PSEB 9th Class SST Notes Civics Chapter 4 India’s Parliamentary Democracy

This PSEB 9th Class Social Science Notes Civics Chapter 4 India’s Parliamentary Democracy will help you in revision during exams.

India’s Parliamentary Democracy PSEB 9th Class SST Notes

→ There are three organs of government-legislature, executive, and judiciary.

→ The major function of the legislature is to make laws, the executive is to implement the laws and the judiciary is to use the laws.

→ Our country has the parliamentary form of government which means that the members of the council of ministers must be the members of Parliament.

PSEB 9th Class SST Notes Civics Chapter 4 India’s Parliamentary Democracy

→ Any minister can remain on his post until he enjoys a majority in Legislature.

→ In the parliamentary form of government, there is a constitutional Head of the country who is given enormous powers.

→ But practically he cannot use his powers. In his name, his powers are used by the Council of Ministers.

→ In this system, the administration of the country is run by the political party, for a fixed period of time which enjoys a majority in the Parliament (Lok Sabha).

→ In the Parliamentary form of government, Prime Minister is the leader of the Council of Ministers and the leader of the majority party. He uses all the powers assigned to the President.

→ Article 79 of the Indian Constitution has made arrangements for the Parliament which consists of Lok Sabha and Rajya Sabha and the President.

→ Lok Sabha is elected by the whole public on the basis of Universal Adult Franchise and it represents the people.

→ Rajya Sabha represents the states and its members are elected indirectly by the members of State Legislative Assemblies.

→ The Constitutional Head of the country is the President who is elected by the elected members of an electoral college.

→ The whole of the country’s administration is run in the name of the President.

→ The Constitution has given many powers to the President but an arrangement has been made that he will use all of his powers on the advice of the council of ministers.

→ He is given many legislative, executive, financial, judicial, emergency powers, etc.

→ To aid Prime Minister, a council of ministers is appointed which consists of three types of ministers-Cabinet Minister, Minister of State, and Deputy Minister.

PSEB 9th Class SST Notes Civics Chapter 4 India’s Parliamentary Democracy

→ In the Parliamentary form of government, actual power lies in the hands of the Prime Minister.

→ Whichever political party gets a clear-cut majority after the Lok Sabha elections, elects its leader who is appointed as the Prime Minister by the President.

→ After looking at the powers of the Prime Minister, it seems that he is above all but it’s not that.

→ His powers are limited to an extent and he cannot oppose public opinion.

भारतीय संसदीय लोकतंत्र PSEB 9th Class SST Notes

→ सरकार के तीन अंग होते हैं-विधानपालिका, कार्यपालिका तथा न्यायपालिका। विधानपालिका का कार्य है-कानून बनाना, कार्यपालिका का कार्य है-कानूनों को लागू करना तथा न्यायपालिका का कार्य है कानूनों को लागू करना।

→ हमारे देश में संसदीय कार्यप्रणाली है अर्थात् मंत्रिमंडल के सदस्यों के लिए संसद् का सदस्य होना आवश्यक है। मंत्री उस समय तक अपने पद पर बने रह सकते हैं जब तक उन्हें विधानपालिका में बहुमत प्राप्त होता है।

→ संसदीय कार्यप्रणाली में देश का एक संवैधानिक मुखिया होता है जिसके पास बहुत-सी शक्तियां होती हैं। परंतु वह व्यावहारिक रूप से इन शक्तियों का प्रयोग नहीं कर सकता। ये शक्तियां मंत्रिमंडल उसके नाम पर प्रयोग करता है।

→ इस व्यवस्था में देश का शासन उस राजनीतिक दल द्वारा निश्चित समय के लिए चलाया जाता है जिसके पास संसद् (लोक सभा) में बहुमत होता है।

→ संसदीय शासन प्रणाली में प्रधानमंत्री मंत्रिमंडल का नेतृत्व करता है तथा वह बहुमत दल का नेता होता है। राष्ट्रपति की सभी शक्तियों का प्रयोग भी वह ही करता है।

→ भारत के संविधान के अनुच्छेद 79 के अंतर्गत भारत में संसद् की व्यवस्था की गई है जिसमें लोक सभा, राज्य सभा व राष्ट्रपति शामिल है।

→ लोकसभा को संपूर्ण जनता द्वारा सार्वभौमिक वयस्क मताधिकार द्वारा चुना जाता है तथा यह जनता का प्रतिनिधित्व करती है।

→ राज्यसभा राज्यों का प्रतिनिधित्व करती है तथा इसके सदस्यों का चुनाव राज्यों की विधानसभाओं द्वारा किया जाता है।

→ देश के संवैधानिक मुखिया को राष्ट्रपति कहते हैं जिसे निर्वाचक मंडल के चुने हुए सदस्यों द्वारा चुना जाता है। देश का संपूर्ण शासन राष्ट्रपति के नाम पर चलता है।

→ राष्ट्रपति को संविधान ने बहुत-सी शक्तियां दी हैं परंतु यह व्यवस्था भी की गई है कि वह अपनी शक्तियों का प्रयोग मंत्रिमंडल की सलाह पर ही करेगा। उसे कई प्रकार की वैधानिक कार्यकारी, वित्तीय, न्यायिक आपातकालीन शक्तियां दी गई हैं।

→ प्रधानमंत्री की सहायता के लिए एक मंत्रिमंडल नियुक्त किया जाता है जिसमें तीन प्रकार के मंत्री होते हैं तथा वह हैं-कैबिनेट मंत्री, राज्यमंत्री तथा उपमंत्री। इन मंत्रियों को प्रधानमंत्री की सलाह पर राष्ट्रपति नियुक्त करता है।

→ संसदीय सरकार में वास्तविक शासन प्रधानमंत्री ही चलाता है। जिस दल को लोकसभा के चुनाव में बहुमत प्राप्त होता है वह अपने एक नेता का चुनाव करता है जिसे राष्ट्रपति प्रधानमंत्री नियुक्त कर देता है।

→ चाहे प्रधानमंत्री की शक्तियों को देखकर ऐसा प्रतीत होता है कि वह देश का सर्वोसर्वा होता है परंतु ऐसा नहीं है। उसकी शक्तियां भी एक दायरे में बँधी होती हैं तथा वह भी जनादेश का विरोध नहीं कर सकता।

ਭਾਰਤ ਦਾ ਸੰਸਦੀ ਲੋਕਤੰਤਰ PSEB 9th Class SST Notes

→ ਸਰਕਾਰ ਦੇ ਤਿੰਨ ਅੰਗ ਹੁੰਦੇ ਹਨ-ਵਿਧਾਨ ਪਾਲਿਕਾ, ਕਾਰਜ ਪਾਲਿਕਾ ਅਤੇ ਨਿਆਂਪਾਲਿਕਾ । ਵਿਧਾਨ ਪਾਲਿਕਾ ਦਾ ਕੰਮ ਹੈ ਕਾਨੂੰਨ ਬਨਾਉਣਾ, ਕਾਰਜ ਪਾਲਿਕਾ ਦਾ ਕੰਮ ਹੈ ਕਾਨੂੰਨ ਲਾਗੂ ਕਰਨਾ ਅਤੇ ਨਿਆਂ ਪਾਲਿਕਾ ਦਾ ਕੰਮ ਹੈ ਕਾਨੂੰਨਾਂ ਦੀ ਰੱਖਿਆ ਕਰਨਾ ।

→ ਸਾਡੇ ਦੇਸ਼ ਵਿੱਚ ਸੰਸਦੀ ਕਾਰਜ ਪ੍ਰਣਾਲੀ ਹੈ ਅਰਥਾਤ ਮੰਤਰੀ ਮੰਡਲ ਦੇ ਮੈਂਬਰਾਂ ਦੇ ਲਈ ਸੰਸਦ ਦਾ ਮੈਂਬਰ ਹੋਣਾ ਜ਼ਰੂਰੀ ਹੈ । ਮੰਤਰੀ ਉਸ ਸਮੇਂ ਤੱਕ ਆਪਣੀ ਕੁਰਸੀ ਉੱਤੇ ਰਹਿ ਸਕਦਾ ਹੈ ਜਦੋਂ ਤਕ ਉਨ੍ਹਾਂ ਨੂੰ ਵਿਧਾਨ ਪਾਲਿਕਾ ਵਿੱਚ ਬਹੁਮਤ ਪ੍ਰਾਪਤ ਹੁੰਦਾ ਹੈ ।

→ ਸੰਸਦੀ ਕਾਰਜ ਪ੍ਰਣਾਲੀ ਵਿੱਚ ਦੇਸ਼ ਦਾ ਇੱਕ ਸੰਵਿਧਾਨਿਕ ਮੁਖੀਆ ਹੁੰਦਾ ਹੈ ਜਿਸਦੇ ਕੋਲ ਬਹੁਤ ਸਾਰੀਆਂ ਸ਼ਕਤੀਆਂ ਹੁੰਦੀਆਂ ਹਨ | ਪਰ ਉਹ ਵਿਵਹਾਰਿਕ ਰੂਪ ਨਾਲ ਉਨ੍ਹਾਂ ਸ਼ਕਤੀਆਂ ਦਾ ਪ੍ਰਯੋਗ ਨਹੀਂ ਕਰ ਸਕਦਾ । ਇਹ ਸ਼ਕਤੀਆਂ ਮੰਤਰੀ ਮੰਡਲ ਉਸਦੇ ਨਾਮ ਉੱਤੇ ਪ੍ਰਯੋਗ ਕਰਦਾ ਹੈ ।

→ ਇਸ ਵਿਵਸਥਾ ਵਿੱਚ ਦੇਸ਼ ਦਾ ਸ਼ਾਸਨ ਉਸ ਰਾਜਨੀਤਿਕ ਦਲ ਵਲੋਂ ਨਿਸ਼ਚਿਤ ਸਮੇਂ ਲਈ ਚਲਾਇਆ ਜਾਂਦਾ ਹੈ |ਜਿਸਦੇ ਕੋਲ ਸੰਸਦ (ਲੋਕ ਸਭਾ ਵਿੱਚ ਬਹੁਮਤ ਹੁੰਦਾ ਹੈ ।

→ ਸੰਸਦੀ ਸ਼ਾਸਨ ਪ੍ਰਣਾਲੀ ਵਿੱਚ ਪ੍ਰਧਾਨ ਮੰਤਰੀ ਮੰਤਰੀ ਮੰਡਲ ਦਾ ਨੇਤਾ ਹੁੰਦਾ ਹੈ ਅਤੇ ਉਹ ਬਹੁਮਤ ਦਲ ਦਾ ਨੇਤਾ ਹੁੰਦਾ ਹੈ । ਰਾਸ਼ਟਰਪਤੀ ਦੀਆਂ ਸਾਰੀਆਂ ਸ਼ਕਤੀਆਂ ਦਾ ਪ੍ਰਯੋਗ ਵੀ ਉਹ ਹੀ ਕਰਦਾ ਹੈ ।

→ ਭਾਰਤ ਦੇ ਸੰਵਿਧਾਨ ਦੇ ਅਨੁਛੇਦ 79 ਦੇ ਅਨੁਸਾਰ ਭਾਰਤ ਵਿੱਚ ਸੰਸਦ ਦੀ ਵਿਵਸਥਾ ਕੀਤੀ ਗਈ ਹੈ ਜਿਸ ਵਿੱਚ | ਲੋਕ ਸਭਾ, ਰਾਜ ਸਭਾ ਅਤੇ· ਰਾਸ਼ਟਰਪਤੀ ਸ਼ਾਮਲ ਹਨ ।

→ ਲੋਕ ਸਭਾ ਨੂੰ ਪੂਰੀ ਜਨਤਾ ਵਲੋਂ ਸਰਵਵਿਆਪਕ ਬਾਲਗ ਮਤਾਧਿਕਾਰ ਨਾਲ ਚੁਣਿਆ ਜਾਂਦਾ ਹੈ ਅਤੇ ਇਹ ਜਨਤਾ ਦਾ ਪ੍ਰਤੀਨਿਧੀਤੱਵ ਕਰਦੀ ਹੈ । ਰਾਜ ਸਭਾ ਰਾਜ ਦਾ ਪ੍ਰਤੀਨਿਧੀਤੱਵ ਕਰਦੀ ਹੈ ਅਤੇ ਇਸਦੇ ਮੈਂਬਰਾਂ ਦੀ ਚੋਣ ਰਾਜਾਂ ਦੀ ਵਿਧਾਨ ਸਭਾਵਾਂ ਵਲੋਂ ਕੀਤੀ ਜਾਂਦੀ ਹੈ ।

→ ਦੇਸ਼ ਦੇ ਸੰਵਿਧਾਨਿਕ ਮੁਖੀ ਨੂੰ ਰਾਸ਼ਟਰਪਤੀ ਕਹਿੰਦੇ ਹਨ ਜਿਸ ਨੂੰ ਨਿਰਵਾਚਕ ਮੰਡਲ (Electoral College) ਦੇ ਚੁਣੇ ਗਏ ਮੈਂਬਰਾਂ ਵੱਲੋਂ ਚੁਣਿਆ ਜਾਂਦਾ ਹੈ । ਦੇਸ਼ ਦਾ ਪੂਰਾ ਸ਼ਾਸਨ ਰਾਸ਼ਟਰਪਤੀ ਦੇ ਨਾਮ ਉੱਤੇ ਚਲਦਾ ਹੈ ।

→ ਰਾਸ਼ਟਰਪਤੀ ਨੂੰ ਸੰਵਿਧਾਨ ਨੇ ਬਹੁਤ ਸਾਰੀਆਂ ਸ਼ਕਤੀਆਂ ਦਿੱਤੀਆਂ ਹਨ ਪਰ ਇਹ ਵਿਵਸਥਾ ਵੀ ਕੀਤੀ ਗਈ ਹੈ ਕਿ ਉਹ ਆਪਣੀਆਂ ਸ਼ਕਤੀਆਂ ਦਾ ਪ੍ਰਯੋਗ ਮੰਤਰੀ ਮੰਡਲ ਦੀ ਸਲਾਹ ਨਾਲ ਕਰੇਗਾ ।

→ ਉਸਨੂੰ ਕਈ ਪ੍ਰਕਾਰ ਦੀਆਂ ਵਿਧਾਨਿਕ, ਕਾਰਜਕਾਰੀ, ਵਿੱਤੀ, ਨਿਆਂਇਕ, ਐਮਰਜੈਂਸੀ ਸ਼ਕਤੀਆਂ ਦਿੱਤੀਆਂ ਗਈਆਂ ਹਨ ।

→ ਪ੍ਰਧਾਨ ਮੰਤਰੀ ਦੀ ਮਦਦ ਦੇ ਲਈ ਇੱਕ ਮੰਤਰੀ ਮੰਡਲ ਨਿਯੁਕਤ ਕੀਤਾ ਜਾਂਦਾ ਹੈ ਜਿਸ ਵਿੱਚ ਤਿੰਨ ਪ੍ਰਕਾਰ ਦੇ ਮੰਤਰੀ ਹੁੰਦੇ ਹਨ ਅਤੇ ਉਹ ਹਨ-ਕੈਬਿਨੇਟ ਮੰਤਰੀ, ਰਾਜ ਮੰਤਰੀ ਅਤੇ ਉਪ ਮੰਤਰੀ । ਇਨ੍ਹਾਂ ਮੰਤਰੀਆਂ ਨੂੰ ਪ੍ਰਧਾਨ ਮੰਤਰੀ ਦੀ ਸਲਾਹ ਨਾਲ ਰਾਸ਼ਟਰਪਤੀ ਨਿਯੁਕਤ ਕਰਦਾ ਹੈ ।

→ ਸੰਸਦੀ ਸਰਕਾਰ ਵਿੱਚ ਅਸਲੀ ਸ਼ਾਸਨ ਪ੍ਰਧਾਨ ਮੰਤਰੀ ਹੀ ਚਲਾਉਂਦਾ ਹੈ । ਜਿਹੜੇ ਰਾਜਨੀਤਿਕ ਦਲ ਨੂੰ ਲੋਕ ਸਭਾ ਦੀਆਂ ਚੋਣਾਂ ਵਿੱਚ ਬਹੁਮਤ ਪ੍ਰਾਪਤ ਹੋ ਜਾਂਦਾ ਹੈ ਉਹ ਆਪਣੇ ਇੱਕ ਨੇਤਾ ਨੂੰ ਚੁਣਦਾ ਹੈ ਜਿਸ ਨੂੰ ਰਾਸ਼ਟਰਪਤੀ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੰਦਾ ਹੈ । ਭਾਰਤ ਦਾ ਸੰਸਦੀ ਲੋਕਤੰਤਰ ।

→ ਚਾਹੇ ਪ੍ਰਧਾਨ ਮੰਤਰੀ ਦੀਆਂ ਸ਼ਕਤੀਆਂ ਨੂੰ ਦੇਖ ਕੇ ਲਗਦਾ ਹੈ ਕਿ ਉਹ ਦੇਸ਼ ਵਿੱਚ ਸਭ ਤੋਂ ਉੱਪਰ ਹੁੰਦਾ ਹੈ ਪਰ ਅਜਿਹਾ ਨਹੀਂ ਹੈ । ਉਸਦੀਆਂ ਸ਼ਕਤੀਆਂ ਇੱਕ ਦਾਇਰੇ ਵਿੱਚ ਬੰਨ੍ਹੀਆਂ ਹੁੰਦੀਆਂ ਹਨ ਅਤੇ ਉਹ ਵੀ ਜਨਾਦੇਸ਼ ਦਾ ਵਿਰੋਧ ਨਹੀਂ ਕਰ ਸਕਦਾ ।

Leave a Comment