦੀ ਤੁਲਨਾ ਵਿੱਚ ਨਾਭਿਕ ਦਾ ਆਇਤਨ ਬਹੁਤ ਘੱਟ ਹੁੰਦਾ ਹੈ । ਨਾਭਿਕ ਵਿੱਚ ਪ੍ਰੋਟੀਨ ਅਤੇ ਨਿਉਟਾਂਨ ਹੁੰਦੇ ਹਨ । ਪਰਮਾਣੁ ਦਾ ਪੁੰਜ ਪ੍ਰੋਟੀਨ ਅਤੇ ਨਿਉਟੱਨ ਕਾਰਨ ਹੁੰਦਾ ਹੈ । ਕਿਉਂਕਿ ਇਲੈਕਟਾਂਨ ਦਾ ਪੁੰਜ ਨਾ ਹੋਣ ਦੇ ਬਰਾਬਰ ਹੀ ਹੁੰਦਾ ਹੈ ।

ਰਦਰਫੋਰਡ ਦਾ ਐਲਫਾ ਕਣ ਖਿੰਡਾਉਣਾ ਪ੍ਰਯੋਗ – ਰਦਰਫੋਰਡ ਨੇ ਸੰਨ 1911 ਵਿੱਚ ਐਲਫਾ ਕਣ ਖਿੰਡਾਉਣ ਪ੍ਰਯੋਗ ਦੁਆਰਾ ਨਾਭਿਕ ਦੀ ਖੋਜ ਕੀਤੀ । ਇਸ ਪ੍ਰਯੋਗ ਵਿੱਚ ਉਸਨੇ ਇੱਕ ਸੋਨੇ ਦੀ ਬਰੀਕ 1000 ਪਰਮਾਣੂਆਂ ਦੇ ਬਰਾਬਰ ਮੋਟੀ ਪੱਤੀ ਤੇ ਐਲਫਾ ਕਣਾਂ ਦੀ ਬੰਬਾਰੀ ਕੀਤੀ ।
PSEB 9th Class Science Important Questions Chapter 4 ਪਰਮਾਣੂ ਦੀ ਬਣਤਰ 1
ਸੋਨੇ ਦੀ ਇਸ ਬਰੀਕ ਪੱਤੀ ਨੂੰ ਟਕਰਾਉਣ ਤੋਂ ਬਾਅਦ ਐਲਫਾ ਕਣਾਂ ਦਾ ਖੰਡਰਾਊ ਹੋ ਜਾਂਦਾ ਹੈ ਅਰਥਾਤ ਪੱਥ ਪਰਿਵਰਤਨ ਹੋ ਜਾਂਦਾ ਹੈ । ਵਧੇਰੇ ਕਰਕੇ ਕਣ ਸੋਨੇ ਦੀ ਪੱਤੀ ਨੂੰ ਪਾਰ ਕਰ ਜਾਂਦੇ ਹਨ ਪਰੰਤੂ ਕੁੱਝ ਕਣ ਪਰਮਾਣੂ ਦੇ ਨਾਭਿਕ ਨੂੰ ਟਕਰਾਉਣ ਤੋਂ ਬਾਅਦ ਉਸੇ ਦਿਸ਼ਾ ਵਿੱਚ ਵਾਪਸ ਮੁੜ ਆਉਂਦੇ ਹਨ ।

ਪ੍ਰਯੋਗ ਦੇ ਪੇਖਣ – ਯੋਗ ਦੇ ਪਰਿਣਾਮਸਰੂਪ ਰਦਰਫੋਰਡ ਨੇ ਹੇਠ ਲਿਖੇ ਪੇਖਣ ਪੇਸ਼ ਕੀਤੇ-

  1. ਤੇਜ਼ ਗਤੀ ਨਾਲ ਚੱਲ ਰਹੇ ਵਧੇਰੇ (99%) ਐਲਫਾ-ਕਣ ਸੋਨੇ ਦੀ ਪੱਤੀ ਵਿਚੋਂ ਬਿਨਾਂ ਕਿਸੇ ਪਰਿਵਰਤਨ ਸਿੱਧੇ ਨਿਕਲ ਗਏ ।
  2. ਕੁੱਝ ਐਲਫਾ-ਕਣ ਪੱਤੀ ਦੁਆਰਾ ਬਹੁਤ ਛੋਟੇ-ਛੋਟੇ ਕੋਣ ਨਾਲ ਵਿਖੇਪਿਤ ਹੋ ਜਾਂਦੇ ਹਨ ।
  3. ਬਹੁਤ ਹੀ ਘੱਟ ਸੰਖਿਆ ਵਿੱਚ (12000 ਕਣਾਂ ਵਿਚੋਂ ਇੱਕ ਕਣ) ਕੇਂਦਰੀ ਭਾਗ ਨਾਭਿਕ ਨੂੰ ਟਕਰਾ ਕੇ ਕਣ ਵਾਪਸ ਆ ਜਾ ਜਾਂਦੇ ਹਨ ।

ਪ੍ਰਯੋਗ ਦੇ ਪਰਿਣਾਮ (ਨਤੀਜੇ) – ਅਜਿਹੇ ਪ੍ਰਯੋਗ ਦੀ ਲੜੀ ਤੋਂ ਰਦਰਫੋਰਡ ਨੇ ਹੇਠ ਲਿਖੇ ਨਤੀਜੇ ਪ੍ਰਾਪਤ ਕੀਤੇ-

(i) ਕਿਉਂਕਿ ਸੋਨੇ ਦੀ ਪੱਤੀ ਵਿੱਚੋਂ ਬਹੁਤ ਸਾਰੇ ਐਲਫਾ-ਕਣ ਬਿਨਾਂ ਮੁੜੇ (ਵਿਖੇਪਿਤ ਹੋਏ) ਲੰਘ ਜਾਂਦੇ ਹਨ, ਇਸ ਤੋਂ ਇਹ ਪਤਾ ਲੱਗਦਾ ਹੈ ਕਿ ਪਰਮਾਣੂ ਦੇ ਅੰਦਰ ਵਧੇਰਾ ਭਾਗ ਖ਼ਾਲੀ ਹੈ ।
(ii) ਕਿਉਂਕਿ ਬਹੁਤ ਘੱਟ ਐਲਫਾ-ਕਣ \(\mathrm{H}_{\mathrm{e}}^{2+}\) ਕਣ ਆਪਣੇ ਪੱਥ ਤੋਂ ਵਿਖੇਪਿਤ ਹੁੰਦੇ ਹਨ ਅਰਥਾਤ ਮੁੜ ਜਾਂਦੇ ਹਨ, ਇਸ ਤੋਂ ਇਹ ਸਿੱਟਾ ਨਿਕਲਦਾ ਹੈ ਕਿ ਪਰਮਾਣੂ ਦਾ ਬਹੁਤ ਘੱਟ ਭਾਗ ਪੁੰਜ ਯੁਕਤ ਅਤੇ ਧਨਾਤਮਕ ਰੂਪ ਨਾਲ ਚਾਰਜਿਤ ਹੈ ।
PSEB 9th Class Science Important Questions Chapter 4 ਪਰਮਾਣੂ ਦੀ ਬਣਤਰ 2
(iii) ਬਹੁਤ ਘੱਟ ਐਲਫਾ-ਕਣ 180° ਤੋ ਵਿਖੇਪਿਤ ਹੋਏ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਪਰਮਾਣੁ ਦਾ ਪੁਰਵਧਨ-ਚਾਰਜਿਤ ਭਾਗ ਅਤੇ ਪੁੰਜ ਬਹੁਤ ਘੱਟ ਆਇਤਨ ਵਿੱਚ ਸੀਮਿਤ ਹੈ ।

ਰਦਰਫੋਰਡ ਪਰਮਾਣੂ ਮਾਡਲ ਦੀਆਂ ਖਾਮੀਆਂ – ਪਰਮਾਣੂ ਦੀ ਸਥਿਰਤਾ ਬਾਰੇ ਕੁੱਝ ਵੀ ਨਹੀਂ ਦੱਸਦਾ ਹੈ । ਕੋਈ ਵੀ ਚਾਰਜਿਤ ਕਣ ਗੋਲਾਕਾਰ ਆਰਬਿਟ ਵਿੱਚ ਸਥਾਈ ਨਹੀਂ ਹੁੰਦਾ । ਪ੍ਰਵੇਗ ਦੇ ਦੌਰਾਨ ਚਾਰਜਿਤ ਕਣਾਂ ਤੋਂ ਉਰਜਾ ਦਾ ਵਿਕਿਰਣ ਹੋਵੇਗਾ ਅਤੇ ਨਾਭਿਕ ਨਾਲ ਟਕਰਾ ਜਾਵੇਗਾ | ਅਜਿਹਾ ਹੋਣ ਕਾਰਨ ਪਰਮਾਣੁ ਅਸਥਿਰ ਹੁੰਦਾ ਪਰ ਪਰਮਾਣੂ ਸਥਾਈ ਹੁੰਦੇ ਹਨ ।

PSEB 9th Class Science Important Questions Chapter 4 ਪਰਮਾਣੂ ਦੀ ਬਣਤਰ

ਛੋਟੇ ਉੱਤਰਾਂ ਵਾਲੇ ਪ੍ਰਸ਼ਨ (Short Answer Type Questions)

ਪ੍ਰਸ਼ਨ 1.
ਰਦਰਫੋਰਡ ਦੇ ਪਰਮਾਣੂ ਮਾਡਲ ਦੇ ਅਧਾਰ ਸਪੱਸ਼ਟ ਕਰੋ ।
ਉੱਤਰ-
ਰਦਰਫੋਰਡ ਦੇ ਪਰਮਾਣੂ ਮਾਡਲ ਦੇ ਹੇਠ ਲਿਖੇ ਮੁੱਖ ਅਧਾਰ ਬਿੰਦੁ ਸਨ-

  1. ਪਰਮਾਣੁ ਦਾ ਕੇਂਦਰ ਧਨ-ਚਾਰਜਿਤ ਹੁੰਦਾ ਹੈ ਜਿਸ ਨੂੰ ਨਾਭਿਕ ਕਿਹਾ ਜਾਂਦਾ ਹੈ । ਪਰਮਾਣੂ ਦਾ ਲਗਪਗ ਸਾਰਾ ਪੁੰਜ ਨਾਭਿਕ ਵਿੱਚ ਹੁੰਦਾ ਹੈ ।
  2. ਨਾਭਿਕ ਦੇ ਚਾਰੇ ਪਾਸੇ ਇਲੈੱਕਟ੍ਰਾਨ ਅਤੇ ਨਿਸਚਿਤ ਆਰਬਿਟ ਵਿੱਚ ਚੱਕਰ ਲਾਉਂਦੇ ਹਨ ਜਿਵੇਂ ਸੂਰਜ ਦੇ ਦੁਆਲੇ ਵੱਖ-ਵੱਖ ਨਛੱਤਰ ਚੱਕਰ ਲਾਉਂਦੇ ਹਨ ।
  3. ਨਾਭਿਕ ਦਾ ਆਕਾਰ ਪਰਮਾਣੂ ਦੇ ਆਕਾਰ ਦੀ ਤੁਲਨਾ ਵਿੱਚ ਕਾਫ਼ੀ ਘੱਟ ਹੁੰਦਾ ਹੈ ।

ਪ੍ਰਸ਼ਨ 2.
ਰਦਰਫੋਰਡ ਨੂੰ ਕਿਵੇਂ ਵਿਸ਼ਵਾਸ ਹੋਇਆ ਕਿ ਪਰਮਾਣੁ ਦੇ ਨਾਭਿਕ ਵਿੱਚ ਪ੍ਰੋਟੀਨ ਹੁੰਦੇ ਹਨ ?
ਉੱਤਰ-
ਅਜਿਹਾ ∝ – ਕਣਾਂ ਦੇ ਪ੍ਰਯੋਗ ਦੁਆਰਾ ਪਤਾ ਲੱਗਿਆ ਕਿ ਪਰਮਾਣੂ ਦੇ ਨਾਭਿਕ ਵਿੱਚ ਪ੍ਰੋਟੀਨ ਹੁੰਦੇ ਹਨ, ਜਦੋਂ ਬਹੁਤ ਘੱਟ -ਕਣ (1000 ਵਿੱਚੋਂ ਇੱਕ) ਉਸੇ ਦਿਸ਼ਾ ਵਿੱਚ ਵਾਪਸ ਮੁੜ ਗਿਆ, ਕਿਉਂਕਿ ਐਲਫਾ-ਕਣ ਨਾਭਿਕ ਦੁਆਰਾ ਆਕਰਸ਼ਿਤ ਨਹੀਂ ਹੁੰਦੇ ਹਨ । ਇਸ ਲਈ ਇਹ ਕਣ ਜ਼ਰੂਰੀ ਤੌਰ ‘ਤੇ ਧਨ-ਚਾਰਜਿਤ ਹੋਣਗੇ । ਉਸੇ ਸਮੇਂ ਤੱਕ ਗਿਆਤ ਅਵਪਰਮਾਣੂਕ ਕਣਾਂ-ਇਲੈੱਕਟ੍ਰਾਨ ਅਤੇ ਪ੍ਰੋਟਾਨ ਵਿੱਚੋਂ ਸਿਰਫ਼ ਪ੍ਰੋਟਾਨ ਤੇ ਹੀ ਧਨ ਚਾਰਜ ਸੀ । ਇਸ ਲਈ ਤੱਤ ਦੇ ਪਰਮਾਣੂ ਦੇ ਨਾਭਿਕ ਵਿੱਚ ਪ੍ਰੋਟਾਂਨ ਮੌਜੂਦ ਹਨ ਜਿਹੜੇ ਐਲਫਾ ਕਣਾਂ ਨੂੰ ਆਕਰਸ਼ਿਤ ਨਹੀਂ ਕਰਦੇ ਹਨ ।

ਪ੍ਰਸ਼ਨ 3.
ਰਦਰਫੋਰਡ ਨੇ ਇਸ ਤੱਥ ਲਈ ਕੀ ਕਾਰਨ ਦੱਸਿਆ ਕਿ ਪਰਮਾਣੂ ਦੇ ਇਲੈੱਕਟ੍ਰਾਨ ਨਾਭਿਕ ਵੱਲ ਆਕਰਸ਼ਿਤ ਨਹੀਂ ਹੁੰਦੇ ?
ਉੱਤਰ-
ਰਦਰਫੋਰਡ ਅਨੁਸਾਰ ਪਰਮਾਣੂ ਦੇ ਸਭ ਤੋਂ ਬਾਹਰਲੇ ਭਾਗ ਵਿੱਚ ਇਲੈੱਕਵਾਂਨ ਸਥਿਰ ਨਹੀਂ ਹਨ । ਇਹ ਚੱਕਰਾਕਾਰ ਆਰਬਿਟਾਂ ਵਿੱਚ ਚੱਕਰ ਲਾਉਂਦੇ ਹਨ । ਨਾਭਿਕ ਤੋਂ ਬਾਹਰਲੇ ਭਾਗ ਵਿੱਚ ਸਥਿਤ ਇਲੈੱਕਵਾਂਨ ਨਾਭਿਕ ਵੱਲ ਆਕਰਸ਼ਿਤ ਨਹੀਂ ਹੁੰਦੇ ਹਨ । ਇਸ ਆਕਸ਼ਣ ਬਲ ਦੇ ਉਲਟ ਦਿਸ਼ਾ ਵਿੱਚ ਲੱਗਣ ਵਾਲਾ ਕਿਰਿਆਸ਼ੀਲ ਅਪਕੇਂਦਰੀ ਬਲ ਇਸ ਨੂੰ ਸੰਤੁਲਿਤ ਕਰ ਦਿੰਦਾ ਹੈ । ਇਸ ਲਈ ਇਲੈਂਕਨ ਨਿਸਚਿਤ ਆਰਬਿਟਾਂ ਵਿੱਚ ਲਗਾਤਾਰ ਚੱਕਰ ਲਾਉਂਦੇ ਹਨ ਅਤੇ ਨਾਭਿਕ ਵੱਲ ਆਕਰਸ਼ਿਤ ਨਹੀਂ ਹੁੰਦੇ ਹਨ ।

ਪ੍ਰਸ਼ਨ 4.
ਰਦਰਫੋਰਡ ਪਰਮਾਣੂ ਮਾਡਲ ਦੇ ਬਾਰੇ ਮੁੱਖ ਇਤਰਾਜ਼ ਕੀ ਸੀ ?
ਉੱਤਰ-
ਇਲੈੱਕਵਾਂਨ ਚਾਰਜਿਤ ਕਣ ਹਨ । ਕੋਈ ਚਾਰਜਿਤ ਕਣ ਜਦੋਂ ਪ੍ਰਵੇਗਿਤ ਹੁੰਦਾ ਹੈ ਤਾਂ ਊਰਜਾ ਵਿਕਰਿਤ ਕਰਦਾ ਹੈ । ਨਾਭਿਕ ਦੇ ਚਾਰੇ ਪਾਸੇ ਚੱਕਰਾਕਾਰ ਗਤੀ ਵਿੱਚ ਰਹਿਣ ਲਈ ਪ੍ਰਵੇਗਿਤ ਹੋਣਾ ਪਵੇਗਾ ਜਿਸ ਦੇ ਸਿੱਟੇ ਵਜੋਂ ਉਹ ਊਰਜਾ ਦਾ ਵਿਕਿਰਣ ਕਰੇਗਾ । ਉਰਜਾ ਦੀ ਹਾਨੀ ਹੋਣ ਕਾਰਨ ਆਰਬਿਟ ਦਾ ਅਕਾਰ ਸੁੰਗੜੇਗਾ ਅਤੇ ਅਖੀਰ ਵਿੱਚ ਨਾਭਿਕ ਨੂੰ ਟਕਰਾ ਜਾਏਗਾ । ਇਸ ਲਈ ਅਜਿਹਾ ਮਾਡਲ ਸਥਿਰਤਾ ਪ੍ਰਦਾਨ ਨਹੀਂ ਕਰੇਗਾ ।

ਪ੍ਰਸ਼ਨ 5.
ਜਦੋਂ ਇੱਕ ਇਲੈੱਕਟ੍ਰਾਂਨ ਊਰਜਾ ਸਤਰ Kਤੋਂ ਊਰਜਾ ਸਤਰ ਵਿੱਚ ਛਲਾਂਗ ਮਾਰਦਾ ਹੈ ਤਾਂ ਪਰਮਾਣੂ ਦੀ ਊਰਜਾ ਕਿਉਂ ਵੱਧ ਜਾਂਦੀ ਹੈ ?
ਉੱਤਰ-
ਇੱਕ ਇਲੈੱਕਟ੍ਰਨ ਜੋ ਊਰਜਾ ਸਤਰ K ਵਿੱਚ ਚੱਕਰ ਲਗਾ ਰਿਹਾ ਹੈ ਉਸ ਕੋਲ ਊਰਜਾ ਦੀ ਇੱਕ ਨਿਸਚਿਤ ਮਾਤਰਾ ਹੈ । ਜਦੋਂ ਉਹ ਇਲੈੱਕਟ੍ਰਾਨ K ਊਰਜਾ ਸਤਰ ਤੋਂ Lਊਰਜਾ ਸਤਰ ਵਿੱਚ ਛਲਾਂਗ ਲਗਾਉਂਦਾ ਹੈ ਤਾਂ ਉਹ Lਊਰਜਾ ਸਤਰ ਦੀ ਉਰਜਾ ਪ੍ਰਾਪਤ ਕਰ ਲੈਂਦਾ ਹੈ ਜੋ ਪਹਿਲਾਂ ਨਾਲੋਂ ਵਧੇਰੀ ਹੁੰਦੀ ਹੈ । ਇਸ ਤਰ੍ਹਾਂ ਕੁੱਲ ਮਿਲਾ ਕੇ ਪਰਮਾਣੂ ਦੀ ਊਰਜਾ ਵੱਧ ਜਾਂਦੀ ਹੈ ।

PSEB 9th Class Science Important Questions Chapter 4 ਪਰਮਾਣੂ ਦੀ ਬਣਤਰ

ਪ੍ਰਸ਼ਨ 6.
ਪਰਮਾਣੂ ਦੀ ਬਣਤਰ ਨੂੰ ਸਮਝਣ ਲਈ ਰਦਰਫੋਰਡ ਦਾ ਅਧਾਰਭੂਤ ਯੋਗਦਾਨ ਕੀ ਸੀ ?
ਜਾਂ
ਰਦਰਫੋਰਡ ਦੁਆਰਾ ਪੇਸ਼ ਕੀਤੇ ਗਏ ਪਰਮਾਣੂ ਮਾਡਲ ਦੇ ਲੱਛਣ ਕੀ ਸਨ ? ਉੱਤਰ-ਪਰਮਾਣੂ ਦੀ ਮਾਂਡਲ ਬਣਤਰ ਨੂੰ ਸਮਝਣ ਲਈ ਰਦਰਫੋਰਡ ਦਾ ਮੂਲ ਯੋਗਦਾਨ ਹੇਠ ਦਿੱਤੇ ਅਨੁਸਾਰ ਸੀ :

  1. ਪਰਮਾਣੂ ਦਾ ਕੇਂਦਰ ਧਨ-ਚਾਰਜਿਤ ਹੁੰਦਾ ਹੈ ਜਿਸ ਨੂੰ ਨਾਭਿਕ ਕਿਹਾ ਜਾਂਦਾ ਹੈ ।
  2. ਇੱਕ ਪਰਮਾਣੂ ਦਾ ਪੂਰਣ-ਪੁੰਜ ਨਾਭਿਕ ਵਿੱਚ ਹੁੰਦਾ ਹੈ ।
  3. ਨਾਭਿਕ ਦਾ ਆਕਾਰ ਪਰਮਾਣੂ ਦੇ ਆਕਾਰ ਦੀ ਤੁਲਨਾ ਵਿੱਚ ਬਹੁਤ ਹੀ ਛੋਟਾ ਹੁੰਦਾ ਹੈ ।
  4. ਇਲੈੱਕਟਾਂਨ ਨਾਭਿਕ ਦੇ ਚਾਰੇ ਪਾਸੇ ਨਿਸ਼ਚਿਤ ਆਰਬਿਟਾਂ ਵਿੱਚ ਚੱਕਰ ਲਾਉਂਦੇ ਹਨ ।

ਪ੍ਰਸ਼ਨ 7.
ਫਲੋਰੀਨ ਪਰਮਾਣੂ ਵਿੱਚ 9 ਇਲੈੱਕਵਾਂਨ ਅਤੇ 9 ਪ੍ਰੋਟੀਨ ਹਨ । ਇਸ ਪਰਮਾਣੂ ਵਿੱਚ ਕਿੰਨੇ ਸੈਂਲ ਹੋਣਗੇ ?
ਉੱਤਰ-
ਕਿਉਂਕਿ ਪਹਿਲੇ ਸੈੱਲ Kਵਿੱਚ ਵੱਧ ਤੋਂ ਵੱਧ 2 ਇਲੈੱਕਵਾਂਨ ਹੋ ਸਕਦੇ ਹਨ ਇਸ ਲਈ ਦੁਸਰੇ ਸੈੱਲ L ਵਿੱਚ ਬਾਕੀ ਦੇ 7 ਇਲੈੱਕਟ੍ਰਾਨ ਹੋਣਗੇ ਜਿਸ ਦੀ ਵੱਧ ਤੋਂ ਵੱਧ ਸਮਰੱਥਾ 8 ਇਲੈੱਕਟ੍ਰਾਨਾਂ ਦੀ ਹੈ । ਇਸ ਤਰ੍ਹਾਂ ਫਲੋਰੀਨ ਪਰਮਾਣੂ ਦੇ ਦੋ ਸੈੱਲ ਹੀ ਹੋਣਗੇ ।

ਪ੍ਰਸ਼ਨ 8.
ਮੈਗਨੀਸ਼ੀਅਮ ਪਰਮਾਣੂ ਵਿੱਚ 12 ਇਲੈੱਕਟ੍ਰਾਨ ਹਨ । ਇਸਦਾ ਕਿਹੜਾ ਊਰਜਾ ਸੈੱਲ ਪੂਰਨ ਰੂਪ ਨਾਲ ਭਰਿਆ ਨਹੀਂ ਹੁੰਦਾ ਹੈ ?
ਉੱਤਰ-
ਮੈਗਨੀਸ਼ੀਅਮ ਪਰਮਾਣੂ ਵਿੱਚ 12 ਇਲੈੱਕਵਾਂਨ ਹਨ । K ਸ਼ੈੱਲ ਵਿੱਚ 2 ਇਲੈਂਕਨ ਅਤੇ L ਬੈੱਲ ਵਿੱਚ 8 ਇਲੈੱਕਵਾਂਨ ਹੋਣਗੇ ਜੋ ਇਨ੍ਹਾਂ ਸੈੱਲਾਂ ਦੀ ਵੱਧ ਤੋਂ ਵੱਧ ਸਮਰਥਾ ਹੈ । ਇਸ ਤਰ੍ਹਾਂ K ਅਤੇ L ਬੈਂਲ ਭਰ ਜਾਣ ਮਗਰੋਂ 2 ਇਲੈੱਕਟਾਂਨ ਬਾਕੀ ਬੱਚ ਜਾਂਦੇ ਹਨ । [(12 – (2 + 8)] ਜਿਹੜੇ ਤੀਸਰੇ M ਸੈੱਲ ਵਿੱਚ ਸਮਾਹਿਤ ਹੋਣਗੇ ਜਦਕਿ ਇਸ ਸੈੱਲ ਦੀ ਸਮਰੱਥਾ (ਸੂਤਰ 2n2 ਜਿੱਥੇ n ਸੈੱਲ ਦੀ ਸੰਖਿਆ ਹੈ। 18 ਇਲੈੱਕਨਾਂ ਦੀ ਹੈ । ਇਸ ਲਈ ਤੀਸਰਾ ਸੈੱਲ M ਅਪੂਰਣ ਰੂਪ ਨਾਲ ਭਰਿਆ ਹੋਇਆ ਹੈ ।

ਪ੍ਰਸ਼ਨ 9.
ਹੇਠ ਦਿੱਤੇ ਪਰਮਾਣੂ ਸੈੱਲਾਂ ਦੀ ਇਲੈੱਕਟ੍ਰਾਨਿਕ ਬਣਤਰ ਵਿੱਚ ਕਿਹੜੀਆਂ ਸਮਾਨਤਾਵਾਂ ਹਨ ? ਹਰੇਕ ਪਰਮਾਣੂ ਦੀ ਇਲੈੱਕਟਾਂਨ ਸੰਖਿਆ ਬੈਕਟ ਵਿੱਚ ਦਿੱਤੀ ਹੋਈ ਹੈ ।
(i) ਲੀਥਿਅਮ (3), ਸੋਡੀਅਮ (11) ਅਤੇ ਪੋਟਾਸ਼ੀਅਮ (17)
(ii) ਹੀਲੀਅਮ (2), ਨਿਆਂਨ (10) ਅਤੇ ਆਰਗਾਨ (18)
(iii) ਬੈਰੀਲਿਅਮ (4), ਮੈਗਨੀਸ਼ੀਅਮ (12) ਅਤੇ ਕੈਲਸ਼ੀਅਮ (20)
ਉੱਤਰ-
(i) ਲੀਥਿਅਮ, ਸੋਡੀਅਮ ਅਤੇ ਪੋਟਾਸ਼ੀਅਮ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ 1 ਇਲੈੱਕਟ੍ਰਾਨ ਹੈ ।
(ii) ਹੀਲੀਅਮ, ਨਿਆਂਨ ਅਤੇ ਆਰਗਾਨ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ 8 ਇਲੈੱਕਟਾਨ ਹਨ ।
(iii) ਬੈਰੀਲੀਅਮ, ਮੈਗਨੀਸ਼ੀਅਮ ਅਤੇ ਕੈਲਸ਼ੀਅਮ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ 2 ਇਲੈੱਕਟਾਂਨ ਹਨ ।

ਪ੍ਰਸ਼ਨ 10.
ਇੱਕ ਤੱਤ ਦਾ ਪਰਮਾਣੂ ਰਸਾਇਣਿਕ ਸੰਯੋਜਨ ਵਿੱਚ ਭਾਗ ਨਹੀਂ ਲੈਂਦਾ ਹੈ । ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਪਰਮਾਣੂ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ ਇਲੈਕਟ੍ਰਾਂਨਾਂ ਦੀ ਸੰਖਿਆ ਕੀ ਹੋਵੇਗੀ ? ਵਰਣਨ ਕਰੋ ।
ਉੱਤਰ-
ਇਹ ਕਥਨ ਦਰਸਾਉਂਦਾ ਹੈ ਕਿ ਤੱਤ ਅਕਿਰਿਆਸ਼ੀਲ ਗੈਸ ਹੈ ਅਤੇ ਇਸਦੇ ਪਰਮਾਣੂ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ 2 ਜਾਂ ਫਿਰ 8 ਇਲੈੱਕਟਾਂਨ ਹਨ । ਅਜਿਹਾ ਇਸ ਲਈ ਹੈ ਕਿ ਹੀਲੀਅਮ ਜਿਸਦੇ ਬਾਹਰਲੇ ਸੈੱਲ ਵਿੱਚ 2 ਇਲੈੱਕਟਾਂਨ ਹੁੰਦੇ ਹਨ ਨੂੰ ਛੱਡ ਕੇ ਬਾਕੀ ਪਰਮਾਣੁ ਅਜਿਹੇ ਹਨ ਜਿਨ੍ਹਾਂ ਦੇ ਬਾਹਰਲੇ ਸੈੱਲ ਵਿੱਚ 8 ਇਲੈੱਕਟਾਂਨ ਹੋਣ, ਅਕਿਰਿਆਸ਼ੀਲ ਹੁੰਦੇ ਹਨ ਅਤੇ ਰਸਾਇਣਿਕ ਸੰਯੋਜਨ ਵਿੱਚ ਭਾਗ ਨਹੀਂ ਲੈਂਦੇ ਹਨ ।

PSEB 9th Class Science Important Questions Chapter 4 ਪਰਮਾਣੂ ਦੀ ਬਣਤਰ

ਪ੍ਰਸ਼ਨ 11.
ਇੱਕ ਤੱਤ ਵਿੱਚ 16 ਪ੍ਰੋਟੀਨ ਹਨ । ਪਰਮਾਣੁ ਦੇ K, L ਅਤੇ M ਸੈੱਲਾਂ ਵਿੱਚ ਕਿੰਨੇ ਇਲੈੱਕਟਾਂਨ ਮੌਜੂਦ ਹੋਣਗੇ ? ਇਸ ਦੀ ਇਲੈੱਕਟਾਨਿਕ ਸੰਯੋਜਕਤਾ ਕੀ ਹੋਵੇਗੀ ?
ਉੱਤਰ-
ਇਲੈੱਕਟ੍ਰਾਨਾਂ ਦੀ ਸੰਖਿਆ = ਪ੍ਰੋਟਾਨਾਂ ਦੀ ਸੰਖਿਆ = 16
∴ ਇਲੈਂਕਨਿਕ ਬਣਤਰ : K = 2, L = 8, M = 6
ਤੱਤ ਦੇ ਵੇਲੈਂਸ ਸੈੱਲ ਵਿੱਚ ਇਲੈਕਵਾਨਾਂ ਦੀ ਸੰਖਿਆ = 6
∴ ਤੱਤ ਦੀ ਇਲੈੱਕਟਾਨਿਕ ਸੰਯੋਜਕਤਾ = 8 – 6 = 2 ਹੈ

ਪ੍ਰਸ਼ਨ 12.
ਕੀ ਕਿਸੇ ਪਰਮਾਣੂ ਵਿੱਚ 12 ਪ੍ਰੋਟੀਨ ਅਤੇ 13 ਇਕਵਾਂਨ ਹੋਣਾ ਸੰਭਵ ਹੈ ?
ਉੱਤਰ-
ਨਹੀਂ, ਅਜਿਹਾ ਸੰਭਵ ਨਹੀਂ ਹੈ । ਇੱਕ ਪਰਮਾਣੂ ਬਿਜਲਈ ਦ੍ਰਿਸ਼ਟੀ ਨਾਲ ਉਦਾਸੀਨ ਹੋਣਾ ਚਾਹੀਦਾ ਹੈ । ਇਸ ਦਾ ਅਰਥ ਹੈ ਕਿ ਇਸ ਉੱਤੇ ਕੋਈ ਚਾਰਜ ਨਹੀਂ ਹੁੰਦਾ ਹੈ । ਹੁਣ ਹਰੇਕ ਪ੍ਰੋਟੀਨ ਤੇ ਇਕਾਈ ਧਨ-ਚਾਰਜ ਅਤੇ ਹਰੇਕ ਇਲੈੱਕਵਾਂਨ ਤੇ ਇਕਾਈ ਰਿਣ-ਚਾਰਜ ਹੁੰਦਾ ਹੈ । ਇਸ ਲਈ ਪਰਮਾਣੁ ਨੂੰ ਉਦਾਸੀਨ ਹੋਣ ਲਈ ਨੈੱਟ ਚਾਰਜ ਜ਼ੀਰੋ ਹੋਣਾ ਚਾਹੀਦਾ ਹੈ ਜਿਸ ਲਈ ਪ੍ਰੋਟਾਨਾਂ ਅਤੇ ਇਲੈਂਕਫ਼ੂਨਾਂ ਦੀ ਸੰਖਿਆ ਬਰਾਬਰ ਹੋਣੀ ਚਾਹੀਦੀ ਹੈ ।

ਪ੍ਰਸ਼ਨ 13.
ਸੰਕੇਤ \({ }_{20}^{40} \mathrm{Ca}\) ਤੋਂ ਲਿਖੋ :
(i) Ca ਦੀ ਪੁੰਜ ਸੰਖਿਆ ।
(ii) Ca ਦੀ ਪਰਮਾਣੂ ਸੰਖਿਆ ।
(iii) Ca ਦੇ ਨਾਭਿਕ ਦੀ ਬਨਾਵਟ ।
ਉੱਤਰ-
(i) Ca ਦੀ ਪੁੰਜ ਸੰਖਿਆ = 40
(ii) Ca ਦੀ ਪਰਮਾਣੂ ਸੰਖਿਆ = 20
(iii) Ca ਦੇ ਨਾਭਿਕ ਦੀ ਬਨਾਵਟ = ਪ੍ਰੋਟਾਨਾਂ ਦੀ ਸੰਖਿਆ (p) = 20 ; ਇਲੈੱਕਟ੍ਰਾਨਾਂ ਦੀ ਸੰਖਿਆ = p = 20; ਨਿਊਨਾਂ ਦੀ ਸੰਖਿਆ = 40 – 20 = 20

ਪ੍ਰਸ਼ਨ 14.
ਇਸ ਕਥਨ ਤੋਂ ਕੀ ਸੂਚਨਾ ਮਿਲਦੀ ਹੈ ਕਿ ਮੈਗਨੀਸ਼ੀਅਮ ਦੀ ਪੁੰਜ ਸੰਖਿਆ 24 ਅਤੇ ਪਰਮਾਣੂ ਸੰਖਿਆ 12 ਹੈ ?
ਉੱਤਰ-
ਮੈਗਨੀਸ਼ੀਅਮ ਦੀ ਪਰਮਾਣੂ ਸੰਖਿਆ 12 ਇਸ ਦਿਸ਼ਾ ਵੱਲ ਸੰਕੇਤ ਕਰਦੀ ਹੈ ਕਿ ਇਸ ਦੇ ਪਰਮਾਣੂ ਦੇ ਨਾਭਿਕ ਵਿੱਚ 12 ਪ੍ਰੋਟਾਨ ਹਨ ਅਤੇ ਇੰਨੇ ਹੀ ਇੱਲੈਂਕਨ ਨਾਭਿਕ ਤੋਂ ਬਾਹਰਲੇ ਭਾਗ ਵਿੱਚ ਹਨ । ਪੁੰਜ ਸੰਖਿਆ 24 ਇਹ ਗੱਲ ਦਰਸਾਉਂਦੀ ਹੈ ਕਿ ਪ੍ਰੋਟਾਨਾਂ ਦੇ ਨਾਲ ਨਾਭਿਕ ਵਿੱਚ 12 ਨਿਉਟਾਂਨ (24 – 12) ਵੀ ਹਨ ।

ਪ੍ਰਸ਼ਨ 15.
ਪੁੰਜ ਸੰਖਿਆ ਨੂੰ ਪਰਿਭਾਸ਼ਿਤ ਕਰੋ । ਪੁੰਜ ਸੰਖਿਆ ਨਾਭਿਕ ਵਿੱਚ ਮੌਜੂਦ ਪ੍ਰੋਟਾਨਾਂ ਅਤੇ ਨਿਊਫ਼ਾਂਨਾਂ ਨਾਲ ਕਿਵੇਂ ਸੰਬੰਧਿਤ ਹਨ ?
ਉੱਤਰ-
ਪੁੰਜ ਸੰਖਿਆ – ਕਿਸੇ ਤੱਤ ਦੀ ਪੁੰਜ ਸੰਖਿਆ ਉਸ ਵਿੱਚ ਮੌਜੂਦ ਪ੍ਰੋਟਾਨਾ ਅਤੇ ਨਿਊਵਾਂਨਾਂ ਦੀ ਸੰਖਿਆ ਦਾ ਜੋੜ ਹੁੰਦਾ ਹੈ ।
ਪੁੰਜ ਸੰਖਿਆ (A) = ਪ੍ਰੋਟਾਂਨਾਂ ਦੀ ਸੰਖਿਆ (P) + ਨਿਊਟੂਨਾਂ ਦੀ ਸੰਖਿਆ (N)
ਨਿਊਟ੍ਰਾਨਾਂ ਦੀ ਸੰਖਿਆ (N) = ਪੁੰਜ ਸੰਖਿਆ – ਪ੍ਰੋਟਾਨਾਂ ਦੀ ਸੰਖਿਆ
= ਪੁੰਜ ਸੰਖਿਆ – ਪਰਮਾਣੂ ਸੰਖਿਆ
= A – Z

PSEB 9th Class Science Important Questions Chapter 4 ਪਰਮਾਣੂ ਦੀ ਬਣਤਰ

ਪ੍ਰਸ਼ਨ 16.
ਨਿਉਟਾਨਾਂ ਦੀ ਹੋਂਦ ਨੂੰ ਕਿਸ ਨੇ ਪੇਸ਼ ਕੀਤਾ ਸੀ ? ਇਸ ਪੁਰਵ ਧਾਰਨਾ ਦਾ ਕੀ ਆਧਾਰ ਹੈ ? :
ਉੱਤਰ-
ਸਭ ਤੋਂ ਪਹਿਲਾਂ ਨਿਉਟਾਂਨ ਦੀ ਹੋਂਦ ਦਾ ਵਿਚਾਰ ਪ੍ਰਗਟ ਕੀਤਾ ਗਿਆ ਸੀ । ਸੰਨ 1920 ਵਿੱਚ ਉਸਨੇ ਇਹ ਧਾਰਨਾ ਪੇਸ਼ ਕੀਤੀ ਕਿ ਨਾਭਿਕ ਵਿੱਚ ਪ੍ਰੋਟੀਨ ਅਤੇ ਉਸ ਦੇ ਨੇੜੇ ਇਲੈਂਕਨ ਬਿਜਲਈ ਆਕਰਸ਼ਣ ਕਾਰਨ ਆਪਸ ਵਿੱਚ ਇੰਨੇ ਨੇੜੇ ਹੋਣ ਕਿ ਉਹਨਾਂ ਨੂੰ ਇੱਕ ਹੀ ਕਣ ਦੇ ਰੂਪ ਵਿੱਚ ਮੰਨਿਆ ਜਾ ਸਕੇ ਜਿਸ ਵਿੱਚ ਨੈੱਟ ਚਾਰਜ ਜ਼ੀਰੋ ਹੋ ਜਾਏ । ਇਸ ਲਈ ਉਸ ਦੇ ਇੱਕ ਨਵੇਂ ਕਣ ਦੀ ਕਲਪਨਾ ਕੀਤੀ ਅਤੇ ਉਸ ਦਾ ਨਾਂ ਨਿਉਟਾਂਨ ਰੱਖਿਆ । ਇਸ ਤੋਂ ਜਲਦੀ ਬਾਅਦ ਦੀ ਸੰਕਲਪਨਾ ਨੇ ਆਧੁਨਿਕ ਵਿਗਿਆਨ ਦੀਆਂ ਕਈ ਮਹੱਤਵਪੂਰਨ ਸਮੱਸਿਆਵਾਂ ਨੂੰ ਹੱਲ ਕਰ ਦਿੱਤਾ ।

ਪ੍ਰਸ਼ਨ 17.
ਹੀਲੀਅਮ ਦੇ ਸੰਯੋਜਕਤਾ ਸੈੱਲ ਵਿੱਚ 2 ਇਲੈੱਕਵਾਂਨ ਹੁੰਦੇ ਹਨ ਪਰ ਇਸ ਦੀ ਸੰਯੋਕਤਾ 2 ਨਹੀਂ ਹੈ, ਕਿਉਂ ?
ਉੱਤਰ-
ਹੀਲੀਅਮ ਦੇ ਸੰਯੋਜਕਤਾ ਸੈੱਲ ਵਿੱਚ 2 ਇਲੈੱਕਵਾਂਨ ਹੁੰਦੇ ਹਨ ਪਰ ਉਸਦੀ ਸੰਯੋਜਕਤਾ 2 ਨਹੀਂ ਹੁੰਦੀ ਕਿਉਂਕਿ ਉਸਦਾ ਸੈੱਲ ਪੂਰਣ ਰੂਪ ਨਾਲ ਭਰਿਆ ਹੁੰਦਾ ਹੈ । ਜਦੋਂ ਕਿਸੇ ਤੱਤ ਦਾ ਸਭ ਤੋਂ ਬਾਹਰਲਾ ਸੈੱਲ ਪੂਰਣ ਰੂਪ ਨਾਲ ਭਰਿਆ ਹੋਵੇ ਤਾਂ ਉਸ ਤੱਤ ਦੀ ਸੰਯੋਜਕਤਾ ਜ਼ੀਰੋ ਹੁੰਦੀ ਹੈ ਅਤੇ ਉਹ ਤੱਤ ਅਕਿਰਿਆਸ਼ੀਲ ਹੁੰਦਾ ਹੈ । ਇਸ ਲਈ ਹੀਲੀਅਮ ਤੱਤ ਦੀ ਸੰਯੋਜਕਤਾ ਜ਼ੀਰੋ ਹੈਂ ।

ਪ੍ਰਸ਼ਨ 18.
ਸੰਯੋਜਕਤਾ ਇਲੈੱਕਵਾਂਨ ਦੀ ਪਰਿਭਾਸ਼ਾ ਦਿਓ । ਇਹ ਪਰਮਾਣੂ ਦੀ ਰਚਨਾ ਨਾਲ ਕਿਵੇਂ ਸੰਬੰਧਤ ਹੈ ?
ਉੱਤਰ-
ਸੰਯੋਜਕਤਾ – ਕਿਸੇ ਪਰਮਾਣੂ ਦੇ ਸਭ ਤੋਂ ਬਾਹਰਲੇ ਸੈੱਲ ਵਿੱਚ ਉਪਸਥਿਤ ਇਲੈੱਕਟ੍ਰਾਨ ਹੀ ਸੰਯੋਜਕਤਾ ਇਲੈੱਕਵਾਂਨ ਅਖਵਾਉਂਦੇ ਹਨ । ਇਹ ਹੀ ਰਸਾਇਣਿਕ ਕਿਰਿਆਵਾਂ ਵਿੱਚ ਭਾਗ ਲੈਂਦੇ ਹਨ ।

ਸੰਯੋਜਕਤਾ ਕਿਸੇ ਪਰਮਾਣੁ ਦੀ ਬਨਾਵਟ ਨੂੰ ਪ੍ਰਗਟ ਕਰਦੀ ਹੈ ਜਿਵੇਂ ਸੋਡੀਅਮ (Na) ਦੀ ਪਰਮਾਣੂ ਸੰਖਿਆ 11 ਹੈ । ਉਸ ਦੀ ਇਲੈਂਕਟਾਨਿਕ ਬਣਤਰ (K = 1, L: = 8, M = 1) ਵਿੱਚ ਸਭ ਤੋਂ ਬਾਹਰਲੇ ਸੈੱਲ ਵਿੱਚ ਇੱਕ ਇਲੈੱਕਟਾਂਨ ਹੈ, ਇਸ ਲਈ ਇਸ ਦੀ ਸੰਯੋਜਕਤਾ 1 ਹੈ । ਕਿਸੇ ਤੱਤ ਦੇ ਰਸਾਇਣਿਕ ਗੁਣ ਸਭ ਤੋਂ ਬਾਹਰਲੇ ਸੈੱਲ ਵਿੱਚ ਮੌਜੂਦ ਇਲੈਕਟਾਂਨਾਂ ਦੀ ਸੰਖਿਆ ਤੇ ਨਿਰਭਰ ਕਰਦੇ ਹਨ । ਪਰਮਾਣੁ ਸੰਰਚਨਾ ਤੋਂ ਹੀ ਸੰਯੋਜਕਤਾ ਇਲੈੱਕਟਾਨਾਂ ਦੇ ਬਾਰੇ ਪਤਾ ਲੱਗਦਾ ਹੈ । ਇਹ ਪਰਮਾਣੁ ਦੇ ਨਾਭਿਕ ਦੇ ਪੁੰਜ ਨਾਲ ਸੰਬੰਧਤ ਨਹੀਂ ਹੁੰਦੇ ਹਨ । ਜੇਕਰ ਕਿਸੇ ਪਰਮਾਣੂ ਦਾ ਸਭ ਤੋਂ ਬਾਹਰਲਾ ਸੈੱਲ ਪੂਰਣ ਰੂਪ ਨਾਲ ਭਰਿਆ ਹੋਵੇ (8, 18, 32) ਤਾਂ ਉਸ ਤੱਤ ਦੀ ਸੰਯੋਜਕਤਾ ਜ਼ੀਰੋ ਹੋਵੇਗੀ ਅਤੇ ਉਹ ਤੱਤ ਅਕਿਰਿਆਸ਼ੀਲ ਹੋਵੇਗਾ । ਵੱਖ-ਵੱਖ ਤੱਤਾਂ ਦੇ ਪਰਮਾਣੁਆਂ ਵਿੱਚ ਬਰਾਬਰ ਇਲੈੱਕਵਾਂਨ ਹੋਣ ਦੀ ਹਾਲਤ ਵਿੱਚ ਉਹਨਾਂ ਦੇ ਰਸਾਇਣਿਕ ਗੁਣ ਇੱਕ ਸਮਾਨ ਹੁੰਦੇ ਹਨ ।

ਪ੍ਰਸ਼ਨ 19.
ਇਲੈੱਕਟ੍ਰਾਨਾਂ ਨੂੰ ਪਲੈਨੇਟਰੀ ਇਲੈੱਕਟ੍ਰਾਨ ਕਿਉਂ ਕਿਹਾ ਜਾਂਦਾ ਹੈ ?
ਉੱਤਰ-
ਰਦਰਫੋਰਡ ਦੇ ਪਰਮਾਣੂ ਮਾਡਲ ਨੂੰ ਸੂਰਜੀ ਮਾਡਲ ਵੀ ਕਿਹਾ ਜਾਂਦਾ ਹੈ ਕਿਉਂਕਿ ਇਸ ਮਾਡਲ ਵਿੱਚ ਇਹ ਕਲਪਨਾ ਕੀਤੀ ਗਈ ਸੀ ਕਿ ਜਿਵੇਂ ਸੂਰਜ ਦੇ ਚਾਰੇ ਪਾਸੇ ਸਾਰੇ ਨਛੱਤਰ (ਗ੍ਰਹਿ) ਚੱਕਰ ਲਾਉਂਦੇ ਹਨ ਉਸੇ ਤਰ੍ਹਾਂ ਨਾਭਿਕ ਦੁਆਲੇ ਇਲੈੱਕਟ੍ਰਾਨ ਚੱਕਰ ਲਗਾਉਂਦੇ ਹਨ । ਇਸ ਲਈ ਪਰਮਾਣੂ ਦੇ ਇਲੈੱਕਟ੍ਰਾਨਾਂ ਨੂੰ ਪਲੈਨੇਟਰੀ ਇਲੈੱਕਟ੍ਰਾਨ ਆਖਿਆ ਜਾਂਦਾ ਹੈ ।

ਪ੍ਰਸ਼ਨ 20.
ਚਿੱਤਰ ਰਾਹੀਂ ਸੋਡੀਅਮ ਪਰਮਾਣੂ ਅਤੇ ਸੋਡੀਅਮ ਆਇਨ ਵਿੱਚ ਇਲੈੱਕਟ੍ਰਾਨ ਵੰਡ ਦਰਸਾਓ ਅਤੇ ਇਹਨਾਂ ਦੀ ਪਰਮਾਣੂ ਸੰਖਿਆ ਦਿਓ ।
ਉੱਤਰ-
PSEB 9th Class Science Important Questions Chapter 4 ਪਰਮਾਣੂ ਦੀ ਬਣਤਰ 3
ਸੋਡੀਅਮ ਪਰਮਾਣੂ ਦੀ ਪਰਮਾਣੂ ਸੰਖਿਆ 11 ਹੈ ਅਤੇ ਇਸ ਵਿੱਚ ਇਲੈੱਕਟਾਂਨਾਂ ਦੀ ਸੰਖਿਆ ਵੀ 11 ਹੈ । ਦੂਜੇ ਪਾਸੇ ਸੋਡੀਅਮ ਆਇਨ (Na+) ਵਿੱਚ ਇਲੈੱਕਟ੍ਰਾਨਾਂ ਦੀ ਸੰਖਿਆ 11 – 1 = 10 ਹੁੰਦੀ ਹੈ । ਇਸ ਲਈ ਉਸਦੇ ਇਲੈਂਕਨਿਕ ਸੈੱਲ ਵਿੱਚ ਇਲੈੱਕਟ੍ਰਾਨਾਂ ਦੀ ਵੰਡ (2, 8) ਹੋਵੇਗੀ । ਕਿਸੇ ਤੱਤ ਦੀ ਪਰਮਾਣੂ ਸੰਖਿਆ ਇਸਦੇ ਪ੍ਰੋਟਾਨਾਂ ਦੀ ਸੰਖਿਆ ਦੇ ਬਰਾਬਰ ਹੁੰਦੀ ਹੈ । ਇਸ ਲਈ ਸੋਡੀਅਮ ਪਰਮਾਣੂ ਅਤੇ ਸੋਡੀਅਮ ਆਇਨ ਵਿੱਚ ਪਰਮਾਣੂ ਸੰਖਿਆ ਬਰਾਬਰ ਹੀ ਹੋਵੇਗੀ । ਇਸ ਲਈ ਦੋਨਾਂ ਦੀ ਪਰਮਾਣੂ ਸੰਖਿਆ 11 ਹੈ ।

PSEB 9th Class Science Important Questions Chapter 4 ਪਰਮਾਣੂ ਦੀ ਬਣਤਰ

ਪ੍ਰਸ਼ਨ 21.
ਹੀਲੀਅਮ, ਨਿਆਨ ਅਤੇ ਆਰਗਾਂਨ ਤੱਤਾਂ ਦੀ ਸੰਯੋਜਕਤਾ ਜ਼ੀਰੋ ਕਿਉਂ ਹੁੰਦੀ ਹੈ ?
ਉੱਤਰ-
ਹੀਲੀਅਮ ਪਰਮਾਣੂ ਦਾ ਕੇਵਲ ਇੱਕ ਹੀ K ਸ਼ੈਲ ਹੈ ਜਿਸ ਵਿਚ 2 ਇਲੈੱਕਵਾਂਨ ਹਨ । ਕਿਉਂਕਿ ਇਹ ਇਲੈੱਕਟਾਂਨਾਂ ਦੀ ਵੱਧ ਤੋਂ ਵੱਧ ਸੰਖਿਆ ਹੈ ਜੋ K ਸੈੱਲ ਵਿੱਚ ਭਰੀ ਜਾ ਸਕਦੀ ਹੈ । ਇਸ ਲਈ ਇਹ ਨਾ ਤਾਂ ਇਲੈੱਕਵਾਂਨ ਲੈ ਸਕਦਾ ਹੈ ਅਤੇ ਨਾ ਹੀ ਗੁਆ ਸਕਦਾ ਹੈ । ਇਸ ਲਈ ਹੀਲੀਅਮ ਦੀ ਸੰਯੋਜਕਤਾ ਜ਼ੀਰੋ ਹੈ । ਇਸੇ ਤਰ੍ਹਾਂ ਨਿਆਨ (2, 8) ਅਤੇ ਆਰਗਾਂਨ (2, 8, 8) ਵਿਚ ਸਭ ਤੋਂ ਬਾਹਰਲੇ ਸੈੱਲ ਵਿੱਚ ਅੱਠ-ਅੱਠ ਇਲੈਂਕਨ ਹਨ, ਜਿਹੜੀ ਵੱਧ ਤੋਂ ਵੱਧ ਸੰਖਿਆ ਹੈ । ਇਸ ਲਈ ਨਿਆਨ ਅਤੇ ਆਰਗਾਂਨ ਦੋਨਾਂ ਦੀ ਸੰਯੋਜਕਤਾ ਜ਼ੀਰੋ ਹੈ ।

ਪ੍ਰਸ਼ਨ 22.
ਇਕ ਤੱਤ ਦੀ ਪਰਮਾਣੂ ਸੰਖਿਆ 15 ਹੈ । ਇਸ ਦਾ ਕੀ ਅਰਥ ਹੈ ? ਕੀ ਇਹ ਸੰਭਵ ਹੈ ਕਿ ਇਕ ਹੀ ਪਰਮਾਣੂ ਦੇ ਸੈੱਲ ਵੱਧ ਹੋ ਸਕਦੇ ਹਨ ।
ਉੱਤਰ-
ਜਦੋਂ ਇੱਕ ਪਰਮਾਣੂ ਦੇ ਤਿੰਨ ਸੈੱਲ ਹਨ ਤਾਂ ਇਸਦਾ ਮਤਲਬ ਹੈ ਕਿ ਪਰਮਾਣੂ ਵਿੱਚ ਇਲੈੱਕਵਾਂਨੀ ਵੰਡ ਤਿੰਨ ਉਰਜਾ ਸਤਰਾਂ ਵਿੱਚ ਹੈ ।ਉਤੇਜਿਤ ਅਵਸਥਾ ਵਿੱਚ ਉਸੇ ਪਰਮਾਣੁ ਦੇ ਇਲੈੱਕਵਾਂਨ ਤਿੰਨ ਤੋਂ ਵੱਧ ਉਰਜਾ ਸਤਰਾਂ ਵਿੱਚ ਵੰਡੇ ਜਾਣਗੇ ਜਿਸਦੇ ਸਿੱਟੇ ਵਜੋਂ ਉਸ ਪਰਮਾਣੂ ਦੇ ਤਿੰਨ ਨਾਲੋਂ ਵੱਧ ਸੈੱਲ ਹੋਣਗੇ ।

ਪ੍ਰਸ਼ਨ 23.
ਸਮਸਥਾਨਿਕਾਂ ਦੇ ਸਧਾਰਨ ਗੁਣ ਲਿਖੋ । ਉੱਤਰ-ਸਮਸਥਾਨਿਕਾਂ ਦੇ ਸਧਾਰਨ ਗੁਣ-

  1. ਕਿਸੇ ਤੱਤ ਦੇ ਸਮਸਥਾਨਿਕਾਂ ਦੀ ਪਰਮਾਣੂ ਸੰਖਿਆ ਸਮਾਨ ਹੁੰਦੀ ਹੈ ।
  2. ਤੱਤ ਦੇ ਸਾਰੇ ਸਮਸਥਾਨਿਕਾਂ ਦੇ ਰਸਾਇਣਿਕ ਗੁਣ ਇੱਕੋ ਜਿਹੇ ਹੁੰਦੇ ਹਨ ।
  3. ਤੱਤ ਦੇ ਸਾਰੇ ਸਮਸਥਾਨਿਕਾਂ ਵਿੱਚ ਇਲੈੱਕਟ੍ਰਨਾਂ ਦੀ ਸੰਖਿਆ ਸਮਾਨ ਹੁੰਦੀ ਹੈ ।
  4. ਤੱਤ ਦੇ ਸਾਰੇ ਸਮਸਥਾਨਿਕਾਂ ਦੀ ਇਲੈਂਕਨੀ ਵੰਡ ਇੱਕੋ ਜਿਹੀ ਹੁੰਦੀ ਹੈ ।

ਸੰਖਿਆਤਮਕ ਪ੍ਰਸ਼ਨ (Numerical Problems)

ਪ੍ਰਸ਼ਨ 1.
ਪਰਮਾਣੂ ਪੁੰਜ 35 ਅਤੇ 37 ਵਾਲੇ ਦੋ ਸਮਸਥਾਨਿਕ 3 : 1 ਦੇ ਅਨੁਪਾਤ ਵਿੱਚ ਮੌਜੂਦ ਹਨ । ਇਹਨਾਂ ਦਾ ਔਸਤ ਪਰਮਾਣੂ ਪੁੰਜ ਕੀ ਹੋਵੇਗਾ ?
ਹੱਲ:
ਕਲੋਰੀਨ ਦਾ ਔਸਤ ਪਰਮਾਣੂ ਪੁੰਜ = \(\frac{35 \times 3+37 \times 1}{3+1}\)
= \(\frac{105+37}{4}\)
= 35.5 a.m.u.

ਪ੍ਰਸ਼ਨ 2.
ਉਸ ਤੱਤ ਦੀ ਪਰਮਾਣੂ ਸੰਖਿਆ ਪਤਾ ਕਰੋ ਜਿਸਦੇ ਨਾਭਿਕ ਵਿੱਚ 12 ਨਿਊਝਾਂਨ ਹਨ ਅਤੇ ਜਿਸਦੀ ਪੁੰਜ ਸੰਖਿਆ 23 ਹੈ । ਇਸ ਤੱਤ ਦਾ ਸੰਕੇਤ ਕੀ ਹੈ ?
ਹੱਲ:
ਪਰਮਾਣੂ ਦੇ ਨਾਭਿਕ ਵਿੱਚ ਨਿਊਟ੍ਰਾਨ ਸੰਖਿਆ = 12
ਪੁੰਜ ਸੰਖਿਆ (A) = 23
ਪਰਮਾਣੂ ਸੰਖਿਆ (Z) = ?
ਅਸੀਂ ਜਾਣਦੇ ਹਾਂ, ਪੁੰਜ ਸੰਖਿਆ (A) = ਪ੍ਰੋਟਾਨਾਂ ਦੀ ਸੰਖਿਆ + ਨਿਊਟ੍ਰਾਨਾਂ ਦੀ ਸੰਖਿਆ
23 = p + 12
∴ ਪ੍ਰੋਟਾਨਾਂ ਦੀ ਸੰਖਿਆ (p) = 23 – 12 = 11
ਅਰਥਾਤ ਪਰਮਾਣੂ ਸੰਖਿਆ (Z) = ਪ੍ਰੋਟਾਨਾਂ ਦੀ ਸੰਖਿਆ = 11
ਸੋਡੀਅਮ ਦੀ ਪਰਮਾਣੂ ਸੰਖਿਆ 11 ਅਤੇ ਪੁੰਜ ਸੰਖਿਆ 23 ਹੈ । ਇਸ ਤੱਤ ਨੂੰ ਦਰਸਾਉਣ ਲਈ ਸੰਕੇਤ ਹੈ \({ }_{11}^{23} \mathrm{Na}\)

PSEB 9th Class Science Important Questions Chapter 4 ਪਰਮਾਣੂ ਦੀ ਬਣਤਰ

ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ (Very Short Answer Type Questions)

ਪ੍ਰਸ਼ਨ 1.
ਡਾਲਟਨ ਅਨੁਸਾਰ ਪਰਮਾਣੂ ਦੇ ਮੂਲ ਗੁਣ ਕੀ ਸੀ ?
ਉੱਤਰ-
ਡਾਲਟਨ ਅਨੁਸਾਰ ਪਰਮਾਣੂ ਅਵਿਭਾਜ ਅਤੇ ਨਾ ਨਸ਼ਟ ਹੋਣ ਵਾਲਾ ਕਣ ਹੈ ।

ਪ੍ਰਸ਼ਨ 2.
ਪਰਮਾਣੂ ਸੰਰਚਨਾ ਨਾਲ ਸੰਬੰਧਿਤ ਪਹਿਲਾ ਮਾਂਡਲ ਕਿਸ ਨੇ ਪੇਸ਼ ਕੀਤਾ ਸੀ ?
ਉੱਤਰ-
ਜੇ. ਜੇ. ਮਸਨ ਨੇ ।

ਪ੍ਰਸ਼ਨ 3.
ਐਲਫਾ-ਕਣ ਕੀ ਹੁੰਦੇ ਹਨ ?
ਉੱਤਰ-
ਦੋ ਚਾਰਜ ਵਾਲੇ ਹੀਲੀਅਮ (He2+) ਕਣ ਹੁੰਦੇ ਹਨ ।

ਪ੍ਰਸ਼ਨ 4.
ਐਲਫਾ-ਕਣਾਂ ਵਿੱਚ ਕਿਹੜਾ ਚਾਰਜ ਹੁੰਦਾ ਹੈ ?
ਉੱਤਰ-
ਧਨ ਚਾਰਜ ।

ਪ੍ਰਸ਼ਨ 5.
ਐਲਫਾ ਕਣਾਂ ਦਾ ਪੁੰਜੇ ਕਿੰਨਾ ਹੁੰਦਾ ਹੈ ?
ਉੱਤਰ-
4u.

PSEB 9th Class Science Important Questions Chapter 4 ਪਰਮਾਣੂ ਦੀ ਬਣਤਰ

ਪ੍ਰਸ਼ਨ 6.
ਨੀਲ ਬੋਹਰ ਨੇ ਰਦਰਫੋਰਡ ਦੇ ਮਾਂਡਲ `ਤੇ ਉੱਠੇ ਸਵਾਲਾਂ ਨੂੰ ਕਿਵੇਂ ਦੂਰ ਕੀਤਾ ?
ਉੱਤਰ-
ਨੀਲ ਬੋਹਰ ਨੇ ਸਪੱਸ਼ਟ ਕੀਤਾ ਕਿ ਇਲੈੱਕਵਾਂਨ ਕੁੱਝ ਨਿਸਚਿਤ ਆਰਬਿਟਾਂ ਵਿੱਚ ਹੀ ਚੱਕਰ ਲਗਾ ਸਕਦੇ ਹਨ ਜਿਨ੍ਹਾਂ ਤੋਂ ਉਰਜਾ ਦਾ ਵਿਕਿਰਨ ਨਹੀਂ ਹੁੰਦਾ ਹੈ ।

ਪ੍ਰਸ਼ਨ 7.
ਪਰਮਾਣੂ ਪੁੰਜ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪਰਮਾਣੂ ਪੰਜ-ਪਰਮਾਣੂ ਦੇ ਨਾਭਿਕ ਵਿੱਚ ਮੌਜੂਦ ਪ੍ਰੋਟਾਨ ਅਤੇ ਨਿਊਟ੍ਰਾਨ ਦੇ ਪੁੰਜ ਦੇ ਜੋੜ ਨੂੰ ਪਰਮਾਣੂ ਪੁੰਜ ਕਹਿੰਦੇ ਹਨ ।

ਪ੍ਰਸ਼ਨ 8.
ਵਿਭਿੰਨ ਸੈੱਲਾਂ ਵਿੱਚ ਇਲੈੱਕਟ੍ਰਾਨਾਂ ਦੀ ਵੰਡ ਦਾ ਨਿਯਮ ਕਿਸ ਨੇ ਪੇਸ਼ ਕੀਤਾ ਸੀ ?
ਉੱਤਰ-
ਬੋਰ ਅਤੇ ਬਰੀ ਨੇ ।

ਪ੍ਰਸ਼ਨ 9.
ਪਰਮਾਣੂ ਦੇ ਵੱਖ-ਵੱਖ ਸੈੱਲਾਂ ਵਿੱਚ ਇਲੈੱਕਵਾਂਨਾਂ ਦੀ ਵੰਡ ਦਾ ਸੁਤਰ ਲਿਖੋ ।
ਉੱਤਰ-
2n2 ਜਿੱਥੇ ‘n’ ਉਰਜਾ ਸਤਰ ਦੀ ਸੰਖਿਆ ਹੈ ।

ਪ੍ਰਸ਼ਨ 10.
ਪਰਮਾਣੂ ਦੇ ਪਹਿਲੇ ਚਾਰ ਸੈੱਲਾਂ ਵਿੱਚ ਵੱਧ ਤੋਂ ਵੱਧ ਇਲੈੱਕਟਾਂਨਾਂ ਦੀ ਸੰਖਿਆ ਲੜੀਵਾਰ ਲਿਖੋ ।
ਉੱਤਰ-
2, 8, 18, 32.

ਪ੍ਰਸ਼ਨ 11.
ਸਭ ਤੋਂ ਬਾਹਰਲੇ ਸੈੱਲ ਵਿੱਚ ਵੱਧ ਤੋਂ ਵੱਧ ਕਿੰਨੇ ਇਲੈੱਕਟਾਂਨ ਹੋ ਸਕਦੇ ਹਨ ?
ਉੱਤਰ-
8.

PSEB 9th Class Science Important Questions Chapter 4 ਪਰਮਾਣੂ ਦੀ ਬਣਤਰ

ਪ੍ਰਸ਼ਨ 12.
ਰਸਾਇਣਿਕ ਰੂਪ ਨਾਲ ਕਿਹੜੇ ਤੱਤ ਕਿਰਿਆਸ਼ੀਲ ਨਹੀਂ ਹੁੰਦੇ ਹਨ ?
ਉੱਤਰ-
ਜਿਨ੍ਹਾਂ ਤੱਤਾਂ ਦੇ ਪਰਮਾਣੂਆਂ ਦੇ ਸਭ ਤੋਂ ਬਾਹਰਲੇ ਸੈੱਲ ਪੂਰਨ ਰੂਪ ਨਾਲ ਭਰੇ ਹੁੰਦੇ ਹਨ, ਉਹ ਰਸਾਇਣਿਕ ਰੂਪ ਨਾਲ ਕਿਰਿਆਸ਼ੀਲ ਨਹੀਂ ਹੁੰਦੇ ।

ਪ੍ਰਸ਼ਨ 13.
ਅਸ਼ਟਕ ਕਿਸ ਨੂੰ ਕਹਿੰਦੇ ਹਨ ?
ਉੱਤਰ-
ਅਸ਼ਟਕ (ਆਠਾ)-ਅੱਠ ਇਲੈੱਕਟਾਨਾਂ ਵਾਲੇ ਸਭ ਤੋਂ ਬਾਹਰਲੇ ਸੈੱਲ ਨੂੰ ਅਸ਼ਟਕ ਆਖਦੇ ਹਨ ।

ਪ੍ਰਸ਼ਨ 14.
ਤੱਤ ਦੀ ਸੰਯੋਜਕਤਾ ਕੀ ਹੁੰਦੀ ਹੈ ?
ਉੱਤਰ-
ਸੰਯੋਜਕਤਾ – ਪਰਮਾਣੂ ਦੇ ਸਭ ਤੋਂ ਬਾਹਰਲੇ ਸ਼ੈਲ ਵਿੱਚ ਅਸ਼ਟਕ ਬਣਾਉਣ ਲਈ ਜਿੰਨੀ ਸੰਖਿਆ ਇਲੈੱਕਵਾਂਨਾਂ ਦੀ ਸਾਂਝੇਦਾਰੀ ਜਾਂ ਸਥਾਨਾਂਤਰਨ ਹੁੰਦਾ ਹੈ, ਉਹ ਉਸ ਤੱਤ ਦੀ ਸੰਯੋਜਕਤਾ ਹੁੰਦੀ ਹੈ ।

ਪ੍ਰਸ਼ਨ 15.
ਪਰਮਾਣੂ ਸੰਖਿਆ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪਰਮਾਣੂ ਸੰਖਿਆ-ਕਿਸੇ ਪਰਮਾਣੂ ਦੇ ਨਾਭਿਕ ਵਿੱਚ ਮੌਜੂਦ ਪ੍ਰੋਟਾਨਾਂ ਦੀ ਕੁੱਲ ਸੰਖਿਆ ਨੂੰ ਪਰਮਾਣੂ ਸੰਖਿਆ ਕਹਿੰਦੇ ਹਨ ।

ਪ੍ਰਸ਼ਨ 16.
ਨਿਊਕਲੀਆਂਨ ਕਿਸ ਨੂੰ ਕਹਿੰਦੇ ਹਨ ?
ਉੱਤਰ-
ਨਿਊਕਲੀਆਂਨ – ਕਿਸੇ ਪਰਮਾਣੂ ਦੇ ਨਾਭਿਕ ਵਿੱਚ ਉਪਸਥਿਤ ਪ੍ਰੋਟਾਨਾਂ ਅਤੇ ਨਿਊਨਾਂ ਦੇ ਸਮੂਹ ਦੇ ਰੂਪ ਵਿੱਚ ਨਿਊਕਲੀਆਂਨ ਕਹਿੰਦੇ ਹਨ ।

PSEB 9th Class Science Important Questions Chapter 4 ਪਰਮਾਣੂ ਦੀ ਬਣਤਰ

ਪ੍ਰਸ਼ਨ 17.
ਪਰਮਾਣੂ ਦਾ ਲਗਪਗ ਸਾਰਾ ਪੁੰਜ ਕਿੱਥੇ ਸਥਿਤ ਹੁੰਦਾ ਹੈ ?
ਉੱਤਰ-
ਪਰਮਾਣੂ ਦੇ ਨਾਭਿਕ ਵਿੱਚ ।

ਪ੍ਰਸ਼ਨ 18.
ਪੁੰਜ ਸੰਖਿਆ ਕਿਸ ਨੂੰ ਕਹਿੰਦੇ ਹਨ ?
ਉੱਤਰ-
ਪੰਜ ਸੰਖਿਆ- ਕਿਸੇ ਪਰਮਾਣੂ ਦੇ ਨਾਭਿਕ ਵਿੱਚ ਮੌਜੂਦ ਪ੍ਰੋਟਾਨਾਂ ਅਤੇ ਨਿਊਟੂਨਾਂ ਦੀ ਕੁੱਲ ਸੰਖਿਆ ਦੇ ਜੋੜ ਨੂੰ ਪੁੰਜ ਸੰਖਿਆ ਕਹਿੰਦੇ ਹਨ ।

ਪ੍ਰਸ਼ਨ 19.
ਸਮਸਥਾਨਿਕ (ਆਈਸੋਟੋਪ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸਮਸਥਾਨਿਕ (ਆਈਸੋਟੋਪ) – ਇਕ ਹੀ ਤੱਤ ਦੇ ਪਰਮਾਣੂ ਜਿਨ੍ਹਾਂ ਦੀ ਪਰਮਾਣੂ ਸੰਖਿਆ ਬਰਾਬਰ ਹੋਵੇ ਪਰੰਤੂ ਪੁੰਜ ਸੰਖਿਆ ਭਿੰਨ ਹੋਵੇ, ਉਸਨੂੰ ਸਮਸਥਾਨਿਕ ਕਹਿੰਦੇ ਹਨ ।

ਪ੍ਰਸ਼ਨ 20.
ਕਲੋਰੀਨ ਦੇ ਦੋ ਸਮਸਥਾਨਿਕ ਲਿਖੋ ।
ਉੱਤਰ-
\({ }_{17}^{35} \mathrm{CI}\) ਅਤੇ \({ }_{17}^{37} \mathrm{CI}\)

ਪ੍ਰਸ਼ਨ 21.
ਕਾਰਬਨ ਦੇ ਦੋ ਸਮਸਥਾਨਿਕ ਲਿਖੋ ।
ਉੱਤਰ-
\({ }_{6}^{12} \mathrm{C}\) ਅਤੇ \({ }_{6}^{14} \mathrm{C}\)

ਪ੍ਰਸ਼ਨ 22.
ਕਲੋਰੀਨ ਦੇ ਪਰਮਾਣੁ ਦਾ ਪੁੰਜ ਕਿੰਨਾ ਹੈ ?
ਉੱਤਰ-
35.5.

PSEB 9th Class Science Important Questions Chapter 4 ਪਰਮਾਣੂ ਦੀ ਬਣਤਰ

ਪ੍ਰਸ਼ਨ 23.
ਕੈਂਸਰ ਦੇ ਇਲਾਜ ਲਈ ਕਿਸ ਤੱਤ ਦੇ ਸਮਸਥਾਨਿਕ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਕੋਬਾਲਟ ਦੇ ਸਮਸਥਾਨਿਕ ਦੀ ।

ਪ੍ਰਸ਼ਨ 24.
ਗਲਗੰਢ ਰੋਗ ਦੇ ਇਲਾਜ ਲਈ ਕਿਸ ਤੱਤ ਦੇ ਸਮਸਥਾਨਿਕ ਦੀ ਵਰਤੋਂ ਕੀਤੀ ਜਾਂਦੀ ਹੈ ?
ਉੱਤਰ-
ਆਇਓਡੀਨ ਦੇ ਸਮਸਥਾਨਿਕ ਦੀ ।

ਪ੍ਰਸ਼ਨ 25.
ਪਰਮਾਣੂ ਭੱਠੀ ਵਿੱਚ ਈਂਧਨ ਦੇ ਰੂਪ ਵਿੱਚ ਕਿਸ ਤੱਤ ਦੇ ਸਮਸਥਾਨਿਕ ਦਾ ਉਪਯੋਗ ਕੀਤਾ ਜਾਂਦਾ ਹੈ ?
ਉੱਤਰ-
ਯੂਰੇਨੀਅਮ ਦਾ ।

ਪ੍ਰਸ਼ਨ 26.
ਸਮਭਾਰਕ ਕਿਸ ਨੂੰ ਕਹਿੰਦੇ ਹਨ ?
ਉੱਤਰ-
ਸਮਭਾਰਕ – ਵੱਖ-ਵੱਖ ਪਰਮਾਣੂ ਸੰਖਿਆ, ਪਰੰਤੂ ਇੱਕ ਸਮਾਨ ਪੁੰਜ ਸੰਖਿਆ ਵਾਲੇ ਤੱਤਾਂ ਨੂੰ ਸਮਭਾਰਕ ਕਹਿੰਦੇ ਹਨ ।

ਪ੍ਰਸ਼ਨ 27.
ਦੋ ਸਮਭਾਰਕ ਤੱਤਾਂ ਦੇ ਉਦਾਹਰਨ ਦਿਓ ।
ਉੱਤਰ-
(i) ਕੈਲਸ਼ੀਅਮ
(ii) ਆਰਗਾਂਨ ।

ਪ੍ਰਸ਼ਨ 28.
ਹਾਈਡ੍ਰੋਜਨ ਦੇ ਤਿੰਨ ਸਮਸਥਾਨਿਕਾਂ ਦੇ ਨਾਂ ਲਿਖੋ ।
ਉੱਤਰ-
ਹਾਈਡੋਜਨ ਦੇ ਤਿੰਨ ਸਮਸਥਾਨਿਕ-

  1. ਪ੍ਰੋਟੀਅਮ (\({ }_{1}^{1} \mathrm{H}\))
  2. ਡਿਊਟੀਰਿਅਮ (\({ }_{1}^{2} \mathrm{H}\))
  3. ਈਟਿਅਮ (\({ }_{1}^{3} \mathrm{H}\))

ਪ੍ਰਸ਼ਨ 29.
ਪਰਮਾਣੂ ਦੇ ਕਿਹੜੇ ਇਲੈਂਕਨ ਤੱਤ ਦੇ ਗੁਣਾਂ ਨੂੰ ਨਿਰਧਾਰਿਤ ਕਰਦੇ ਹਨ ?
ਉੱਤਰ-
ਵੇਲੈਂਸ ਇਲੈੱਕਟ੍ਰਾਂਨ ।

PSEB 9th Class Science Important Questions Chapter 4 ਪਰਮਾਣੂ ਦੀ ਬਣਤਰ

ਪ੍ਰਸ਼ਨ 30.
ਕਲੋਰੀਨ ਪਰਮਾਣੂ ਦੀ ਪਰਮਾਣੂ ਪੁੰਜ ਸੰਖਿਆ 35 ਅਤੇ ਪਰਮਾਣੂ ਸੰਖਿਆ 17 ਹੈ । ਤੁਸੀਂ ਕਲੋਰੀਨ ਨੂੰ ਸੰਕੇਤਕ ਰੂਪ ਵਿੱਚ ਕਿਵੇਂ ਪਰਦਰਸ਼ਿਤ ਕਰੋਗੇ ?
ਉੱਤਰ-
\({ }_{17}^{35} \mathrm{Cl}\)

ਪ੍ਰਸ਼ਨ 31.
ਉਹਨਾਂ ਪਦਾਰਥਾਂ (ਪਰਮਾਣੂਆਂ) ਨੂੰ ਕੀ ਕਹਿੰਦੇ ਹਨ ਜਿਨ੍ਹਾਂ ਦੇ ਰਸਾਇਣਿਕ ਗੁਣ ਸਮਾਨ ਹੋਣ, ਪਰੰਤੂ ਭੌਤਿਕ ਗੁਣ ਵੱਖ ਹੋਣ ?
ਉੱਤਰ-
ਸਮਸਥਾਨਕ (ਆਈਸੋਟੋਪ) ।

ਪ੍ਰਸ਼ਨ 32.
ਉਹ ਕਿਹੜਾ ਤੱਤ ਹੈ ਜਿਸ ਦੇ ਪਰਮਾਣੂ ਦੇ ਨਾਭਿਕ ਵਿੱਚ ਨਿਊਟੂਨ ਉਪਸਥਿਤ ਨਹੀਂ ਹੁੰਦੇ ਹਨ ?
ਉੱਤਰ-
ਹਾਈਡੋਜਨ ।

ਪ੍ਰਸ਼ਨ 33.
ਹਾਈਡ੍ਰੋਜਨ ਦੇ ਤਿੰਨ ਸਮਸਥਾਨਕ ਹਨ \({ }_{1}^{1} \mathrm{H}\), \({ }_{1}^{2} \mathrm{H}\), \({ }_{1}^{3} \mathrm{H}\) ਇਹ ਸਾਰੇ ਬਿਜਲਈ ਤੌਰ ‘ਤੇ ਉਦਾਸੀਨ ਕਿਉਂ ਹਨ ?
ਉੱਤਰ-
ਇਹਨਾਂ ਤਿੰਨਾਂ ਵਿੱਚ ਇੱਕ ਪ੍ਰੋਟੀਨ ਅਤੇ ਇੱਕ ਇਲੈੱਕਟ੍ਰਨ ਮੌਜੂਦ ਹੈ ।

Leave a Comment