PSEB 4th Class Welcome Life Solutions Chapter 1 Health and Cleanlines

Punjab State Board PSEB 4th Class Welcome Life Book Solutions Chapter 1 Health and Cleanlines Textbook Exercise Questions and Answers.

PSEB Solutions for Class 4 Welcome Life Chapter 1 Health and Cleanlines

Welcome Life Guide for Class 4 PSEB Health and Cleanliness Textbook Questions and Answers

A. What is Cleanliness?
PSEB 4th Class Welcome Life Solutions Chapter 1 Health and Cleanlines 1
Question 1.
What do you mean by cleanliness?
Answer:
It is a protection circle, which saves us from diseases.

PSEB 4th Class Welcome Life Solutions Chapter 1 Health and Cleanlines

Question 2.
Why is there a need of cleanliness?
Answer:

  • When there is cleanliness we feel happy.
  • When there is cleanliness we remain healthy.
  • Cleanliness provide us mental, physical, social and intellectual health.

Question 3.
How can we get cleanliness?
Answer:

  • Take oath for cleanliness.
  • Begin cleanliness from self.
  • Take bath daily.
  • Wear clean clothes.
  • Clean your teeth twice a day.
  • Wash your hands before and after taking meals.
  • Run water after using washroom.
  • After going to washroom wash your hands properly with soap and water.

Question 4.
Write points to make your environment clean?
Answer:

  • We should keep our kitchen clean.
  • We should eat fruits, vegetables after washing them.
  • Keep water and eatables covered.
  • Keep garbage in covered dustbin.
  • Sweep and mop daily.
  • Clean utensils properly.
  • Keep your washroom clean properly
  • Do not throw garbage here and there
  • Keep your streets, roads clean.
  • Plant ornamental and flowerin plants for beautification.
  • Do not allow water to stagnate nea your surroundings.
  • Spray mosquito repellents and alst spray oil on stagnated water.
  • Do not allow weed and grass to grow in your surroundings.

PSEB 4th Class Welcome Life Solutions Chapter 1 Health and Cleanlines

Question 5.
Write things in different categories which should be clean?

I My home My school My surroundings
*My body *Kitchen

Answer:

I My home My school My surroundings
My body
Hair
Nails
Kitchen
Washroom
Rooms and Lobby
Ground
Washrooms
Surroundings of the school
Streets
Roads
Neighbourhood

Question 6.
Fill in the blanks :
(a) Cleanliness gives ………………………….. to mind.
(b) Cleanliness the state of being ………………………….. .
(c) Take ………………………….. for cleanliness.
(d) Begin cleanliness from …………………………..
Answer:
(a) happiness
(b) free form diseases
(c) oath
(d) self.

PSEB 4th Class Welcome Life Solutions Chapter 1 Health and Cleanlines

Oral Questions :

Question 1.
Whose cleanliness is must?
(a) self
(b) house
(c) surroundings
(d) all necessary.
Answer:
(d) all necessary.

Project
In your house and surroundings which areas are clean and which are not clean? Try to collect information about why the areas are not clean and find ways to clean them.

House and surroundings Is it clean or not Reason Ways to make it clean

Answer:

House and surroundings Is it clean or not Reason Ways to make it clean
Washroom No It is not cleaned daily. Clean it daily and run water every time you use it and use toilet cleaner.
Kitchen It is clean. It is cleaned on daily basis. It is swept daily and mopped also.
Rooms These are clean. These are cleaned daily. Swept daily and mopped. Spider webs are also cleaned on weekly basis.
Street No People throw garbage in the street from then- houses. We should clean our surroundings at least near our house.

PSEB 4th Class Welcome Life Solutions Chapter 1 Health and Cleanlines

B. I will not take eatables brought from market:
PSEB 4th Class Welcome Life Solutions Chapter 1 Health and Cleanlines 2

Question 1.
Students ! do you like to take food items in the festivals, marriages or brought from market?
Answer:
Yes, I like to take.

Question 2.
If market eatables are cooked with proper cleaning measures in clean environment, what will happen?
Answer:
We will not become ill after taking these food items.

On the basis of understanding you got from the story, prepare a list.

Question 1.
What and how much to eat?
Answer:
1. We should eat more fruits and that too by washing properly.
2. We should avoid packed food and if necessary take very less of it.
3. Do not consume uncovered eatables.
PSEB 4th Class Welcome Life Solutions Chapter 1 Health and Cleanlines 3

PSEB 4th Class Welcome Life Solutions Chapter 1 Health and Cleanlines

Oral Questions :

Question 1.
Ginni’s father was angry from :
(i) Ginni
(ii) Smosa
(iii) Ginni’s grandmother
(iv) The eatables brought from market.
Answer:
(iv) The eatables brought from market.

Question 2.
Why Ginni’s father got sick after eating gol-gappas?
(i) He ate them without washing his hands.
(ii) There were so many flies on the rehri.
(iii) There was lot of dust on the gol- gappas.
(iv) All the reasons are correct.
Answer:
(iv) All the reasons are correct.

Question 3.
What is the moral of the story?
(i) We should not eat smosas.
(ii) We should not eat in festivals.
(iii) We should not eat in the market.
(iv) We should eat after washing and cleaning our hands and food should be clean.
Answer:
(iv) We should eat after washing and cleaning our hands and food should be clean.

PSEB 4th Class Welcome Life Solutions Chapter 1 Health and Cleanlines

Question 4.
Write drinkable items.
Answer:
Tea, milk, sharbet, juice, cane juice etc.

Let’s fill these names in a box.

Is it drinkable It is tasty/ not iasty What we get

Answer:

Is it drinkable It is tasty/ not tasty What we get
Water No It quenches our thirst. We can not live without water.
Milk Yes It gives us strength and makes bones strong.
Tea Yes Has harmful chemicals, which may cause cancer.
Coffee Yes Has harmful chemicals, which may cause cancer.
Cold soda Yes Has harmful chemicals, which may cause cancer.
Shikanjavi Yes Lemon has vitamin C which helps in digestion.
Lemon water Yes Lemon has vitamin C which helps in digestion.
Shake Yes Helps in making blood, increases our immunity.
Juice Yes Helps in making blood, increases our immunity.
Butter milk Yes Makes our bones strong.
Cane juice Yes Makes our liver strong.

PSEB 4th Class Welcome Life Solutions Chapter 1 Health and Cleanlines

Question 5.
How do you find this activity?

Not good
Good
★ ★
Very good
★ ★ ★

Answer:
Good ★ ★

Question 6.
What did you get from this activity?
Answer:
We should choose drinkables which are healthy for us and not only for taste. Those things which are taken for taste only may make us sick.

Question 7.
Arrange the things from the above table in decreasing order on the basis of information you got from the activity.
……………> ……………> ……………>
……………> ……………> ……………>
……………> ……………> ……………>
Answer:
Milk > Cane Juice > Shikanjavi > Lemon Water > Water > Shake Tea > Coffee > Cold Drink.

I have understood

Oral Questions :

Question 1.
Which one has no taste but all drink it?
(a) Milk
(b) Juice
(c) Water
(d) Shikanjavi.
Answer:
(c) Water.

PSEB 4th Class Welcome Life Solutions Chapter 1 Health and Cleanlines

Question 2.
Which one will be better option in place of sharbet?
(a) Tea
(b) Coffee
(c) Shikanjavi
(d) Cold drink.
Answer:
(c) Shikanjavi.

Question 3.
What is food for infants?
(a) Tea
(b) Coffee
(c) Water
(d) Milk.
Answer:
(d) Milk.

Exercise and Health

Mind game :
PSEB 4th Class Welcome Life Solutions Chapter 1 Health and Cleanlines 4
Answer:
PSEB 4th Class Welcome Life Solutions Chapter 1 Health and Cleanlines 5

PSEB 4th Class Welcome Life Solutions Chapter 1 Health and Cleanlines

Question 1.
Write types of health.
Answer:
Physical and mental.

Question 2.
Write signs of physical health.
Answer:
Activeness, no diseases, elastic body.

Question 3.
Write signs of mental health.
Answer:
Good nature, intellectual development, good at studies.

Question 4.
I have noted some things to memorize, but some are left. Help me to complete these.
Exercise is very good for our health.
We can exercise in many ways.
eg. walking, ………………………
………………………
……………………… disease free body ………………………
……………………… tension ………………………
Answer:
Walking, yoga, aasanas, physical sports, gym etc.
We should exercise on daily basis.
If we exercise on daily basis we get a disease-free body.
Exercise helps in the release of tension and makes our mind relaxed.

PSEB 4th Class Welcome Life Solutions Chapter 1 Health and Cleanlines

Vocabulary related to exercise :

Health

Answer:

Health Tension free Weight lifting Yoga
Sit-ups Breathing exercise Walking Running
Hanging Chin-ups Sutra-netri Water-netri

Activity :
Let us do these aasanas :
PSEB 4th Class Welcome Life Solutions Chapter 1 Health and Cleanlines 6
Answer:
Do it yourself.

PSEB 4th Class Welcome Life Solutions Chapter 1 Health and Cleanlines

Oral Questions :

Question 1.
In which sports arms exercise does not take place ?
(a) Cricket
(b) Kho-Kho
(c) Volleyball
(d) Badminton.
Answer:
(b) Kho-Kho.

Question 2.
In which game physical exercise does not take place ?
(a) Long Jump
(b) Ludo, Snake and Ladder
(c) Kabbadi
(d) Hopscotch.
Answer:
(b) Ludo, Snake and Ladder.

Question 3.
At what time doing exercise is more beneficial ?
(a) In the evening
(b) At noon
(c) Whenever we get time
(d) In the morning.
Answer:
(d) In the morning.

PSEB 4th Class EVS Solutions Chapter 22 ਕੰਪਿਊਟਰ ਇੱਕ ਅਨੋਖੀ ਮਸ਼ੀਨ

Punjab State Board PSEB 4th Class EVS Book Solutions Chapter 22 ਕੰਪਿਊਟਰ ਇੱਕ ਅਨੋਖੀ ਮਸ਼ੀਨ Textbook Exercise Questions and Answers.

PSEB Solutions for Class 4 EVS Chapter 22 ਕੰਪਿਊਟਰ ਇੱਕ ਅਨੋਖੀ ਮਸ਼ੀਨ

EVS Guide for Class 4 PSEB ਕੰਪਿਊਟਰ ਇੱਕ ਅਨੋਖੀ ਮਸ਼ੀਨ Textbook Questions and Answers

ਪਾਠ ਪੁਸਤਕ ਪੰਨਾ ਨੰ: 165

ਪ੍ਰਸ਼ਨ 1.
ਖ਼ਾਲੀ ਥਾਂਵਾਂ ਭਰੋ : (ਭੁੱਲਦਾ, ਅਨੋਖੀ, ਤੇਜ਼)
(ਉ) ਕੰਪਿਊਟਰ ਇੱਕ …………………………………… ਮਸ਼ੀਨ ਹੈ।
(ਅ) ਕੰਪਿਊਟਰ ਸਟੋਰ ਕੀਤੀ ਹੋਈ ਸੂਚਨਾ ਨੂੰ ਕਦੇ …………………………………… ਨਹੀਂ।
(ਬ) ਕੰਪਿਊਟਰ ਦੀ ਰਫ਼ਤਾਰ ਬਹੁਤ …………………………………… ਹੁੰਦੀ ਹੈ।
ਉੱਤਰ :
(ਉ) ਅਨੋਖੀ
(ਅ) ਭੁੱਲਦਾ
(ਇ) ਤੇਜ਼।

PSEB 4th Class EVS Solutions Chapter 22 ਕੰਪਿਊਟਰ ਇੱਕ ਅਨੋਖੀ ਮਸ਼ੀਨ

ਪ੍ਰਸ਼ਨ 2.
ਹੇਠ ਲਿਖੇ ਸਹੀ ਕਥਨ ਤੇ (✓) ਅਤੇ ਗਲਤ ਕਥਨ `ਤੇ (✗) ਦਾ ਨਿਸ਼ਾਨ ਲਗਾਓ :
(ਉ) ਕੰਪਿਊਟਰ ਬਹੁਤ ਹੀ ਹੌਲੀ ਕੰਮ ਕਰਦਾ ਹੈ।
(ਅ) ਕੰਪਿਊਟਰ ਇੱਕ ਸਮੇਂ ਤੇ ਕੇਵਲ ਇੱਕ ਹੀ ਕੰਮ ਕਰ ਸਕਦਾ ਹੈ।
(ਈ) ਕੰਪਿਊਟਰ ਲਗਾਤਾਰ ਕੰਮ ਕਰਕੇ ਵੀ ਥੱਕਦਾ ਨਹੀਂ।
(ਸ) ਕੰਪਿਊਟਰ ਬਹੁਤ ਸਾਰੀ ਸੂਚਨਾ ਸਟੋਰ ਕਰ ਸਕਦਾ ਹੈ।
(ਹ) ਅਸੀਂ ਕੰਪਿਊਟਰ ਤੇ ਭਰੋਸਾ ਨਹੀਂ ਕਰ ਸਕਦੇ।
ਉੱਤਰ :
(ੳ) ✗
(ਅ) ✗
(ਈ) ✓
(ਸ) ✓
(ਹ) ✗

ਪ੍ਰਸ਼ਨ 3.
ਕੰਪਿਊਟਰ ਕੀ ਹੈ ?
ਉੱਤਰ :
ਕੰਪਿਊਟਰ ਇਕ ਅਨੋਖੀ ਮਸ਼ੀਨ ਹੈ ਜੋ ਸਾਡੇ ਕੰਮਾਂ ਨੂੰ ਸੌਖਿਆਂ ਬਣਾਉਣ ਵਿਚ ਸਹਾਇਤਾ ਕਰਦੀ ਹੈ।

ਪ੍ਰਸ਼ਨ 4.
ਕੰਪਿਊਟਰ ਦੀਆਂ ਵਿਸ਼ੇਸ਼ਤਾਵਾਂ ਦੀ ਸੂਚੀ ਬਣਾਓ।
ਉੱਤਰ :
ਵਿਸ਼ੇਸ਼ਤਾਵਾਂ ਹਨ-ਰਫ਼ਤਾਰ, ਭਰੋਸੇਯੋਗਤਾ, ਯਾਦਦਾਸ਼ਤ, ਬਹੁ-ਕਾਰਜਤਾ, ਅਣਥੱਕ, ਬਹੁਗੁਣਤਾ, ਆਟੋਮੈਟਿਕ !

ਪਾਠ ਪੁਸਤਕ ਪੰਨਾ ਨੰ: 166

ਪ੍ਰਸ਼ਨ 5.
ਅਸੀਂ ਕੰਪਿਊਟਰ ਤੇ ਕੀ-ਕੀ ਕਰ ਸਕਦੇ
ਉੱਤਰ :
ਗੇਮਾਂ ਖੇਡਣ ਲਈ, ਡਰਾਇੰਗ, ਟਾਈਪਿੰਗ, ਗਣਨਾਵਾਂ, ਗਾਣੇ ਸੁਣਨ, ਫਿਲਮਾਂ ਦੇਖਣ, ਖੋਜ ਕਰਨਾ ਆਦਿ ਕਾਰਜਾਂ ਲਈ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹਾਂ ?

ਪਾਠ ਪੁਸਤਕ ਪੰਨਾ ਨੰ: 169

ਪ੍ਰਸ਼ਨ 6.
ਖ਼ਾਲੀ ਥਾਂਵਾਂ ਭਰੋ : ਦੋਸਤ, ਖੋਜ, ਚਿੱਤਰਕਾਰੀ
(ਉ) ਕੰਪਿਊਟਰ ਤੁਹਾਡਾ ਵਧੀਆ …………………………………… ਹੋ ਸਕਦਾ ਹੈ।
(ਅ) ਕੰਪਿਊਟਰ ਤੇ …………………………………… ਲਈ ਕਾਗ਼ਜ਼ ਦੀ ਲੋੜ ਨਹੀਂ ਪੈਂਦੀ।
ਬੱਚੇ ਕੰਪਿਊਟਰ ‘ਤੇ ਮਨਚਾਹੀ ਸੂਚਨਾ ਦੀ …………………………………… ਕਰ ਸਕਦੇ ਹਨ।
ਉੱਤਰ :
(ਉ) ਦੋਸਤ
(ਅ) ਚਿੱਤਰਕਾਰੀ ਦਾ ਖੋਜ।

PSEB 4th Class EVS Solutions Chapter 22 ਕੰਪਿਊਟਰ ਇੱਕ ਅਨੋਖੀ ਮਸ਼ੀਨ

ਪ੍ਰਸ਼ਨ 7.
ਹੇਠ ਲਿਖੇ ਸਹੀ ਕਥਨਾਂ ਤੇ (✓) ਅਤੇ ਗ਼ਲਤ ਕਥਨ ਤੇ (✗) ਦਾ ਨਿਸ਼ਾਨ ਲਗਾਓ :
(ਉ) ਕੰਪਿਊਟਰ ਤੇ ਗੇਮਾਂ ਖੇਡੀਆਂ ਜਾ ਸਕਦੀਆਂ ਹਨ :
(ਅ) ਕੰਪਿਊਟਰ ਤੇ ਫਿਲਮਾਂ ਨਹੀਂ ਵੇਖ ਸਕਦੇ।
(ਬ) ਕੰਪਿਊਟਰ ਸਾਡੀਆਂ ਗਣਨਾਵਾਂ ਨਹੀਂ ਕਰ ਸਕਦਾ।
(ਸ) ਕੰਪਿਊਟਰ ਟਾਈਪਿੰਗ ਕਰਨ ਲਈ ਵਰਤਿਆ ਜਾ ਸਕਦਾ ਹੈ।
ਉੱਤਰ :
(ਉ) ✓
(ਆ) ✗
(ਬ) ✗
(ਸ) ✓

ਪ੍ਰਸ਼ਨ 8.
ਤੁਸੀਂ ਕੰਪਿਊਟਰ ਤੇ ਕੀ-ਕੀ ਕਰ ਸਕਦੇ ਹੋ, ਕੰਮਾਂ ਦੀ ਸੂਚੀ ਬਣਾਓ।
ਉੱਤਰ :
ਗੇਮਾਂ ਖੇਡਣ ਲਈ, ਡਰਾਇੰਗ, ਟਾਈਪਿੰਗ, ਗਣਨਾਵਾਂ, ਗਾਨੇ ਸੁਣਨ, ਫਿਲਮਾਂ ਦੇਖਣ, ਖੋਜ ਕਰਨਾ ਆਦਿ ਕਾਰਜਾਂ ਲਈ ਕੰਪਿਊਟਰ ਦੀ ਵਰਤੋਂ ਕੀਤੀ ਜਾਂਦੀ ਹੈ।

ਪਾਠ ਪੁਸਤਕ ਪੰਨਾ ਨੰ: 170

ਪ੍ਰਸ਼ਨ 9.
ਹੇਠਾਂ ਦਿੱਤੇ ਚਿੱਤਰ ਵਿੱਚ ਮਨਚਾਹੇ ਰੰਗ ਭਰੋ :
PSEB 4th Class EVS Solutions Chapter 22 ਕੰਪਿਊਟਰ ਇੱਕ ਅਨੋਖੀ ਮਸ਼ੀਨ 1
ਉੱਤਰ :
ਖ਼ੁਦ ਕਰੋ।

PSEB 4th Class Punjabi Guide ਕੰਪਿਊਟਰ ਇੱਕ ਅਨੋਖੀ ਮਸ਼ੀਨ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਕੰਪਿਊਟਰ ਦੀ ਵਰਤੋਂ ਹੁੰਦੀ ਹੈ
(ਉ) ਗਾਣੇ ਸੁਣਨਾ
(ਅ) ਟਾਈਪ ਕਰਨਾ
(ਈ) ਫਿਲਮ ਦੇਖਣਾ
(ਸ) ਸਾਰੇ ਠੀਕ।
ਉੱਤਰ :
(ਸ) ਸਾਰੇ ਠੀਕ

PSEB 4th Class EVS Solutions Chapter 22 ਕੰਪਿਊਟਰ ਇੱਕ ਅਨੋਖੀ ਮਸ਼ੀਨ

2. ਕੰਪਿਊਟਰ ਇੱਕ ਅਨੋਖੀ ਮਸ਼ੀਨ ਹੈ, ਜੋ ਸਾਡੇ ਕੰਮਾਂ ਨੂੰ ਕਰਦੇ ਹੋਏ ………………..
(ੳ) ਖ਼ੁਸ਼ ਹੁੰਦਾ ਹੈ।
(ਅ) ਬੁੱਢਾ ਹੋ ਜਾਂਦਾ ਹੈ।
(ਈ) ਹੌਲੀ ਚੱਲਦਾ ਹੈ
(ਸ) ਕਦੇ ਥੱਕਦਾ, ਅੱਕਦਾ ਨਹੀਂ।
ਉੱਤਰ :
(ਸ) ਕਦੇ ਥੱਕਦਾ, ਅੱਕਦਾ ਨਹੀਂ।

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੀ ਕੰਪਿਊਟਰ ਦੀ ਵਰਤੋਂ ਕੈਲਕੂਲੇਟਰ ਦੇ ਰੂਪ ਵਿਚ ਹੁੰਦੀ ਹੈ ?
ਉੱਤਰ :
ਹਾਂ ਹੁੰਦੀ ਹੈ।

ਪ੍ਰਸ਼ਨ 2.
ਕੰਪਿਊਟਰ ਦੀ ਵਰਤੋਂ ਨਾਲ ਮਨੋਰੰਜਨ ਦੇ ਕਿਹੜੇ ਕੰਮ ਕਰ ਸਕਦੇ ਹਾਂ
ਉੱਤਰ :
ਗਾਣੇ ਸੁਣਨਾ, ਫਿਲਮ ਦੇਖਣਾ, ਗੇਮ ਖੇਡਣਾ

ਮਿਲਾਨ ਕਰੋ

1. ਕੰਪਿਊਟਰ (ਉ) ਗੂਗਲ
2. ਖੋਜ (ਅ) ਮਸ਼ੀਨ
3. ਵਿਸ਼ਵਾਸਯੋਗਤਾ, ਇ) ਕੰਪਿਊਟਰ
ਉੱਤਰ :
1. (ਅ)
2. (ਉ)
3. (ਇ)

PSEB 4th Class EVS Solutions Chapter 22 ਕੰਪਿਊਟਰ ਇੱਕ ਅਨੋਖੀ ਮਸ਼ੀਨ

ਦਿਮਾਗੀ ਕਸਰਤ

PSEB 4th Class EVS Solutions Chapter 22 ਕੰਪਿਊਟਰ ਇੱਕ ਅਨੋਖੀ ਮਸ਼ੀਨ 2
ਉੱਤਰ :
PSEB 4th Class EVS Solutions Chapter 22 ਕੰਪਿਊਟਰ ਇੱਕ ਅਨੋਖੀ ਮਸ਼ੀਨ 3

PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ

Punjab State Board PSEB 4th Class EVS Book Solutions Chapter 21 ਇਮਾਰਤਾਂ ਅਤੇ ਪੁਲ Textbook Exercise Questions and Answers.

PSEB Solutions for Class 4 EVS Chapter 21 ਇਮਾਰਤਾਂ ਅਤੇ ਪੁਲ

EVS Guide for Class 4 PSEB ਇਮਾਰਤਾਂ ਅਤੇ ਪੁਲ Textbook Questions and Answers

ਪਾਠ ਪੁਸਤਕ ਪੰਨਾ ਨੰ: 153

ਕਿਰਿਆ 1.
ਹੇਠਾਂ ਦਿੱਤੇ ਚਿੱਤਰ ਵੇਖ ਕੇ ਵੱਖ-ਵੱਖ ਕਾਰੀਗਰਾਂ ਦੇ ਨਾਂ ਲਿਖੋ।
PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ 1 PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ 2
ਉੱਤਰ :
PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ 3

PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ

ਪਾਠ ਪੁਸਤਕ ਪੰਨਾ ਨੰ: 155

ਕਿਰਿਆ 2.
ਆਓ ਖੇਡੀਏ।
ਚਿੱਤਰ ਵਿੱਚ ਦਿਖਾਏ ਅਨੁਸਾਰ ਮਾਚਿਸ ਦੀ ਖ਼ਾਲੀ ਡੱਬੀ ਲਓ। ਮਾਚਿਸ ਦੀਆਂ ਤੀਲੀਆਂ ਰੱਖਣ ਵਾਲਾ ਭਾਗ ਕੱਢ ਦਿਓ ਅਜਿਹੀ ਮਿੱਟੀ ਲਓ ਜੋ ਗਿੱਲੀ ਕਰਕੇ ਗੁੰਨਣ ਤੋਂ ਬਾਅਦ ਅਤੇ ਸੁੱਕਣ ਤੇ ਚਿਪਕੀ ਰਹੇ ਅਤੇ ਕਠੋਰ ਹੋ ਜਾਵੇ ਅਜਿਹੀ ਮਿੱਟੀ ਨੂੰ ਗੁੰਨ੍ਹ ਕੇ ਇਸ ਡੱਬੀ ਦੇ ਤਲ ਵਿਚ ਭਰ ਦਿਓ ਛੋਟੀ ਇੱਟ ਦਾ ਆਕਾਰ ਬਣ ਜਾਵੇਗਾ, ਇਸ ਨੂੰ ਕੱਢ ਲਓ ਅਜਿਹਾ ਕਈ ਵਾਰ ਕਰੋ। ਇਸ ਗਿੱਲੀ ਮਿੱਟੀ ਦੀਆਂ ਇੱਟਾਂ ਨੂੰ ਧੁੱਪ ਵਿਚ ਸੁਕਾ ਲਓ। ਹੁਣ ਇਹਨਾਂ ਇੱਟਾਂ ਨੂੰ ਗਿੱਲੀ ਮਿੱਟੀ ਨਾਲ ਆਪਸ ਵਿੱਚ ਜੋੜ ਕੇ ਇਕ ਇਮਾਰਤ ਬਣਾਓ।
PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ 4

ਪਾਠ ਪੁਸਤਕ ਪੰਨਾ ਨੰ: 156.

ਪ੍ਰਸ਼ਨ 1.
ਪੱਕੀ ਇਮਾਰਤ ਬਣਾਉਣ ਲਈ ਵਰਤੇ ਜਾਂਦੇ ਸਮਾਨ ਦੀ ਸੂਚੀ ਬਣਾਓ।
ਉੱਤਰ :
ਸੀਮਿੰਟ, ਇੱਟਾਂ, ਰੇਤ, ਮਿੱਟੀ, ਬਜਰੀ, ਲੋਹਾ, ਸਟੀਲ, ਪੱਥਰ, ਲੱਕੜੀ ਆਦਿ।

PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ

ਪ੍ਰਸ਼ਨ 2.
ਰਾਜ-ਮਿਸਤਰੀ ਕੀ-ਕੀ ਕੰਮ ਕਰਦਾ ਹੈ ?
ਉੱਤਰ :
ਇੱਟਾਂ ਦੀ ਚਿਣਾਈ, ਪਲਸਤਰ, ਫਰਸ਼, ਪੱਥਰ ਅਤੇ ਟਾਇਲਾਂ ਆਦਿ ਲਾਉਂਦਾ ਹੈ।

ਪ੍ਰਸ਼ਨ 3.
ਭੱਠਿਆਂ ਦੇ ਧੂੰਏ ਨਾਲ ਵੱਧ ਰਹੇ ਹਵਾ – ਪ੍ਰਦੂਸ਼ਣ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ?
ਉੱਤਰ :
ਭੱਠਿਆਂ ਦੇ ਆਲੇ-ਦੁਆਲੇ ਵੱਡੀ ਗਿਣਤੀ ਵਿੱਚ ਰੁੱਖ ਲਗਾਏ ਜਾਂਦੇ ਹਨ ਜਿਸ ਨਾਲ ਹਵਾ ਪ੍ਰਦੂਸ਼ਣ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

ਪ੍ਰਸ਼ਨ 4.
ਸਹੀ ਉੱਤਰ ਤੇ (✓) ਦਾ ਨਿਸ਼ਾਨ ਲਗਾਓ :
(ੳ) ਰਾਜ ਮਿਸਤਰੀ ਕੰਧ ਨੂੰ ਸਿੱਧਾ ਦੇਖਣ ਲਈ ਕਿਸ ਸੰਦ ਦੀ ਵਰਤੋਂ ਕਰਦਾ ਹੈ ?
ਤੇਸੀ
ਸਾਲ਼
ਫੀਤਾ
ਕਰੰਡੀ
ਉੱਤਰ :
ਸਾਲ਼

(ਅ) ਸੀਮਿੰਟ, ਬਜਰੀ, ਰੇਤੇ ਅਤੇ ਪਾਣੀ ਦੇ ਘੋਲ ਨੂੰ ਕੁੱਝ ਦੇਰ ਰੱਖਣ ਤੇ ਕੀ ਹੁੰਦਾ ਹੈ ?
ਕਮਜ਼ੋਰ
ਨਰਮ
ਸਖ਼ਤ
ਭੁਰ-ਭੁਰਾ
ਉੱਤਰ :
ਸਖ਼ਤ

PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ

(ਇ) ਬਿਜਲੀ ਦਾ ਮਕੈਨਿਕ ਕਰੰਟ ਦੀ ਜਾਂਚ ਲਈ ਕਿਸ ਉਪਕਰਨ ਦੀ ਵਰਤੋਂ ਕਰਦਾ ਹੈ ?
ਪਲਾਸ
ਟੈਸਟ ਪਿੰਨ
ਪੇਚਕਸ ਹੈ ਬਲਬ
ਉੱਤਰ :
ਟੈਸਟ ਪਿੰਨ।

(ਸ) ਇੱਟਾਂ ਕਿਸ ਤੋਂ ਬਣਾਈਆਂ ਜਾਂਦੀਆਂ ਹਨ ?
ਗਿੱਲੀ ਮਿੱਟੀ
ਰੇਤ
ਘਾਹ-ਫੂਸ
ਧੂੜ
ਉੱਤਰ :
ਗਿੱਲੀ-ਮਿੱਟੀ।

ਪਾਠ ਪੁਸਤਕ ਪੰਨਾ ਨੰ: 160

ਪ੍ਰਸ਼ਨ 5.
ਸਹੀ ਮਿਲਾਨ ਕਰੋ :
PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ 5
ਉੱਤਰ :
1. (ਸ)
2. (ਈ)
3. (ਹ)
4. (ਅ)
5. (ਕ)
6. (ਉ)

PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ

ਪਾਠ ਪੁਸਤਕ ਪੰਨਾ ਨੰ: 161

ਕਿਰਿਆ 3.
ਆਪਣੇ ਇਮਾਰਤ ਜਾਂ ਸਕੂਲ ਵਿੱਚ ਕਿਆਰੀਆਂ ਦੇ ਉੱਪਰੋਂ ਲੰਘਣ ਲਈ ਇੱਕ ਪੁਲ ਬਣਾਓ। ਇਸ ਪੁਲ ਨੂੰ ਤਿਆਰ ਕਰਨ ਲਈ ਵਰਤੋਂ ਵਿੱਚ ਲਿਆਂਦੇ ਸਮਾਨ ਦੀ ਸੂਚੀ ਬਣਾਓ।
ਉੱਤਰ :
ਖ਼ੁਦ ਕਰੋ।

ਪ੍ਰਸ਼ਨ 6.
ਤੁਸੀਂ ਕਿਹੜੇ-ਕਿਹੜੇ ਪੁਲ ਦੇਖੇ ਹਨ ? ਉਹਨਾਂ ਦੇ ਸਥਾਨ ਦਾ ਨਾਮ ਵੀ ਲਿਖੋ।
ਉੱਤਰ :
ਜਲੰਧਰ ਤੋਂ ਲੁਧਿਆਣੇ ਜਾਂਦੇ ਸਮੇਂ ਸਤਲੁਜ ਤੇ ਬਣਿਆ ਪੁਲ, ਕੋਲਕਾਤੇ ਦਾ ਹਾਵੜਾ ਪੁਲ।

ਪ੍ਰਸ਼ਨ 7.
ਫਲਾਈਓਵਰ ਬਣਾਉਣ ਦੀ ਜ਼ਰੂਰਤ ਕਿਉਂ ਪੈਂਦੀ ਹੈ ?
ਉੱਤਰ :
ਨਦੀਆਂ ਦੇ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਤੇ ਜਾਣ ਲਈ ਪੁਲ ਬਣਾਇਆ ਜਾਂਦਾ ਹੈ। ਸ਼ਹਿਰਾਂ ਵਿਚ ਵੱਧ ਰਹੀ ਭੀੜ ਨੂੰ ਕਾਬੂ ਕਰਨ ਲਈ ਵੀ ਪੁਲ ਬਣਾਏ ਜਾਂਦੇ ਹਨ।

PSEB 4th Class Punjabi Guide ਇਮਾਰਤਾਂ ਅਤੇ ਪੁਲ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ :

ਬਹੁਵਿਕਲਪੀ ਪ੍ਰਸ਼ਨ

1. ਘਰ ਬਣਾਉਣ ਲਈ ਕੀ ਚਾਹੀਦਾ ਹੈ ?
(ੳ) ਇੱਟਾਂ
(ਅ) ਸੀਮੇਂਟ
(ਇ) ਰੇਤਾ
(ਸ) ਸਾਰੇ ਠੀਕ
ਉੱਤਰ :
(ਸ) ਸਾਰੇ ਠੀਕ ॥

PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ

2. ਕਿਹੜੇ ਘਰ ਬਣਾਉਣ ‘ਤੇ ਘੱਟ ਖਰਚ ਹੁੰਦਾ ਹੈ ?
(ਉ) ਪੱਕੇ ਘਰ
(ਅ) ਕੱਚੇ ਘਰ
(ਇ) ‘ਫਲੈਟ
(ਸ) ਉਪਰੋਕਤ ਵਿੱਚੋਂ ਕੋਈ ਨਹੀਂ।
ਉੱਤਰ :
(ਅ) ਕੱਚੇ ਘਰ।

ਇੱਕ ਵਾਕ ਤੋਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ

ਪ੍ਰਸ਼ਨ 1.
ਕੱਚਾ ਘਰ ਬਣਾਉਣ ਲਈ ਕੀ ਚਾਹੀਦਾ ਹੈ ?
ਉੱਤਰ :
ਇੱਟਾਂ, ਗਾਰਾ।

ਪ੍ਰਸ਼ਨ 2.
ਸੀਮੇਂਟ, ਬਜਰੀ ਅਤੇ ਪਾਣੀ ਦੇ ਮਿਸ਼ਰਨ ਨੂੰ ਕੀ ਕਹਿੰਦੇ ਸਨ ? .
ਉੱਤਰ :
ਕੰਕਰੀਟ। ਖ਼ਾਲੀ ਥਾਂਵਾਂ ਭਰੋ

ਗਲਤ, ਸੁਰੰਗ

1. ਜਵਾਹਰ ……………………….. 2850 ਮੀਟਰ ਲੰਬੀ ਹੈ ॥
2. ਸਾਨੂੰ ਕੁਦਰਤੀ ਸਰੋਤਾਂ ਦੀ ……………………….. ਵਰਤੋਂ ਨਹੀਂ ਕਰਨੀ ਚਾਹੀਦੀ।
ਉੱਤਰ :
1. ਸੁਰੰਗ,
2. ਗਲਤ।

PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ

ਗ਼ਲਤ/ਸਹੀ

1. ਪੁਲ ਨੂੰ ਨਦੀ ਵੀ ਕਹਿੰਦੇ ਹਨ।
2. ਪੁਲ ਆਵਾਜਾਈ ਨੂੰ ਜਾਰੀ ਰੱਖਣ ਲਈ ਬਣਾਏ ਜਾਂਦੇ ਹਨ।
ਉੱਤਰ :
l. ✓
2. ✓

ਦਿਮਾਗੀ ਕਸਰਤ

PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ 6
ਉੱਤਰ :
PSEB 4th Class EVS Solutions Chapter 21 ਇਮਾਰਤਾਂ ਅਤੇ ਪੁਲ 7

PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ

Punjab State Board PSEB 4th Class EVS Book Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ Textbook Exercise Questions and Answers.

PSEB Solutions for Class 4 EVS Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ

EVS Guide for Class 4 PSEB ਜਾਣੋ ਆਪਣੀ ਕਰੰਸੀ (ਮੁਦਰਾ) ਨੂੰ Textbook Questions and Answers

ਪਾਠ ਪੁਸਤਕ ਪੰਨਾ ਨੰ: 146

ਕਿਰਿਆ-ਅੱਗੇ ਦਿੱਤੇ ਨੋਟਾਂ ਨੂੰ ਧਿਆਨ ਨਾਲ ਦੇਖੋ ਅਤੇ ਪਤਾ ਕਰੋ ਕਿ ਕਿਹੜੇ ਨੋਟ ਭਾਰਤੀ ਕਰੰਸੀ ਦਾ ਹਿੱਸਾ ਹਨ, ਅਤੇ ਕਿਹੜੇ-ਕਿਹੜੇ ਹੋਰ ਦੇਸ਼ਾਂ ਦੇ?
PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ 1
ਉੱਤਰ :
100 ਦਾ ਨੋਟ, 10 ਦਾ ਨੋਟ ਅਤੇ 5 ਦਾ ਨੋਟ ਅਤੇ ਹੋਰ ਦੂਸਰੇ ਦੇਸ਼ਾਂ ਦੇ ਹਨ।

PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ

ਪਾਠ ਪੁਸਤਕ ਪੰਨਾ ਨੰ: 148

ਹੇਠਾਂ ਪੰਜ ਸੌ ਰੁਪਏ ਦੇ ਨੋਟ ਦਾ ਚਿੱਤਰ ਦਿੱਤਾ ਗਿਆ ਹੈ। ਉਸ ਨੂੰ ਦੇਖ ਕੇ ਉੱਤਰ ਦਿਓ
PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ 2

ਪ੍ਰਸ਼ਨ 1.
ਇਸ ਨੋਟ ਵਿੱਚ ਕਿੰਨੀਆਂ ਭਾਸ਼ਾਵਾਂ ਵਿੱਚ ਪੰਜ ਸੌ ਰੁਪਏ ਲਿਖਿਆ ਹੋਇਆ ਹੈ?
ਉੱਤਰ :
ਸਤਾਰਾਂ ਭਾਸ਼ਾਵਾਂ ਵਿਚ।

ਪ੍ਰਸ਼ਨ 2.
ਇਸ ਨੋਟ ਉੱਤੇ ਕਿਸ ਇਤਿਹਾਸਿਕ ਵਿਰਾਸਤ ਦੀ ਤਸਵੀਰ ਲੱਗੀ ਹੈ?
ਉੱਤਰ :
ਲਾਲ ਕਿਲ੍ਹੇ ਦੀ
PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ 3

ਪ੍ਰਸ਼ਨ 3.
ਉਪਰੋਕਤ ਸਿੱਕਿਆਂ ਵਿੱਚੋਂ ਤੁਸੀਂ ਕਿੰਨੇ ਸਿੱਕਿਆਂ ਨੂੰ ਪਹਿਚਾਣ ਸਕਦੇ ਹੋ?
ਉੱਤਰ :
ਸਾਰਿਆਂ ਨੂੰ।

PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ

ਪਾਠ ਪੁਸਤਕ ਪੰਨਾ ਨੰ: 149, 150

ਪ੍ਰਸ਼ਨ 4.
ਇਹਨਾਂ ਸਿੱਕਿਆਂ ਉੱਪਰ ਕੀਮਤ ਤੋਂ ਇਲਾਵਾ ਹੋਰ ਕੀ ਅੰਕਿਤ ਹੈ?
ਉੱਤਰ :
ਇਸ ਦੀ ਟਕਸਾਲ ਦਾ ਚਿੰਨ੍ਹ, ਸਾਲ ਜਿਸ ਵਿਚ ਬਣਿਆ, ਤਿੰਨ ਸ਼ੇਰਾਂ ਦੀ ਮੂਰਤੀ ਭਾਰਤ ਦਾ ਰਾਸ਼ਟਰੀ ਚਿੰਨ੍ਹ) ਭਾਰਤ ਆਦਿ ਅੰਕਿਤ ਹੁੰਦਾ ਹੈ।

ਕਿਰਿਆ 1.
ਹੇਠ ਦਿੱਤੇ ਗਏ ਕਰੰਸੀ ਨੋਟਾਂ ਨੂੰ ਧਿਆਨ ਨਾਲ ਦੇਖੋ ਅਤੇ ਨੋਟਾਂ ਦੀ ਕੀਮਤ ਨੂੰ ਸਾਹਮਣੇ ਦਰਸਾਏ ਖਾਨਿਆਂ ਵਿੱਚ ਲਿਖੋ।
PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ 4
PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ 5
ਉੱਤਰ :
PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ 6

PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ

ਪਾਠ ਪੁਸਤਕ ਪੰਨਾ ਨੰ: 151

ਪ੍ਰਸ਼ਨ 5.
ਉਪਰੋਕਤ ਕਰੰਸੀ ਕਿਸ ਦੇਸ਼ ਦੀ ਹੈ? ਤੁਹਾਨੂੰ ਇਹ ਕਿੰਝ ਪਤਾ ਲੱਗਾ?
ਉੱਤਰ :
ਇਹ ਕਰੰਸੀ ਭਾਰਤ ਦੇਸ਼ ਦੀ ਹੈ। ਇਸ ਉੱਪਰ ਭਾਰਤੀ ਰਿਜ਼ਰਵ ਬੈਂਕ ਲਿਖਿਆ ਹੈ, ਗਾਂਧੀ ਜੀ ਦੀ ਫੋਟੋ ਛਪੀ ਹੈ, ਭਾਰਤ ਦਾ ਰਾਸ਼ਟਰੀ ਚਿੰਨ੍ਹ ਵੀ ਹੈ ਜਿਸ ਤੋਂ ਇਹ ਪਤਾ ਲਗਦਾ ਹੈ ਕਿ ਇਹ ਕਰੰਸੀ ਭਾਰਤ ਦੇਸ਼ ਦੀ ਹੈ।

ਪ੍ਰਸ਼ਨ 6.
ਤੁਸੀਂ ਭਾਰਤੀ ਨੋਟਾਂ ਉੱਪਰ ਕਿਸ ਦੀ ਤਸਵੀਰ ਦੇਖਦੇ ਹੋ? .
ਉੱਤਰ :
ਭਾਰਤ ਦਾ ਰਾਸ਼ਟਰੀ ਚਿੰਨ੍ਹ ਅਤੇ ਮਹਾਤਮਾ ਗਾਂਧੀ ਦੀ ਤਸਵੀਰ।

ਪ੍ਰਸ਼ਨ 7.
ਕੀ ਤੁਸੀਂ ਇਹਨਾਂ ਨੋਟਾਂ ਤੇ ਇਸਦੀ ਕੀਮਤ ਤੋਂ ਇਲਾਵਾ ਕੋਈ ਹੋਰ ਨੰਬਰ ਵੀ ਦੇਖ ਸਕਦੇ ਹੋ?
ਉੱਤਰ :
ਹਾਂ ਜੀ, ਇਸ ਉੱਪਰ ਇਕ ਲੜੀ ਨੰਬਰ ਵੀ ਛਪਿਆ ਹੁੰਦਾ ਹੈ।

ਪ੍ਰਸ਼ਨ 8.
ਕੀ ਦੋ ਨੋਟਾਂ ਦਾ ਇੱਕ ਨੰਬਰ ਹੋ ਸਕਦਾ ਹੈ?
ਉੱਤਰ :
ਨਹੀਂ, ਦੋ ਨੋਟਾਂ ਦਾ ਇਕੋ ਨੰਬਰ ਨਹੀਂ ਹੋ ਸਕਦਾ ਹੈ।

ਪ੍ਰਸ਼ਨ 9.
ਭਾਰਤ ਦੇ ਕਰੰਸੀ ਨੋਟ ਉੱਪਰ ਲਿਖੇ ਬੈਂਕ ਦਾ ਨਾਮ ਲਿਖੋ।
ਉੱਤਰ :
ਭਾਰਤੀ ਰਿਜ਼ਰਵ ਬੈਂਕ।

PSEB 4th Class Punjabi Guide ਜਾਣੋ ਆਪਣੀ ਕਰੰਸੀ (ਮੁਦਰਾ) ਨੂੰ Important Questions and Answers

ਕ ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ

ਪ੍ਰਸ਼ਨ 1.
ਭਾਰਤੀ ਕਰੰਸੀ ਰੁਪਏ ਦਾ ਚਿੰਨ੍ਹ ਹੈ।
(ਉ) ₹
(ਅ) $
(ਈ) €
(ਸ) £
ਉੱਤਰ :
(ੳ) ₹

PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ

2. ਦੋ ਹਜ਼ਾਰ ਰੁਪਏ ਦੇ ਭਾਰਤੀ ਨੋਟ ਉੱਪਰ ਕਿਸ ਦੀ ਤਸਵੀਰ ਹੁੰਦੀ ਹੈ?
(ਉ) ਨਰਿੰਦਰ ਮੋਦੀ ਦੀ
(ਅ) ਮਹਾਤਮਾ ਗਾਂਧੀ ਦੀ।
(ਈ) ਰਿਜ਼ਰਵ ਬੈਂਕ ਦੇ ਗਵਰਨਰ ਦੀ
(ਸ) ਜਵਾਹਰ ਲਾਲ ਨਹਿਰੂ ਦੀ।
ਉੱਤਰ :
(ਅ) ਮਹਾਤਮਾ ਗਾਂਧੀ ਦੀ।

ਖ਼ਾਲੀ ਥਾਂਵਾਂ ਭਰੋ (17, ਭਾਰਤੀ)

1. …………………………………………. ਕਰੰਸੀ ਦਾ ਚਿੰਨ੍ਹ ਤੋਂ ਹੈ।
2. ਭਾਰਤੀ ਨੋਟਾਂ ’ਤੇ …………………………………………. ਭਾਸ਼ਾਵਾਂ ਵਿੱਚ ਲਿਖਿਆ ਹੁੰਦਾ ਹੈ।
ਉੱਤਰ :
1. ਭਾਰਤੀ,
2. 17

ਗ਼ਲਤ/ਸਹੀ

1. ਭਾਰਤ ਵਿੱਚ ਅੱਜ-ਕਲ੍ਹ 1000 ਰੁਪਏ ਦਾ ਨੋਟ ਵੀ ਚਲਦਾ ਹੈ।
2. ਕਈ ਸਿੱਕਿਆਂ ਤੇ ਰਾਸ਼ਟਰੀ ਚਿੰਨ੍ਹ ਤ੍ਰਿਮੂਰਤੀ ਵੀ ਬਣਿਆ ਹੁੰਦਾ ਹੈ।
ਉੱਤਰ :
1. ✗
2. ✓

ਮਿਲਾਨ ਕਰੋ

1. ਭਾਰਤੀ ਕਰੰਸੀ (ਉ) ਗਾਂਧੀ ਜੀ
2. ਨੋਟ ਤੇ ਛਪੀ ਤਸਵੀਰ (ਅ) ਤੋਂ
3. ਰਾਸ਼ਟਰੀ ਚਿੰਨ੍ਹ (ਬ) ਤਿਮੂਰਤੀ
ਉੱਤਰ :
1. (ਅ)
2. (ਉ)
3. (ਈ)

PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ

ਦਿਮਾਗੀ ਕਸਰਤ

PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ 7
ਉੱਤਰ :
PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ 8

ਵੱਡੇ ਉੱਤਰ ਵਾਲਾ ਪ੍ਰਸ਼ਨ
ਪ੍ਰਸ਼ਨ-ਨੋਟ ਦੇਖੋ ਅਤੇ ਅੱਗੇ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ।

(ੳ) ਇਹ ਨੋਟ ਕਿੰਨੇ ਰੁਪਏ ਦਾ ਹੈ?
ਉੱਤਰ :
ਇਹ ਪੰਜਾਹ ਰੁਪਏ ਦਾ ਨੋਟ ਹੈ।

PSEB 4th Class EVS Solutions Chapter 20 ਜਾਣੋ ਆਪਣੀ ਕਰੰਸੀ (ਮੁਦਰਾ) ਨੂੰ

(ਅ) ਇਸ ਨੋਟ ਉੱਤੇ ਕਿਸ ਇਮਾਰਤ ਦੀ ਤਸਵੀਰ ਲੱਗੀ ਹੈ?
ਉੱਤਰ :
ਇਸ ਉੱਪਰ ਸੰਸਦ ਭਵਨ ਦੀ ਤਸਵੀਰ ਲਗੀ ਹੈ।

PSEB 4th Class EVS Solutions Chapter 19 ਛੁੱਕ ਛੱਕ ਰੇਲ

Punjab State Board PSEB 4th Class EVS Book Solutions Chapter 19 ਛੁੱਕ ਛੱਕ ਰੇਲ Textbook Exercise Questions and Answers.

PSEB Solutions for Class 4 EVS Chapter 19 ਛੁੱਕ ਛੱਕ ਰੇਲ

EVS Guide for Class 4 PSEB ਛੁੱਕ ਛੱਕ ਰੇਲ Textbook Questions and Answers

ਪਾਠ ਪੁਸਤਕ ਪੰਨਾ ਨੰ: 137

ਪ੍ਰਸ਼ਨ 1.
ਵਾਤਾਵਰਨ ਸੰਭਾਲ ਕਿਉਂ ਜ਼ਰੂਰੀ ਹੈ ?
ਉੱਤਰ :
ਸਾਡਾ ਸਿੱਧਾ ਸੰਬੰਧ ਵਾਤਾਵਰਨ ਨਾਲ ਹੈ ਜੇ ਵਾਤਾਵਰਨ ਦੀ ਸੰਭਾਲ ਨਾ ਕੀਤੀ ਗਈ ਤਾਂ ਮਨੁੱਖੀ ਅਤੇ ਜੀਵ-ਜੰਤੂਆਂ ਦਾ ਜੀਵਨ ਖ਼ਤਰੇ ਵਿਚ ਪੈ ਜਾਵੇਗਾ।

PSEB 4th Class EVS Solutions Chapter 19 ਛੁੱਕ ਛੱਕ ਰੇਲ

ਪ੍ਰਸ਼ਨ 2.
ਤੁਹਾਡੇ ਸਕੂਲ ਵਿਚ ਸਵੱਛਤਾ ਕਲੱਬ ਵਲੋਂ ਕਿਹੜੀਆਂ ਗਤੀਵਿਧੀਆਂ ਕੀਤੀਆਂ ਜਾਂਦੀਆਂ ਹਨ ?
ਉੱਤਰ :
ਖੁਦ ਕਰੋ।

ਕਿਰਿਆ 1.
ਆਪਣੇ ਸਕੂਲ ਦੇ ਸਵੱਛਤਾ ਕਲੱਬ/ਈਕੋ ਕਲੱਬ ਦੇ ਮੈਂਬਰਾਂ ਦੀ ਸੂਚੀ ਤਿਆਰ ਕਰੋ-
PSEB 4th Class EVS Solutions Chapter 19 ਛੁੱਕ ਛੱਕ ਰੇਲ 1
ਉੱਤਰ :
ਖ਼ੁਦ ਕਰੋ।

ਪਾਠ ਪੁਸਤਕ ਪੰਨਾ ਨੰ: 138

ਇੱਕ ਰੇਲ ਟਿਕਟ ਲਵੋ ਅਤੇ ਉਸ ਵਿਚੋਂ ਹੇਠ ਲਿਖੀ ਜਾਣਕਾਰੀ ਪਤਾ ਕਰਨ ਵਿਚ ਵਿਦਿਆਰਥੀਆਂ ਦੀ ਸਹਾਇਤਾ ਕਰੋ।
1. ਉਮਰ ……………………….
2. ਕਿਰਾਇਆ ……………………….
3. ਸਫ਼ਰ ਕਰਨ ਦੀ ਮਿਤੀ ……………………….
4. ਟਿਕਟ ਕਿੰਨੇ ਲੋਕਾਂ ਲਈ ਹੈ ……………………….
5. ਸੀਟ ਨੰਬਰ ……………………….
ਉੱਤਰ :
ਖੁਦ ਕਰੋ

PSEB 4th Class EVS Solutions Chapter 19 ਛੁੱਕ ਛੱਕ ਰੇਲ

ਪਾਠ ਪੁਸਤਕ ਪੰਨਾ ਨੰ: 139

ਕਿਰਿਆ 2.
ਬੱਚਿਓ ਤੁਸੀਂ ਸਾਰੇ ਬੱਸ ਅੱਡੇ ਜ਼ਰੂਰ ਗਏ ਹੋਵੇਗੇ, ਤੁਹਾਨੂੰ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਵਿੱਚ ਕੀ ਫ਼ਰਕ ਲੱਗ ਰਿਹਾ ਹੈ ? ਉਹਨਾਂ ਚੀਜ਼ਾਂ ਦੀ ਲਿਸਟ ਤਿਆਰ ਕਰੋ ਜੋ ਬੱਸ ਅੱਡੇ ਨਾਲੋਂ ਭਿੰਨ ਹਨ।
PSEB 4th Class EVS Solutions Chapter 19 ਛੁੱਕ ਛੱਕ ਰੇਲ 2
ਉੱਤਰ :
ਖ਼ੁਦ ਕਰੋ।

ਪਾਠ ਪੁਸਤਕ ਪੰਨਾ ਨੰ: 144, 145

ਪ੍ਰਸ਼ਨ 3.
ਖ਼ਾਲੀ ਥਾਂਵਾਂ ਭਰੋ :
ਹਿਮਾਲਿਅਨ ਕੁਈਨ, ਸਵੱਛਤਾ ਕਲੱਬ, ਆਨਲਾਈਨ
(ਉ) ਹੁਣ ਸੂਚਨਾ ਤਕਨੀਕ ਦੇ ਇਸ ਯੁੱਗ ਵਿੱਚ ਟਿਕਟਾਂ ਦੀ ਬੁਕਿੰਗ ਘਰ ਬੈਠੇ …………… ਕੀਤੀ ਜਾ ਸਕਦੀ ਹੈ।
(ਅ) ਆਪਣੇ ਆਲੇ-ਦੁਆਲੇ ਅਤੇ ਸਕੂਲ ਦੀ ਸਫ਼ਾਈ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਸਕੂਲਾਂ ਵਿੱਚ …………… ਸਥਾਪਿਤ ਕੀਤੇ ਗਏ ਹਨ।
(ਇ) ਕਾਲਕਾ-ਸ਼ਿਮਲਾ ਵਿਚਕਾਰ ਚੱਲਣ ਵਾਲੀ ਟੇਨ ਦਾ ਨਾਮ ………….. ਹੈ।
ਉੱਤਰ :
(ੳ) ਆਨਲਾਈਨ
(ਅ) ਸਵੱਛਤਾ ਕਲੱਬ
(ਇ) ਹਿਮਾਲਿਅਨ ਕੁਈਨ।

PSEB 4th Class EVS Solutions Chapter 19 ਛੁੱਕ ਛੱਕ ਰੇਲ

ਪ੍ਰਸ਼ਨ 4.
ਮਾਰੂਥਲ ਲਈ ਸਭ ਤੋਂ ਢੁੱਕਵਾਂ ਜਾਨਵਰ ਕਿਹੜਾ ਹੈ ? ਇਸ ਜਾਨਵਰ ਦੇ ਕਿਹੜੇ ਖ਼ਾਸ ਗੁਣ ਹਨ ?
ਉੱਤਰ :
ਮਾਰੂਥਲ ਲਈ ਸਭ ਤੋਂ ਢੁੱਕਵਾਂ ਜਾਨਵਰ ਉਠ ਹੈ।

  • ਊਠ ਦੇ ਗੱਦੇਦਾਰ ਅਤੇ ਚਪਟੇ ਪੈਰ ਇਸ ਨੂੰ ਰੇਤ ਤੇ ਤੁਰਨ ਵਿਚ ਸਹਾਈ ਹੁੰਦੇ ਹਨ।
  • ਇਹ ਕਈ ਦਿਨਾਂ ਤੱਕ ਭੋਜਨ ਅਤੇ ਪਾਣੀ ਤੋਂ ਬਿਨਾਂ ਰਹਿ ਸਕਦਾ ਹੈ।

ਪ੍ਰਸ਼ਨ 5.
ਫੈਰੀ ਕਿਸ ਨੂੰ ਕਹਿੰਦੇ ਹਨ ?
ਉੱਤਰ :
ਸ਼ੈਰੀ ਇਕ ਕਿਸ਼ਤੀ ਹੁੰਦੀ ਹੈ ਜਿਸ ਨੂੰ ਲੋਕ ਆਵਾਜਾਈ ਲਈ ਵਰਤੋਂ ਕਰਦੇ ਹਨ।

ਪ੍ਰਸ਼ਨ 6.
ਬੁਲੇਟ ਟ੍ਰੇਨ ਦੀਆਂ ਕੀ ਵਿਸ਼ੇਸ਼ਤਾਵਾਂ ਹਨ ?
ਉੱਤਰ :
ਇਹ ਬਹੁਤ ਤੇਜ਼ ਚਲਦੀ ਹੈ ਤੇ ਇਸ ਦੀ ਰਫ਼ਤਾਰ 500 ਕਿਲੋਮੀਟਰ ਪ੍ਰਤੀ ਘੰਟਾ ਹੁੰਦੀ ਹੈ।

PSEB 4th Class EVS Solutions Chapter 19 ਛੁੱਕ ਛੱਕ ਰੇਲ

ਪ੍ਰਸ਼ਨ 7.
ਕੁੱਝ ਲੋਕ ਰੇਲਵੇ ਫਾਟਕ ਬੰਦ ਹੋਣ ਦੇ ਬਾਵਜੂਦ ਵੀ ਉਸਨੂੰ ਪਾਰ ਕਰਦੇ ਹਨ। ਕੀ ਅਜਿਹਾ ਕਰਨਾ ਠੀਕ ਹੈ ?
ਉੱਤਰ :
ਨਹੀਂ, ਅਜਿਹਾ ਕਰਨਾ ਠੀਕ ਨਹੀਂ ਹੈ। ਇਸ ਨਾਲ ਕੋਈ ਦੁਰਘਟਨਾ ਹੋ ਸਕਦੀ ਹੈ। ਅਜਿਹਾ ਕਰਨਾ ਕਾਨੂੰਨਨ ਵੀ ਜੁਰਮ ਹੈ।
PSEB 4th Class EVS Solutions Chapter 19 ਛੁੱਕ ਛੱਕ ਰੇਲ 3
ਚਿੱਤਰ-ਰੇਲਵੇ ਫਾਟਕ (ਗੇਟ) ਦਾ ਦ੍ਰਿਸ਼

PSEB 4th Class Punjabi Guide ਛੁੱਕ ਛੱਕ ਰੇਲ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਫੈਰੀ ਕਿਸ ਨੂੰ ਕਹਿੰਦੇ ਹਨ
(ਉ) ਗੱਡੀ
(ਅ) ਕਿਸ਼ਤੀ
(ਇ) ਬੱਸ
(ਸ) ਕੋਈ ਨਹੀਂ।
ਉੱਤਰ :
(ਅ) ਕਿਸ਼ਤੀ।

PSEB 4th Class EVS Solutions Chapter 19 ਛੁੱਕ ਛੱਕ ਰੇਲ

2. ਜੇਕਰ ਤੁਸੀਂ ਚਿੱਠੀ ਪੋਸਟ ਕਰਨੀ (ਪਾਉਣੀ) ਹੋਵੇ, ਤਾਂ ਤੁਸੀਂ ਕਿੱਥੇ ਜਾਵੋਗੇ ?
(ਉ) ਹਸਪਤਾਲ
(ਅ) ਪੰਚਾਇਤ ਘਰ
(ਈ) ਡਾਕਖਾਨਾ
(ਸ) ਇਨ੍ਹਾਂ ਵਿੱਚੋਂ ਕੋਈ ਨਹੀਂ।
ਉੱਤਰ :
(ਈ) ਡਾਕਖਾਨਾ।

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਮਾਰੂਥਲ ਵਿਚ ਸਫ਼ਰ ਕਰਨ ਲਈ ਕਿਹੜਾ ਜਾਨਵਰ ਢੁੱਕਵਾਂ ਹੈ ?
ਉੱਤਰ :
ਊਠ

ਪ੍ਰਸ਼ਨ 2.
“ਆਵੋ ਨੀ ਪਧਾਰੋ ਮਾਰੇ ਦੇਸ’ ਕਿਸ ਰਾਜ ਦੀ ਬੋਲੀ ਹੈ ?
ਉੱਤਰ :
ਰਾਜਸਥਾਨ ਦੀ।

ਗਲਤ/ਸਹੀ

1. ਮਾਰੂਥਲ ਵਿਚ ਸਫ਼ਰ ਲਈ ਊਠ ਢੁੱਕਵਾਂ ਜਾਨਵਰ
2. ਜੈਪੁਰ ਰੇਲਵੇ ਸਟੇਸ਼ਨ ਤੇ ਦਾਲ-ਰੋਟੀ ਦੀ ਆਵਾਜ਼ ਆ ਰਹੀ ਸੀ।
ਉੱਤਰ :
1. (V),
2. (x)।

ਮਿਲਾਨ ਕਰੋ

1. ਫੈਰੀ (ਉ) ਮਾਰੂਥਲ
2. ਉਠ (ਅ) ਜੈਪੁਰ
3. ਦਾਲ-ਬਾਟੀ (ਇ) ਕਿਸ਼ਤੀ
ਉੱਤਰ :
1. (ਇ),
2. (ਉ),
3. (ਅ)।

PSEB 4th Class EVS Solutions Chapter 19 ਛੁੱਕ ਛੱਕ ਰੇਲ

ਦਿਮਾਗੀ ਕਸਰਤ

PSEB 4th Class EVS Solutions Chapter 19 ਛੁੱਕ ਛੱਕ ਰੇਲ 4
ਉੱਤਰ :
PSEB 4th Class EVS Solutions Chapter 19 ਛੁੱਕ ਛੱਕ ਰੇਲ 5

PSEB 4th Class EVS Solutions Chapter 18 ਪਾਣੀ ਦੀ ਸੰਭਾਲ

Punjab State Board PSEB 4th Class EVS Book Solutions Chapter 18 ਪਾਣੀ ਦੀ ਸੰਭਾਲ Textbook Exercise Questions and Answers.

PSEB Solutions for Class 4 EVS Chapter 18 ਪਾਣੀ ਦੀ ਸੰਭਾਲ

EVS Guide for Class 4 PSEB ਪਾਣੀ ਦੀ ਸੰਭਾਲ Textbook Questions and Answers

ਪਾਠ ਪੁਸਤਕ ਪੰਨਾ ਨੰ: 131

ਪ੍ਰਸ਼ਨ 1.
ਵੱਡੀ ਟੈਂਕੀ ਵਿੱਚ ਪਾਣੀ ਕਿੱਥੋਂ ਆਉਂਦਾ ਹੈ ?
ਉੱਤਰ :
ਧਰਤੀ ਹੇਠਲੇ ਪਾਣੀ ਨੂੰ ਟਿਊਬਵੈੱਲ ਰਾਹੀਂ ਧਰਤੀ ਵਿਚੋਂ ਕੱਢਿਆ ਜਾਂਦਾ ਹੈ ਤੇ ਵੱਡੀ ਟੈਂਕੀ ਵਿੱਚ ਸਟੋਰ ਕੀਤਾ ਜਾਂਦਾ ਹੈ।

PSEB 4th Class EVS Solutions Chapter 18 ਪਾਣੀ ਦੀ ਸੰਭਾਲ

ਪਾਠ ਪੁਸਤਕ ਪੰਨਾ ਨੰ: 132

ਪ੍ਰਸ਼ਨ 2.
ਕੀ ਤੁਹਾਡੇ ਸਕੂਲ ਦਾ ਪਾਣੀ ਵੀ ਕਦੇ ਚੈੱਕ ਕੀਤਾ ਗਿਆ ਹੈ ? ਇਸਨੂੰ ਕੌਣ ਚੈੱਕ ਕਰਦਾ ਹੈ ?
ਉੱਤਰ :
ਖ਼ੁਦ ਕਰੋ।

ਪਾਠ ਪੁਸਤਕ ਪੰਨਾ ਨੰ: 133

ਪ੍ਰਸ਼ਨ 3.
ਕੀ ਵਰਖਾ ਦੇ ਪਾਣੀ ਨੂੰ ਸੰਭਾਲਿਆ ਜਾ ਸਕਦਾ ਹੈ ?
ਉੱਤਰ :
ਹਾਂ, ਸੰਭਾਲਿਆ ਜਾ ਸਕਦਾ ਹੈ। ਇਸ ਲਈ ਘਰਾਂ ਵਿਚ ਡੂੰਘਾ ਬੋਰ ਕੀਤਾ ਜਾਂਦਾ ਹੈ ਤੇ ਛੱਤ ਤੋਂ ਪਾਣੀ ਦੀ ਨਿਕਾਸੀ ਵਾਲੇ ਪਾਈਪ ਨਾਲ ਇਸ ਨੂੰ ਜੋੜਿਆ ਜਾਂਦਾ ਹੈ।

ਕਿਰਿਆ 1.
ਸਕੂਲ ਵਿੱਚ ਵਰਖਾ ਦਾ ਪਾਣੀ ਕਿਸੇ ਬਰਤਨ ਵਿੱਚ ਸਿੱਧਾ ਹੀ ਇਕੱਠਾ ਕਰੋ ਕੁਝ ਚਿਰ ਬਾਅਦ ਵੇਖੋ ਕਿ ਕੀ ਇਹ ਪਾਣੀ ਬਿਲਕੁਲ ਸਾਫ਼ ਹੈ ?
ਉੱਤਰ :
ਖ਼ੁਦ ਕਰੋ।

ਪਾਠ ਪੁਸਤਕ ਪੰਨਾ ਨੰ: 134, 136

ਪ੍ਰਸ਼ਨ 4.
ਖ਼ਾਲੀ ਥਾਂਵਾਂ ਭਰੋ : (ਫੁਹਾਰੇ, ਕਿਆਰੀਆਂ, ਗਮਲਿਆਂ, ਸਬਮਰਸੀਬਲ, . ਘੜੇ)
(ਉ) ਪਿੰਡਾਂ ਦੇ ਲੋਕ ਪਾਣੀ ਦੀ ਸਟੋਰੇਜ਼ ਲਈ ……………………………….. ਵਰਤਦੇ ਹਨ।
(ਅ) ਨਹਾਉਣ ਵੇਲੇ ……………………………….. ਦੀ ਥਾਂ ਬਾਲਟੀ/ਮੱਘ ਦੀ ਵਰਤੋਂ ਕਰੋ।
(ਈ) ਸਬਜ਼ੀਆਂ ਧੋ ਕੇ ਵਾਧੂ ਪਾਣੀ ……………………………….. ਵਿੱਚ ਪਾ ਸਕਦੇ ਹਾਂ।
(ਸ) ਲੋਕਾਂ ਨੇ ਆਪਣੇ ਘਰਾਂ ਵਿੱਚ ਹੀ ……………………………….. ਪੰਪ ਲਗਵਾਏ ਹੋਏ ਹਨ।
(ਹ) ਆਰ.ਓ. ਦਾ ਵਾਧੂ ਪਾਣੀ ……………………………….. ਵਿੱਚ ਪਾ ਸਕਦੇ ਹਾਂ।
ਉੱਤਰ :
(ੳ) ਘੜੇ
(ਅ) ਫੁਹਾਰੇ
(ਬ) ਗਮਲਿਆਂ
(ਸ) ਸਬਮਰਸੀਬਲ
(ਹ) ਕਿਆਰੀਆਂ।

PSEB 4th Class EVS Solutions Chapter 18 ਪਾਣੀ ਦੀ ਸੰਭਾਲ

ਪ੍ਰਸ਼ਨ 5.
ਸਹੀ ਕਥਨ ‘ਤੇ (✓) ਅਤੇ ਗਲਤ ਕਥਨ ’ਤੇ (✗) ਦਾ ਨਿਸ਼ਾਨ ਲਗਾਓ :
(ਉ) ਪਾਣੀ ਦੀ ਸੰਭਾਲ ਬਹੁਤ ਜ਼ਰੂਰੀ ਹੈ।
(ਅ) ਸਬਜ਼ੀਆਂ ਧੋ ਕੇ ਵਾਧੂ ਪਾਣੀ ਡੋਲ੍ਹ ਦੇਣਾ ਚਾਹੀਦਾ ਹੈ।
(ਈ ਵਿਅਰਥ ਚਲਦੀ ਟੂਟੀ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ।
(ਸ) ਆਰ. ਓ. ਸਿਸਟਮ ਪਾਣੀ ਦੀ ਬਚਤ ਕਰਦਾ ਹੈ। .
(ਹ) ਬੁਰਸ਼ ਕਰਦੇ ਸਮੇਂ ਟੂਟੀ ਖੁੱਲੀ ਰੱਖਣੀ ਚਾਹੀਦੀ
ਉੱਤਰ :
(ੳ) ✓
(ਅ) ✗
(ਇ) ✓
(ਸ) ✗
(ਹ) ✗

ਪ੍ਰਸ਼ਨ 6.
ਸਹੀ ਉੱਤਰ ਤੇ (✓) ਦਾ ਨਿਸ਼ਾਨ ਲਗਾਓ :

(ਉ) ਸ਼ਹਿਰਾਂ ਦੇ ਲੋਕ ਪਾਣੀ ਸਟੋਰ ਕਰਨ ਲਈ ਮੁੱਖ ਰੂਪ ਵਿੱਚ ਕਿਹੜਾ ਸਾਧਨ ਵਰਤਦੇ ਹਨ ?
ਘੜਾ
ਟੈਂਕੀ
ਡਰੰਮ
ਉੱਤਰ :
ਟੈਂਕੀ।

PSEB 4th Class EVS Solutions Chapter 18 ਪਾਣੀ ਦੀ ਸੰਭਾਲ

(ਅ) ਸਬਮਰਸੀਬਲ ਪੰਪ ਰਾਹੀਂ ਪਾਣੀ ਕਿੱਥੋਂ ਕੱਢਿਆ ਜਾਂਦਾ ਹੈ ?
ਧਰਤੀ ਹੇਠੋਂ
ਨਹਿਰਾਂ ਵਿਚੋਂ
ਤਲਾਬਾਂ ਵਿੱਚੋਂ
ਉੱਤਰ :
ਧਰਤੀ ਹੇਠੋਂ।

(ਇ) ਸਕੂਲਾਂ ਵਿੱਚ ਪੀਣ ਵਾਲੇ ਪਾਣੀ ਨੂੰ ਕੌਣ ਚੈੱਕ ਕਰਦਾ ਹੈ ?
ਸਿੱਖਿਆ-ਵਿਭਾਗ
ਸਿਹਤ ਵਿਭਾਗ
ਜਲ ਅਤੇ ਸੈਨੀਟੇਸ਼ਨ ਵਿਭਾਗ
ਉੱਤਰ :
ਜਲ ਅਤੇ ਸੈਨੀਟੇਸ਼ਨ ਵਿਭਾਗ।

(ਸ) ਟੈਂਕੀ ਵਿੱਚ ਪਾਣੀ ਦੇ ਉਛਾਲ (OVERFLOW) ਨੂੰ ਰੋਕਣ ਲਈ ਕੀ ਵਰਤਣਾ ਚਾਹੀਦਾ ਹੈ ?
ਸਬਮਰਸੀਬਲ ਪੰਪ
ਆਟੋਕੱਟ ਵਿੱਚ
ਆਰ.ਓ. ਸਿਸਟਮ
ਉੱਤਰ :
ਆਟੋਕੱਟ ਸਵਿੱਚ।

(ਹ) ਰੇਨ ਵਾਟਰ ਹਾਰਵੈਸਟਿੰਗ ਰਾਹੀਂ ਕਿਸ ਤਰ੍ਹਾਂ ਦੇ ਪਾਣੀ ਨੂੰ ਸੰਭਾਲਿਆ ਜਾਂਦਾ ਹੈ ?
ਵਰਖਾ ਦੇ ਪਾਣੀ ਨੂੰ
ਤਾਲਾਬਾਂ ਦੇ ਪਾਣੀ ਨੂੰ
ਨਹਿਰਾਂ ਦੇ ਪਾਣੀ ਨੂੰ
ਉੱਤਰ :
ਵਰਖਾ ਦੇ ਪਾਣੀ ਨੂੰ।

PSEB 4th Class EVS Solutions Chapter 18 ਪਾਣੀ ਦੀ ਸੰਭਾਲ

ਪ੍ਰਸ਼ਨ 7.
ਸਾਡੇ ਘਰਾਂ ਵਿੱਚ ਪਾਣੀ ਕਿੱਥੋਂ ਆਉਂਦਾ ਹੈ ?
ਉੱਤਰ :
ਸਾਡੇ ਘਰਾਂ ਵਿਚ ਪਾਣੀ ਦੀ ਸਪਲਾਈ ਵਾਟਰ ਵਰਕਸ ਵਿਭਾਗ ਵਲੋਂ ਕੀਤੀ ਜਾਂਦੀ ਹੈ ਪਾਣੀ ਧਰਤੀ ਅੰਦਰੋਂ ਜਾਂ ਨਹਿਰਾਂ ਦਾ ਸਾਫ਼ ਪਾਣੀ ਹੁੰਦਾ ਹੈ।

ਪ੍ਰਸ਼ਨ 8.
ਪਾਣੀ ਵਿਚਲੇ ਸੂਖਮ ਜੀਵਾਂ ਨੂੰ ਖ਼ਤਮ ਕਰਨ ਲਈ ਉਸ ਵਿੱਚ ਕੀ ਪਾਇਆ ਜਾਂਦਾ ਹੈ ?
ਉੱਤਰ :
ਕਲੋਰੀਨ ਨੂੰ ਪਾਣੀ ਵਿਚ ਮਿਲਾਇਆ ਜਾਂਦਾ ਹੈ।

ਪ੍ਰਸ਼ਨ 9.
ਮੀਂਹ ਦੇ ਪਾਣੀ ਦੇ ਸੰਹਿਣ ਲਈ ਕਿਹੜਾ ਢੰਗ ਅਪਨਾਉਣਾ ਚਾਹੀਦਾ ਹੈ ?
ਉੱਤਰ :
ਮੀਂਹ ਦੇ ਪਾਣੀ ਦੇ ਸੰਹਿਣ ਲਈ ਘਰਾਂ ਵਿਚ ਡੂੰਘਾ ਬੋਰ ਕੀਤਾ ਜਾਂਦਾ ਹੈ ਤੇ ਛੱਤ ਤੋਂ ਪਾਣੀ ਦੀ ਨਿਕਾਸੀ ਵਾਲੇ ਪਾਈਪ ਨਾਲ ਇਸ ਨੂੰ ਜੋੜਿਆ ਜਾਂਦਾ ਹੈ।

ਪ੍ਰਸ਼ਨ 10.
ਪਾਣੀ ਦੀ ਸੰਭਾਲ ਸਬੰਧੀ ਦੋ ਚੰਗੀਆਂ ਆਦਤਾਂ ਲਿਖੋ।…
ਉੱਤਰ :

  • ਨਹਾਉਣ, ਬੁਰਸ਼ ਕਰਨ ਅਤੇ ਕੱਪੜੇ ਬਰਤਨ ਧੋਣ ਸਮੇਂ ਪਾਣੀ ਨੂੰ ਲੋੜ ਅਨੁਸਾਰ ਵਰਤਣਾ ਚਾਹੀਦਾ ਹੈ।
  • ਪਾਣੀ ਨੂੰ ਫੁਹਾਰਿਆਂ ਦੀ ਥਾਂ ਬਾਲਟੀ/ਮੱਘ ਰਾਹੀਂ ਵਰਤਣਾ ਚਾਹੀਦਾ ਹੈ।

PSEB 4th Class Punjabi Guide ਪਾਣੀ ਦੀ ਸੰਭਾਲ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਜਲ ਭੰਡਾਰ ਦੇ ਤਰੀਕੇ ਦੱਸੋ।
(ਉ) ਘੜਾਅ
(ਅ) ਜਲ ਟੈਂਕ
(ਈ) ਛੱਤ ਤੇ ਟੈਂਕ
(ਸ) ਸਾਰੇ ਠੀਕ।
ਉੱਤਰ :
(ਸ) ਸਾਰੇ ਠੀਕ

PSEB 4th Class EVS Solutions Chapter 18 ਪਾਣੀ ਦੀ ਸੰਭਾਲ

2. ਜੇਕਰ ਤੁਸੀਂ ਕੋਈ ਪਾਣੀ ਦੀ ਟੂਟੀ ਚੱਲਦੀ ਵੇਖੋ, ਤਾਂ ਤੁਸੀਂ ਕੀ ਕਰੋਗੇ ?
(ਉ) ਕੋਈ ਪਰਵਾਹ ਨਹੀਂ ਕਰਾਂਗੇ।
(ਅ) ਤੁਰੰਤ ਬੰਦ ਕਰ ਦੇਵਾਂਗੇ।
(ਇ) ਜਿਸ ਨੇ ਖੋਲ੍ਹੀ ਹੈ ਪਤਾ ਕਰਾਂਗੇ
(ਸ) ਕਿਸੇ ਹੋਰ ਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ।
ਉੱਤਰ :
(ਅ) ਤੁਰੰਤ ਬੰਦ ਕਰ ਦੇਵਾਂਗੇ।

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਨੂੰ ਪਾਣੀ ਦਾ ਭੰਡਾਰਨ ਕਿਸ ਤਰ੍ਹਾਂ ਕਰਨਾ ਚਾਹੀਦਾ ਹੈ ਤਾਂ ਜੋ ਇਹ ਕੁਦਰਤੀ ਰੂਪ ਵਿਚ ਠੰਡਾ ਰਹੇ ?
ਉੱਤਰ :
ਮਿੱਟੀ ਦੇ ਘੜੇ ਵਿੱਚ।

ਪ੍ਰਸ਼ਨ 2.
ਸਾਨੂੰ ਧਰਤੀ ਦੇ ਹੇਠਲੇ ਪਾਣੀ ਦੇ ਪੱਧਰ ਨੂੰ ਸੁਧਾਰਣ ਲਈ ਕੀ ਕਰਨਾ ਚਾਹੀਦਾ ਹੈ।
ਉੱਤਰ :
ਸਾਨੂੰ ਰੇਨ ਵਾਟਰ ਹਾਰਵੈਸਟਿੰਗ ਕਰਨੀ ਚਾਹੀਦੀ ਹੈ।

ਮਿਲਾਨ ਕਰੋ

1. ਕਲੋਰੀਨ (ਉ) ਸ਼ੁੱਧਤਾ
2. ਆਰ.ਓ.ਸਿਸਟਮ (ਅ) ਮਿੱਟੀ ਦਾ ਘੜਾ
3. ਕੁਦਰਤੀ ਰੂਪ ਨਾਲ ਠੰਡਾ ਪਾਣੀ (ਇ) ਸੂਖਮ ਜੀਵਾਂ ਦਾ ਨਾਸ਼।
ਉੱਤਰ :
1. (ਸ),
2. (ਉ),
3. (ਅ)

PSEB 4th Class EVS Solutions Chapter 18 ਪਾਣੀ ਦੀ ਸੰਭਾਲ

ਦਿਮਾਗੀ ਕਸਰਤ

PSEB 4th Class EVS Solutions Chapter 18 ਪਾਣੀ ਦੀ ਸੰਭਾਲ 1
ਉੱਤਰ :
PSEB 4th Class EVS Solutions Chapter 18 ਪਾਣੀ ਦੀ ਸੰਭਾਲ 2

PSEB 4th Class EVS Solutions Chapter 17 ਪਾਣੀ-ਪ੍ਰਦੂਸ਼ਣ

Punjab State Board PSEB 4th Class EVS Book Solutions Chapter 17 ਪਾਣੀ-ਪ੍ਰਦੂਸ਼ਣ Textbook Exercise Questions and Answers.

PSEB Solutions for Class 4 EVS Chapter 17 ਪਾਣੀ-ਪ੍ਰਦੂਸ਼ਣ

EVS Guide for Class 4 PSEB ਪਾਣੀ-ਪ੍ਰਦੂਸ਼ਣ Textbook Questions and Answers

ਪਾਠ ਪੁਸਤਕ ਪੰਨਾ ਨੰ: 126

ਪ੍ਰਸ਼ਨ 1.
ਲੋਕ ਸਾਫ਼ ਪਾਣੀ ਦੇ ਫ਼ਾਂ ਦੇ ਨੇੜੇ ਕਿਹੜੇ ਕੰਮ ਕਰਦੇ ਹਨ ਜਿਸ ਨਾਲ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ ?
ਉੱਤਰ :
ਨਹਾਉਣਾ, ਬੁਰਸ਼ ਕਰਨਾ, ਕੱਪੜੇ ਧੋਣਾ, ਬਰਤਨ ਧੋਣਾ, ਪਖ਼ਾਨੇ ਜਾਣਾ ਅਤੇ ਸਾਫ਼-ਸਫ਼ਾਈ ਵਰਗੇ ਅਨੇਕਾਂ ਕੰਮ ਸਾਫ਼ ਪਾਣੀ ਦੇ ਸੋਤਾਂ ਦੇ ਨੇੜੇ ਕਰਦੇ ਹਨ ਜਿਹਨਾਂ ਕਾਰਨ ਪਾਣੀ ਪ੍ਰਦੂਸ਼ਿਤ ਹੋ ਜਾਂਦਾ ਹੈ।

PSEB 4th Class EVS Solutions Chapter 17 ਪਾਣੀ-ਪ੍ਰਦੂਸ਼ਣ

ਕਿਰਿਆ 1.
ਆਪਣੇ ਪਿੰਡ/ਸ਼ਹਿਰ ਦੇ ਮੁਢਲੇ ਸਿਹਤ ਕੇਂਦਰ ਵਿਖੇ ਜਾ ਕੇ ਡਾਕਟਰ ਸਾਹਬ/ਸਟਾਫ਼ ਤੋਂ ਪਤਾ ਕਰੋ ਕਿ ਦੂਸ਼ਿਤ ਪਾਣੀ ਪੀਣ ਨਾਲ ਕਿਹੜੀਆਂ-ਕਿਹੜੀਆਂ ਬਿਮਾਰੀਆਂ ਹੋ ਜਾਂਦੀਆਂ ਹਨ ਅਤੇ ਹਫ਼ਤੇ ਵਿੱਚ ਇਨ੍ਹਾਂ ਬਿਮਾਰੀਆਂ ਤੋਂ ਪੀੜਤ ਲਗਭਗ ਕਿੰਨੇ ਮਰੀਜ਼ ਉਹਨਾਂ ਕੋਲ ਆਉਂਦੇ ਹਨ। ਇਸ ਸਾਰੀ ਜਾਣਕਾਰੀ ਨੂੰ ਆਪਣੀ ਕਾਪੀ ਵਿੱਚ ਨੋਟ ਕਰੋ ਅਤੇ ਆਪਣੇ ਸਹਿਪਾਠੀਆਂ ਨਾਲ ਸਾਂਝੀ ਕਰੋ।
ਉੱਤਰ :
ਖ਼ੁਦ ਕਰੋ।

ਪਾਠ ਪੁਸਤਕ ਪੰਨਾ ਨੰ: 128

ਪ੍ਰਸ਼ਨ 2.
ਮੱਛਰਾਂ ਕਾਰਨ ਕਿਹੜੀਆਂ ਬਿਮਾਰੀਆਂ ਫੈਲ ਸਕਦੀਆਂ ਹਨ ?
ਉੱਤਰ :
ਮਲੇਰੀਆ, ਡੇਂਗੂ।

ਕਿਰਿਆ-ਆਪਣੇ ਅਧਿਆਪਕ ਦੀ ਮਦਦ ਨਾਲ ਓ.ਆਰ. ਐੱਸ. ਘੋਲ ਤਿਆਰ ਕਰੋ।
ਉੱਤਰ :
ਇਕ ਗਿਲਾਸ ਪਾਣੀ ਉਬਾਲ ਕੇ ਠੰਡਾ ਕਰ ਲਓ। ਇਸ ਵਿੱਚ ਇਕ ਚਮਚ ਚੀਨੀ ਅਤੇ ਚੁਟਕੀ ਭਰ ਲੂਣ ਮਿਲਾ ਦਿਓ ਘੋਲ ਤਿਆਰ ਹੈ।

PSEB 4th Class EVS Solutions Chapter 17 ਪਾਣੀ-ਪ੍ਰਦੂਸ਼ਣ

ਪਾਠ ਪੁਸਤਕ ਪੰਨਾ ਨੰ: 129, 130

ਪ੍ਰਸ਼ਨ 3.
ਖ਼ਾਲੀ ਥਾਂਵਾਂ ਭਰੋ : (ਡਾਇਰੀਆ, ਸਾਫ਼, ਗੰਧਲਾ, ਕਾਲੀ ਵੇਈਂ, ਸ਼ਹਿਰੀਕਰਨ)
(ੳ) ਘਰਾਂ ਵਿੱਚ ਵਰਤੋਂ ਉਪਰੰਤ ਪਾਣੀ …………………………… ਹੋ ਜਾਂਦਾ ਹੈ।
(ਅ) …………………………… ਕਾਰਨ ਪਾਣੀ ਦੀ ਖਪਤ ਵਿੱਚ ਬਹੁਤ ਵਾਧਾ ਹੋਇਆ ਹੈ।
(ਇ) ਵਾਟਰ ਟ੍ਰੀਟਮੈਂਟ ਪਲਾਂਟ ਗੰਦੇ ਪਾਣੀ ਨੂੰ …………………………… ਕਰਦੇ ਹਨ।
(ਸ) ਗੰਦਾ ਪਾਣੀ ਪੀਣ ਨਾਲ …………………………… ਹੋ ਸਕਦਾ ਹੈ ?
(ਹ) …………………………… ਦਾ ਸੰਬੰਧ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਰਿਹਾ ਹੈ।
ਉੱਤਰ :
(ਉ) ਗੰਧਲਾ
(ਅ) ਸ਼ਹਿਰੀਕਰਨ
(ਈ) ਸਾਫ਼
(ਸ) ਡਾਇਰੀਆ
(ਹ) ਕਾਲੀ ਵੇਈਂ।

ਪ੍ਰਸ਼ਨ 4.
ਸਹੀ ਕਥਨ ’ਤੇ (✓) ਅਤੇ ਗਲਤ ਕਥਨ ਤੇ (✗) ਦਾ ਨਿਸ਼ਾਨ ਲਗਾਓ :
(ੳ) ਪਾਣੀ ਦੇ ਪ੍ਰਦੂਸ਼ਣ ਲਈ ਅਸੀਂ ਜ਼ਿੰਮੇਵਾਰ ਨਹੀਂ ਹਾਂ।
(ਅ) ਪਾਲੀਥੀਨ ਦੇ ਲਿਫ਼ਾਫੇ ਵਰਤਣ ਤੇ ਪਾਬੰਦੀ ਲਗਾਈ ਗਈ ਹੈ।
(ਇ) ਗੰਦਾ ਪਾਣੀ ਪੀਣ ਨਾਲ ਕੁਝ ਨਹੀਂ ਹੁੰਦਾ
(ਸ) ਆਰ.ਓ. ਫਿਲਟਰ ਰਾਹੀਂ ਪਾਣੀ ਸ਼ੁੱਧ ਹੁੰਦਾ ਹੈ।
ਉੱਤਰ :
(ਉ) ✗
(ਅ) ✓
(ਈ) ✗
(ਸ) ✓

PSEB 4th Class EVS Solutions Chapter 17 ਪਾਣੀ-ਪ੍ਰਦੂਸ਼ਣ

ਪ੍ਰਸ਼ਨ 5.
ਸਹੀ ਉੱਤਰ ਤੇ (✓) ਦਾ ਨਿਸ਼ਾਨ ਲਗਾਓ :
(ਉ) ਹੇਠ ਲਿਖਿਆਂ ਵਿੱਚੋਂ ਕਿਹੜਾ ਪਾਣੀ ਦੇ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ ?
ਧੂੰਆਂ
ਪਾਲੀਥੀਨ
ਸ਼ੋਰ
ਉੱਤਰ :
ਪਾਲੀਥੀਨ।

(ਅ) ਕੀਟਨਾਸ਼ਕਾਂ ਦੇ ਛਿੜਕਾਅ ਕਾਰਨ ਕੀ ਦੂਸ਼ਿਤ ਹੁੰਦਾ ਹੈ ?
ਹਵਾ
ਪਾਣੀ
ਦੋਵੇਂ
ਉੱਤਰ :
ਦੋਵੇਂ।

(ਇ) ਸੰਤ ਬਲਵੀਰ ਸਿੰਘ ਸੀਚੇਵਾਲ ਨੇ ਕਿਹੜਾ ਜਲ ਸੋਤ ਸਾਫ਼ ਕੀਤਾ ?
ਗੰਗਾ ਨਦੀ
ਕਾਲੀ ਵੇਈਂ
ਸਤਲੁਜ ਦਰਿਆ।
ਉੱਤਰ :
ਕਾਲੀ ਵੇਈਂ।

(ਸ) ਦੂਸ਼ਿਤ ਪਾਣੀ ਪੀਣ ਨਾਲ ਕਿਹੜੀ ਬਿਮਾਰੀ ਹੋ ਸਕਦੀ ਹੈ ?
ਹੈਜ਼ਾ
ਮਲੇਰੀਆ
ਡੇਂਗੂ
ਉੱਤਰ :
ਹੈਜ਼ਾ।

PSEB 4th Class EVS Solutions Chapter 17 ਪਾਣੀ-ਪ੍ਰਦੂਸ਼ਣ

ਪ੍ਰਸ਼ਨ 6.
ਪਾਣੀ ਦੇ ਪ੍ਰਦੂਸ਼ਣ ਦੇ ਕੋਈ ਦੋ ਕਾਰਨ ਲਿਖੋ।
ਉੱਤਰ :

  • ਖੇਤਾਂ ਵਿਚ ਕੀਟ ਨਾਸ਼ਕਾਂ ਦੀ ਵਰਤੋਂ।
  • ਖੇਤਾਂ ਵਿਚ ਰਸਾਇਣਿਕ ਖਾਦਾਂ ਦੀ ਵਰਤੋਂ।
  • ਪਾਣੀ ਸੋਤਾਂ ਨੇੜੇ ਕੱਪੜੇ ਧੋਣਾ ਜਾਂ ਪਸ਼ੂ ਨਹਾਉਣਾ।

ਪ੍ਰਸ਼ਨ 7.
ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦੇ ਨਾਮ ਲਿਖੋ।
ਉੱਤਰ :
ਹੈਜ਼ਾ, ਪੇਚਸ਼, ਡਾਇਰੀਆਂ, ਉਲਟੀ/ਦਸਤ, ਦੰਦਾਂ ਦਾ ਖ਼ਰਾਬ ਹੋਣਾ, ਚਮੜੀ ਦੇ ਰੋਗ ਆਦਿ ਰੋਗ ਹੋ ਸਕਦੇ ਹਨ।

ਪ੍ਰਸ਼ਨ 8.
ਪਾਣੀ ਸਾਫ਼ ਕਰਨ ਲਈ ਦੋ ਤਰੀਕੇ ਦੱਸੋ।
ਉੱਤਰ :
ਆਰ.ਓ. ਵਾਟਰ ਫਿਲਟਰ ਲਗਾ ਕੇ ਅਤੇ ਜਲ ਸੋਧਣ ਪਲਾਂਟ ਦੀ ਵਰਤੋਂ ਕਰਕੇ।

ਪ੍ਰਸ਼ਨ 9.
ਪਾਣੀ ਦਾ ਪ੍ਰਦੂਸ਼ਣ ਰੋਕਣ ਲਈ ਕੋਈ ਦੋ ਉਪਾਅ ਲਿਖੋ।
ਉੱਤਰ :

  • ਪਿੰਡਾਂ/ਸ਼ਹਿਰਾਂ ਵਿੱਚ ਸੀਵਰੇਜ ਦਾ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ।
  • ਪਿੰਡਾ ਅਤੇ ਸ਼ਹਿਰਾਂ ਦੇ ਸੀਵਰੇਜ ਦੇ ਪਾਣੀ ਨੂੰ ਸਾਫ਼ ਕਰਨ ਦਾ ਉੱਚਿਤ ਪ੍ਰਬੰਧ ਹੋਣਾ ਚਾਹੀਦਾ ਹੈ।

PSEB 4th Class EVS Solutions Chapter 17 ਪਾਣੀ-ਪ੍ਰਦੂਸ਼ਣ

ਪ੍ਰਸ਼ਨ 10.
ਦਿਮਾਗੀ ਕਸਰਤ।

ਉੱਤਰ :
PSEB 4th Class EVS Solutions Chapter 17 ਪਾਣੀ-ਪ੍ਰਦੂਸ਼ਣ 2

PSEB 4th Class Punjabi Guide ਪਾਣੀ ਦਾ ਸੰਜਮ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਦੂਸ਼ਿਤ ਪਾਣੀ ਪੀਣ ਨਾਲ ਸਾਡੇ ਦੰਦ …………………………
(ਉ) ਚਮਕਣ ਲੱਗਦੇ ਹਨ।
(ਅ) ਮਜ਼ਬੂਤ ਹੋ ਜਾਂਦੇ ਹਨ
(ਇ) ਖਰਾਬ ਹੋ ਜਾਂਦੇ ਹਨ
(ਸ) ਨੂੰ ਕੋਈ ਫ਼ਰਕ ਨਹੀਂ ਪੈਂਦਾ।
ਉੱਤਰ :
(ੲ) ਖਰਾਬ ਹੋ ਜਾਂਦੇ ਹਨ।

PSEB 4th Class EVS Solutions Chapter 17 ਪਾਣੀ-ਪ੍ਰਦੂਸ਼ਣ

2. ਸਕੂਲ ਵਿੱਚ ਪੀਣ ਵਾਲੇ ਪਾਣੀ ਨੂੰ ਕੌਣ ਚੈੱਕ ਕਰਦਾ ਹੈ ?
(ੳ) ਸਿੱਖਿਆ ਵਿਭਾਗ
(ਅ) ਸਿਹਤ ਵਿਭਾਗ
(ਇ) ਜਲ ਅਤੇ ਸੈਨੀਟੇਸ਼ਨ ਵਿਭਾਗ
(ਸ) ਕੋਈ ਨਹੀਂ।
ਉੱਤਰ :
(ਈ) ਜਲ ਅਤੇ ਸੈਨੀਟੇਸ਼ਨ ਵਿਭਾਗ॥

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਛੱਪੜ ਦਾ ਪਾਣੀ ਗੰਦਾ ਹੋਣ ਦਾ ਇੱਕ ਕਾਰਨ ਦੱਸੋ।
ਉੱਤਰ :
ਘਰਾਂ ਦਾ ਗੰਦਾ ਪਾਣੀ।

ਪ੍ਰਸ਼ਨ 2.
ਕਾਲੀ ਵੇਈਂ ਦਾ ਨਾਮ ਕਿਹੜੇ ਗੁਰੂ ਸਾਹਿਬ ਨਾਲ ਜੁੜਿਆ ਹੋਇਆ ਹੈ ?
ਉੱਤਰ :
ਸ੍ਰੀ ਗੁਰੂ ਨਾਨਕ ਦੇਵ ਜੀ ਨਾਲ।

PSEB 4th Class EVS Solutions Chapter 17 ਪਾਣੀ-ਪ੍ਰਦੂਸ਼ਣ

ਮਿਲਾਨ ਕਰੋ
1. ਗੰਦਾ ਪਾਣੀ (ਉ) ਬਾਬਾ ਬਲਵੀਰ ਸਿੰਘ ਜੀ
2. ਕਾਲੀ ਵੇਈਂ (ਅ) ਪਾਣੀ ਉਬਾਲਨਾ
3. ਹੜ੍ਹ (ਇ) ਬਿਮਾਰੀਆਂ।
ਉੱਤਰ :
1. (ਇ)
2. (ਉ)
3. (ਅ)

PSEB 4th Class EVS Solutions Chapter 16 ਪਾਣੀ ਦਾ ਸੰਜਮ

Punjab State Board PSEB 4th Class EVS Book Solutions Chapter 16 ਪਾਣੀ ਦਾ ਸੰਜਮ Textbook Exercise Questions and Answers.

PSEB Solutions for Class 4 EVS Chapter 16 ਪਾਣੀ ਦਾ ਸੰਜਮ

EVS Guide for Class 4 PSEB ਪਾਣੀ ਦਾ ਸੰਜਮ Textbook Questions and Answers

ਪਾਠ ਪੁਸਤਕ ਪੰਨਾ ਨੰ: 120, 121

ਪ੍ਰਸ਼ਨ 1.
ਪੁਰਾਣੇ ਸਮੇਂ ਵਿੱਚ ਸਿੰਜਾਈ ਦਾ ਮੁੱਖ ਸਾਧਨ ਕੀ ਸੀ ?
ਉੱਤਰ :
ਮੀਂਹ ਦਾ ਪਾਣੀ।

PSEB 4th Class EVS Solutions Chapter 16 ਪਾਣੀ ਦਾ ਸੰਜਮ

ਪ੍ਰਸ਼ਨ 2.
ਝੋਨੇ ਦੀ ਖੇਤੀ ਕਾਰਨ ਧਰਤੀ ਹੇਠਲੇ ਪਾਣੀ ‘ਤੇ ਕੀ ਅਸਰ ਪਿਆ ਹੈ ?
ਉੱਤਰ :
ਝੋਨੇ ਦੀ ਖੇਤੀ ਕਾਰਨ ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਹੋਰ ਹੇਠਾਂ ਜਾ ਰਿਹਾ ਹੈ।

ਪ੍ਰਸ਼ਨ 3.
ਅੱਜ-ਕੱਲ੍ਹ ਪੰਜਾਬ ਵਿੱਚ ਸਿੰਜਾਈ ਦਾ ਮੁੱਖ ਸਾਧਨ ਕਿਹੜਾ ਹੈ ?
ਉੱਤਰ :
ਟਿਊਬਵੈੱਲ।

ਪਾਠ ਪੁਸਤਕ ਪੰਨਾ ਨੰ: 122

ਪ੍ਰਸ਼ਨ 4.
ਘਰਾਂ ਵਿੱਚ ਪਾਣੀ ਦੀ ਬੱਚਤ ਕਰਨ ਦਾ ਕੋਈ ਇੱਕ ਤਰੀਕਾ ਲਿਖੋ।
ਉੱਤਰ :
ਘਰੇਲ ਪੌਦਿਆਂ ਨੂੰ ਪਾਣੀ ਪਾਈਪ ਰਾਹੀਂ ਨਾ ਦੇ ਕੇ ਬਾਲਟੀ ਰਾਹੀਂ ਪਾਇਆ ਜਾ ਸਕਦਾ ਹੈ।

ਕਿਰਿਆ 2.
ਆਪਣੇ ਪਿੰਡ ਵਿੱਚ ਲੱਗੀਆਂ ਸਾਂਝੀਆਂ ਟੂਟੀਆਂ ਦੀ ਸੂਚੀ ਬਣਾਓ ਅਤੇ ਨੋਟ ਕਰੋ ਕਿ ਕਿੰਨੀਆਂ ਟੁਟੀਆਂ ਅਜਿਹੀਆਂ ਹਨ ਜਿਨ੍ਹਾਂ ਨੂੰ ਕੋਈ ਬੰਦ ਨਹੀਂ ਕਰਦਾ ਅਤੇ ਜਿਨ੍ਹਾਂ ਦਾ ਪਾਣੀ ਵਿਅਰਥ ਡੁੱਦਾ ਰਹਿੰਦਾ ਹੈ।
ਉੱਤਰ :
ਖ਼ੁਦ ਕਰੋ।

ਪਾਠ ਪੁਸਤਕ ਪੰਨਾ ਨੰ: 123, 124

ਪ੍ਰਸ਼ਨ 5.
ਖੇਤੀਬਾੜੀ ਵਿੱਚ ਪਾਣੀ ਦੀ ਵਰਤੋਂ ਘੱਟ ਕਰਨ ਲਈ ਕੀ ਕਰਨਾ ਚਾਹੀਦਾ ਹੈ ?
ਉੱਤਰ :
ਨਵੀਂ ਤਕਨੀਕ ਦੀ ਵਰਤੋਂ ਕਰਕੇ ਜਿਵੇਂਤੁਪਕਾ ਸਿੰਚਾਈ ਵਿਧੀ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਘੱਟ ਪਾਣੀ ਦੀ ਲੋੜ ਵਾਲੀਆਂ ਫਸਲਾਂ ਦੀ ਬਿਜਾਈ ਕਰਨੀ ਚਾਹੀਦੀ ਹੈ।

PSEB 4th Class EVS Solutions Chapter 16 ਪਾਣੀ ਦਾ ਸੰਜਮ

ਪ੍ਰਸ਼ਨ 6.
ਘਰਾਂ ਵਿੱਚ ਸਬਮਰਸੀਬਲ ਪੰਪ ਲੱਗਣ ਕਾਰਨ ਪਾਣੀ ਦੀ ਵਰਤੋਂ ’ਤੇ ਕੀ ਅਸਰ ਪਿਆ ਹੈ ?
ਉੱਤਰ :
ਪਾਣੀ ਦੀ ਦੁਰਵਰਤੋਂ ਵੱਧ ਗਈ ਹੈ ਅਤੇ ਪਾਣੀ ਦੀ ਵਰਤੋਂ ਵਿੱਚ ਸੰਕੋਚ ਨਹੀਂ ਵਰਤਿਆ ਜਾਂਦਾ।

ਪ੍ਰਸ਼ਨ 7.
ਅਸੀਂ ਸਮੁੰਦਰ ਦਾ ਪਾਣੀ ਘਰਾਂ ਵਿੱਚ ਕਿਉਂ ਨਹੀਂ ਵਰਤ ਸਕਦੇ ?
ਉੱਤਰ :
ਕਿਉਂਕਿ ਸਮੁੰਦਰ ਦਾ ਪਾਣੀ ਖਾਰਾ ਹੁੰਦਾ ਹੈ।

ਪ੍ਰਸ਼ਨ 8.
ਬੁਰਸ਼ ਕਰਨ/ਨਹਾਉਣ ਸਮੇਂ ਪਾਣੀ ਦੀ ਵਰਤੋਂ ਦਾ ਸਹੀ ਤਰੀਕਾ ਕੀ ਹੈ ?
ਉੱਤਰ :
ਪਾਣੀ ਨੂੰ ਮੱਘ ਅਤੇ ਬਾਲਟੀ ਰਾਹੀਂ ਵਰਤਣਾ ਚਾਹੀਦਾ ਹੈ।

ਪ੍ਰਸ਼ਨ 9.
ਸਹੀ ਉੱਤਰ ‘ਤੇ (✓) ਦਾ ਨਿਸ਼ਾਨ ਲਗਾਓ :
(ਉ) ਕਿਸ ਚੀਜ਼ ਤੋਂ ਬਿਨਾਂ ਅਸੀਂ ਜਿਉਂਦੇ ਨਹੀਂ ਰਹਿ ਸਕਦੇ ?
ਚਾਕਲੇਟ
ਪਾਣੀ
ਮੋਬਾਈਲ
ਉੱਤਰ :
ਪਾਣੀ।

PSEB 4th Class EVS Solutions Chapter 16 ਪਾਣੀ ਦਾ ਸੰਜਮ

(ਅ) ਧਰਤੀ ਦਾ ਕਿੰਨੇ ਪ੍ਰਤੀਸ਼ਤ ਭਾਗ ਪਾਣੀ ਹੈ ?
65%
75%
70%
ਉੱਤਰ :
70%.

(ਇ) ਧਰਤੀ ਹੇਠਲਾ ਪਾਣੀ ਕਿਸ ਰਾਹੀਂ ਬਾਹਰ ਕੱਢਿਆ ਜਾਂਦਾ ਹੈ ?
ਟਿਊਬਵੈੱਲ
ਤਲਾਬ
ਨਹਿਰਾਂ
ਉੱਤਰ :
ਟਿਊਬਵੈੱਲ

(ਸ) ਸਮੁੰਦਰ ਦਾ ਪਾਣੀ ਕਿਹੋ ਜਿਹਾ ਹੁੰਦਾ ਹੈ ?
ਮਿੱਠਾ।
वा
ਖਾਰਾ
ਉੱਤਰ :
ਖਾਰਾ।

(ਹ) ਕਿਹੜੀ ਫ਼ਸਲ ਲਈ ਪਾਣੀ ਦੀ ਬਹੁਤ ਜ਼ਿਆਦਾ ਲੋੜ ਹੁੰਦੀ ਹੈ ?
ਕਣਕ
ਝੋਨਾ
ਬਾਜਰਾ
ਉੱਤਰ :
ਝੋਨਾ।

PSEB 4th Class EVS Solutions Chapter 16 ਪਾਣੀ ਦਾ ਸੰਜਮ

ਪ੍ਰਸ਼ਨ 10.
ਖ਼ਾਲੀ ਥਾਂਵਾਂ ਭਰੋ : (ਪਾਣੀ, ਨੀਵਾਂ, ਘੱਟ, ਬੱਚਤ, ਸਬਮਰਸੀਬਲ)
1. ਸਾਨੂੰ ਪਾਣੀ ਦੀ ………………………………………… ਕਰਨੀ ਚਾਹੀਦੀ ਹੈ।
2. ਧਰਤੀ ਉੱਤੇ ਸਾਡੇ ਵਰਤਣਯੋਗ ………………………………………… ਦੀ ਮਾਤਰਾ ਬਹੁਤ ਘੱਟ ਹੈ।
3. ਲੋਕਾਂ ਨੇ ਘਰਾਂ ਵਿੱਚ ………………………………………… ਪੰਪ ਲਗਾਏ ਹੋਏ ਹਨ।
4. ਛੋਲੇ ਬਾਜਰਾ ਅਤੇ ਗੁਆਰ ਦੀਆਂ ਫ਼ਸਲਾਂ ………………………………………… ਪਾਣੀ ਲੈਂਦੀਆਂ ਹਨ।
5. ਧਰਤੀ ਹੇਠਲੇ ਪਾਣੀ ਦਾ ਪੱਧਰ ………………………………………… ਹੁੰਦਾ ਜਾ ਰਿਹਾ ਹੈ।
ਉੱਤਰ :
1. ਬੱਚਤ
2. ਪਾਣੀ
3. ਸਬਮਰਸੀਬਲ
4. ਘੱਟ
5. ਨੀਵਾਂ।

ਪ੍ਰਸ਼ਨ 11.
ਸਹੀ ਕਥਨ ਤੇ (✓) ਅਤੇ ਗ਼ਲਤ ਕਥਨ ਤੇ (✗) ਦਾ ਨਿਸ਼ਾਨ ਲਗਾਓ :
1. ਪਾਣੀ ਦੀ ਸੰਭਾਲ ਬਹੁਤ ਜ਼ਰੂਰੀ ਹੈ।
2. ਘਰਾਂ ਵਿੱਚ ਸਬਮਰਸੀਬਲ ਲਾਉਣ ਨਾਲ ਪਾਣੀ ਦੀ ਬੱਚਤ ਹੁੰਦੀ ਹੈ।
3. ਧਰਤੀ ਹੇਠਲਾ ਪਾਣੀ ਤੇਜ਼ੀ ਨਾਲ ਖ਼ਤਮ ਹੋ ਰਿਹਾ ਹੈ.।
4. ਸਮੁੰਦਰ ਦਾ ਖਾਰਾ ਪਾਣੀ ਅਸੀਂ ਘਰਾਂ ਵਿੱਚ ਵਰਤ ਸਕਦੇ ਹਾਂ।
5. ਪਾਣੀ ਇੱਕ ਨਵਿਆਉਣਯੋਗ ਸਾਧਨ ਹੈ।
ਉੱਤਰ :
1. ✓
2. ✗
3. ✓
4. ✗
5. ✓

PSEB 4th Class Punjabi Guide ਪਾਣੀ ਦਾ ਸੰਜਮ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਧਰਤੀ ਤੇ ਕਿੰਨੇ ਪ੍ਰਤੀਸ਼ਤ ਭਾਗ ਪਾਣੀ ਹੈ।
(ਉ) 70
(ਅ 50
(ਇ) 63
(ਸ) 90.
ਉੱਤਰ :
(ੳ) 70.

PSEB 4th Class EVS Solutions Chapter 16 ਪਾਣੀ ਦਾ ਸੰਜਮ

2. ਅੰਤਰਰਾਸ਼ਟਰੀ ਜਲ ਦਿਵਸ ਕਦੋਂ ਮਨਾਇਆ ਜਾਂਦਾ ਹੈ
(ਉ) 22 ਮਾਰਚ
(ਅ 12 ਮਾਰਚ
(ਇ) 10 ਮਾਰਚ
(ਸ) 90 ਮਈ।
ਉੱਤਰ :
(ੳ) 22 ਮਾਰਚ।

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਸਾਨੂੰ ਪਾਣੀ ਦੀ ਵਰਤੋਂ ਕਿਵੇਂ ਕਰਨੀ ਚਾਹੀਦੀ। ਹੈ ?
ਉੱਤਰ :
ਸਮਝਦਾਰੀ ਨਾਲ।

ਪ੍ਰਸ਼ਨ 2.
ਸਾਨੂੰ RO ਦੇ ਫਾਲਤੂ ਪਾਣੀ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਚਾਹੀਦੀ ਹੈ.
ਉੱਤਰ :
ਸਾਨੂੰ ਉਸ ਪਾਣੀ ਨਾਲ ਬਰਤਣ ਧੋਣੇ ਚਾਹੀਦੇ ਹਨ।

ਮਿਲਾਨ ਕਰੋ

1. ਧਰਤੀ ਦੀ ਸਤ੍ਹਾ (ਉ) ਪਾਣੀ ਤੇ ਪਾਣੀ
2. ਨਵੀਕਰਨੀ ਸਰੋਤ (ਅ) 70%
3. ਕੱਪੜੇ ਧੋਣਾ, (ਇ) ਅੱਧੀ ਟੂਟੀ ਖੋਲ੍ਹਣਾ
4. ਹੱਥ ਧੋਣਾ ਦੀ ਵਰਤੋਂ (ਸ) ਬਾਲਟੀ/ਟੱਬ
ਉੱਤਰ :
1. (ਅ),
2. (ਉ),
3. (ਸ),
4. (ਇ)

PSEB 4th Class EVS Solutions Chapter 16 ਪਾਣੀ ਦਾ ਸੰਜਮ

ਦਿਮਾਗੀ ਕਸਰਤ

PSEB 4th Class EVS Solutions Chapter 16 ਪਾਣੀ ਦਾ ਸੰਜਮ 1
ਉੱਤਰ :
PSEB 4th Class EVS Solutions Chapter 16 ਪਾਣੀ ਦਾ ਸੰਜਮ 2

PSEB 4th Class EVS Solutions Chapter 15 ਆਵਾਸ-ਸਵੱਛਤਾ

Punjab State Board PSEB 4th Class EVS Book Solutions Chapter 15 ਆਵਾਸ-ਸਵੱਛਤਾ Textbook Exercise Questions and Answers.

PSEB Solutions for Class 4 EVS Chapter 15 ਆਵਾਸ-ਸਵੱਛਤਾ

EVS Guide for Class 4 PSEB ਆਵਾਸ-ਸਵੱਛਤਾ Textbook Questions and Answers

ਪਾਠ ਪੁਸਤਕ ਪੰਨਾ ਨੰ: 112

ਪ੍ਰਸ਼ਨ 1.
ਪਲਾਸਟਿਕ ਦੀਆਂ ਥੈਲੀਆਂ ਦੀ ਵਰਤੋਂ ਦੇ ਕੀ ਨੁਕਸਾਨ ਹਨ?
ਉੱਤਰ :
ਕੂੜੇ ਵਿੱਚੋਂ ਇਹਨਾਂ ਥੈਲੀਆਂ ਨੂੰ ਪਸ਼ੂਆਂ ਦੁਆਰਾ ਨਿਗਲ ਲੈਣ ਤੇ ਉਹਨਾਂ ਦੀ ਮੌਤ ਹੋ ਸਕਦੀ ਹੈ। ਇਹਨਾਂ ਨਾਲ ਸੀਵਰੇਜ ਅਤੇ ਨਾਲੀਆਂ ਦੇ ਪਾਣੀ ਦਾ ਵਹਾਓ ਰੁਕ ਜਾਂਦਾ ਹੈ। ਇਹ ਥੈਲੀਆਂ ਉਪਜਾਊ ਮਿੱਟੀ ਨੂੰ ਵੀ ਹਾਨੀ ਪਹੁੰਚਾਉਂਦੀਆਂ ਹਨ। ਇਹਨਾਂ ਨੂੰ ਗਲਣਸੜਣ ਨੂੰ ਸੈਂਕੜੇ ਸਾਲ ਲੱਗ ਜਾਂਦੇ ਹਨ।

PSEB 4th Class EVS Solutions Chapter 15 ਆਵਾਸ-ਸਵੱਛਤਾ

ਪ੍ਰਸ਼ਨ 2.
ਖੁੱਲ੍ਹੇ ਤੌਰ ਤੇ ਸੁੱਟੇ ਕੂੜੇ-ਕਰਕਟ ਨਾਲ ਹੋਣ ਵਾਲੀਆਂ ਬੀਮਾਰੀਆਂ ਦੇ ਨਾਂ ਲਿਖੋ।
ਉੱਤਰ :
ਪਲੇਗ, ਟਾਇਫਾਈਡ, ਹੈਜ਼ਾ, ਦਿਮਾਗੀ ਬੁਖ਼ਾਰ, ਪੇਚਿਸ਼, ਪੀਲੀਆ, ਚਮੜੀ ਦੇ ਰੋਗ।

ਪਾਠ ਪੁਸਤਕ ਪੰਨਾ ਨੰ: 116, 117

ਪ੍ਰਸ਼ਨ 3.
ਖ਼ਾਲੀ ਥਾਂਵਾਂ ਭਰੋ : (ਪਾਲੀਥੀਨ, ਕੂੜਾਦਾਨ, ਵਾਤਾਵਰਨ, ਤਾਜ਼ੀ-ਹਵਾ)
(ਉ) ਘਰ ਵਿੱਚ ਸੂਰਜ ਦੀ ਰੌਸ਼ਨੀ ਅਤੇ ਆਉਣੀ ਚਾਹੀਦੀ ਹੈ।
(ਅ) ਕੂੜਾ ਕਰਕਟ ਨਾਲ ਸਿਹਤ ਅਤੇ ……………………………… ਉੱਪਰ ਮਾੜੇ ਪ੍ਰਭਾਵ ਪੈਂਦੇ ਹਨ।
(ੲ) ……………………………… ਦੀ ਵਰਤੋਂ ਘੱਟ ਤੋਂ ਘੱਟ ਕਰਨੀ ਚਾਹੀਦੀ ਹੈ।
(ਸ) ਕੂੜਾ ਇਕੱਠਾ ਕਰਨ ਲਈ ……………………………… ਦੀ ਵਰਤੋਂ ਕਰਨੀ ਚਾਹੀਦੀ ਹੈ।
ਉੱਤਰ :
(ਉ) ਤਾਜ਼ੀ ਹਵਾ
(ਅ) ਵਾਤਾਵਰਨ
(ਇ) ਪਾਲੀਥੀਨ
(ਸ) ਕੂੜਾਦਾਨ।

ਪ੍ਰਸ਼ਨ 4.
ਹੇਠ ਲਿਖੇ ਸਹੀ ਕਥਨ ਤੇ (✓) ਅਤੇ ਗ਼ਲਤ ਕਥਨ ਤੇ (✗) ਦਾ ਨਿਸ਼ਾਨ ਲਗਾਓ :
(ੳ) ਖੁੱਲ੍ਹਾ ਸੁੱਟਿਆ ਕੂੜਾ ਹਵਾ ਪ੍ਰਦੂਸ਼ਣ ਫੈਲਾਉਂਦਾ ਹੈ।
(ਅ) ਕੂੜਾ-ਕਰਕਟ ਕੂੜੇਦਾਨ ਵਿੱਚ ਪਾਉਣਾ ਚਾਹੀਦਾ ਹੈ।
(ਈ) ਪਲਾਸਟਿਕ ਦੀ ਵਰਤੋਂ ਵੱਧ ਤੋਂ ਵੱਧ ਕਰਨੀ ਚਾਹੀਦੀ ਹੈ।
(ਸ) ਪਲਾਸਟਿਕ ਦੀਆਂ ਬੋਤਲਾਂ ਨੂੰ ਮੁੜ ਵਰਤਿਆ ਜਾ ਸਕਦਾ ਹੈ।
(ਹ) ਰੌਕ ਗਾਰਡਨ ਲੁਧਿਆਣੇ ਵਿੱਚ ਹੈ।
ਉੱਤਰ :
(ੳ) ✓
(ਅ) ✓
(ਈ) ✗
(ਸ ) ✓
(ਹ) ✗

PSEB 4th Class EVS Solutions Chapter 15 ਆਵਾਸ-ਸਵੱਛਤਾ

ਪ੍ਰਸ਼ਨ 5.
ਹੇਠਾਂ ਦਿੱਤੇ ਪ੍ਰਸ਼ਨਾਂ ਦੇ ਠੀਕ ਉੱਤਰ ਤੇ ਸਹੀ (✓) ਦਾ ਨਿਸ਼ਾਨ ਲਗਾਓ :
(ਉ) ਗਲਣਯੋਗ ਵਸਤੂ ਕਿਹੜੀ ਹੈ?
ਪਲਾਸਟਿਕ
ਕਾਗਜ਼
ਕੱਚ
ਉੱਤਰ :
ਕਾਗ਼ਜ਼।

(ਅ) ਨਾ-ਗਲਣਯੋਗ ਵਸਤੂ ਕਿਹੜੀ ਹੈ?
ਪੱਤੇ
ਛਿਲਕੇ
ਪਾਲੀਥੀਨ
ਉੱਤਰ :
ਪਾਲੀਥੀਨ।

(ਇ) ਇਹਨਾਂ ਵਿੱਚੋਂ ਕਿਹੜਾ ਕੂੜਾ-ਕਰਕਟ ਵਧਣ ਦਾ ਮੁੱਖ ਕਾਰਨ ਹੈ?
ਆਵਾਰਾ ਪਸ਼ੂ
ਸ਼ਹਿਰੀਕਰਨ
ਖੇਤੀਬਾੜੀ
ਉੱਤਰ :
ਸ਼ਹਿਰੀਕਰਨ।

(ਸ) ਸ੍ਰੀ ਨੇਕ ਚੰਦ ਜੀ ਨੇ ਕਿਹੜਾ ਗਾਰਡਨ ਬਣਾਇਆ ਹੈ?
ਰਾਕ ਗਾਰਡਨ
ਰੋਜ਼ ਗਾਰਡਨ
ਨੇਕ ਗਾਰਡਨ
ਉੱਤਰ :
ਰਾਕ ਗਾਰਡਨ।

PSEB 4th Class EVS Solutions Chapter 15 ਆਵਾਸ-ਸਵੱਛਤਾ

(ਹ) ਗੋਬਰ ਦੀ ਵਰਤੋਂ ਨਾਲ ਕੀ ਪੈਦਾ ਹੁੰਦਾ ਹੈ?
ਕਾਗ਼ਜ਼
ਗੋਬਰ-ਗੈਸ
ਗੱਤਾ
ਉੱਤਰ :
ਗੋਬਰ ਗੈਸ।

ਪ੍ਰਸ਼ਨ 6.
ਸਹੀ ਮਿਲਾਨ ਕਰੋ :

(ੳ) ਡਸਟਬਿਨ 1. ਸੀਮੈਂਟ
(ਅ) ਪਾਲੀਥੀਨ 2. ਚੰਡੀਗੜ੍ਹ
(ਇ) ਕੰਕੁਰੀਟ 3. ਛੱਤ
(ਸ) ਲੈਂਟਰ 4. ਲਿਫ਼ਾਫੇ
(ਹ) ਰਾਕ ਗਾਰਡਨ 5. ਕੁੜਾਦਾਨ।
ਉੱਤਰ :
(ੳ) 5,
(ਅ) 4,
(ਈ) 1,
(ਸ) 3,
(ਹ) 2.

ਪਾਠ ਪੁਸਤਕ ਪੰਨਾ ਨੰ: 118

ਪ੍ਰਸ਼ਨ, 7.
ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ।
(ਉ) ਕੂੜੇਦਾਨ ਕੀ ਹੁੰਦਾ ਹੈ?
ਉੱਤਰ :
ਇਹ ਕੁੜਾ ਰੱਖਣ ਵਾਲਾ ਇੱਕ ਪਾਤਰ ਹੁੰਦਾ ਹੈ।

PSEB 4th Class EVS Solutions Chapter 15 ਆਵਾਸ-ਸਵੱਛਤਾ

(ਅ) ਸਵੱਛਤਾ ਦਾ ਕੋਈ ਇੱਕ ਲਾਭ ਦੱਸੋ।
ਉੱਤਰ :
ਵਾਤਾਵਰਨ ਸਾਫ਼-ਸੁਥਰਾ ਰਹਿੰਦਾ ਹੈ ਜਿਸ ਨਾਲ ਅਸੀਂ ਵੀ ਸਿਹਤਮੰਦ ਰਹਿੰਦੇ ਹਾਂ।

(ਏ) ਗਲਣਯੋਗ ਕੂੜੇ ਵਿੱਚ ਕੀ ਕੁੱਝ ਸ਼ਾਮਲ ਹੁੰਦਾ ਹੈ?
ਉੱਤਰ :
ਕਾਗ਼ਜ਼, ਪੱਤਾ, ਸਬਜ਼ੀਆਂ ਅਤੇ ਪੱਤਿਆਂ ਦੇ ਛਿਲਕੇ, ਪਸ਼ੂਆਂ ਦਾ ਗੋਬਰ, ਕੂੜਾ ਅਤੇ ਬਾਗਬਾਨੀ ਕਚਰਾ ਆਦਿ।

(ਸ) ਨਾ-ਗਲਣਯੋਗ ਕੂੜੇ ਵਿੱਚ ਕਿਹੜੀਆਂ ਚੀਜ਼ਾਂ ਹੁੰਦੀਆਂ ਹਨ?
ਉੱਤਰ :
ਪਲਾਸਟਿਕ ਦੇ ਲਿਫ਼ਾਫੇ, ਕੱਚ, ਟੀਨ, ਲੋਹਾ ਅਤੇ ਪਲਾਸਟਿਕ ਦੀਆਂ ਬੇਕਾਰ ਵਸਤੂਆਂ ਅਤੇ ਟੁੱਟ-ਭੱਜ ਸ਼ਾਮਿਲ ਹੈ।

(ਹ) ਦੋ ਵੱਖ-ਵੱਖ ਰੰਗਾਂ ਦੇ ਕੂੜਾਦਾਨ ਕਿਉਂ ਵਰਤੇ ਜਾਂਦੇ ਹਨ?
ਉੱਤਰ :
ਲਾਲ ਕੂੜਾਦਾਨ-ਨਾ-ਗਲਣਯੋਗ ਕੂੜੇ ਲਈ ਵਰਤਿਆ ਜਾਂਦਾ ਹੈ।
ਹਰਾ ਕੂੜਾਦਾਨ-ਗਲਣਯੋਗ ਕੂੜੇ ਲਈ ਵਰਤਿਆ ਜਾਂਦਾ ਹੈ।

(ਕ) ਸਵੱਛਤਾ ਤੋਂ ਕੀ ਭਾਵ ਹੈ?
ਉੱਤਰ :
ਖੁਦ ਨੂੰ ਅਤੇ ਆਪਣੇ ਆਲੇ-ਦੁਆਲੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਨੂੰ ਸਵੱਛਤਾ ਕਹਿੰਦੇ ਹਨ।

(ਖ) ਕੂੜਾ ਕਰਕਟ ਕਿਉਂ ਵੱਧ ਰਿਹਾ ਹੈ?
ਉੱਤਰ :
ਜਨਸੰਖਿਆ ਦੇ ਵਧਣ ਨਾਲ ਚੀਜ਼ਾਂ ਦੀ ਵਰਤੋਂ ਵੱਧ ਗਈ ਹੈ ਤੇ ਇਹਨਾਂ ਦੀ ਮੁੜ ਵਰਤੋਂ ਨਹੀਂ ਕੀਤੀ ਜਾਂਦੀ। ਇਸ ਲਈ ਕੂੜਾ ਵੱਧ ਰਿਹਾ ਹੈ।

PSEB 4th Class EVS Solutions Chapter 15 ਆਵਾਸ-ਸਵੱਛਤਾ

(ਗ) ਕੂੜਾ ਕਰਕਟ ਦੇ ਕੀ ਮਾੜੇ ਪ੍ਰਭਾਵ ਪੈਂਦੇ ਹਨ?
ਉੱਤਰ :
ਬਦਬੂ ਪੈਦਾ ਹੁੰਦੀ ਹੈ, ਗੰਦਗੀ ਫੈਲਦੀ ਹੈ, ਮਿੱਟੀ, ਪਾਣੀ ਹਵਾ ਦਾ ਪ੍ਰਦੂਸ਼ਣ ਹੁੰਦਾ ਹੈ।

(ਘ) ਕੂੜਾ ਕਰਕਟ ਦਾ ਨਿਪਟਾਰਾ ਕਿਵੇਂ ਕੀਤਾ ਜਾ ਸਕਦਾ ਹੈ?
ਉੱਤਰ :

  • ਪੱਤੇ, ਸ਼ਬਜ਼ੀਆਂ ਅਤੇ ਫਲਾਂ ਦੇ ਛਿੱਲੜ ਪਸ਼ੂਆਂ ਦੇ ਚਾਰੇ ਲਈ ਵਰਤੇ ਜਾ ਸਕਦੇ ਹਨ।
  • ਪਸ਼ੂਆਂ ਦਾ ਗੋਹਾ-ਕੂੜਾ, ਬਗੀਚੀ ਦਾ ਕਚਰਾ, ਪੱਤੇ ਸਬਜ਼ੀਆਂ ਅਤੇ ਫ਼ਲਾਂ ਦੇ ਛਿੱਲੜ, ਖਾਣ ਵਾਲੀਆਂ ਵਸਤੂਆਂ ਦੀ ਰਹਿੰਦ-ਖੂੰਹਦ ਨੂੰ ਕੰਪੋਸਟ ਟੋਏ ਵਿੱਚ ਦਬਾ ਕੇ ਖਾਦ ਬਣਾਈ ਜਾ ਸਕਦੀ ਹੈ।
  • ਕਾਗ਼ਜ਼ ਸੋਧ ਕੇ ਮੁੜ ਵਰਤੇ ਜਾ ਸਕਦੇ ਹਨ।

(ਝ) ਕੂੜਾ ਕਰਕਟ ਘਟਾਉਣ ਲਈ ਕੀ ਕਰਨਾ ਚਾਹੀਦਾ ਹੈ?
ਉੱਤਰ :
ਸਾਨੂੰ ਕਾਗ਼ਜ਼ਾਂ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਅਤੇ ਕਾਗ਼ਜ਼ ਦੇ ਦੋਨੋਂ ਪਾਸਿਆਂ ਤੇ ਲਿਖਣਾ ਚਾਹੀਦਾ ਹੈ। ਜਿੱਥੋਂ ਤੱਕ ਹੋ ਸਕੇ ਸਲੇਟ ਦੀ ਵਰਤੋਂ ਕਰੋ। ਕਿਤਾਬਾਂ ਨੂੰ ਸੰਭਾਲ ਕੇ ਰੱਖੋ ਤਾਂ ਕਿ ਉਹੀ ਕਿਤਾਬਾਂ ਦੂਜੇ ਬੱਚਿਆਂ ਦੇ ਲਈ ਵਰਤੀਆਂ ਜਾ ਸਕਣ। ਬਾਜ਼ਾਰ ਜਾਂਦੇ ਸਮੇਂ ਕੱਪੜੇ ਦਾ ਥੈਲਾ ਨਾਲ ਲੈ ਕੇ ਜਾਓ ਤਾਂ ਕਿ ਪਲਾਸਟਿਕ ਦੀਆਂ ਥੈਲੀਆਂ ਦਾ ਪ੍ਰਯੋਗ ਘੱਟ ਹੋ ਸਕੇ। ਜੋ ਬਹੁਤ ਸਾਰੀਆਂ ਵਸਤੂਆਂ ਦੀ ਮੁਰੰਮਤ ਕਰਵਾ ਕੇ ਉਹਨਾਂ ਨੂੰ ਫਿਰ ਤੋਂ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ।

PSEB 4th Class Punjabi Guide ਆਵਾਸ-ਸਵੱਛਤਾ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਘਰੇਲੂ ਕੂੜਾ-ਕਰਕਟ ਵਿਚ ਸ਼ਾਮਿਲ ਹੈ
(ੳ) ਸਬਜ਼ੀਆਂ ਦੇ ਢਿੱਲੜ
(ਅ) ਰੱਦੀ ਕਾਗਜ਼
(ਈ) ਰੁੱਖਾਂ ਦੇ ਪੱਤੇ
(ਸ) ਸਾਰੇ ਠੀਕ।
ਉੱਤਰ :
(ਸ) ਸਾਰੇ ਠੀਕ।

PSEB 4th Class EVS Solutions Chapter 15 ਆਵਾਸ-ਸਵੱਛਤਾ

ਗਲਣਯੋਗ ਕੂੜਾ ਨਹੀਂ ਹੈ
(ਉ) ਕਾਗਜ਼
(ਅ) ਪਾਲੀਥੀਨ
(ੲ) ਫਲਾਂ ਦੇ ਛਿੱਲੜ
(ਸ) ਪੱਤੇ।
ਉੱਤਰ :
(ਅ) ਪਾਲੀਥੀਨ।

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਘਰੇਲੂ ਕੂੜਾ ਕਿੰਨੀ ਤਰ੍ਹਾਂ ਦਾ ਹੁੰਦਾ ਹੈ?
ਉੱਤਰ :
ਦੋ ਤਰ੍ਹਾਂ ਦਾ।

ਪ੍ਰਸ਼ਨ 2.
ਉਸਾਰੀ ਦੇ ਮਲਬੇ ਨੂੰ ਕਿਸ ਤਰ੍ਹਾਂ ਨਿਪਟਾਇਆ ਜਾਂਦਾ ਹੈ?
ਉੱਤਰ :
ਟੋਏ ਬਣਾ ਕੇ।

ਗਲਤ/ਸਹੀ

1. ਖੁੱਲ੍ਹੇ ਤੌਰ ‘ਤੇ ਸਾੜਿਆ ਕੂੜਾ ਹਵਾ ਵਿਚ ਪ੍ਰਦੂਸ਼ਣ ਪੈਦਾ ਕਰਦਾ ਹੈ।
2. ਗਲਣਯੋਗ ਅਤੇ ਨਾ ਗਲਣਯੋਗ ਕੂੜਾ ਇਕੱਠਾ ਰੱਖਿਆ ਜਾਣਾ ਚਾਹੀਦਾ ਹੈ।
ਉੱਤਰ :
1. ✓
2. ✗

PSEB 4th Class EVS Solutions Chapter 15 ਆਵਾਸ-ਸਵੱਛਤਾ

ਦਿਮਾਗੀ ਕਸਰਤ

PSEB 4th Class EVS Solutions Chapter 15 ਆਵਾਸ-ਸਵੱਛਤਾ 1
ਉੱਤਰ :
PSEB 4th Class EVS Solutions Chapter 15 ਆਵਾਸ-ਸਵੱਛਤਾ 2

ਵੱਡੇ ਉੱਤਰ ਵਾਲਾ ਪ੍ਰਸ਼ਨ

ਪ੍ਰਸ਼ਨ-ਗਲਣਯੋਗ ਅਤੇ ਨਾ-ਗਲਣਯੋਗ ਕੂੜੇ ਵਿੱਚ ਕੀ ਅੰਤਰ ਹੈ?
ਉੱਤਰ :

  • ਗਲਣਯੋਗ ਕੁੜੇ ਵਿਚ ਕਾਗਜ਼, ਪੱਤੇ, ਸਬਜ਼ੀਆਂ ਅਤੇ ਫਲਾਂ ਦੇ ਛਿਲਕੇ, ਬਚੇ ਹੋਏ ਖਾਦ ਪਦਾਰਥ, ਪਸ਼ੂਆਂ ਦਾ ਗੋਹਾ ਆਦਿ ਸ਼ਾਮਿਲ ਹਨ। ਇਹ ਸਮੇਂ ਨਾਲ ਗਲ ਜਾਂਦਾ ਹੈ।
  • ਨਾ-ਗਲਣਯੋਗ ਕੂੜੇ ਵਿਚ ਪਲਾਸਟਿਕ ਦੇ ਲਿਫਾਫੇ, ਕੱਚ, ਟੀਨ, ਲੋਹੇ ਅਤੇ ਪਲਾਸਟਿਕ ਦੀਆਂ ਬੇਕਾਰ ਅਤੇ ਟੁੱਟ-ਫੁੱਟ ਵਸਤੂਆਂ ਸ਼ਾਮਿਲ ਹਨ। ਇਹ ਸਮੇਂ ਨਾਲ ਗਲਦੇ ਨਹੀਂ।

PSEB 4th Class EVS Solutions Chapter 14 ਜੀਵ-ਜੰਤੂਆਂ ਦਾ ਆਵਾਸ

Punjab State Board PSEB 4th Class EVS Book Solutions Chapter 14 ਜੀਵ-ਜੰਤੂਆਂ ਦਾ ਆਵਾਸ Textbook Exercise Questions and Answers.

PSEB Solutions for Class 4 EVS Chapter 14 ਜੀਵ-ਜੰਤੂਆਂ ਦਾ ਆਵਾਸ

EVS Guide for Class 4 PSEB ਜੀਵ-ਜੰਤੂਆਂ ਦਾ ਆਵਾਸ Textbook Questions and Answers

ਪਾਠ ਪੁਸਤਕ ਪੰਨਾ ਨੰ: 101

ਕਿਰਿਆ 1.
ਹੇਠਾਂ ਕੁੱਝ ਜਾਨਵਰਾਂ ਦੇ ਨਾਮ ਲਿਖੇ ਗਏ ਹਨ, ਦੱਸੋ ਕੌਣ ਕਿੱਥੇ ਰਹਿੰਦਾ ਹੈ ? ਕੱਦੂ, ਸ਼ੇਰ, ਮੱਛੀ, ਕੁੱਤਾ, ਬਿੱਲੀ, ਚਿੜੀ, ਸੱਪ, ਬਾਂਦਰ, ਮਗਰਮੱਛ, ਮੱਝ, ਬੱਤਖ, ਔਕਟੋਪਸ।
PSEB 4th Class EVS Solutions Chapter 14 ਜੀਵ-ਜੰਤੂਆਂ ਦਾ ਆਵਾਸ 1
ਉੱਤਰ :
PSEB 4th Class EVS Solutions Chapter 14 ਜੀਵ-ਜੰਤੂਆਂ ਦਾ ਆਵਾਸ 2

PSEB 4th Class EVS Solutions Chapter 14 ਜੀਵ-ਜੰਤੂਆਂ ਦਾ ਆਵਾਸ

ਪਾਠ ਪੁਸਤਕ ਪੰਨਾ ਨੰ: 104

ਪ੍ਰਸ਼ਨ 1.
ਤੁਸੀਂ ਆਲੇ-ਦੁਆਲੇ ਕਿਹੜੇ-ਕਿਹੜੇ ਪੰਛੀ ਦੇਖੇ ਹਨ ? ਉਨ੍ਹਾਂ ਦੀ ਸੂਚੀ ਬਣਾਓ।
ਉੱਤਰ :
ਚਿੜੀ, ਕਾਂ, ਇੱਲ, ਤੋਤਾ, ਕਬੂਤਰ, ਉੱਲੂ, ਚੱਕੀਰਾਹਾ, ਮੋਰ ਆਦਿ।

ਪਾਠ ਪੁਸਤਕ ਪੰਨਾ ਨੰ: 105

ਕਿਰਿਆ 3.
ਆਪਣੇ ਅਧਿਆਪਕ ਦੀ ਮਦਦ ਨਾਲ ਆਲੇ-ਦੁਆਲੇ ਵਿੱਚ ਦਿਖਾਈ ਦਿੰਦੇ ਜਾਨਵਰਾਂ/ਪੰਛੀਆਂ ਦੀ ਸਚੀ ਬਣਾਓ ਅਤੇ ਇਹਨਾਂ ਦੇ ਨਾਂਵਾਂ ਦੇ ਸਾਹਮਣੇ ਇਹਨਾਂ ਦੇ ਨਿਵਾਸ ਸਥਾਨਾਂ ਬਾਰੇ ਲਿਖੋ ਕਿ ਇਹ ਕਿੱਥੇ ਕਿੱਥੇ ਰਹਿੰਦੇ ਹਨ ?
ਉੱਤਰ :
ਖ਼ੁਦ ਕਰੋ।

ਪਾਠ ਪੁਸਤਕ ਪੰਨਾ ਨੰ: 107, 108

ਪ੍ਰਸ਼ਨ 2.
ਖ਼ਾਲੀ ਥਾਂਵਾਂ ਭਰੋ : ਜਲੀ, ਦੰਦ, ਗੁਫ਼ਾ, ਕਾਕਰੋਚ, ਆਂਡੇ
(ਉ) ਸ਼ੇਰ …………………………………. ਵਿੱਚ ਰਹਿੰਦਾ ਹੈ।
(ਅ) ਪੰਛੀਆਂ ਦੇ …………………………………. ਨਹੀਂ ਹੁੰਦੇ।
(ਇ) ਪੰਛੀਆਂ ਦੇ …………………………………. ਆਲ੍ਹਣਿਆਂ ਵਿੱਚ ਸੁਰੱਖਿਅਤ ਰਹਿੰਦੇ ਹਨ।
(ਸ) ਔਕਟੋਪਸ ਇੱਕ …………………………………. ਜੀਵ ਹੈ।
(ਹ) …………………………………. ਸਿੱਲ੍ਹੀ ਅਤੇ ਹਨੇਰੀ ਥਾਂ ਤੇ ਰਹਿੰਦਾ ਹੈ।
ਉੱਤਰ :
(ੳ) ਗੁਫ਼ਾ
(ਅ) ਦੰਦ
(ਈ) ਆਂਡੇ
(ਸ) ਜਲੀ
(ਹ) ਕਾਕਰੋਚ ਨੂੰ

PSEB 4th Class EVS Solutions Chapter 14 ਜੀਵ-ਜੰਤੂਆਂ ਦਾ ਆਵਾਸ

ਪ੍ਰਸ਼ਨ 3.
ਹੇਠ ਲਿਖੇ ਸਹੀ ਕਥਨ ਤੇ (✓) ਅਤੇ ਗ਼ਲਤ ਕਥਨ ਤੇ (✗) ਦਾ ਨਿਸ਼ਾਨ ਲਗਾਓ :
(ਉ) ਦਰਿਆਈ ਘੋੜਾ ਪਾਣੀ ਵਿੱਚ ਰਹਿੰਦਾ ਹੈ।
(ਆ) ਸੱਪ ਗੁਫ਼ਾ ਵਿੱਚ ਰਹਿੰਦਾ ਹੈ।
(ਇ) ਪੈਂਗੂਇਨ ਉੱਡ ਨਹੀਂ ਸਕਦੇ।
(ਸ) ਬਾਘ ਇੱਕ ਜਲੀ ਜੀਵ ਹੈ।
(ਹ) ਬਿਜੜੇ ਦਾ ਆਲ੍ਹਣਾ ਲਟਕਦੀ ਹੋਈ ਬੋਤਲ ਵਰਗਾ ਹੁੰਦਾ ਹੈ।
ਉੱਤਰ :
(ੳ) ✓
(ਅ) ✗
(ਇ) ✓
(ਸ) ✗
(ਹ) ✓

ਪ੍ਰਸ਼ਨ 4.
ਹੇਠਾਂ ਦਿੱਤੇ ਪ੍ਰਸ਼ਨਾਂ ਦੇ ਠੀਕ ਉੱਤਰ ਤੇ ਸਹੀ ✓ ਦਾ ਨਿਸ਼ਾਨ ਲਗਾਓ :

(ੳ) ਮਧੂ-ਮੱਖੀਆਂ ਆਪਣੇ ਰਹਿਣ ਲਈ ਕੀ ਬਣਾਉਂਦੀਆਂ ਹਨ ?
ਘਰੌਂਦਾ
ਛੱਤਾ।
ਭੌਣ
ਉੱਤਰ :
ਛੱਤਾ

(ਅ) ਹਾਥੀ ਕਿੱਥੇ ਰਹਿੰਦੇ ਹਨ ?
ਗੁਫ਼ਾ ਵਿੱਚ
ਪਾਣੀ ਵਿੱਚ
ਦਰੱਖ਼ਤਾਂ ਹੇਠਾਂ
ਉੱਤਰ :
ਦਰੱਖ਼ਤਾਂ ਹੇਠਾਂ।

PSEB 4th Class EVS Solutions Chapter 14 ਜੀਵ-ਜੰਤੂਆਂ ਦਾ ਆਵਾਸ

ਹੇਠਾਂ ਲਿਖਿਆਂ ਵਿੱਚੋਂ ਕਿਹੜਾ ਜਾਨਵਰ ਗੁਫ਼ਾ ਵਿੱਚ ਰਹਿੰਦਾ ਹੈ ?
ਭਾਲੂ
ਹਿਰਨ
ਜਿਰਾਫ਼
ਉੱਤਰ :
ਭਾਲੂ।

(ਸ) ਹੇਠਾਂ ਲਿਖਿਆਂ ਵਿੱਚੋਂ ਕਿਹੜਾ ਜੀਵ ਰੁੱਖਾਂ ਦੀਆਂ ਖੋੜਾਂ ਵਿੱਚ ਰਹਿੰਦਾ ਹੈ ?
ਕਬੂਤਰ
ਚਿੜੀ
ਉੱਲੂ
ਉੱਤਰ : ਉੱਲੂ।

(ਹ) ਹੇਠਾਂ ਲਿਖਿਆਂ ਵਿਚੋਂ ਕਿਹੜਾ ਪੰਛੀ ਧਰਤੀ ਤੇ ਆਲ੍ਹਣਾ ਬਣਾਉਂਦਾ ਹੈ ?
ਟਟੀਹਰੀ
ਗਿਰਝ
वां
ਉੱਤਰ :
ਟਟੀਹਰੀ।

ਪ੍ਰਸ਼ਨ 5.
ਮਿਲਾਨ ਕਰੋ :
1. ਭੇਡਾਂ-ਬੱਕਰੀਆਂ (ਉ) ਜਾਲ਼ੇ
2. ਮੱਝਾਂ-ਗਊਆਂ (ਅ) ਛੱਤਨੇ
3. ਮੱਕੜੀਆਂ (ਇ) ਘਰੋਂਦੇ
4. ਝੁੰਡ (ਸ) ਵਾੜੇ
ਉੱਤਰ :
1. (ਸ)
2. (ਅ)
3. (ਉ)
4. (ਇ)

PSEB 4th Class EVS Solutions Chapter 14 ਜੀਵ-ਜੰਤੂਆਂ ਦਾ ਆਵਾਸ

ਪ੍ਰਸ਼ਨ 6.
ਕੁੱਝ ਜੰਗਲੀ ਜਾਨਵਰਾਂ ਦੇ ਨਾਮ ਲਿਖੋ।
ਉੱਤਰ :
ਚੀਤਾ, ਸ਼ੇਰ, ਬਾਘ, ਭਾਲੂ ਆਦਿ।

ਪ੍ਰਸ਼ਨ 7.
ਕੁੱਝ ਪਾਲਤੂ ਜਾਨਵਰਾਂ ਦੇ ਨਾਮ ਲਿਖੋ।
ਉੱਤਰ :
ਕੁੱਤਾ, ਮੱਝ, ਘੋੜਾ, ਬੱਕਰੀ, ਊਠ।

ਪ੍ਰਸ਼ਨ 8.
ਕੁੱਝ ਜਲੀ-ਜੀਵਾਂ ਦੇ ਨਾਮ ਲਿਖੋ।
ਉੱਤਰ :
ਵੇਲ਼, ਡੌਲਫਿਨ, ਔਕਟੋਪਸ, ਸਮੁੰਦਰੀ ਘੋੜੇ, ਮੱਛੀਆਂ।

ਪ੍ਰਸ਼ਨ 9.
ਕੀੜੀਆਂ ਅਤੇ ਸਿਉਂਕ ਕਿੱਥੇ ਰਹਿੰਦੀਆਂ ਹਨ ?
ਉੱਤਰ :
ਕੀੜੀਆਂ ਅਤੇ ਸਿਉਂਕ ਧਰਤੀ ਦੇ ਅੰਦਰ ਭੌਣ ਬਣਾ ਕੇ ਬੁੰਡ ਵਿਚ ਰਹਿੰਦੀਆਂ ਹਨ।

PSEB 4th Class EVS Solutions Chapter 14 ਜੀਵ-ਜੰਤੂਆਂ ਦਾ ਆਵਾਸ

ਪ੍ਰਸ਼ਨ 10.
ਮੱਕੜੀਆਂ ਆਪਣੇ ਜਾਲੇ ਕਿਸ ਪਦਾਰਥ ਤੋਂ ਬਣਾਉਂਦੀਆਂ ਹਨ ?

PSEB 4th Class Punjabi Guide ਮਨੁੱਖੀ ਆਵਾਸ Important Questions and Answers

ਹੋਰ ਮਹੱਤਵਪੂਰਨ ਪ੍ਰਸ਼ਨ

ਬਹੁਵਿਕਲਪੀ ਪ੍ਰਸ਼ਨ

1. ਘੋੜਿਆਂ ਦੇ ਆਵਾਸ ਨੂੰ ਕੀ ਕਹਿੰਦੇ ਹਨ ?
(ਉ) ਤਬੇਲਾ
(ਅ) ਰੈੱਡ
(ਇ) ਵਾੜਾਸ
(ਸ) ਘੋੜਿਆਂ ਦਾ ਘਰ।
ਉੱਤਰ :
(ਉ) ਤਬੇਲਾ।

2. ਬਿਜੜੇ ਦਾ ਆਲ੍ਹਣਾ ਸੋਹਣਾ ਅਤੇ ……….।
(ਉ) ਡੱਬੇ ਵਰਗਾ ਹੁੰਦਾ ਹੈ
(ਅ ਝੌਪੜੀ ਵਰਗਾ ਹੁੰਦਾ ਹੈ।
(ੲ) ਲਟਕਦੀ ਹੋਈ ਬੋਤਲ ਵਰਗਾ ਹੁੰਦਾ ਹੈ
(ਸ) ਗੇਂਦ ਵਰਗਾ ਗੋਲ ਹੁੰਦਾ ਹੈ।
ਉੱਤਰ :
(ੲ) ਲਟਕਦੀ ਹੋਈ ਬੋਤਲ ਵਰਗਾ ਹੁੰਦਾ ਹੈ

ਇੱਕ ਵਾਕ ਤੋਂ ਛੋਟੇ ਉੱਤਰ ਵਾਲੇ ਪ੍ਰਸ਼ਨ

ਪ੍ਰਸ਼ਨ 1.
ਗਿਰਝ, ਇੱਲ ਅਤੇ ਬਾਜ਼ ਆਪਣੇ ਆਲ੍ਹਣੇ ਕਿੱਥੇ ਬਣਾਉਂਦੇ ਹਨ ?
ਉੱਤਰ :
ਦਰਖ਼ਤ ਦੀ ਟੀਸੀ ‘ਤੇ।

ਪ੍ਰਸ਼ਨ 2.
ਕਾਕਰੋਚ ਕਿੱਥੇ ਰਹਿੰਦਾ ਹੈ ?
ਉੱਤਰ :
ਸਿੱਲੀ ਅਤੇ ਹਨੇਰੀ ਜਗ੍ਹਾ ‘ਤੇ।

PSEB 4th Class EVS Solutions Chapter 14 ਜੀਵ-ਜੰਤੂਆਂ ਦਾ ਆਵਾਸ

ਦਿਮਾਗੀ ਕਸਰਤ
PSEB 4th Class EVS Solutions Chapter 14 ਜੀਵ-ਜੰਤੂਆਂ ਦਾ ਆਵਾਸ 3
ਉੱਤਰ :
PSEB 4th Class EVS Solutions Chapter 14 ਜੀਵ-ਜੰਤੂਆਂ ਦਾ ਆਵਾਸ 4