This PSEB 9th Class Social Science Notes Geography Chapter 5 Natural Vegetation and Wild Life will help you in revision during exams.
Natural Vegetation and Wild Life PSEB 9th Class SST Notes
→ Four Spheres of Earth: Earth is a planet where life exists. It has four spheres – Lithosphere, Atmosphere, Hydrosphere, and Biosphere.
→ In the Biosphere, many species live.
→ All the species living in an area are called Fauna and the vegetation of an area is called Flora.
→ Natural Vegetation: Vegetation grown without human interference is called natural vegetation. It grows automatically in its region.
→ Geographical Factors Responsible for Natural Vegetation: Many factors are responsible for the growth of natural vegetation in an area and these are soil, land, temperature, duration of sunlight, rainfall, etc.
→ Diversity of Plants: Forests, pasture lands, and bushes are included in the natural vegetation in India. More than 45,000 plants are available in India.
→ Types of Natural Vegetation: Indian natural vegetation is mainly divided into five parts as Tropical Evergreen forests, Tropical Deciduous forests, Scrubs, and Thorny forests, Tidal or Mangrove forests, and Mountainous forests.
→ Types of Vegetation in Mountainous Region: In the mountainous region, many types of vegetation are available such as tropical evergreen forest and polar natural vegetation. All these types are available only upto the height of 6 km.
→ Fauna: More than 89,000 species of animals and birds exist in India. 2546 types of fish are there in the fresh and salty water of India. Around 2000 types of birds are also there in India.
→ Protection of Biodiversity: To protect the biodiversity in India, a number of wildlife sanctuaries, biodiversity parts, and zoos are made in India.
→ Soils in Punjab: Many types of soil are available in Punjab such as Alluvial soil, Sandy soil, Clayey soil, Loamy soil, Hill soil, or Kandi soil, Sodic, and Saline soil, etc.
→ Natural Vegetation in Punjab: Due to the availability of many types of soils in Punjab, many types of vegetation are also available over here such as Himalayan type Moist Temperature Vegetation, Subtropical Pine Vegetation, Subtropical Scrub Hill Vegetation, Tropical Dry Deciduous vegetation, and Tropical Thorny Vegetation.
→ Soil: Soil is formed by the broken parts of basic rocks. It is helped by many factors such as temperature, flowing water, rainfall, etc.
→ Importance of Forests: Forests are very much important for us such as they provide us wood, they help in rains and stop soil erosion. They give us oxygen and make our environment healthy.
→ Migrated Birds: Many birds migrate to India during a particular season such as the Siberian crane, Black-winged still, Bar-headed goose, Demoiselle, Crane, Greater flamingo, etc.
→ Medicinal Plants: Many plants in India are helpful in the making of medicines such as amla, sarpgendha, tulse, neem, chanden, bill, Jamun, etc.
प्राकृतिक वनस्पति तथा जंगली जीवन PSEB 9th Class SST Notes
→ पृथ्वी के चार मंडल – पृथ्वी एक ऐसा ग्रह है जिस पर जीवन मौजूद है। इसके चार मंडल हैं थलमंडल, वायुमंडल, जलमंडल तथा जीवमंडल।
→ जीवमंडल में कई प्रकार के जीव रहते हैं। किसी क्षेत्र में मौजूद सभी प्राणियों को फौना तथा वनस्पति को फलौरा कहा जाता है।
→ प्राकृतिक वनस्पति – मनुष्य में हस्तक्षेप के बिना उगने वाली वनस्पति को प्राकृतिक वनस्पति कहा जाता है। यह स्वयं ही अपने क्षेत्र की जलवायु के अनुसार विकसित हो जाती है।
→ प्राकृतिक वनस्पति के लिए उत्तरदायी तत्व – किसी भी क्षेत्र की प्राकृतिक वनस्पति के लिए कई प्रकार के भौगोलिक तत्व उत्तरदायी होते हैं जैसे कि भूमि, मिट्टी, तापमान, सूर्य की रोशनी, वर्षा इत्यादि।
→ पौधों की विविधता – भारत की प्राकृतिक वनस्पति में वन, घास-भूमियां तथा झाड़ियां सम्मिलित हैं। भारत में पौधों की 45,000 जातियां पाई जाती हैं।
→ वनस्पति प्रदेश – हिमालय प्रदेश को छोड़कर भारत के चार प्रमुख वनस्पति क्षेत्र हैं-उष्ण कटिबंधीय वर्षा वन, उष्ण कटिबंधीय पर्णपाती वन, कंटीले वन और झाड़ियां तथा ज्वारीय वन।
→ पर्वतीय प्रदेशों में वनस्पति की पेटियां – पर्वतीय प्रदेशों में उष्णकटिबंधीय वनस्पति से लेकर ध्रुवीय वनस्पति तक सभी प्रकार की वनस्पति बारी-बारी से मिलती है। ये सभी पेटियां केवल छ: किलोमीटर की ऊंचाई में ही समाई हुई हैं।
→ जीव-जंतु – हमारे देश में जीव-जंतुओं की लगभग 89000 जातियां मिलती हैं। देश के ताज़े और खारे पानी में 2546 प्रकार की मछलियां पाई जाती हैं। यहां पक्षियों की भी 2,000 जातियां हैं।
→ जैव-विविधता की सुरक्षा और संरक्षण – जैव सुरक्षा के उद्देश्य से देश में 103 राष्ट्रीय उद्यान, 544 वन्य प्राणी अभ्यारण्य तथा 177 प्राणी उद्यान (चिड़ियाघर) बनाए गए हैं।
→ मृदा (मिट्टी) – मूल शैलों के विखंडित पदार्थों से मिट्टी बनती है। तापमान, प्रवाहित जल, पवन इत्यादि तत्त्व इसके विकास में सहायता करते हैं।
→ पंजाब की मृदाएं – पंजाब में कई प्रकार की मृदाएं या मिट्टियां पाई जाती हैं जैसे कि जलोढ मिट्टी, चिकनी मिट्टी, दोमट मिट्टी, पर्वतीय मिट्टी, सोडिक और खारी मिट्टी इत्यादि।
→ पंजाब की प्राकृतिक वनस्पति – पंजाब में कई प्रकार की मिट्टी मिलने के कारण यहां पर कई प्रकार की वनस्पति भी मिल जाती है जैसे कि हिमालय प्रकार की आर्द्र शीत उष्ण वनस्पति, उपउष्णचील वनस्पति, उपउष्ण झाड़ीदार पर्वतीय वनस्पति, उष्ण शुष्क पतझड़ी वनस्पति तथा उष्ण कांटेदार वनस्पति।
→ जंगलों का महत्त्व – जंगलों का हमारे लिए काफी महत्त्व है जैसे कि जंगलों से हमें लकड़ी मिलती है, जंगल वर्षा करवाने तथा भूमि क्षरण को रोकते हैं, यह हमें आक्सीजन देते हैं, यह हमारे वातावरण को स्वस्थ बनाते हैं इत्यादि।
→ प्रवासी पक्षी – हमारे देश में कई प्रकार के प्रवासी पक्षी भी आते हैं जैसे कि साइबेरिआई सारस, आमटील, गड़वाल, स्टालिंग, कुंब डक, ऐशियाई कोयल इत्यादि।
→ औषधिक पौधे – हमारे देश में बहुत-से ऐसे पौधे मिलते हैं जो दवाइयां बनाने में सहायता करते हैं जैसे कि आंवला, सर्पगंधा, तुलसी, नीम, चंदन, बिल, जामुन इत्यादि।
ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ PSEB 9th Class SST Notes
→ ਧਰਤੀ ਇੱਕ ਅਜਿਹਾ ਗ੍ਰਹਿ ਹੈ ਜਿਸ ਉੱਤੇ ਜੀਵਨ ਮੌਜੂਦ ਹੈ । ਇਸ ਦੇ ਚਾਰ ਮੰਡਲ ਹਨ-ਬਲ-ਮੰਡਲ, ਵਾਯੂ ਮੰਡਲ, ਜਲ-ਮੰਡਲ ਅਤੇ ਜੀਵ-ਮੰਡਲ 1 ਜੀਵ-ਮੰਡਲ ਵਿੱਚ ਕਈ ਪ੍ਰਕਾਰ ਦੇ ਜੀਵ ਰਹਿੰਦੇ ਹਨ । ਕਿਸੇ ਖੇਤਰ ਵਿੱਚ ਮੌਜੂਦ ਸਾਰੇ ਪਾਣੀਆਂ ਨੂੰ ਫੋਨਾ ਅਤੇ ਬਨਸਪਤੀ ਨੂੰ ਫਲੋਰਾ ਕਿਹਾ ਜਾਂਦਾ ਹੈ ।
→ ਮਨੁੱਖ ਦੀ ਦਖ਼ਲ-ਅੰਦਾਜ਼ੀ ਤੋਂ ਬਿਨਾਂ ਉੱਗਣ ਵਾਲੀ ਬਨਸਪਤੀ ਕੁਦਰਤੀ ਬਨਸਪਤੀ ਕਹਾਉਂਦੀ ਹੈ । ਇਹ ਆਪਣੇ ਆਪ ਹੀ ਖੇਤਰ ਦੀ ਜਲਵਾਯੂ ਦੇ ਅਨੁਸਾਰ ਵਿਕਸਿਤ ਹੋ ਜਾਂਦੀ ਹੈ ।
→ ਕਿਸੇ ਵੀ ਖੇਤਰ ਦੀ ਕੁਦਰਤੀ ਬਨਸਪਤੀ ਲਈ ਕਈ ਪ੍ਰਕਾਰ ਦੇ ਭੂਗੋਲਿਕ ਤੱਤ ਜ਼ਿੰਮੇਵਾਰ ਹੁੰਦੇ ਹਨ, ਜਿਵੇਂ ਕਿ ਭੂਮੀ, ਮਿੱਟੀ, ਤਾਪਮਾਨ, ਸੂਰਜ ਦੀ ਰੋਸ਼ਨੀ ਦੀ ਮਿਆਦ, ਵਰਖਾ ਆਦਿ ।
→ ਭਾਰਤ ਦੀ ਕੁਦਰਤੀ ਬਨਸਪਤੀ ਵਿੱਚ ਜੰਗਲ, ਘਾਹ ਭੂਮੀਆਂ ਅਤੇ ਝਾੜੀਆਂ ਸ਼ਾਮਲ ਹਨ । ਭਾਰਤ ਵਿਚ । ਪੌਦਿਆਂ ਦੀਆਂ 45,000 ਜਾਤਾਂ ਮਿਲਦੀਆਂ ਹਨ ।
→ ਹਿਮਾਲਾ ਦੇਸ਼ ਨੂੰ ਛੱਡ ਕੇ ਬਾਕੀ ਭਾਰਤ ਵਿਚ ਚਾਰ ਬਨਸਪਤੀ ਖੇਤਰ ਹਨ-ਊਸ਼ਣ ਕਟੀਬੰਧੀ ਵਰਖਾ ਵਣ, ਉਸ਼ਣ ਕਟੀਬੰਧੀ ਪਰਣਪਾਤੀ ਵਣ, ਕੰਡੇਦਾਰ ਵਣ ਅਤੇ ਝਾੜੀਆਂ ਤੇ ਜਵਾਰਭਾਟੀ ਵਣ ।
→ ਪਰਬਤੀ ਦੇਸ਼ਾਂ ਵਿਚ ਉਸ਼ਣ ਕਟੀਬੰਧੀ ਬਨਸਪਤੀ ਤੋਂ ਲੈ ਕੇ ਧਰੁਵੀ ਕੁਦਰਤੀ ਬਨਸਪਤੀ ਤਕ ਸਭ ਤਰ੍ਹਾਂ ਦੀ ਬਨਸਪਤੀ ਵਾਰੀ-ਵਾਰੀ ਨਾਲ ਮਿਲਦੀ ਹੈ । ਇਹ ਸਭ ਪੇਟੀਆਂ ਸਿਰਫ਼ ਛੇ ਕਿਲੋਮੀਟਰ ਦੀ ਉੱਚਾਈ ਵਿਚ ਹੀ ਸਮੋਈਆਂ ਹੋਈਆਂ ਹਨ ।
→ ਸਾਡੇ ਦੇਸ਼ ਵਿਚ ਜੀਵ-ਜੰਤੂਆਂ ਦੀਆਂ ਲਗਪਗ (89,000) ਜਾਤੀਆਂ ਮਿਲਦੀਆਂ ਹਨ । ਦੇਸ਼ ਦੇ ਤਾਜ਼ੇ ਅਤੇ ਖਾਰੇ ਪਾਣੀ ਵਿਚ 2546 ਕਿਸਮਾਂ ਦੀਆਂ ਮੱਛੀਆਂ ਮਿਲਦੀਆਂ ਹਨ । ਇੱਥੇ ਪੰਛੀਆਂ ਦੀਆਂ ਵੀ 2,000 ਜਾਤਾਂ ਹਨ ।
→ ਜੀਵ ਸੁਰੱਖਿਆ ਦੇ ਉਦੇਸ਼ ਲਈ ਦੇਸ਼ ਵਿਚ 103 ਰਾਸ਼ਟਰੀ ਸੰਸਥਾਵਾਂ, 544 ਵਣ-ਪਾਣੀ ਆਰਾਮ ਸਥਲ ਅਤੇ 177 ਜੀਵ ਚਿੜੀਆ ਘਰ ਬਣਾਏ ਗਏ ਹਨ ।
→ ਮੁੱਢਲੀਆਂ ਚੱਟਾਨਾਂ ਦੇ ਟੁੱਟੇ-ਫੁੱਟੇ ਪਦਾਰਥਾਂ ਤੋਂ ਮਿੱਟੀ ਬਣਦੀ ਹੈ । ਤਾਪਮਾਨ, ਵਗਦਾ ਪਾਣੀ, ਪੌਣ ਆਦਿ ਤੱਤ ਇਸ ਦੇ ਵਿਕਾਸ ਵਿਚ ਸਹਾਇਤਾ ਕਰਦੇ ਹਨ ।
→ ਪੰਜਾਬ ਵਿੱਚ ਕਈ ਪ੍ਰਕਾਰ ਦੀਆਂ ਮਿੱਟੀਆਂ ਮਿਲਦੀਆਂ ਹਨ, ਜਿਵੇਂ ਕਿ ਜਲੋਢੀ ਮਿੱਟੀ, ਰੇਤਲੀ ਮਿੱਟੀ, ਚੀਕਣੀ ਮਿੱਟੀ, ਦੋਮਟ ਮਿੱਟੀ, ਪਹਾੜੀ ਮਿੱਟੀ, ਸੋਡਿਕ ਅਤੇ ਖਾਰੀ ਮਿੱਟੀ ਆਦਿ ।
→ ਪੰਜਾਬ ਵਿਚ ਕਈ ਪ੍ਰਕਾਰ ਦੀ ਮਿੱਟੀ ਦੀ ਮੌਜੂਦਗੀ ਦੇ ਕਾਰਨ ਇੱਥੇ ਕਈ ਪ੍ਰਕਾਰ ਦੀ ਬਨਸਪਤੀ ਵੀ ਮਿਲਦੀ ਹੈ ; ਜਿਵੇਂ ਕਿ ਹਿਮਾਲਿਆ ਪ੍ਰਕਾਰ ਦੀ ਸਿੱਲੀ ਸ਼ੀਤ-ਉਸ਼ਣ ਬਨਸਪਤੀ, ਉਪ-ਉਸ਼ਣ ਚੀਲ ਬਨਸਪਤੀ, ਉਪ-ਉਸ਼ਣ ਝਾੜੀਦਾਰ ਪਹਾੜੀ ਬਨਸਪਤੀ, ਉਸ਼ਣ-ਖੁਸ਼ਕ ਪੱਤਝੜੀ ਬਨਸਪਤੀ ਅਤੇ ਉਸ਼ਣ ਕੰਡੇਦਾਰ ਬਨਸਪਤੀ ।
→ ਜੰਗਲਾਂ ਦਾ ਸਾਡੇ ਲਈ ਬਹੁਤ ਮਹੱਤਵ ਹੈ, ਜਿਵੇਂ ਕਿ ਜੰਗਲਾਂ ਤੋਂ ਸਾਨੂੰ ਲੱਕੜ ਮਿਲਦੀ ਹੈ, ਜੰਗਲ ਵਰਖਾ ਕਰਨ ਅਤੇ ਤੋਂ ਖੁਰਣ ਤੋਂ ਬਚਾਉਂਦੇ ਹਨ ।
→ ਇਹ ਸਾਨੂੰ ਆਕਸੀਜਨ ਦਿੰਦੇ ਹਨ ਅਤੇ ਸਾਡੇ ਵਾਤਾਵਰਨ ਨੂੰ ਸਿਹਤਮੰਦ ਬਣਾਉਂਦੇ ਹਨ ਆਦਿ ।
→ ਸਾਡੇ ਦੇਸ਼ ਵਿੱਚ ਕਈ ਪ੍ਰਕਾਰ ਦੇ ਪ੍ਰਵਾਸੀ ਪੰਛੀ ਵੀ ਆਉਂਦੇ ਹਨ ਜਿਵੇਂ ਕਿ ਸਾਇਬੇਰੀਆਈ ਸਾਰਸ, ਆਮ ਟੀਲ, ਗਡਵਾਲ, ਸਟਾਲਿੰਗ, ਤੂੰਬ ਡੱਕ, ਏਸ਼ਿਆਈ ਕੋਇਲ ਆਦਿ ।
→ ਸਾਡੇ ਦੇਸ਼ ਵਿਚ ਬਹੁਤ ਸਾਰੇ ਅਜਿਹੇ ਪੌਦੇ ਵੀ ਮਿਲਦੇ ਹਨ ਜਿਹੜੇ ਦਵਾਈਆਂ ਬਣਾਉਣ ਵਿੱਚ ਮੱਦਦ ਕਰਦੇ ਹਨ ਜਿਵੇਂ ਕਿ ਆਂਵਲਾ, ਸਰਪਗੰਧਾ, ਤੁਲਸੀ, ਨਿੰਮ, ਚੰਦਨ, ਬਿਲ, ਜਾਮਣ ਆਦਿ ।