Punjab State Board PSEB 5th Class Maths Book Solutions Chapter 4 ਭਿੰਨਾਤਮਕ ਸੰਖਿਆਵਾਂ MCQ Questions and Answers.
PSEB 5th Class Maths Chapter 4 ਭਿੰਨਾਤਮਕ ਸੰਖਿਆਵਾਂ MCQ Questions
ਪ੍ਰਸ਼ਨ 1.
ਚਿੱਤਰ ਵਿੱਚ ਛਾਇਆਅੰਕਿਤ ਭਾਗ ਦਾ ਭਿੰਨ ਲਿਖੋ ।
(a) \(\frac{1}{2}\)
(b) \(\frac{1}{3}\)
(c) \(\frac{1}{4}\)
(d) \(\frac{1}{5}\)
ਹੱਲ:
(c) \(\frac{1}{4}\)
ਪ੍ਰਸ਼ਨ 2.
ਚਿੱਤਰ ਵਿੱਚ ਛਾਇਆ ਅੰਕਿਤ ਭਾਗ ਦਾ ਭਿੰਨ ਲਿਖੋ ।
(a) \(\frac{1}{2}\)
(b) \(\frac{1}{3}\)
(c) \(\frac{1}{4}\)
(d) \(\frac{1}{5}\)
ਹੱਲ:
(b) \(\frac{1}{3}\)
ਪ੍ਰਸ਼ਨ 3.
ਦਿੱਤੇ ਗਏ ਚਿੱਤਰ ਵਿੱਚ ਛਾਇਆ ਅੰਕਿਤ ਕੀਤਾ, ਭਾਗ ਕਿਹੜੀ ਦਸ਼ਮਲਵ ਸੰਖਿਆ ਨੂੰ ਦਰਸਾਉਂਦਾ ਹੈ ।
(a) 0.1
(b) 0.2
(c) 0.02
(d) 0.8
ਹੱਲ:
(b) 0.2.
ਪ੍ਰਸ਼ਨ 4.
ਦਿੱਤੇ ਗਏ ਚਿੱਤਰ ਵਿੱਚ ਛਾਇਆ ਅੰਕਿਤ ਕੀਤਾ ਭਾਗ ਕਿਹੜੀ ਦਸ਼ਮਲਵ ਸੰਖਿਆ ਨੂੰ ਦਰਸਾਉਂਦਾ ਹੈ ?
(a) 0.3
(b) 0.03
(c) 0.7
(d) 0.07.
[From Board M.Q.P. 2020, 2021]
ਹੱਲ:
(a) 0.3.
ਪ੍ਰਸ਼ਨ 5.
ਕਿਹੜਾ ਚਿੱਤਰ ਰੰਗੇ ਭਾਗ ਦੀ ਇੱਕ ਤਿਹਾਈ · ਭਿੰਨ ਨੂੰ ਦਰਸਾ ਰਿਹਾ ਹੈ ?
[From Board M.Q.P. 2021]
ਹੱਲ:
ਪ੍ਰਸ਼ਨ 6.
ਰਾਜੂ ਦੇ ਜਨਮ ਦਿਨ ਦੀ ਪਾਰਟੀ ਸੀ । ਉਸ ਦੇ ਪਾਪਾ ਜਨਮ ਦਿਨ ਦੀ ਪਾਰਟੀ ਵਿੱਚ ਆਏ ਬੱਚਿਆਂ ਦੇ ਪਹਿਨਣ ਲਈ 24 ਟੋਪੀਆਂ ਲੈ ਕੇ ਆਏ । ਜੇਕਰ ਇਨ੍ਹਾਂ ਟੋਪੀਆਂ ਵਿੱਚੋਂ \(\frac{1}{3}\) ਲਾਲ ਰੰਗ ਦੀਆਂ, \(\frac{1}{2}\) ਹਰੇ ਰੰਗ ਦੀਆਂ ਅਤੇ \(\frac{1}{6}\)ਪੀਲੇ ਰੰਗ ਦੀਆਂ ਟੋਪੀਆਂ ਹੋਣ ਤਾਂ ਦੱਸੋ : [From Board M.Q.P. 2020]
(ਉ) ਕਿੰਨੇ ਬੱਚੇ ਲਾਲ ਰੰਗ ਦੀਆਂ ਟੋਪੀਆਂ ਪਾ ਸਕਦੇ ਹਨ ?
ਹੱਲ:
ਜਿੰਨੇ ਬੱਚੇ ਲਾਲ ਰੰਗ ਦੀਆਂ ਟੋਪੀਆਂ ਪਾਸ ਕਦੇ ਹਨ =24 × \(\frac{1}{3}\) = 8
(ਅ) ਕਿੰਨੇ ਬੱਚੇ ਪੀਲੇ ਰੰਗ ਦੀਆਂ ਟੋਪੀਆਂ ਪਾ ਸਕਦੇ ਹਨ ?
ਹੱਲ:
ਜਿੰਨੇ ਬੱਚੇ ਪੀਲੇ ਰੰਗ ਦੀਆਂ ਟੋਪੀਆ ਪਾ ਸਕਦੇ ਹਨ = 24 × \(\frac{1}{6}\) = 4
ਪ੍ਰਸ਼ਨ 7.
ਸਹੀ ਕਥਨ ਅੱਗੇ (✓) ਦਾ ਨਿਸ਼ਾਨ ਅਤੇ ਗਲਤ ਕਥਨ ਅੱਗੇ (✗) ਦਾ ਨਿਸ਼ਾਨ ਲਗਾਓ | [From Board M.Q.P. 2020]
(i) \(\frac{3}{10}\) ਦਾ ਦਸ਼ਮਲਵ ਰੂਪ 0.3 ਹੈ ।
ਹੱਲ:
✓
(ii) \(\frac{1}{5}\), \(\frac{1}{9}\), \(\frac{1}{7}\) ਇਕਾਈ ਭਿੰਨਾਂ ਹਨ ।
ਹੱਲ:
✓
(iii) \(\frac{9}{4}\) ਉੱਚਿਤ ਭਿੰਨ ਹੈ ।
ਹੱਲ:
✗
(iv) \(\frac{3}{5}\) ਭਿੰਨ ਵਿੱਚ 3 ਹਰ ਹੈ ।
ਹੱਲ:
✗
ਪ੍ਰਸ਼ਨ 8.
ਖਾਲੀ ਥਾਂਵਾਂ ਭਰੋ-. [From Board M.Q.P. 2021]
(i) 10 ਪੈਂਸਿਲਾਂ ਦਾ \(\frac{1}{2}\) ਭਾਗ = ……
ਹੱਲ:
5 ਪੈਂਸਲਾਂ
(ii) \(\frac{1}{3}\) ਨੂੰ ਸ਼ਬਦਾਂ ਵਿਚ ਲਿਖੋ = …….
ਹੱਲ:
ਇੱਕ ਤਿਹਾਈ
(iii)
ਬਿਨਾਂ ਰੰਗਦਾਰ ਤਾਰਿਆਂ ਦੀ ਭਿੰਨ ………….. ਹੈ ।
ਹੱਲ:
\(\frac{3}{5}\)
(iv)
ਰੰਗਦਾਰ ਕੁਲਫੀਆਂ ਦੀ ਭਿੰਨ ਅਨੁਸਾਰ ……………… ਹੈ ।
ਹੱਲ:
\(\frac{2}{5}\)
(v) ਭਿੰਨ ਛੇ ਵਿਚ ਹਰ ….. ਹੈ ।
ਹੱਲ:
6