PSEB 9th Class SST Notes Geography Chapter 3b Punjab: Drainage

This PSEB 9th Class Social Science Notes Geography Chapter 3b Punjab: Drainage will help you in revision during exams.

Punjab: Drainage PSEB 9th Class SST Notes

→ Punjab: Punjab is known as the land of five rivers.

→ Punjab was divided along the course of time and presently there are only three rivers over here i.e. Ravi, Beas, and Sutlej. These are perennial rivers.

→ Drainage of Punjab: There are three types of rivers in Punjab and are Perennial rivers, Seasonal rivers, and Relict rivers.

→ River Ravi: River Ravi originates in the north of Rohtang Pass at the height of 4116 metre.

→ On this river, Madhopur headworks have been made for Ranjit Sagar Dam and Theen Dam.

→ It has many tributaries out of which the Ujh river is quite important.

PSEB 9th Class SST Notes Geography Chapter 3b Punjab: Drainage

→ River Beas: River Beas originates from Beas Kund at the height of 4060 metres in Himachal Pradesh.

→ It flows for 160 km. in Punjab and then enters river Sutlej.

→ Another river Rajasthan Feeder was made out of Beas which fulfills the water needs of a large area of Rajasthan.

→ Sutlej: River Sutlej originates from Rakshtal near Mansarovar lake.

→ Bhakhra Dam has been made on this river. From the Firozpur district, it enters Pakistan.

→ Ghaggar: Ghaggar is a seasonal river that starts from the hills of Sirmour and while going through Patiala, Ghanour and Haryana finally ends in the Desert of Rajasthan.

→ Canal System of Punjab: Punjab has quite a developed canal system which includes 5 headworks and 14500 km. long canals.

पंजाब : जलतन्त्र PSEB 9th Class SST Notes

→ पंजाब-पंजाब को पाँच दरियाओं की धरती कहा जाता है। समय के साथ-साथ पंजाब का कई बार विभाजन हुआ तथा अब इसमें केवल तीन दरिया रावी, ब्यास तथा सतलुज ही रह गए हैं। यह तीनों दरिया सम्पूर्ण वर्ष पानी से भरे रहते हैं।

→ पंजाब का जलतन्त्र-पंजाब में तीन प्रकार के दरिया हैं-बारहमासी दरिया, मौसमी दरिया तथा अवशेषी दरिया।

→ रावी दरिया-रावी दरिया रोहतांग दर्रे के उत्तर की तरफ 4116 मीटर की ऊंचाई पर शुरू होता है।

→ इसके ऊपर रणजीत सागर डैम तथा थीन डैम के लिए माधोपुर हैड वर्कस को बनाया गया है। इसकी कई सहायक नदियां भी हैं जिनमें ऊज नदी सबसे महत्त्वपूर्ण है।

→ ब्यास नदी-ब्यास दरिया हिमाचल प्रदेश के नज़दीक 4060 मीटर की ऊंचाई पर ब्यास कुण्ड से शुरू होता है। यह पंजाब में 160 किलोमीटर का फासला तय करके सतलुज में मिल जाता है।

→ इससे ही राजस्थान फीडर नहर निकाली गई है जो राजस्थान के एक बड़े हिस्से की पानी की आवश्यकताएं पूर्ण करती है।

→ सतलुज-सतलुज मानसरोवर झील के नज़दीक रक्षताल से निकलता है।

→ इस पर भाखड़ा डैम बनाया गया है। यह फिरोजपुर जिले में से पाकिस्तान में चला जाता है।

→ घग्गर-घग्गर एक मौसमी नदी है जो सिरमौर की पहाड़ियों में से निकल कर पटियाला, घनौर तथा हरियाणा में से होते हुए राजस्थान के रेगिस्तान में खत्म हो जाती है।

→ पंजाब की नहरी व्यवस्था-पंजाब में काफी विकसित नहरी व्यवस्था है जिसमें 5 हैडवर्क्स तथा 14500 किलोमीटर लंबी नहरें हैं।

ਪੰਜਾਬ: ਜਲ-ਤੰਤਰ PSEB 9th Class SST Notes

→ ਪੰਜਾਬ ਨੂੰ ਪੰਜ ਦਰਿਆਵਾਂ ਦੀ ਧਰਤੀ ਕਿਹਾ ਜਾਂਦਾ ਹੈ । ਸਮੇਂ ਦੇ ਨਾਲ ਪੰਜਾਬ ਦੀ ਕਈ ਵਾਰੀ ਵੰਡ ਹੋਈ ਅਤੇ ਹੁਣ ਇਸ ਵਿੱਚ ਸਿਰਫ ਤਿੰਨ ਦਰਿਆ ਰਾਵੀ, ਬਿਆਸ ਅਤੇ ਸਤਲੁਜ ਹੀ ਰਹਿ ਗਏ ਹਨ । ਇਹ ਤਿੰਨੋ ਦਰਿਆ ਸਾਰਾ ਸਾਲ ਪਾਣੀ ਨਾਲ ਭਰੇ ਰਹਿੰਦੇ ਹਨ ।

→ ਪੰਜਾਬ ਵਿੱਚ ਤਿੰਨ ਤਰ੍ਹਾਂ ਦੇ ਦਰਿਆ ਹਨ-ਬਾਰਾਂਮਾਸੀ ਦਰਿਆ, ਮੌਸਮੀ ਦਰਿਆ ਅਤੇ ਅਵਸ਼ੇਸ਼ੀ ਦਰਿਆ !

→ ਰਾਵੀ ਦਰਿਆ ਰੋਹਤਾਂਗ ਦੱਰੇ ਦੇ ਉੱਤਰ ਵੱਲ 4116 ਮੀਟਰ ਦੀ ਉੱਚਾਈ ਤੋਂ ਸ਼ੁਰੂ ਹੁੰਦਾ ਹੈ । ਇਸ ਉੱਤੇ ਰਣਜੀਤ ਸਾਗਰ ਡੈਮ ਅਤੇ ਥੀਨ ਡੈਮ ਲਈ ਮਾਧੋਪੁਰ ਹੈਡ ਵਰਕਸ ਨੂੰ ਬਣਾਇਆ ਗਿਆ ਹੈ । ਇਸ ਦੀਆਂ ਕਈ ਸਹਾਇਕ । ਨਦੀਆਂ ਵੀ ਹਨ ਜਿਨ੍ਹਾਂ ਵਿੱਚ ਉੱਚ ਨਦੀ ਸਭ ਤੋਂ ਮਹੱਤਵਪੂਰਨ ਹੈ ।

→ ਬਿਆਸ ਦਰਿਆ ਹਿਮਾਚਲ ਪ੍ਰਦੇਸ਼ ਦੇ ਕੋਲ 4060 ਮੀਟਰ ਦੀ ਉੱਚਾਈ ਉੱਤੇ ਬਿਆਸ ਕੁੰਡ ਤੋਂ ਸ਼ੁਰੂ ਹੁੰਦਾ ਹੈ ।

→ ਇਹ ਪੰਜਾਬ ਵਿੱਚ 160 ਕਿਲੋਮੀਟਰ ਦਾ ਫਾਸਲਾ ਤੈਅ ਕਰਕੇ ਸਤਲੁਜ ਵਿੱਚ ਮਿਲ ਜਾਂਦਾ ਹੈ । ਇਸ ਤੋਂ ਹੀ ਰਾਜਸਥਾਨ ਫੀਡਰ ਨਹਿਰ ਕੱਢੀ ਗਈ ਹੈ ਜੋ ਰਾਜਸਥਾਨ ਦੇ ਇੱਕ ਵੱਡੇ ਹਿੱਸੇ ਦੀਆਂ ਪਾਣੀ ਦੀਆਂ ਜ਼ਰੂਰਤਾਂ ਪੂਰੀ ਕਰਦੀ ਹੈ ।

→ ਸਤਲੁਜ ਮਾਨਸਰੋਵਰ ਝੀਲ ਦੇ ਨਜ਼ਦੀਕ ਰਕਸ਼ਤਾਲ ਤੋਂ ਨਿਕਲਦਾ ਹੈ । ਇਸ ਉੱਤੇ ਭਾਖੜਾ ਡੈਮ ਬਣਿਆ ਹੋਇਆ ਹੈ । ਇਹ ਫਿਰੋਜ਼ਪੁਰ ਜ਼ਿਲੇ ਵਿੱਚੋਂ ਹੋ ਕੇ ਪਾਕਿਸਤਾਨ ਵਿੱਚ ਚਲਾ ਜਾਂਦਾ ਹੈ ।

→ ਘੱਗਰ ਇੱਕ ਮੌਸਮੀ ਨਦੀ ਹੈ ਜਿਹੜੀ ਸਿਰਮੌਰ ਦੀਆਂ ਪਹਾੜੀਆਂ ਵਿੱਚੋਂ ਨਿਕਲ ਕੇ ਪਟਿਆਲਾ, ਘਨੋਰ ਅਤੇ । ਹਰਿਆਣਾਂ ਵਿੱਚੋਂ ਹੁੰਦੇ ਹੋਏ ਰਾਜਸਥਾਨ ਦੇ ਰੇਗਿਸਤਾਨ ਵਿੱਚ ਖ਼ਤਮ ਹੋ ਜਾਂਦੀ ਹੈ ।

→ ਪੰਜਾਬ ਵਿੱਚ ਕਾਫੀ ਵਿਕਸਿਤ ਨਹਿਰੀ ਪ੍ਰਬੰਧ ਹੈ ਜਿਸ ਵਿਚ 5 ਹੈੱਡ ਵਰਕਸ ਅਤੇ 14500 ਕਿਲੋਮੀਟਰ ਲੰਬੀਆਂ ਨਹਿਰਾਂ ਹਨ ।

Leave a Comment