PSEB 9th Class SST Notes Geography Chapter 6 Population

This PSEB 9th Class Social Science Notes Geography Chapter 6 Population will help you in revision during exams.

Population PSEB 9th Class SST Notes

→ Human Resource:

  • Humans are considered as resources because they are the ones who actually create natural resources into usable resources.
  • But now humans have the capability even to change their surroundings according to their needs.
  • That’s why it is necessary for us to educate and develop human resources so that they can be used for national development.

→ Census Survey 2011: According to the census survey of 2011, the Indian population was 121 crore which accounted for 16.7% of the world’s population.

→ The density of Population:

  • Most of the Indian population lives in the plains.
  • The density of population in India is 382 persons per sq. km. Punjab’s density of population was 551 in 2011.

PSEB 9th Class SST Notes Geography Chapter 6 Population

→ Population Growth:

  • The population of an area never remains the same.
  • It keeps on changing. When this change comes in a positive manner it is called population growth.
  • Birth rate and death rate play a very important role in changing the population of an area.

→ Sex Ratio:

  • The ratio of males and females in the population is called the sex ratio.
  • It is explained in a way that a number of females are shown in an area behind every 1000 males.

→ Age-structure: Population can be divided into three parts on the basis of age and these are:

  • The age group of 15 years or less
  • The age group of 15-65 years
  • The age group of 65 years and above.

→ This division of population is called age structure.

→ Immigration and Emigration:

  • Immigration and emigration also play an important role in changing the population of a region.
  • The meaning of immigration is when people migrate to other regions or countries to live and emigration is the process when people come to any region or country to live.

→ Migrant Labour in Punjab:

  • Many industries have been established in many cities of Punjab and there is always a need for temporary workers to do work in such industries.
  • In the same way, workers are also required to do work in agricultural fields.
  • That’s why many migrants come to Punjab from the states like Uttar Pradesh, Bihar, etc.

→ Working Population and Dependent Population: India’s 41.6% is dependent population and 58.4% population is working for the population.

→ Increasing population:

  • The growth of the population depends upon birth rate and death rate.
  • India’s death rate has come down very quickly but the birth rate is coming down quite slowly.
  • The major reason for decreasing death rate is the spread of health services.

PSEB 9th Class SST Notes Geography Chapter 6 Population

→ Literacy: At the time of Indian Independence, India’s literacy rate was 14%. But in 2011, the literacy rate increased upto 74.01%.

→ Health:

  • To know about the level of population, it is must to look into the health of people.
  • During the last few decades, the government has greatly stressed increasing health services in the country and has established many hospitals, dispensaries, and even an increased number of doctors.

→ Occupational Population structure:

  • 53% of India’s population is still engaged in the primary sector i.e. agriculture.
  • 13% of people are engaged in the secondary sector and 20% are in the tertiary sector.

→ Population Distribution of Punjab:

  • There are 12,581 villages and 217 small big cities in Punjab.
  • There is a great difference in their population.
  • Few areas have a density of population around 400 persons per sq. km. and few regions have more than 900 persons per sq. km.

→ Female Foeticide:

  • Female foeticide leads to an imbalance in the population.
  • That’s why the sex ratio in India is 1000 : 943 and in Punjab, it is 1000 : 895.

जनसंख्या PSEB 9th Class SST Notes

→ मानव संसाधन – मनुष्य अपने परितंत्र का मात्र एक अंग ही नहीं रह गया, अब वह अपने लाभ के लिए पर्यावरण में परिवर्तन भी कर सकता है। अब उसकी शक्ति उसकी गुणवत्ता में समझी जाती है।

→ राष्ट्र को ऊंचा उठाने के लिए हमें अपने मानवीय संसाधनों को विकसित, शिक्षित एवं प्रशिक्षित करना अनिवार्य है। तभी प्राकृतिक संसाधनों का विकास संभव हो सकेगा।

→ 2011 की जनगणना – 2011 की जनगणना के अनुसार भारत की जनसंख्या 121 करोड़ थी। यह संसार की कुल जनसंख्या का 17.2% भाग है।

→ जनसंख्या घनत्व – देश की अधिकतर जनसंख्या मैदानी भागों में निवास करती | है। देश में जनसंख्या का घनत्व 382 व्यक्ति प्रति वर्ग किलोमीटर है।

→ जनसंख्या बढ़ौतरी – किसी भी क्षेत्र की जनसंख्या एक समान नहीं रहती बल्कि उसमें परिवर्तन आते रहते हैं। जब यह परिवर्तन सकारात्मक होता है तो इसे जनसंख्या बढ़ौतरी कहते हैं। किसी भी क्षेत्र की जनसंख्या बढ़ने या कम होने में जन्म दर व मृत्यु दर काफी महत्त्वपूर्ण भूमिका निभाते हैं।

→ स्त्री-पुरुष अनुपात – स्त्री-पुरुष के सांख्यिकी अनुपात को स्त्री-पुरुष अनुपात | कहते हैं। इसे प्रति हजार पुरुषों पर स्त्रियों की संख्या के रूप में व्यक्त किया जाता है।

→ आयु संरचना – जनसंख्या को सामान्यतः तीन वर्गों में विभाजित किया जाता है-

  • 15 वर्ष से कम आयु-वर्ग
  • 15 से 65 वर्ष का आयु वर्ग तथा
  • 65 वर्ष से अधिक का आयु वर्ग।
    इस विभाजन को जनसंख्या का पिरामिड कहा जाता है।

→ आवास तथा प्रवास – किसी भी क्षेत्र की जनसंख्या में परिवर्तन में आवास तथा प्रवास की भी महत्त्वपूर्ण भूमिका होती है। आवास का अर्थ होता है बाहर से आकर बस जाना तथा प्रवास का अर्थ है बाहर जाकर बस जाना।

→ प्रवास के कई कारण हो सकते हैं जैसे कि, रोजगार की तलाश, आय की आशा, बढ़िया सुविधाओं की आवश्यकता इत्यादि।

→ पंजाब में प्रवासी मजदूर – पंजाब के कई नगरों में बहुत से उद्योग स्थापित हैं जिनमें कार्य करने के लिए अस्थायी मजदूरों की आवश्यकता होती है।

→ इस प्रकार कृषि का कार्य करने के लिए मज़दूरों की आवश्यकता होती है। इस कारण पंजाब में उत्तर प्रदेश, बिहार इत्यादि प्रदेशों से प्रवासी मज़दूर आकर कार्य करते है।

→ अर्जक तथा आश्रित जनसंख्या – भारत में जनसंख्या का 41.6% भाग आश्रित है। शेष 58.4% अर्जक जनसंख्या को आश्रित जनसंख्या का निर्वाह करना पड़ता है।

→ बढ़ती जनसंख्या – जनसंख्या की वृद्धि दर, जन्म-दर तथा मृत्यु-दर के अन्तर पर निर्भर करती है। भारत की मृत्यु दर तो काफ़ी नीचे आ गई है परंतु जन्म-दर बहुत धीमे से घटी है। मृत्यु-दर के घटने का मुख्य कारण स्वास्थ्य सेवाओं का विस्तार रहा है।

→ साक्षरता – स्वतंत्रता के समय हमारे देश में केवल 14% लोग ही साक्षर थे। 2011 में यह प्रतिशत बढ़कर 74.01% हो गया।

→ स्वास्थ्य – जनसंख्या का स्तर पता करने के लिए लोगों का स्वास्थ्य देखने की आवश्यकता होती है।

→ पिछले कुछ दशकों में स्वास्थ्य सुविधाएं विशेषतया अस्पताल, डिस्पैंसरी तथा डॉक्टरों की संख्या में काफी बढ़ौतरी हुई है।

→ पेशे के अनुसार जनसंख्या संरचना – हमारे देश की 53% जनसंख्या आज भी प्राथमिक क्षेत्र में कार्यरत है। द्वितीय क्षेत्र 13% लोग तथा तृतीय क्षेत्र में लगभग 20% लोग कार्यरत हैं।

→ पंजाब का जनसंख्या विभाजन – पंजाब में 12,581 गांव हैं तथा 217 छोटे बड़े नगर हैं। इन सभी की जनसंख्या में काफी अंतर है।

→ कई क्षेत्रों का घनत्व 400 व्यक्ति प्रति वर्ग किलोमीटर से भी कम है तथा कई क्षेत्रों में यह 900 व्यक्ति प्रति वर्ग किलोमीटर से भी अधिक है।

→ मादा भ्रूण हत्या – मादा भ्रूण हत्या से जनसंख्या में असंतुलन आ जाता है। इस कारण भारत का लिंग अनुपात 1000 : 943 है तथा पंजाब में यह 1000 : 895 है।

ਕੁਦਰਤੀ ਬਨਸਪਤੀ ਅਤੇ ਜੰਗਲੀ ਜੀਵਨ PSEB 9th Class SST Notes

→ ਮਨੁੱਖ ਆਪਣੇ ਸਮਾਜ ਦਾ ਇੱਕ ਮਾਤਰ ਅੰਗ ਹੀ ਨਹੀਂ ਰਹਿ ਗਿਆ; ਹੁਣ ਉਹ ਆਪਣੇ ਲਾਭ ਦੇ ਲਈ ਵਾਤਾਵਰਨ ਵਿੱਚ ਤਬਦੀਲੀ ਵੀ ਕਰ ਸਕਦਾ ਹੈ । ਹੁਣ ਉਸ ਦੀ ਸ਼ਕਤੀ ਉਸ ਦੀ ਗੁਣਵੱਤਾ ਵਿੱਚ ਸਮਝੀ ਜਾਂਦੀ ਹੈ ।

→ ਦੇਸ਼ ਨੂੰ ਉੱਚਾ ਚੁੱਕਣ ਲਈ ਸਾਨੂੰ ਆਪਣੇ ਮਨੁੱਖੀ ਸਾਧਨਾਂ ਨੂੰ ਵਿਕਸਿਤ, ਸਿੱਖਿਅਤ ਅਤੇ ਸਿਖਲਾਈ ਦੇਣਾ ਜ਼ਰੂਰੀ ਹੈ ਤਾਂ ਹੀ ਕੁਦਰਤੀ ਸਾਧਨਾਂ ਦਾ ਵਿਕਾਸ ਸੰਭਵ ਹੋ ਸਕੇਗਾ ।

→ 2011 ਦੀ ਜਨਗਣਨਾ ਦੇ ਅਨੁਸਾਰ ਭਾਰਤ ਦੀ ਜਨਸੰਖਿਆ 121 ਕਰੋੜ ਸੀ । ਇਹ ਸੰਸਾਰ ਦੀ ਕੁੱਲ ਜਨਸੰਖਿਆ ਦਾ ਲਗਪਗ 17.2% ਭਾਗ ਹੈ ।

→ ਦੇਸ਼ ਦੀ ਵਧੇਰੇ ਜਨਸੰਖਿਆ ਮੈਦਾਨੀ ਭਾਗਾਂ ਵਿੱਚ ਵਸਦੀ ਹੈ । ਦੇਸ਼ ਵਿੱਚ ਜਨਸੰਖਿਆ ਦੀ ਘਣਤਾ 382 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਸੀ । ਪੰਜਾਬ ਦੀ ਜਨਸੰਖਿਆ ਘਣਤਾ 2011 ਵਿੱਚ 551 ਸੀ ।

→ ਕਿਸੇ ਵੀ ਖੇਤਰ ਦੀ ਵਸੋਂ ਇੱਕ ਸਮਾਨ ਨਹੀਂ ਰਹਿੰਦੀ ਬਲਕਿ ਇਸ ਵਿੱਚ ਪਰਿਵਰਤਨ ਆਉਂਦੇ ਰਹਿੰਦੇ ਹਨ । ਜਦੋਂ ਇਹ ਪਰਿਵਰਤਨ ਸਕਾਰਾਤਮਕ ਹੁੰਦਾ ਹੈ, ਤਾਂ ਇਸ ਨੂੰ ਵਸੋਂ ਵਾਧਾ ਕਹਿੰਦੇ ਹਨ । ਕਿਸੇ ਵੀ ਖੇਤਰ ਦੀ ਜਨਸੰਖਿਆ ਵਧਣ ਜਾਂ ਘਟਣ ਵਿੱਚ ਜਨਮ ਦਰ ਅਤੇ ਮੌਤ ਦਰ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ।

→ ਔਰਤ-ਮਰਦ ਦੀ ਸੰਖਿਆ ਅਨੁਪਾਤ ਨੂੰ ਔਰਤ-ਮਰਦ ਅਨੁਪਾਤ ਆਖਦੇ ਹਨ । ਇਸ ਨੂੰ ਪ੍ਰਤੀ ਹਜ਼ਾਰ ਮਰਦਾਂ ਪਿੱਛੇ ਔਰਤਾਂ ਦੀ ਸੰਖਿਆ ਦੇ ਰੂਪ ਵਿੱਚ ਵਰਣਨ ਕੀਤਾ ਜਾਂਦਾ ਹੈ ।

→ ਜਨਸੰਖਿਆ ਨੂੰ ਬਰਾਬਰ ਤਿੰਨ ਵਰਗਾਂ ਵਿੱਚ ਵੰਡ ਦਿੱਤਾ ਜਾਂਦਾ ਹੈ-

  • 15 ਸਾਲ ਤੋਂ ਘੱਟ ਉਮਰ-ਵਰਗ
  • 15 ਤੋਂ 65 ਸਾਲ ਦੀ ਉਮਰ ਵਰਗ ਅਤੇ
  • 65 ਸਾਲ ਤੋਂ ਵੱਧ ਦਾ ਉਮਰ-ਵਰਗ ।
    ਇਸ ਵੰਡ ਨੂੰ ਜਨਸੰਖਿਆ ਦਾ ਉਮਰ-ਢਾਂਚਾ ਕਿਹਾ ਜਾਂਦਾ ਹੈ ।

→ ਕਿਸੇ ਵੀ ਖੇਤਰ ਦੀ ਜਨਸੰਖਿਆ ਵਿੱਚ ਪਰਿਵਰਤਨ ਵਿੱਚ ਆਵਾਸ ਅਤੇ ਪ੍ਰਵਾਸ ਦੀ ਵੀ ਮਹੱਤਵਪੂਰਨ ਭੂਮਿਕਾ ਹੁੰਦੀ ਹੈ । ਆਵਾਸ ਦਾ ਅਰਥ ਹੁੰਦਾ ਹੈ ਬਾਹਰੋਂ ਆ ਕੇ ਵਸਣਾ ਅਤੇ ਪ੍ਰਵਾਸ ਦਾ ਅਰਥ ਹੁੰਦਾ ਹੈ ਬਾਹਰ ਜਾ ਕੇ ਵਸਣਾ । ਪ੍ਰਵਾਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਰੋਜ਼ਗਾਰ ਦੀ ਭਾਲ, ਕਮਾਈ ਦੀ ਆਸ, ਵਧੀਆ ਸਹੂਲਤਾਂ ਦੀ ਜ਼ਰੂਰਤ ਆਦਿ ।

→ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਬਹੁਤ ਸਾਰੇ ਉਦਯੋਗ ਸਥਾਪਿਤ ਹਨ ਜਿਨ੍ਹਾਂ ਵਿੱਚ ਕੰਮ ਕਰਨ ਲਈ ਅਸਥਾਈ ਮਜ਼ਦੂਰਾਂ ਦੀ ਲੋੜ ਹੁੰਦੀ ਹੈ । ਇਸੇ ਤਰ੍ਹਾਂ ਖੇਤੀ ਦੇ ਕੰਮ ਵਿੱਚ ਵੀ ਮਜ਼ਦੂਰਾਂ ਦੀ ਲੋੜ ਹੁੰਦੀ ਹੈ । ਇਸ ਲਈ ਪੰਜਾਬ ਵਿੱਚ ਉੱਤਰ-ਪਦੇਸ਼, ਬਿਹਾਰ ਆਦਿ ਵਰਗੇ ਦੇਸ਼ ਤੋਂ ਪਰਵਾਸੀ ਮਜ਼ਦੂਰ ਆ ਕੇ ਕੰਮ ਕਰਦੇ ਹਨ ।

→ ਭਾਰਤ ਵਿੱਚ ਜਨਸੰਖਿਆ ਦਾ 41.6% ਭਾਗ ਨਿਰਭਰ ਹੈ ਅਤੇ 58.4% ਕਮਾਊ ਜਨਸੰਖਿਆ ਨੂੰ ਨਿਰਭਰ ਜਨਸੰਖਿਆ ਦਾ ਨਿਰਬਾਹ ਕਰਨਾ ਪੈਂਦਾ ਹੈ ।

→ ਜਨਸੰਖਿਆ ਦੀ ਵਾਧਾ-ਦਰ, ਜਨਮ-ਦਰ ਅਤੇ ਮੌਤ-ਦਰ ਦੇ ਅੰਤਰ ‘ਤੇ ਨਿਰਭਰ ਕਰਦੀ ਹੈ । ਭਾਰਤ ਦੀ ਮੌਤ| ਦਰ ਤਾਂ ਕਾਫ਼ੀ ਹੇਠਾਂ ਆ ਗਈ ਹੈ । ਪਰੰਤੂ ਜਨਮ-ਦਰ ਬਹੁਤ ਹੌਲੀ ਦਰ ਨਾਲ ਘਟੀ ਹੈ । ਮੌਤ-ਦਰ ਦੇ ਘਟਣ ਦਾ ਮੁੱਖ ਕਾਰਨ ਸਿਹਤ ਸੇਵਾਵਾਂ ਦਾ ਵਿਸਥਾਰ ਰਿਹਾ ਹੈ ।

→ ਆਜ਼ਾਦੀ ਦੇ ਸਮੇਂ ਸਾਡੇ ਦੇਸ਼ ਵਿੱਚ ਕੇਵਲ 14% ਲੋਕ ਹੀ ਪੜ੍ਹੇ-ਲਿਖੇ ਸਨ।। 2011 ਵਿੱਚ ਇਹ ਪ੍ਰਤੀਸ਼ਤ ਵੱਧ ਕੇ 74.01% ਹੋ ਗਿਆ ਸੀ ।

→ ਜਨਸੰਖਿਆ ਦਾ ਪੱਧਰ ਪਤਾ ਕਰਨ ਲਈ ਲੋਕਾਂ ਦੀ ਸਿਹਤ ਨੂੰ ਦੇਖਣ ਦੀ ਜ਼ਰੂਰਤ ਹੁੰਦੀ ਹੈ । ਪਿਛਲੇ ਕੁੱਝ ਦਹਾਕਿਆਂ ਵਿੱਚ ਦੇਸ਼ ਵਿੱਚ ਸਿਹਤ ਸੁਵਿਧਾਵਾਂ ਖ਼ਾਸ ਕਰ, ਹਸਪਤਾਲ, ਡਿਸਪੈਂਸਰੀਆਂ ਅਤੇ ਡਾਕਟਰਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਹੋਇਆ ਹੈ ।

→ ਸਾਡੇ ਦੇਸ਼ ਦੀ 53% ਜਨਸੰਖਿਆ ਅੱਜ ਵੀ ਪ੍ਰਾਥਮਿਕ ਖੇਤਰ ਜਾਂ ਖੇਤੀ ਵਿੱਚ ਲੱਗੀ ਹੋਈ ਹੈ । ਸੈਕੰਡਰੀ ਖੇਤਰ ਵਿੱਚ 13% ਲੋਕ ਅਤੇ ਤੀਜੇ ਖੇਤਰ (Tertiary Sector) ਵਿੱਚ ਲਗਭਗ 20% ਲੋਕ ਲੱਗੇ ਹੋਏ ਹਨ ।

→ ਪੰਜਾਬ ਵਿੱਚ 12,581 ਪਿੰਡ ਅਤੇ 217 ਛੋਟੇ-ਵੱਡੇ ਸ਼ਹਿਰ ਹਨ । ਇਹਨਾਂ ਸਾਰਿਆਂ ਦੀ ਜਨਸੰਖਿਆ ਵਿੱਚ ਕਾਫ਼ੀ ਅੰਤਰ ਹੈ । ਕਈ ਖੇਤਰਾਂ ਦੀ ਘਣਤਾ 400 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਤੋਂ ਵੀ ਘੱਟ ਹੈ ਅਤੇ ਕਈ ਖੇਤਰਾਂ ਵਿੱਚ ਇਹ 900 ਵਿਅਕਤੀ ਪ੍ਰਤੀ ਵਰਗ ਕਿਲੋਮੀਟਰ ਤੋਂ ਵੀ ਵੱਧ ਹੈ ।

→ ਮਾਦਾ ਭਰੂਣ ਹੱਤਿਆ ਨਾਲ ਜਨਸੰਖਿਆ ਵਿੱਚ ਅਸੰਤੁਲਨ ਆ ਜਾਂਦਾ ਹੈ । ਇਸ ਕਰਕੇ ਭਾਰਤ ਦਾ ਲਿੰਗ ਅਨੁਪਾਤ 1000 : 943 ਹੈ ਅਤੇ ਪੰਜਾਬ ਵਿੱਚ ਇਹ 1000 : 895 ਹੈ ।

Leave a Comment