Punjab State Board PSEB 7th Class Maths Book Solutions Chapter 2 ਭਿੰਨਾਂ ਅਤੇ ਦਸ਼ਮਲਵ Ex 2.3 Textbook Exercise Questions and Answers.
PSEB Solutions for Class 7 Maths Chapter 2 ਭਿੰਨਾਂ ਅਤੇ ਦਸ਼ਮਲਵ Exercise 2.3
ਪ੍ਰਸ਼ਨ 1.
(i) ਹੇਠ ਲਿਖੀਆਂ ਤਿੰਨਾਂ ਦਾ \(\frac {1}{3}\) ਭਾਗ ਪਤਾ ਕਰੋ ।
(a) \(\frac {1}{5}\)
(b) \(\frac {2}{7}\)
(c) \(\frac {3}{2}\)
ਉੱਤਰ:
(ii) ਹੇਠ ਲਿਖੀਆਂ ਤਿੰਨਾਂ ਦਾ \(\frac {3}{4}\) ਭਾਗ ਪਤਾ ਕਰੋ ।
(a) \(\frac {2}{9}\)
(b) \(\frac {4}{7}\)
(c) \(\frac {8}{3}\)
ਉੱਤਰ:
2. ਭਿੰਨਾਂ ਨੂੰ ਗੁਣਾ ਕਰਕੇ ਨਿਊਨਤਮ ਰੂਪ ਵਿਚ ਲਿਖੋ (ਜੇਕਰ ਸੰਭਵ ਹੋਵੇ) :
ਪ੍ਰਸ਼ਨ (i).
\(\frac{2}{7} \times \frac{7}{9}\)
ਉੱਤਰ:
\(\frac{2}{7} \times \frac{7}{9}\)
= \(\frac {2}{9}\)
ਪ੍ਰਸ਼ਨ (ii).
\(\frac{1}{3} \times \frac{15}{8}\)
ਉੱਤਰ:
\(\frac{1}{3} \times \frac{15}{8}\)
= \(\frac {5}{8}\)
ਪ੍ਰਸ਼ਨ (iii).
\(\frac{12}{27} \times \frac{3}{9}\)
ਉੱਤਰ:
\(\frac{12}{27} \times \frac{3}{9}\)
= \(\frac {4}{27}\)
ਪ੍ਰਸ਼ਨ (iv).
\(\frac{2}{5} \times \frac{6}{4}\)
ਉੱਤਰ:
\(\frac{2}{5} \times \frac{6}{4}\)
= \(\frac {3}{5}\)
ਪ੍ਰਸ਼ਨ (v).
\(\frac{81}{100} \times \frac{6}{7}\)
ਉੱਤਰ:
\(\frac{81}{100} \times \frac{6}{7}\)
= \(\frac {243}{350}\)
ਪ੍ਰਸ਼ਨ (vi).
\(\frac{3}{5} \times \frac{5}{27}\)
ਉੱਤਰ:
\(\frac{3}{5} \times \frac{5}{27}\)
= \(\frac {1}{9}\)
3. ਹੇਠ ਲਿਖੀਆਂ ਭਿੰਨਾਂ ਨੂੰ ਗੁਣਾ ਕਰੋ :
ਪ੍ਰਸ਼ਨ (i).
\(\frac{3}{2} \times 5 \frac{1}{3}\)
ਉੱਤਰ:
\(\frac{3}{2} \times 5 \frac{1}{3}\)
= \(\frac{3}{2} \times \frac{16}{3}\)
= 8
ਪ੍ਰਸ਼ਨ (ii).
\(\frac{1}{7} \times 5 \frac{2}{3}\)
ਉੱਤਰ:
\(\frac{1}{7} \times 5 \frac{2}{3}\)
= \(\frac{1}{7} \times \frac{17}{3}\)
= \(\frac {17}{21}\)
ਪ੍ਰਸ਼ਨ (iii).
\(2 \frac{5}{6} \times 4\)
ਉੱਤਰ:
\(2 \frac{5}{6} \times 4\)
= \(\frac {17}{6}\) × 4
= \(\frac {34}{3}\)
= 11\(\frac {1}{3}\)
ਪ੍ਰਸ਼ਨ (iv).
\(4 \frac{1}{3} \times 9 \frac{1}{4}\)
ਉੱਤਰ:
\(4 \frac{1}{3} \times 9 \frac{1}{4}\)
= \(\frac{13}{3} \times \frac{37}{4}\)
= \(\frac {481}{12}\)
ਪ੍ਰਸ਼ਨ (v).
\(2 \frac{2}{3} \times 3 \frac{5}{8}\)
ਉੱਤਰ:
\(2 \frac{2}{3} \times 3 \frac{5}{8}\)
= \(\frac{8}{3} \times \frac{29}{8}\)
= \(\frac {29}{3}\)
= 9\(\frac {2}{3}\)
ਪ੍ਰਸ਼ਨ (vi).
\(3 \frac{1}{5} \times 2 \frac{1}{4}\)
ਉੱਤਰ:
\(3 \frac{1}{5} \times 2 \frac{1}{4}\)
= \(\frac{16}{5} \times \frac{9}{4}\)
= \(\frac {36}{5}\)
= 7\(\frac {1}{5}\)
4. ਹੇਠ ਲਿਖੀਆਂ ਵਿਚੋਂ ਕਿਹੜੀ ਭਿੰਨ ਵੱਡੀ ਹੈ ?
ਪ੍ਰਸ਼ਨ (i).
\(\frac {3}{2}\) ਦਾ \(\frac {2}{7}\) ਜਾਂ \(\frac {5}{2}\) ਦਾ \(\frac {3}{8}\)
ਉੱਤਰ:
\(\frac {3}{2}\) ਦਾ \(\frac {2}{7}\)
= \(\frac{2}{7} \times \frac{3}{2}\)
= \(\frac {3}{7}\)
ਜਾਂ
\(\frac {5}{2}\) ਦਾ \(\frac {3}{8}\)
= \(\frac{3}{8} \times \frac{5}{2}\)
= \(\frac {15}{16}\)
ਕਿਉਂਕਿ , \(\frac {15}{16}\) > \(\frac {3}{7}\)
ਇਸ ਲਈ, \(\frac {5}{2}\) ਦਾ \(\frac {3}{8}\) ਵੱਡਾ ਹੈ ।
ਪ੍ਰਸ਼ਨ (ii).
\(\frac {1}{2}\) ਦਾ \(\frac {6}{5}\) ਜਾਂ \(\frac {1}{3}\) ਦਾ \(\frac {4}{5}\)
ਉੱਤਰ:
\(\frac {1}{2}\) ਦਾ \(\frac {6}{5}\)
= \(\frac {6}{5}\) × \(\frac {1}{2}\)
= \(\frac {3}{5}\)
ਜਾਂ
\(\frac {1}{3}\) ਦਾ \(\frac {4}{5}\)
= \(\frac {4}{5}\) × \(\frac {1}{3}\)
= \(\frac {4}{15}\)
ਕਿਉਂਕਿ, \(\frac {3}{5}\) > \(\frac {4}{15}\)
ਇਸ ਲਈ, \(\frac {1}{2}\) ਦਾ \(\frac {6}{5}\) ਵੱਡਾ ਹੈ ।
ਪ੍ਰਸ਼ਨ 5.
ਜੇਕਰ ਇਕ ਕਾਰ 105\(\frac {1}{3}\) ਨੂੰ ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚਲਦੀ ਹੈ ਤਾਂ 3\(\frac {2}{3}\) ਘੰਟਿਆਂ ਵਿਚ ਕਾਰ ਦੁਆਰਾ ਤੈਅ ਕੀਤੀ ਦੂਰੀ ਪਤਾ ਕਰੋ ।
ਹੱਲ :
1 ਘੰਟੇ ਵਿਚ ਤੈਅ ਕੀਤੀ ਦੂਰੀ = 105\(\frac {1}{3}\) km
= \(\frac {316}{3}\) km
3\(\frac {2}{3}\) ਜਾਂ \(\frac {11}{3}\) ਘੰਟਿਆਂ ਵਿਚ ਤੈਅ ਕੀਤੀ ਦੂਰੀ
= \(\frac {11}{3}\) × \(\frac {316}{3}\) km = \(\frac {3476}{9}\) km
= 386\(\frac {2}{9}\) km
ਪ੍ਰਸ਼ਨ 6.
ਇਕ ਆਇਤਾਕਾਰ ਪਲਾਟ ਦੀ ਲੰਬਾਈ 29\(\frac {3}{7}\) m ਹੈ ਜੇਕਰ ਪਲਾਟ ਦੀ ਚੌੜਾਈ 12\(\frac {8}{11}\) m ਹੈ ਤਾਂ ਪਲਾਟ ਦਾ ਖੇਤਰਫਲ ਪਤਾ ਕਰੋ ।
ਹੱਲ :
ਆਇਤਾਕਾਰ ਪਲਾਟ ਦੀ ਲੰਬਾਈ (l)
= 29\(\frac {3}{7}\) m = \(\frac {206}{7}\) m
ਆਇਤਾਕਾਰ ਪਲਾਟ ਦੀ ਚੌੜਾਈ (b)
= 12\(\frac {8}{11}\) m = \(\frac {140}{11}\) m
ਖੇਤਰਫਲ = l × b
ਪ੍ਰਸ਼ਨ 7.
ਜੇਕਰ ਇਕ ਮੀਟਰ ਕੱਪੜੇ ਦੀ ਕੀਮਤ ₹ 120\(\frac {1}{4}\) ਨੂੰ ਪ੍ਰਤੀ ਮੀਟਰ ਹੈ ਤਾਂ 4\(\frac {1}{3}\) ਮੀਟਰ ਕੱਪੜੇ ਦੀ ਕੀਮਤ ਪਤਾ ਕਰੋ ।
ਹੱਲ :
1 ਮੀਟਰ ਕੱਪੜੇ ਦੀ ਕੀਮਤ = ₹ 120\(\frac {1}{4}\) = ₹\(\frac {481}{4}\)
4\(\frac {1}{3}\) ਜਾਂ \(\frac {13}{3}\) ਮੀਟਰ ਕੱਪੜੇ ਦੀ ਕੀਮਤ
= \(\frac {13}{3}\) × ₹ \(\frac {481}{4}\) = ₹ \(\frac {6253}{12}\) = ₹ 521\(\frac {1}{12}\)
8. ਬਹੁਵਿਕਲਪੀ ਪ੍ਰਸ਼ਨ :
ਪ੍ਰਸ਼ਨ (i).
\(\frac {8}{3}\) ਦਾ \(\frac {1}{4}\) ……… ਹੈ ।
(a) \(\frac {9}{7}\)
(b) \(\frac {8}{4}\)
(c) \(\frac {2}{3}\)
(d) 1
ਉੱਤਰ:
(c) \(\frac {2}{3}\)
ਪ੍ਰਸ਼ਨ (ii).
\(\frac {3}{2}\) × \(\frac {2}{3}\) = ?
(a) 1
(b) \(\frac {5}{6}\)
(c) 3
(d) \(\frac {6}{5}\)
ਉੱਤਰ:
(a) 1
ਪ੍ਰਸ਼ਨ (iii).
ਦੋ ਉਚਿਤ ਭਿੰਨਾਂ ਦੇ ਗੁਣਨਫਲ ਦਾ ਮੁੱਲ :
(a) ਦੋਵਾਂ ਉਚਿਤ ਭਿੰਨਾਂ ਨਾਲੋਂ ਵੱਧ ਹੁੰਦਾ ਹੈ ।
(b) ਦੋਵਾਂ ਉਚਿਤ ਭਿੰਨਾਂ ਨਾਲੋਂ ਘੱਟ ਹੁੰਦਾ ਹੈ ।
(c) ਦੋਵਾਂ ਦਿੱਤੀਆਂ ਭਿੰਨਾਂ ਦੇ ਵਿਚਕਾਰ ਹੁੰਦਾ ਹੈ ।
(d) ਇਨ੍ਹਾਂ ਵਿਚੋਂ ਕੋਈ ਨਹੀਂ ।
ਉੱਤਰ:
(b) ਦੋਵਾਂ ਉਚਿਤ ਭਿੰਨਾਂ ਨਾਲੋਂ ਘੱਟ ਹੁੰਦਾ ਹੈ ।
9. ਪੜਤਾਲ ਕਰੋ ਕਿ ਹੇਠਾਂ ਦਿੱਤੇ ਸਮੀਕਰਣ ਸਹੀ ਹਨ ਜਾਂ ਗ਼ਲਤ ?
ਪ੍ਰਸ਼ਨ (i).
1\(\frac {2}{3}\) × 4\(\frac {5}{7}\) = 4\(\frac {10}{21}\) ? (ਸਹੀ/ਗਲਤ)
ਉੱਤਰ:
ਗ਼ਲਤ
ਪ੍ਰਸ਼ਨ (ii).
\(\frac {3}{4}\) × \(\frac {2}{3}\) = \(\frac {2}{3}\) × \(\frac {3}{4}\)? (ਸਹੀ/ਗਲਤ)
ਉੱਤਰ:
ਸਹੀ