PSEB 5th Class Maths MCQ Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ

Punjab State Board PSEB 5th Class Maths Book Solutions Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ MCQ Questions and Answers.

PSEB 5th Class Maths Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ MCQ Questions

ਪ੍ਰਸ਼ਨ 1.
ਸਭ ਤੋਂ ਛੋਟੀ ਜਿਸਤ ਅਭਾਜ ਸੰਖਿਆ ਕਿਹੜੀ ਹੈ ?
(a) 0
(b) 1
(c) 2
(d) 4
ਹੱਲ:
(c) 2.

ਪ੍ਰਸ਼ਨ 2.
ਕਿਹੜੀ ਸੰਖਿਆ ਨਾ ਭਾਜ ਅਤੇ ਨਾ ਅਭਾਜ ਹੈ ?
(a) 1
(b) 2
(c) 3
(d) 4
ਹੱਲ:
(a) 1.

PSEB 5th Class Maths MCQ Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ

ਪ੍ਰਸ਼ਨ 3.
70 ਤੋਂ 80 ਤੱਕ ਕਿਹੜੀਆਂ ਅਭਾਜ ਸੰਖਿਆਵਾਂ ਹਨ ?
(a) 71, 72, 73,
(b) 71, 75, 79
(c) 71, 80
(d) 71, 73, 79.
ਹੱਲ:
(d) 71, 73, 79.

ਪ੍ਰਸ਼ਨ 4.
75 ਅਤੇ 90 ਦਾ ਮ. ਸ.ਵ. ਕੀ ਹੈ ?
(a) 5
(b) 10
(c) 15
(d) 20.
ਹੱਲ:
(c) 15.

ਪ੍ਰਸ਼ਨ 5.
12, 18 ਅਤੇ 24 ਦਾ ਲ.ਸ.ਵ. ਕੀ ਹੈ ?
(a) 72
(b) 36
(c) 48
(d) 24
ਹੱਲ:
(a) 72.

ਪ੍ਰਸ਼ਨ 6.
ਹੇਠਾਂ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਲ, ਸ.ਵ. ਨਹੀਂ ਹੋ ਸਕਦੀ, ਜੇਕਰ ਮ. ਸ. ਵ. 8 ਹੈ।
(a) 48
(b) 60
(c) 24
(d) 56
ਹੱਲ:
(b) 60.

ਪ੍ਰਸ਼ਨ 7.
ਵੱਡੇ ਤੋਂ ਵੱਡਾ ਕਿਹੜਾ ਫੀਤਾ ਹੈ, ਜੋ 24 ਮੀਟਰ ਅਤੇ 30 ਮੀਟਰ ਦੀਆਂ ਲੰਬਾਈਆਂ ਨੂੰ ਪੂਰੀ ਤਰ੍ਹਾਂ ਮਾਪ ਸਕੇ ?
(a) 4 ਮੀਟਰ
(b) 5 ਮੀਟਰ
(c) 6 ਮੀਟਰ
(d) 7 ਮੀਟਰ ।
ਹੱਲ:
(c) 6 ਮੀਟਰ ।

ਪ੍ਰਸ਼ਨ 8.
ਕਿਹੜੀ ਛੋਟੀ ਤੋਂ ਛੋਟੀ ਸੰਖਿਆ ਹੈ, ਜੋ 8 ਅਤੇ 12 ਨਾਲ ਪੂਰੀ-ਪੂਰੀ ਤਰ੍ਹਾਂ ਵੰਡੀ ਜਾਵੇਗੀ ?
(a) 16
(b) 48
(c) 72
(d) 24
ਹੱਲ:
(d) 24.

ਪ੍ਰਸ਼ਨ 9.
26 ਅਤੇ 39 ਦਾ ਲ. ਸ.ਵ. ਪਤਾ ਕਰੋ ।
(a) 13
(b) 78
(c) 39
(d) 26.
ਹੱਲ:
(b) 78.

PSEB 5th Class Maths MCQ Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ

ਪ੍ਰਸ਼ਨ 10.
PSEB 5th Class Maths MCQ Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ 1
(a) 5
(b) 65
(c) 12
(d) 13.
ਹੱਲ:
(d) 13.

ਪ੍ਰਸ਼ਨ 11.
ਹੇਠ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਭਾਜ ਸੰਖਿਆ ਹੈ ?
(a) 43
(b) 23
(c) 21
(d) 37.
ਹੱਲ:
(c) 21.

ਪ੍ਰਸ਼ਨ 12.
ਹੇਠ ਦਿੱਤੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ 19 ਦਾ ਗੁਣਜ ਹੈ ?
(a) 171
(b) 172
(c) 173
(d) 174.
ਹੱਲ:
(a) 171.

ਪ੍ਰਸ਼ਨ 13.
15, 45 ਅਤੇ 105 ਦਾ ਮ. ਸ.ਵ. ਪਤਾ ਕਰੋ ।
(a) 15
(b) 5
(c) 30
d) 45.
ਹੱਲ:
(a) 15

ਪ੍ਰਸ਼ਨ 14.
ਦੋ ਅਭਾਜ ਸੰਖਿਆਵਾਂ ਦਾ ਮ.ਸ.ਵ. ਕੀ ਹੋਵੇਗਾ ?
(a) 1
(b) 2
(c) 3
(d) 4.
ਹੱਲ:
(a) 1.

ਪ੍ਰਸ਼ਨ 15.
ਸਕੂਲ ਵਿੱਚ ਤਿੰਨ ਘੰਟੀਆਂ ਕ੍ਰਮਵਾਰ 10 ਮਿੰਟ, 15 ਮਿੰਟ ਅਤੇ 20 ਮਿੰਟ ਬਾਅਦ ਵੱਜਦੀਆਂ ਹਨ । ਜੇਕਰ ਤਿੰਨੇਂ ਘੰਟੀਆਂ ਸਵੇਰੇ 9.00 ਵਜੇ ਇਕੱਠੀਆਂ ਵੱਜੀਆਂ ਹੋਣ ਤਾਂ ਦੁਬਾਰਾ ਘੱਟੋਘੱਟ ਕਿੰਨੇ ਵਜੇ ਇਕੱਠੀਆਂ ਵੱਜਣਗੀਆਂ ?
(a) 11:00 ਵਜੇ
(b) 08:00 ਵਜੇ
(c) 10:00 ਵਜੇ
(d) 12:00 ਵਜੇ
ਹੱਲ:
(c) 10:00 ਵਜੇ ।

ਇਸ ਪੈਟਰਨ ਨੂੰ ਚੰਗੀ ਤਰ੍ਹਾਂ ਸਮਝ ਕੇ ਪ੍ਰਸ਼ਨ ਨੰ: 16 ਤੋਂ ਪ੍ਰਸ਼ਨ ਨੰ: 20 ਤੱਕ ਦੇ ਜਵਾਬ ਦਿਓ
PSEB 5th Class Maths MCQ Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ 2

ਪ੍ਰਸ਼ਨ 16.
ਉੱਪਰ ਦਿੱਤੇ ਪੈਟਰਨ ਸਮਝਦੇ ਹੋਏ, ਪਹਿਲੀਆਂ 6 ਟਾਂਕ ਸੰਖਿਆਵਾਂ ਦਾ ਜੋੜ ਪਤਾ ਕਰੋ ।
(a) 30
(b) 12
(c) 25
(d) 36.
ਹੱਲ:
(d) 36.

PSEB 5th Class Maths MCQ Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ

ਪ੍ਰਸ਼ਨ 17.
ਉੱਪਰ ਦਿੱਤੇ ਪੈਟਰਨ ਸਮਝਦੇ ਹੋਏ, ਪਹਿਲੀਆਂ 10 ਟਾਂਕ ਸੰਖਿਆਵਾਂ ਦਾ ਜੋੜ ਪਤਾ ਕਰੋ ।
(a) 20
(b) 50
(c) 100
(d) 40.
ਹੱਲ:
(c) 100.

ਪ੍ਰਸ਼ਨ 18.
ਉੱਪਰ ਦਿੱਤੇ ਪੈਟਰਨ ਸਮਝਦੇ ਹੋਏ, ਪਹਿਲੀਆਂ 8 ਜਿਸਤ ਸੰਖਿਆਵਾਂ ਦਾ ਜੋੜ ਪਤਾ ਕਰੋ ।
(a) 16
(b) 24
(c) 72
(d) 64.
ਹੱਲ:
(c) 72.

ਪ੍ਰਸ਼ਨ 19.
ਉੱਪਰ ਦਿੱਤੇ ਪੈਟਰਨ ਸਮਝਦੇ ਹੋਏ, ਪਹਿਲੀਆਂ 9 ਜਿਸਤ ਸੰਖਿਆਵਾਂ ਦਾ ਜੋੜ ਪਤਾ ਕਰੋ ।
(a) 19
(b) 18
(c) 45
(d) 90
ਹੱਲ:
(d) 90.

ਪ੍ਰਸ਼ਨ 20.
ਇੱਕ ਸੜਕ ਦੇ ਨਾਲ-ਨਾਲ 24 ਮੀਟਰ ਦੀ ਸਮਾਨ ਦੂਰੀ ਤੇ ਖੰਬੇ ਲੱਗੇ ਹਨ ਉਸੇ ਸੜਕ ਦੇ ਨਾਲ-ਨਾਲ ਪੱਥਰਾਂ ਦੇ ਢੇਰ 30 ਮੀਟਰ ਦੀ ਸਮਾਨ ਦੂਰੀ ਤੇ ਲੱਗੇ ਹਨ | ਜੇਕਰ ਪਹਿਲੀ ਪੱਥਰਾਂ ਦੀ ਢੇਰੀ ਖੰਬੇ ਦੇ ਹੇਠਲੇ ਭਾਗ ਦੇ ਨਾਲ ਲੱਗੀ ਹੋਈ ਹੋਵੇ ਤਾਂ ਘੱਟੋ-ਘੱਟ ਕਿੰਨੀ ਦੂਰੀ ਤੇ ਦੂਸਰੀ ਢੇਰੀ ਤੇ ਖੰਬਾ ਫਿਰ ਇਕੱਠੇ ਹੋਣਗੇ ?
(a) 100 ਮੀਟਰ
(b) 110 ਮੀਟਰ
(c) 150 ਮੀਟਰ
(d) 120 ਮੀਟਰ ।
ਹੱਲ:
(d) 120 ਮੀਟਰ !

ਪ੍ਰਸ਼ਨ 21.
ਸਭ ਤੋਂ ਵੱਡਾ ਕਿਹੜਾ ਫੀਤਾ ਹੈ, ਜੋ 24 ਮੀਟਰ ਅਤੇ 30 ਮੀਟਰ ਦੀਆਂ ਲੰਬਾਈਆਂ ਨੂੰ ਪੂਰੀ ਤਰ੍ਹਾਂ ਮਾਪ ਸਕੇ ? [From Board M.Q.P. 2020, 2021]
(a) 4 ਮੀਟਰ
(b) 5 ਮੀਟਰ
(c) 6 ਮੀਟਰ
(d) 7 ਮੀਟਰ ।
ਹੱਲ:
(c) 6 ਮੀਟਰ ।

PSEB 5th Class Maths MCQ Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ

ਪ੍ਰਸ਼ਨ 22.
ਹੇਠਾਂ ਦਿੱਤੇ ਗਏ ਚਿੱਤਰ ਕਿਹੜੀ ਸੰਖਿਆ ਦੇ ਗੁਣਨਖੰਡ ਨੂੰ ਦਰਸਾ ਰਹੇ ਹਨ ? [From Board M.Q.P. 2021].

PSEB 5th Class Maths MCQ Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ 3
PSEB 5th Class Maths MCQ Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ 4
PSEB 5th Class Maths MCQ Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ 5
(ੳ) 2
(ਅ) 3
(ੲ) 5
(ਸ) 6.
ਹੱਲ:
(ਸ) 6.

ਪ੍ਰਸ਼ਨ 23.
ਕਿਹੜੀ ਛੋਟੀ ਤੋਂ ਛੋਟੀ ਸੰਖਿਆ ਹੈ, ਜੋ 8 ਅਤੇ 12 ਨਾਲ ਪੂਰੀ ਪੂਰੀ ਵੰਡੀ ਜਾਵੇਗੀ ? [From Board M.Q.P. 2020]
ਹੱਲ:
ਛੋਟੀ ਤੋਂ ਛੋਟੀ ਸੰਖਿਆ, ਜੋ 8 ਅਤੇ 12 ਨਾਲ ਪੂਰੀ ਪੂਰੀ ਵੰਡੀ ਜਾਵੇਗੀ = 8 ਅਤੇ 12 ਦਾ ਲ.ਸ.ਵ.
PSEB 5th Class Maths MCQ Chapter 3 ਮਹੱਤਮ ਸਮਾਪਵਰਤਕ ਅਤੇ ਲਘੂਤਮ ਸਮਾਪਵਰਤਯ 6
= 2 × 2 × 2 × 3
= 24

Leave a Comment