PSEB Solutions for Class 4 | PSEB 4th Class Books Solutions Guide in Punjabi English Medium

Punjab State Board Syllabus PSEB 4th Class Books Solutions Guide Pdf in English Medium and Punjabi Medium are part of PSEB Solutions.

PSEB 4th Class Books Solutions Guide | PSEB Solutions for Class 4 in Punjabi English Medium

PSEB 4th Class Maths MCQ Chapter 8 ਪਰਿਮਾਪ ਅਤੇ ਖੇਤਰਫ਼ਲ

Punjab State Board PSEB 4th Class Maths Book Solutions Chapter 8 ਪਰਿਮਾਪ ਅਤੇ ਖੇਤਰਫ਼ਲ MCQ Questions and Answers.

PSEB 4th Class Maths Chapter 8 ਪਰਿਮਾਪ ਅਤੇ ਖੇਤਰਫ਼ਲ MCQ Questions

ਪ੍ਰਸ਼ਨ 1.
ਕਿਸੇ ਸਮਤਲ ਆਕਾਰ ਆਕ੍ਰਿਤੀ ਦੀਆਂ ਸਾਰੀਆਂ ਭੁਜਾਵਾਂ ਦੀ ਲੰਬਾਈ ਦੇ ਜੋੜ ਨੂੰ ਉਸਦਾ ………. ਕਿਹਾ ਜਾਂਦਾ ਹੈ ।
(a) ਪਰਿਮਾਪ,
(b) ਖੇਤਰਫ਼ਲ
(c) ਪਰਛਾਵਾਂ
(d) ਇਹਨਾਂ ਵਿੱਚੋਂ ਕੋਈ ਵੀ ਨਹੀਂ ।
ਉੱਤਰ:
(a) ਪਰਿਮਾਪ,

ਪ੍ਰਸ਼ਨ 2.
ਉਸ ਤਿਕੋਣ ਦਾ ਘੇਰਾ ਕਿੰਨਾ ਹੋਵੇਗਾ ? ਜਿਸ ਦੀਆਂ ਭੁਜਾਵਾਂ 5 ਸੈਂ. ਮੀ., 7 ਸੈਂ. ਮੀ., 8 ਸੈਂ. ਮੀ. ਹੋਣ !
(a) 15 ਸੈਂਟੀਮੀਟਰ
(b) 20 ਸੈਂਟੀਮੀਟਰ
(c) 27 ਸੈਂਟੀਮੀਟਰ
(d) 21 ਸੈਂਟੀਮੀਟਰ ।
ਉੱਤਰ:
(b) 20 ਸੈਂਟੀਮੀਟਰ

PSEB 4th Class Maths MCQ Chapter 8 ਪਰਿਮਾਪ ਅਤੇ ਖੇਤਰਫ਼ਲ

ਪ੍ਰਸ਼ਨ 3.
ਇਸ ਆਕ੍ਰਿਤੀ ਦਾ ਪਰਿਮਾਪ ਕਿੰਨਾ ਹੋਵੇਗਾ ? ਜੇਕਰ ਹਰੇਕ ਵਰਗ ਦੀ ਭੁਜਾ 1 ਸੈਂਟੀਮੀਟਰ ਹੋਵੇ ।
PSEB 4th Class Maths MCQ Chapter 8 ਪਰਿਮਾਪ ਅਤੇ ਖੇਤਰਫ਼ਲ 1
(a) 12 ਸੈਂਟੀਮੀਟਰ
(b) 7 ਸੈਂਟੀਮੀਟਰ
(c) 28 ਸੈਂਟੀਮੀਟਰ
(d) 14 ਸੈਂਟੀਮੀਟਰ ॥
ਉੱਤਰ:
(a) 12 ਸੈਂਟੀਮੀਟਰ

ਪ੍ਰਸ਼ਨ 4.
ਇਸ ਆਕ੍ਰਿਤੀ ਦਾ ਘੇਰਾ 22 ਮੀਟਰ ਹੈ । ਪੰਜ ਵਿੱਚੋਂ ਚਾਰ ਭੁਜਾਵਾਂ 4 ਮੀਟਰ, 6 ਮੀਟਰ, 6 ਮੀਟਰ, 3 ਮੀਟਰ ਹਨ । ਪੰਜਵੀਂ ਭੁਜਾ ਪਤਾ ਕਰੋ ।
PSEB 4th Class Maths MCQ Chapter 8 ਪਰਿਮਾਪ ਅਤੇ ਖੇਤਰਫ਼ਲ 3
(a) 4 ਮੀਟਰ
(b) 3 ਮੀਟਰ
(c) 5 ਮੀਟਰ
(d) 2 ਮੀਟਰ ।
ਉੱਤਰ:
(b) 3 ਮੀਟਰ

ਪ੍ਰਸ਼ਨ 5.
ਇੱਕ ਵਰਗ ਦਾ ਪਰਿਮਾਪ ਕੀ ਹੋਵੇਗਾ, ਜਿਸਦੀ ਭੁਜਾ 5 ਸੈਂ.ਮੀ. ਹੈ ?
(a) 25 ਸੈਂ.ਮੀ.
(b) 15 ਸੈਂ.ਮੀ.
(c) 20 ਸੈਂ.ਮੀ.
(d) 16 ਸੈਂ.ਮੀ. ।
ਉੱਤਰ:
(c) 20 ਸੈਂ.ਮੀ.

ਪ੍ਰਸ਼ਨ 6.
ਇੱਕ ਆਇਤ ਦਾ ਪਰਿਮਾਪ ਕੀ ਹੋਵੇਗਾ, ਜਿਸਦੀ ਲੰਬਾਈ 5 ਸੈਂ.ਮੀ. ਅਤੇ ਚੌੜਾਈ 4 ਸੈਂ.ਮੀ. ਹੈ ?
(a) 9 ਸੈਂ.ਮੀ.
(b) 12 ਸੈਂ.ਮੀ.
(c) 15 ਸੈਂ.ਮੀ.
(d) 18 ਸੈਂ.ਮੀ. ।
ਉੱਤਰ:
(d) 18 ਸੈਂ.ਮੀ. ।

PSEB 4th Class Maths MCQ Chapter 8 ਪਰਿਮਾਪ ਅਤੇ ਖੇਤਰਫ਼ਲ

ਪ੍ਰਸ਼ਨ 7.
ਹੇਠਾਂ ਦਿੱਤੀਆਂ ਆਕ੍ਰਿਤੀਆਂ ਦਾ ਖੇਤਰਫ਼ਲ ਪਤਾ ਕਰੋ । ਕਿਸ ਆਕ੍ਰਿਤੀ ਦਾ ਖੇਤਰਫ਼ਲ ਵੱਧ ਹੈ ?
PSEB 4th Class Maths MCQ Chapter 8 ਪਰਿਮਾਪ ਅਤੇ ਖੇਤਰਫ਼ਲ 2
(a) d
(b) c
(c) a
(d) b
ਉੱਤਰ:
(d) b

ਪ੍ਰਸ਼ਨ 8.
ਵਰਗ ਦਾ ਖੇਤਰਫ਼ਲ ਪਤਾ ਕਰੋ ਜਿਸ ਦੀ ਇੱਕ ਭੁਜਾ ਦੀ ਲੰਬਾਈ 6 ਸੈਂ.ਮੀ. ਹੈ ।
(a) 24 ਵਰਗ ਸੈਂ.ਮੀ.
(b) 36 ਵਰਗ ਸੈਂ.ਮੀ.
(c) 36 ਸੈਂ.ਮੀ.
(d) 12 ਵਰਗ ਸੈਂ.ਮੀ. ।
ਉੱਤਰ:
(b) 36 ਵਰਗ ਸੈਂ.ਮੀ. ॥

PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.3

Punjab State Board PSEB 4th Class Maths Book Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.3 Textbook Exercise Questions and Answers.

PSEB Solutions for Class 4 Maths Chapter 8 ਪਰਿਮਾਪ ਅਤੇ ਖੇਤਰਫ਼ਲ Ex 8.3

ਪ੍ਰਸ਼ਨ 1.
ਹਰੇਕ ਆਕ੍ਰਿਤੀ ਦੁਆਰਾ ਘੇਰੇ ਗਏ ਖੇਤਰ ਵਿੱਚ ਵੱਖ-ਵੱਖ ਰੰਗ ਭਰੋ ।

PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.3 1
ਹੱਲ:
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.3 5
ਲਾਲੇ ਰੰਗ

PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.3 2
ਹੱਲ:
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.3 6
ਹਰਾ ਰੰਗ

PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.3 3
ਹੱਲ:
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.3 7
ਨੀਲਾ ਰੰਗ

PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.3 4
ਹੱਲ:
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.3 8
ਕਾਲਾ ਰੰਗ
ਕੋਈ ਵੀ ਰੰਗ ਭਰੋ ।

PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.3

ਪ੍ਰਸ਼ਨ 2.
ਹਰੇਕ ਆਕ੍ਰਿਤੀ ਵਿੱਚ ਬਣੇ ਵਰਗਾਂ ਦੀ ਸੰਖਿਆ ਦੇ ਆਧਾਰ ‘ਤੇ ਆਕ੍ਰਿਤੀਆਂ ਦਾ ਖੇਤਰਫ਼ਲ ਪਤਾ ਕਰੋ । ਜੇਕਰ ਵਰਗ ਦੀ ਹਰੇਕ ਭੁਜਾ 1 ਸੈਂਟੀਮੀਟਰ ਅਤੇ ਹਰੇਕ ਵਰਗ ਦਾ ਖੇਤਰਫ਼ਲ 1 ਵਰਗ ਸੈਂਟੀਮੀਟਰ ਹੋਵੇ ।
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.3 9
ਹੱਲ:
(a) ਵਰਗਾਂ ਦੀ ਸੰਖਿਆ = 13
ਆਕ੍ਰਿਤੀ ਦਾ ਖੇਤਰਫਲ = 13 × 1 ਸੈਂ. ਮੀ.2 = 13 ਸੈਂ.ਮੀ.2
(b) ਵਰਗਾਂ ਦੀ ਸੰਖਿਆ = 20.
ਆਕ੍ਰਿਤੀ ਦਾ ਖੇਤਰਫਲ = 20 × 1 ਸੈਂ. ਮੀ.2 = 20 ਸੈਂ.ਮੀ.2
(c) ਵਰਗਾਂ ਦੀ ਸੰਖਿਆ = 5
ਆਕ੍ਰਿਤੀ ਦਾ ਖੇਤਰਫਲ = 5 × 1 ਸੈਂ. ਮੀ.2 = 5 ਸੈਂ.ਮੀ.2
(d) ਵਰਗਾਂ ਦੀ ਸੰਖਿਆ = 9.
ਆਕ੍ਰਿਤੀ ਦਾ ਖੇਤਰਫਲ = 9 × 1 ਸੈਂ. ਮੀ.2 = 9 ਸੈਂ.ਮੀ.2
(e) ਵਰਗਾਂ ਦੀ ਸੰਖਿਆ = 12
ਆਕ੍ਰਿਤੀ ਦਾ ਖੇਤਰਫਲ = 12 × 1 ਸੈਂ. ਮੀ.2 = 12 ਸੈਂ.ਮੀ.2
(f) ਵਰਗਾਂ ਦੀ ਸੰਖਿਆ = 16
ਆਕ੍ਰਿਤੀ ਦਾ ਖੇਤਰਫਲ = 16 × 1 ਸੈਂ. ਮੀ.2 = 16 ਸੈਂ.ਮੀ.2

ਪ੍ਰਸ਼ਨ 3.
ਦੱਸੋ ਹੇਠਾਂ ਦਿੱਤੀ ਹਰੇਕ ਆਕ੍ਰਿਤੀ ਨੇ ਕਿੰਨੇ ਵਰਗ ਇਕਾਈ ਥਾਂ ਘੇਰੀ ਹੈ ?
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.3 10
ਹੱਲ:
(a) 6
(b) 7
(c) 10
(d) 7
(e) 13
(f) 4.

PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.3

ਪ੍ਰਸ਼ਨ 4.
ਖਾਨਿਆਂ ਵਾਲੀ ਕਾਪੀ ਦੇ ਪੰਨੇ ‘ਤੇ ਆਪਣੀ ਮਨਪਸੰਦ ਆਕ੍ਰਿਤੀ ਬਣਾਓ ਜਿਸਦੇ ਵਰਗਾਕਾਰ ਖ਼ਾਨਿਆਂ ਦੀ ਗਿਣਤੀ ਹੇਠਾਂ ਦਿੱਤੇ ਅਨੁਸਾਰ ਹੋਵੇ :
(a) 20
(b) 27
(c) 15.
ਹੱਲ:
ਵਿਦਿਆਰਥੀ ਆਪ ਹੀ ਕਰਕੇ ਦੇਖਣ ।

ਪ੍ਰਸ਼ਨ 5.
ਇਸ ਚਿੱਤਰ ਨੂੰ ਦੇਖੋ | ਕੀ ਤੁਸੀਂ ਵਰਗਾਂ ਦੀ ਗਿਣਤੀ ਕਰਕੇ ਇਸਨੂੰ ਚਾਰ ਬਰਾਬਰ ਹਿੱਸਿਆਂ ਵਿੱਚ ਵੰਡ ਸਕਦੇ ਹੋ ? ਹਰੇਕ ਹਿੱਸੇ ਵਿੱਚ ਕਿੰਨੇ ਵਰਗ ਆਉਂਦੇ ਹਨ ?
ਹੱਲ:
ਵਰਗਾਂ ਦੀ ਗਿਣਤੀ = 12
ਜਿੰਨੇ ਹਿੱਸਿਆਂ ਵਿੱਚ ਵੰਡਣਾ ਹੈ = 4.
ਹਰੇਕ ਹਿੱਸੇ ਵਿੱਚ ਵਰਗਾਂ ਦੀ ਗਿਣਤੀ = 12 ÷ 4 = 3.

PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.2

Punjab State Board PSEB 4th Class Maths Book Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.2 Textbook Exercise Questions and Answers.

PSEB Solutions for Class 4 Maths Chapter 8 ਪਰਿਮਾਪ ਅਤੇ ਖੇਤਰਫ਼ਲ Ex 8.2

ਹੇਠ ਦਿੱਤੀਆਂ ਆਕ੍ਰਿਤੀਆਂ ਵਿੱਚੋਂ ਕਿਸ ਨੇ ਵੱਧ ਖੇਤਰ | ਘੇਰਿਆ ਹੈ, ਭਾਵ ਕਿਸ ਦਾ ਖੇਤਰਫ਼ਲ ਵੱਧ ਹੈ । ਉਸ ’ਤੇ (✓) ਦਾ ਨਿਸ਼ਾਨ ਲਗਾਓ ।

(a)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.2 1
(b)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.2 2

PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.2
(c)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.2 3
‘ਹੱਲ:
ਨੋਟ-ਉੱਪਰ ਦਿੱਤੇ ਚਿੱਤਰ ਬਣਾਓ ਅਤੇ ਦੱਸੇ ਚਿੱਤਰ ਤੇ ਨਿਸ਼ਾਨ ਲਗਾਓ।
(a) ਪਹਿਲਾ
(b) ਦੂਜਾ
(c) ਪਹਿਲਾ ।

PSEB 4th Class Maths Solutions Chapter 9 ਅੰਕੜਾ ਵਿਗਿਆਨ Worksheet

Punjab State Board PSEB 4th Class Maths Book Solutions Chapter 9 ਅੰਕੜਾ ਵਿਗਿਆਨ Worksheet Textbook Exercise Questions and Answers.

PSEB Solutions for Class 4 Maths Chapter 9 ਅੰਕੜਾ ਵਿਗਿਆਨ Worksheet

ਵਰਕਸ਼ੀਟ

ਪ੍ਰਸ਼ਨ 1.
ਕਿਸੇ ਸਕੂਲ ਵਿੱਚ ਪਹਿਲੀ ਤੋਂ ਪੰਜਵੀਂ ਜਮਾਤ ਦੇ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ ।
PSEB 4th Class Maths Solutions Chapter 9 ਅੰਕੜਾ ਵਿਗਿਆਨ Worksheet 1
(i) ਪਹਿਲੀ ਜਮਾਤ ਦੇ 20 ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ । (✓ਜਾਂ ✗)
ਹੱਲ:

(ii) ਪੰਜਵੀਂ ਜਮਾਤ ਦੇ 7 ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ । (✓ਜਾਂ ✗)
ਹੱਲ:

(iii) ਤੀਜੀ ਜਮਾਤ ਦੇ …………. ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ ।
ਹੱਲ:
(15)

PSEB 4th Class Maths Solutions Chapter 9 ਅੰਕੜਾ ਵਿਗਿਆਨ Worksheet

(iv) 25 ਵਰਦੀਆਂ ਕਿਹੜੀ ਜਮਾਤ ਦੇ ਬੱਚਿਆਂ ਨੂੰ ਵੰਡੀਆਂ ਗਈਆਂ ?
(a) ਜਮਾਤ-I
(b) ਜਮਾਤ-II
(c) ਜਮਾਤ-IV
(d) ਜਮਾਤ – V.
ਹੱਲ:
(b) ਜਮਾਤ-II

(v) ਸਭ ਤੋਂ ਘੱਟ ਕਿਹੜੀ ਜਮਾਤ ਦੇ ਬੱਚਿਆਂ ਨੂੰ ਵਰਦੀਆਂ ਮਿਲੀਆਂ ?
(a) ਜਮਾਤ-I
(b) ਜਮਾਤ-II
(c) ਜਮਾਤ-III
(d) ਜਮਾਤ-V.
ਹੱਲ:
(c) ਜਮਾਤ-III

(vi) ਸਾਰੇ ਸਕੂਲ ਵਿੱਚ ਕੁੱਲ ਕਿੰਨੇ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ ?
(a) 125
(b) 25
(c) 65
(d) 100.
ਹੱਲ:
(a) 125

ਪ੍ਰਸ਼ਨ 2.
ਕਿਸੇ ਸਕੂਲ ਵਿੱਚ ਵੱਖ-ਵੱਖ ਫ਼ਲ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਹੇਠ ਲਿਖੇ ਅਨੁਸਾਰ ਹੈ :
PSEB 4th Class Maths Solutions Chapter 9 ਅੰਕੜਾ ਵਿਗਿਆਨ Worksheet 2
ਜੇਕਰ ਕਿਸੇ ਜਮਾਤ ਵਿੱਚ 20 ਬੱਚੇ ਹਨ ਤਾਂ

(i) ਅੰਬ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ……………. ਹੈ ।
ਹੱਲ:
10

(ii) ਸੇਬ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ ?
(a) 20
(b) 5
(c) 15
(d) 10.
ਹੱਲ:
(b) 5

PSEB 4th Class Maths Solutions Chapter 9 ਅੰਕੜਾ ਵਿਗਿਆਨ Worksheet

(iii) ਸੇਬ ਅਤੇ ਕੇਲਾ ਪਸੰਦ ਕਰਨ ਵਾਲੇ ਬੱਚਿਆਂ ਦੀ ਗਿਣਤੀ ਕਿੰਨੀ ਹੈ ?
(a) 5
(b) 20
(c) 10
(d) 15.
ਹੱਲ:
(c) 10

(iv) ਸਭ ਤੋਂ ਵੱਧ ਕੇਲੇ ਨੂੰ ਪਸੰਦ ਕੀਤਾ ਗਿਆ ਹੈ । (✓ ਜਾਂ ✗)
ਹੱਲ:

(v) ਕੇਲੇ ਨੂੰ ਸੇਬ ਤੋਂ ਵੱਧ ਪਸੰਦ ਕੀਤਾ ਗਿਆ ਹੈ । (✓ ਜਾਂ ✗)
ਹੱਲ:

ਪ੍ਰਸ਼ਨ 3.
ਪਾਈ ਚਾਰਟ ਨੂੰ ……………… ਵੀ ਕਿਹਾ ਜਾਂਦਾ ਹੈ ।
ਹੱਲ:
ਗੋਲ ਨਕਸ਼ਾ ।

PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1

Punjab State Board PSEB 4th Class Maths Book Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 Textbook Exercise Questions and Answers.

PSEB Solutions for Class 4 Maths Chapter 8 ਪਰਿਮਾਪ ਅਤੇ ਖੇਤਰਫ਼ਲ Ex 8.1

ਪ੍ਰਸ਼ਨ 1.
ਹੇਠਾਂ ਦਿੱਤੀਆਂ ਆਕ੍ਰਿਤੀਆਂ ਦਾ ਪਰਿਮਾਪ ਦੱਸੋ ।

(ਉ)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 1
ਹੱਲ:
ਆਕ੍ਰਿਤੀ ਦਾ ਪਰਿਮਾਪ = ਆਕ੍ਰਿਤੀ ਦੀਆਂ ਸਾਰੀਆਂ ਭੁਜਾਵਾਂ ਦਾ ਜੋੜ
= 7 ਮਿ.ਮੀ. + 9 ਮਿ.ਮੀ. +13 ਮਿ.ਮੀ…
= 29 ਮਿ.ਮੀ.

(ਆ)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 2
ਹੱਲ:
ਆਕ੍ਰਿਤੀ ਦਾ ਪਰਿਮਾਪ = ਆਕ੍ਰਿਤੀ ਦੀਆਂ ਸਾਰੀਆਂ ਭੁਜਾਵਾਂ ਦਾ ਜੋੜ
= 9 ਮੀ. + 11 ਮੀ. + 15 ਮੀ. + 18 ਮੀ.
= 53 ਮੀ. |

(ੲ)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 3
ਹੱਲ:
ਆਕ੍ਰਿਤੀ ਦਾ ਪਰਿਮਾਪ = ਆਕ੍ਰਿਤੀ ਦੀਆਂ ਸਾਰੀਆਂ ਭੁਜਾਵਾਂ ਦਾ ਜੋੜ
= 2 ਸੈਂ.ਮੀ. + 2 ਸੈਂ.ਮੀ. + 3 ਸੈਂ.ਮੀ.
+ 3 ਸੈਂ.ਮੀ. +2 ਸੈਂ.ਮੀ. + 2 ਸੈਂ.ਮੀ.
= 14 ਸੈਂ.ਮੀ. |

PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1

ਪ੍ਰਸ਼ਨ 2.
ਹੇਠਾਂ ਦਿੱਤੀਆਂ ਆਕ੍ਰਿਤੀਆਂ ਦਾ ਪਰਿਮਾਪ ਦੱਸੋ ।

(a)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 4
ਆਕ੍ਰਿਤੀ ਦਾ ਪਰਿਮਾਪ =ਆਕ੍ਰਿਤੀ ਦੀਆਂ ਸਾਰੀਆਂ ਭੁਜਾਵਾਂ ਦਾ
ਜੋੜ =1 ਸੈਂ.ਮੀ. +1 ਸੈਂ.ਮੀ. + 3 ਸੈਂ.ਮੀ. + 4 ਸੈਂ.ਮੀ. + 5 ਸੈਂ.ਮੀ. + 4 ਸੈਂ.ਮੀ.
= 18 ਸੈਂ.ਮੀ.

(b)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 5
ਹੱਲ:
ਆਕ੍ਰਿਤੀ ਦਾ ਪਰਿਮਾਪ
= ਆਕ੍ਰਿਤੀ ਦੀਆਂ ਸਾਰੀਆਂ ਭੁਜਾਵਾਂ ਦਾ ਜੋੜ
= 1 ਸੈਂ.ਮੀ. + 4 ਸੈਂ.ਮੀ. + 6 ਸੈਂ.ਮੀ. + 4 ਸੈਂ.ਮੀ. + 1 ਸੈਂ.ਮੀ. + 3 ਸੈਂ.ਮੀ. + 4 ਸੈਂ.ਮੀ. + 3 ਸੈਂ.ਮੀ.
= 26 ਸੈਂ.ਮੀ.

(c)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 6
ਹੱਲ:
ਆਕ੍ਰਿਤੀ ਦਾ ਪਰਿਮਾਪ
= ਆਕ੍ਰਿਤੀ ਦੀਆਂ ਸਾਰੀਆਂ ਭੁਜਾਵਾਂ ਦਾ ਜੋੜ
= 1 ਸੈਂ.ਮੀ. + 1 ਸੈਂ.ਮੀ. + 1 ਸੈਂ.ਮੀ. + 1 ਸੈਂ.ਮੀ. + 1 ਸੈਂ.ਮੀ. + 1 ਸੈਂ.ਮੀ. + 2 ਸੈਂ.ਮੀ. + 1 ਸੈਂ.ਮੀ. + 3 ਸੈਂ.ਮੀ. + 4 ਸੈਂ.ਮੀ.
= 16 ਸੈਂ.ਮੀ.

ਪ੍ਰਸ਼ਨ 3.
ਹੇਠਾਂ ਕੁੱਝ ਆਕ੍ਰਿਤੀਆਂ ਦਿੱਤੀਆਂ ਗਈਆਂ ਹਨ ਹਰੇਕ ਦਾ ਪਰਿਮਾਪ ਪਤਾ ਕਰੋ ।
(a)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 7
ਹੱਲ:
ਆਕ੍ਰਿਤੀ ਦਾ ਰਿਮਾਪ = ਆਕ੍ਰਿਤੀ ਦੀਆਂ ਸਾਰੀਆਂ ਭੁਜਾਵਾਂ ਦਾ ਜੋੜ
= 6 ਸੈਂ.ਮੀ. + 7 ਸੈਂ.ਮੀ. + 15 ਸੈਂ.ਮੀ. + 6 ਸੈਂ.ਮੀ. + 7 ਸੈਂ.ਮੀ. + 15 ਸੈਂ.ਮੀ.
= 56 ਸੈਂ.ਮੀ.

(b)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 8
ਹੱਲ:
ਆਕ੍ਰਿਤੀ ਦਾ ਪਰਿਮਾਪ = ਆਕ੍ਰਿਤੀ ਦੀਆਂ ਸਾਰੀਆਂ ਭੁਜਾਵਾਂ ਦਾ ਜੋੜ
= 4 ਮੀ. + 8 ਮੀ. + 14 ਮੀ.. + 4 ਮੀ. + 10 ਮੀ. + 4 ਮੀ.
= 44 ਮੀ.

PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1

(c)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 9
ਹੱਲ:
ਆਕ੍ਰਿਤੀ ਦਾ ਪਰਿਮਾਪ = ਆਕ੍ਰਿਤੀ ਦੀਆਂ ਸਾਰੀਆਂ ਭੁਜਾਵਾਂ ਦਾ ਜੋੜ
= 35 ਸੈਂ.ਮੀ.. + 35 ਸੈਂ.ਮੀ. + 55 ਸੈਂ.ਮੀ. + 35 ਸੈਂ.ਮੀ.. + 60 ਸੈਂ.ਮੀ. + 80 ਸੈਂ.ਮੀ. + 150 ਸੈਂ.ਮੀ. + 80 ਸੈਂ.ਮੀ.
= 530 ਸੈਂ.ਮੀ.

(d)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 10
ਹੱਲ:
ਆਕ੍ਰਿਤੀ ਦਾ ਪਰਿਮਾਪ = ਆਕ੍ਰਿਤੀ ਦੀਆਂ ਸਾਰੀਆਂ ਭੁਜਾਵਾਂ ਦਾ ਜੋੜ
= 3 ਸੈਂ.ਮੀ. +3 ਸੈਂ.ਮੀ. +7 ਸੈਂ.ਮੀ. + 5 ਸੈਂ.ਮੀ. + 5 ਸੈਂ.ਮੀ. + 25 ਸੈਂ.ਮੀ.+ 25 ਸੈਂ.ਮੀ. + 15 ਸੈਂ.ਮੀ.
= 88 ਸੈਂ.ਮੀ.

ਪ੍ਰਸ਼ਨ 4.
ਹੇਠਾਂ ਦਿੱਤੀਆਂ ਆਕ੍ਰਿਤੀਆਂ ਵਿੱਚੋਂ ਕਿਸ ਦਾ ਪਰਿਮਾਪ ਘੱਟ ਹੈ ਅਤੇ ਕਿੰਨਾ ?’
(a)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 11
ਹੱਲ:
ਆਕ੍ਰਿਤੀ : (a) ਦਾ ਪਰਿਮਾਪ
= 12 ਮੀ. + 16 ਮੀ. + 14 ਮੀ. + 18 ਮੀ.= 60 ਮੀ.

(b)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 12
ਹੱਲ:
ਆਕ੍ਰਿਤੀ (b) ਦਾ ਪਰਿਮਾਪ
= 10 ਮੀ. +12 ਮੀ. +17 ਮੀ. + 20 ਮੀ. = 59
ਆਕ੍ਰਿਤੀ (b) ਦਾ ਪਰਿਮਾਪ ਆਕ੍ਰਿਤੀ । (a) ਤੋਂ (60 ਮੀ. – 59 ਮੀ.) = 1 ਮੀ. ਘੱਟ ਹੈ । ਆਕ੍ਰਿਤੀ (b) ਦਾ ਪਰਿਮਾਪ 1 ਮੀ. ਘੱਟ ਹੈ ।

PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1

ਪ੍ਰਸ਼ਨ 5.
ਹੇਠਾਂ ਦਿੱਤੀਆਂ ਆਕ੍ਰਿਤੀਆਂ ਵਿੱਚ ਲਾਗਵੀਂ ਭੁਜਾ ਪਤਾ ਕਰੋ ।
(a)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 13
ਹੱਲ:
ਆਕ੍ਰਿਤੀ ਦੀਆਂ ਭੁਜਾਵਾਂ
= 30 ਮੀ., 25 ਮੀ. ਅਤੇ 1 ਮੀ. ਆਕ੍ਰਿਤੀ ਦਾ ਪਰਿਮਾਪ
= 70 ਮੀ.
ਆਕ੍ਰਿਤੀ ਦੀ ਭੁਜਾ, (x).
= ਪਰਿਮਾਪ – ਦੋ ਭੁਜਾਵਾਂ ਦਾ ਜੋੜ
x = 70 ਮੀ. – 55 ਮੀ.
= 15 ਮੀ.

(b)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 14
ਹੱਲ:
ਆਕ੍ਰਿਤੀ ਦੀਆਂ ਭਜਾਵਾਂ = 34 ਸੈਂ.ਮੀ., 43 ਸੈਂ.ਮੀ.,
50 ਸੈਂ.ਮੀ. ਅਤੇ 1 ਮੀ. ਆਕ੍ਰਿਤੀ ਦਾ ਪਰਿਮਾਪ = 150 ਸੈਂ.ਮੀ. ਆਕ੍ਰਿਤੀ ਦੀ ਭੁਜਾ, (x) = ਪਰਿਮਾਪ – ਤਿੰਨ ਭੁਜਾਵਾਂ ਦਾ ਜੋੜ
x = 150 ਸੈਂ. ਮੀ. – (34 ਸੈਂ. ਮੀ. + 43 ਸੈਂ. ਮੀ.+ 50 ਸੈਂ. ਮੀ.)
= 150 ਸੈਂ. ਮੀ. – 127 ਸੈਂ. ਮੀ.
= 23 ਸੈਂ. ਮੀ.

(c)
PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1 15
ਹੱਲ:
ਆਕ੍ਰਿਤੀ ਦੀਆਂ ਭਜਾਵਾਂ
= 32 ਮੀ., 68 ਮੀ., 25 ਮੀ., 37 ਮੀ. ਅਤੇ x ਮੀ.
ਆਕ੍ਰਿਤੀ ਦਾ ਪਰਿਮਾਪ = 207 ਮੀ.
ਆਕ੍ਰਿਤੀ ਦੀ ਭੁਜਾ, (x) = ਪਰਿਮਾਪ – ਚਾਰ ਭੁਜਾਵਾਂ ਦਾ ਜੋੜ
= 207 ਮੀ. – (32 ਮੀ. + 68 ਮੀ. + 25 ਮੀ. + 37 ਮੀ.)
= 207 ਮੀ. – 162 ਮੀ. = 45 ਮੀ.

PSEB 4th Class Maths Solutions Chapter 8 ਪਰਿਮਾਪ ਅਤੇ ਖੇਤਰਫ਼ਲ Ex 8.1

ਪ੍ਰਸ਼ਨ 6.
(a) ਇੱਕ ਖੇਤ ਦੀਆਂ ਚਾਰੇ ਪਾਸੇ ਦੀਆਂ । ਭੁਜਾਵਾਂ ਦਾ ਮਾਪ ਕੁਮਵਾਰ 40 ਮੀ., 35 ਮੀ., 25 ਮੀ. ਅਤੇ 28 ਮੀ. ਹੈ । ਇਸ ਦਾ ਪਰਿਮਾਪ ਕਿੰਨਾ ਹੋਵੇਗਾ ?
ਹੱਲ:
ਇੱਕ ਖੇਤ ਦੀਆਂ ਚਾਰੇ ਪਾਸੇ ਦੀਆਂ ਭੁਜਾਵਾਂ
= 40 ਮੀ., 35 ਮੀ., 25 ਮੀ. ਅਤੇ 28 ਮੀ. ਖੇਤ ਦਾ ਪਰਿਮਾਪ,
= ਸਾਰੀਆਂ ਭੁਜਾਵਾਂ ਦਾ ਜੋੜ
= 40 ਮੀ. + 35 ਮੀ. +25 ਮੀ. + 28 ਮੀ.
= 128 ਮੀ.

(b) ਟੈਨਿਸ ਦੇ ਮੈਦਾਨ ਦੀ ਲੰਬਾਈ 25 ਮੀ. ਅਤੇ ਚੌੜਾਈ 9 ਮੀ. ਹੈ । ਇਸ ਮੈਦਾਨ ਦੇ ਚਾਰੇ ਪਾਸੇ ਜਾਂਲ ਲਾਉਣਾ ਹੈ ਤਾਂ ਜੋ ਖਿਡਾਰੀਆਂ ਨੂੰ ਖੇਡਣ ਵਿੱਚ ਸਮੱਸਿਆ ਨਾ ਆਵੇ । ਮੈਦਾਨ ਦੇ ਚਾਰੇ ਪਾਸੇ ਜਾਲ (Net) ਲਗਾਉਣ ਲਈ ਕਿੰਨੇ ਮੀਟਰ ਲੰਬੇ ਜਾਲ ਦੀ ਲੋੜ ਪਵੇਗੀ ?
ਹੱਲ:
ਟੈਨਿਸ ਦੇ ਮੈਦਾਨ ਦੀ ਲੰਬਾਈ = 25 ਮੀ.
ਟੈਨਿਸ ਦੇ ਮੈਦਾਨ ਦੀ ਚੌੜਾਈ = 9 ਮੀ.
ਟੈਨਿਸ ਦੇ ਮੈਦਾਨ ਦਾ ਪਰਿਮਾਪ = ਲੰਬਾਈ + ਲੰਬਾਈ + ਚੌੜਾਈ + ਚੌੜਾਈ
= 25 ਮੀ. + 25 ਮੀ. +9 ਮੀ. + 9 ਮੀ.
= 68 ਮੀ
ਮੈਦਾਨ ਦੇ ਚਾਰੇ ਪਾਸੇ ਜਾਲ ਲਾਉਣ ਲਈ 68 ਮੀ. ਲੰਬੇ ਜਾਲ ਦੀ ਲੋੜ ਪਵੇਗੀ ।

PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.2

Punjab State Board PSEB 4th Class Maths Book Solutions Chapter 9 ਅੰਕੜਾ ਵਿਗਿਆਨ Ex 9.2 Textbook Exercise Questions and Answers.

PSEB Solutions for Class 4 Maths Chapter 9 ਅੰਕੜਾ ਵਿਗਿਆਨ Ex 9.2

ਪ੍ਰਸ਼ਨ 1.
ਹੇਠਾਂ ਦਿੱਤਾ ਛੜ-ਗ੍ਰਾਫ਼ ਪੂਰੇ ਹਫ਼ਤੇ ਦੇ ਦਿਨਾਂ ਦੌਰਾਨ ਚੌਥੀ ਜਮਾਤ ਦੇ ਗ਼ੈਰ-ਹਾਜ਼ਰ ਬੱਚਿਆਂ ਦੀ ਜਾਣਕਾਰੀ ਦਿੰਦਾ ਹੈ :
PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.2 1
ਛੜ-ਗ੍ਰਾਫ਼ ਨੂੰ ਚੰਗੀ ਤਰ੍ਹਾਂ ਪੜ੍ਹਨ ਤੋਂ ਬਾਅਦ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ :

(a) ਸੋਮਵਾਰ ਨੂੰ ਚੌਥੀ ਜਮਾਤ ਦੇ ਕਿੰਨੇ ਬੱਚੇ ਗੈਰ-ਹਾਜ਼ਰ ਹਨ ?
ਹੱਲ:
7

(b) ਹਫ਼ਤੇ ਦੇ ਕਿਹੜੇ ਦਿਨ ਕੋਈ ਵੀ ਬੱਚਾ ਗ਼ੈਰ ਹਾਜ਼ਰ ਨਹੀਂ ਹੈ ?
ਹੱਲ:
ਸ਼ੁੱਕਰਵਾਰ

(c) ਹਫ਼ਤੇ ਦੇ ਕਿਹੜੇ ਦਿਨ ਸਭ ਤੋਂ ਵੱਧ ਬੱਚੇ ਗ਼ੈਰ ਹਾਜ਼ਰ ਹਨ ?
ਹੱਲ:
ਸੋਮਵਾਰ

PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.2

(d) ਸ਼ੁੱਕਰਵਾਰ ਨੂੰ ਚੌਥੀ ਜਮਾਤ ਦੇ ਕਿੰਨੇ ਬੱਚੇ ਗ਼ੈਰ ਹਾਜ਼ਰ ਹਨ ?
ਹੱਲ:
ਕੋਈ ਨਹੀਂ

(e) ਹਫ਼ਤੇ ਦੇ ਕਿਹੜੇ ਦੋ ਦਿਨਾਂ ਵਿੱਚ ਬਰਾਬਰ, ਗਿਣਤੀ ਵਿੱਚ ਬੱਚੇ ਗ਼ੈਰ-ਹਾਜ਼ਰ ਹਨ ਅਤੇ ਕਿੰਨੇ ?
ਹੱਲ:
ਮੰਗਲਵਾਰ ਅਤੇ ਬੁੱਧਵਾਰ ਨੂੰ 44 ਬੱਚੇ ਗੈਰ-ਹਾਜ਼ਰ ਹਨ ।

ਪ੍ਰਸ਼ਨ 2.
ਕਿਸੇ ਸਕੂਲ ਵਿੱਚ ਵੱਖ-ਵੱਖ ਖੇਡਾਂ ਖੇਡਦੇ ਬੱਚਿਆਂ ਦੀ ਗਿਣਤੀ ਹੇਠ ਲਿਖੇ ਅਨੁਸਾਰ ਹੈ :
ਕਬੱਡੀ = 15
ਖੋ-ਖੋ = 10
ਫੁੱਟਬਾਲ = 25
ਕ੍ਰਿਕਟ = 20
ਬੈਡਮਿੰਟਨ = 5
ਉਪਰੋਕਤ ਜਾਣਕਾਰੀ ਨੂੰ ਦਰਸਾਉਂਦਾ ਛੜ-ਫ ਤਿਆਰ ਕਰੋ ।
(ਸੰਕੇਤ: 5 ਬੱਚਿਆਂ ਦਾ ਪੈਮਾਨਾ ਲਿਆ ਜਾਵੇ ।)
ਹੱਲ:
PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.2 2

ਪ੍ਰਸ਼ਨ 3.
ਭਾਰਤ ਅਤੇ ਆਸਟਰੇਲੀਆ ਦਰਮਿਆਨ ਮੋਹਾਲੀ ਦੇ ਆਈ.ਐਸ. ਬਿੰਦਰਾ ਸਟੇਡੀਅਮ ਵਿੱਚ ਟੀ-20 ਮੈਚ ਖੇਡਿਆ ਗਿਆ | ਭਾਰਤ ਦੁਆਰਾ ਪਾਵਰਪਲੇਅ ਦੇ 6 ਓਵਰਾਂ ਵਿੱਚ ਬਣਾਈਆਂ ਦੌੜਾਂ ਦੀ ਗਿਣਤੀ ਹੇਠ ਲਿਖੇ ਅਨੁਸਾਰ ਹੈ :
ਓਵਰ ਨੰ: 1 = 6
ਓਵਰ ਨੰ: 2 = 9
ਓਵਰ ਨੰ: 3 = 3
ਓਵਰ ਨੰ: 4 = 18
ਓਵਰ ਨੰ: 5 = 6
ਓਵਰ ਨੰ: 6 = 12
ਉਪਰੋਕਤ ਜਾਣਕਾਰੀ ਨੂੰ ਦਰਸਾਉਂਦਾ ਹੋਇਆ ਛੜ-ਗ੍ਰਾਫ਼ ਤਿਆਰ ਕਰੋ ।
(ਸੰਕੇਤ : 3 ਦੌੜਾਂ ਦਾ ਪੈਮਾਨਾ ਲਿਆ ਜਾਵੇ ॥)
ਹੱਲ:
PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.2 3

ਪ੍ਰਸ਼ਨ 4.
ਪਾਈ ਚਾਰਟ ਨੂੰ ਦੇਖੋ ਅਤੇ ਦੱਸੋ :
PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.2 4
(a) ਕਿੰਨੇ ਬੱਚੇ (ਭਿੰਨਾਤਮਕ ਰੂਪ ਵਿੱਚ ਮੀਂਹ ਵਿੱਚ ਭੱਜਣਾ ਪਸੰਦ ਕਰਦੇ ਹਨ ?
ਹੱਲ:
\(\frac{3}{4}\)

(b) ਕਿੰਨੇ ਬੱਚੇ (ਭਿੰਨਾਤਮਕ ਰੂਪ ਵਿੱਚ ਮੀਂਹ ਵਿੱਚ ਭਿੱਜਣਾ ਪਸੰਦ ਨਹੀਂ ਕਰਦੇ ਹਨ ? ਜੇਕਰ ਜਮਾਤ ਵਿੱਚ ਬੱਚਿਆਂ ਦੀ ਗਿਣਤੀ 32 ਹੈ ਤਾਂ ਉਹਨਾਂ ਬੱਚਿਆਂ ਦੀ ਗਿਣਤੀ ਦੱਸੋ :
ਹੱਲ:
\(\frac{1}{4}\)

(c) ਮੀਂਹ ਵਿੱਚ ਭਿੱਜਣਾ ਪਸੰਦ ਕਰਦੇ ਹਨ ?
ਹੱਲ:
\(\frac{3}{4}\) × 32 = 24

(d) ਮੀਂਹ ਵਿੱਚ ਭਿੱਜਣਾ ਪਸੰਦ ਨਹੀਂ ਕਰਦੇ ਹਨ ?
ਹੱਲ:
\(\frac{1}{4}\) × 32 = 8

PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.2

ਪ੍ਰਸ਼ਨ 5.
ਚੌਥੀ ਜਮਾਤ ਦੇ ਬੱਚਿਆਂ ਨੂੰ ਪੁੱਛਿਆ ਗਿਆ ਕਿ ਉਹਨਾਂ ਨੂੰ ਸਭ ਤੋਂ ਜ਼ਿਆਦਾ ਕੀ ਪਸੰਦ ਹੈ –
PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.2 5
ਕੁੱਲ ਬੱਚਿਆਂ ਦੀ ਗਿਣਤੀ = …………
ਇੱਕ ਪਾਈ ਚਾਰਟ ਬਣਾ ਕੇ ਚਾਹ, ਕੌਫੀ ਅਤੇ ਦੁੱਧ ਪਸੰਦ ਕਰਨ ਵਾਲਿਆਂ ਬੱਚਿਆਂ ਦੀ ਗਿਣਤੀ ਨੂੰ ਦਰਸਾਓ ।
ਹੱਲ:
10 + 5 + 5 = 20.
PSEB 4th Class Maths Solutions Chapter 9 ਅੰਕੜਾ ਵਿਗਿਆਨ Ex 9.2 6

PSEB 4th Class Maths Solutions Chapter 7 ਆਕ੍ਰਿਤੀਆਂ Ex 7.2

Punjab State Board PSEB 4th Class Maths Book Solutions Chapter 7 ਆਕ੍ਰਿਤੀਆਂ Ex 7.2 Textbook Exercise Questions and Answers.

PSEB Solutions for Class 4 Maths Chapter 7 ਆਕ੍ਰਿਤੀਆਂ Ex 7.2

ਪ੍ਰਸ਼ਨ 1.
ਹੇਠਾਂ ਦਿੱਤੇ ਜਾਲ ਤੋਂ ਕਿਹੜੀ ਆਕ੍ਰਿਤੀ ਬਣਾਈ ਜਾ ਸਕਦੀ ਹੈ ?
PSEB 4th Class Maths Solutions Chapter 7 ਆਕ੍ਰਿਤੀਆਂ Ex 7.2 1
ਹੱਲ:
(ਅ)
PSEB 4th Class Maths Solutions Chapter 7 ਆਕ੍ਰਿਤੀਆਂ Ex 7.2 2

PSEB 4th Class Maths Solutions Chapter 7 ਆਕ੍ਰਿਤੀਆਂ Ex 7.2

ਪ੍ਰਸ਼ਨ 2.
ਉਪਰੀ ਪਾਸੇ ਤੋਂ ਦੇਖਣ ‘ਤੇ ਇੱਟ ਦਾ ਆਕਾਰ ਕਿਹੋ ਜਿਹਾ ਦਿਸੇਗਾ ?
PSEB 4th Class Maths Solutions Chapter 7 ਆਕ੍ਰਿਤੀਆਂ Ex 7.2 3
ਹੱਲ:
(ੳ)
PSEB 4th Class Maths Solutions Chapter 7 ਆਕ੍ਰਿਤੀਆਂ Ex 7.2 4

ਪ੍ਰਸ਼ਨ 3.
ਹੇਠਾਂ ਦਿੱਤੇ ਡਿਜ਼ਾਇਨ ਨੂੰ ਰੰਗ ਭਰ ਕੇ ਪੂਰਾ ਕਰੋ :
PSEB 4th Class Maths Solutions Chapter 7 ਆਕ੍ਰਿਤੀਆਂ Ex 7.2 5
ਹੱਲ:
ਰੰਗ ਭਰੋ ।
PSEB 4th Class Maths Solutions Chapter 7 ਆਕ੍ਰਿਤੀਆਂ Ex 7.2 6

PSEB 4th Class Maths Solutions Chapter 7 ਆਕ੍ਰਿਤੀਆਂ Ex 7.2

ਪ੍ਰਸ਼ਨ 4.
ਹੇਠਾਂ ਦਿੱਤੇ ਡਿਜ਼ਾਇਨ ਕਿਹੜੀ ਟਾਈਲ ਨਾਲ ਪੂਰੇ ਹੋਣਗੇ ?
PSEB 4th Class Maths Solutions Chapter 7 ਆਕ੍ਰਿਤੀਆਂ Ex 7.2 7
ਹੱਲ:
I. (ੲ) II. (ੳ)

PSEB 4th Class Maths Solutions Chapter 5 ਮਾਪ Ex 5.8

Punjab State Board PSEB 4th Class Maths Book Solutions Chapter 5 ਮਾਪ Ex 5.8 Textbook Exercise Questions and Answers.

PSEB Solutions for Class 4 Maths Chapter 5 ਮਾਪ Ex 5.8

ਪ੍ਰਸ਼ਨ 1.
ਹੇਠਾਂ ਦਿੱਤੀਆਂ ਵਸਤੂਆਂ ਦੀ ਸਮਰੱਥਾ (ਆਇਤਨ) ਕਿਹੜੀ ਇਕਾਈ ਵਿੱਚ ਮਾਪੀ ਜਾਵੇਗੀ ? ਮਿਲੀਲਿਟਰ ਜਾਂ ਲਿਟਰ’ (✓) ਤੇ ਜਾ ਲਗਾਓ :
PSEB 4th Class Maths Solutions Chapter 5 ਮਾਪ Ex 5.8 1

(a) ਮਿਲੀ ਲਿਟਰ ___
ਲਿਟਰ
ਹੱਲ:
ਲਿਟਰ

PSEB 4th Class Maths Solutions Chapter 5 ਮਾਪ Ex 5.8 2
(b) ਮਿਲੀ ਲਿਟਰ ___
ਲਿਟਰ ___
ਹੱਲ:
ਮਿਲੀਲਿਟਰ

PSEB 4th Class Maths Solutions Chapter 5 ਮਾਪ Ex 5.8

PSEB 4th Class Maths Solutions Chapter 5 ਮਾਪ Ex 5.8 3
(c) ਮਿਲੀ ਲਿਟਰ ___
ਲਿਟਰ ___
ਹੱਲ:
ਲਿਟਰ

PSEB 4th Class Maths Solutions Chapter 5 ਮਾਪ Ex 5.8 4
(d) ਮਿਲੀ ਲਿਟਰ ___
ਲਿਟਰ ___
ਹੱਲ:
ਮਿਲੀਲਿਟਰ

PSEB 4th Class Maths Solutions Chapter 5 ਮਾਪ Ex 5.8 5
(e) ਮਿਲੀ ਲਿਟਰ ___
ਲਿਟਰ ___
ਹੱਲ:
ਲਿਟਰ

PSEB 4th Class Maths Solutions Chapter 5 ਮਾਪ Ex 5.8 6
(f) ਮਿਲੀ ਲਿਟਰ ___
ਲਿਟਰ ___
ਹੱਲ:
ਮਿਲੀਲਿਟਰ

PSEB 4th Class Maths Solutions Chapter 5 ਮਾਪ Ex 5.8 7
(g) ਮਿਲੀ ਲਿਟਰ ___
ਲਿਟਰ ____
ਹੱਲ:
ਮਿਲੀਲਿਟਰ

PSEB 4th Class Maths Solutions Chapter 5 ਮਾਪ Ex 5.8

PSEB 4th Class Maths Solutions Chapter 5 ਮਾਪ Ex 5.8 8
(h) ਮਿਲੀ ਲਿਟਰ ___
ਲਿਟਰ ____
ਹੱਲ:
ਲਿਟਰ

PSEB 4th Class Maths Solutions Chapter 5 ਮਾਪ Ex 5.8 9
(i) ਮਿਲੀ ਲਿਟਰ ___
ਲਿਟਰ ___
ਹੱਲ:
ਲਿਟਰ

PSEB 4th Class Maths Solutions Chapter 5 ਮਾਪ Ex 5.8 10
(j) ਮਿਲੀ ਲਿਟਰ ___
ਲਿਟਰ ____
ਹੱਲ:
ਲਿਟਰ

PSEB 4th Class Maths Solutions Chapter 5 ਮਾਪ Ex 5.8 11
(k) ਮਿਲੀ ਲਿਟਰ ___
ਲਿਟਰ ___
ਹੱਲ:
ਮਿਲੀਲਿਟਰ

PSEB 4th Class Maths Solutions Chapter 5 ਮਾਪ Ex 5.8 12
(l) ਮਿਲੀ ਲਿਟਰ ___
ਲਿਟਰ ____
ਹੱਲ:
ਮਿਲੀਲਿਟਰ ।

ਪ੍ਰਸ਼ਨ 2.
ਹੇਠਾਂ ਦਿੱਤੀਆਂ ਵਸਤੂਆਂ ਦੀ ਧਾਰਨ ਸਮਰੱਥਾ ਅਨੁਸਾਰ ਲਿਟਰ ਜਾਂ ਮਿਲੀਲਿਟਰ ਲਿਖੋ :

(a)
PSEB 4th Class Maths Solutions Chapter 5 ਮਾਪ Ex 5.8 13
200 ………….
ਹੱਲ:
ਮਿਲੀਲਿਟਰ

(b)
PSEB 4th Class Maths Solutions Chapter 5 ਮਾਪ Ex 5.8 14
50 …
ਹੱਲ:
ਮਿਲੀਲਿਟਰ

(c)
PSEB 4th Class Maths Solutions Chapter 5 ਮਾਪ Ex 5.8 15
20 …….
ਹੱਲ:
ਮਿਲੀਲਿਟਰ

(d)
PSEB 4th Class Maths Solutions Chapter 5 ਮਾਪ Ex 5.8 16
5 ….
ਹੱਲ:
ਲਿਟਰ

(e)
PSEB 4th Class Maths Solutions Chapter 5 ਮਾਪ Ex 5.8 17
1 ……
ਹੱਲ:
ਲਿਟਰ

(f)
PSEB 4th Class Maths Solutions Chapter 5 ਮਾਪ Ex 5.8 18
25 ………
ਹੱਲ:
ਲਿਟਰ ।

ਪ੍ਰਸ਼ਨ 3.
ਦੋਨੋਂ ਮਾਪਕਾਂ ਵਿੱਚ ਕਿੰਨਾ-ਕਿੰਨਾ ਤਰਲ ਹੈ ਪਤਾ ਕਰੋ । ਦੋਨੋਂ ਮਾਪਕਾਂ ਵਿੱਚ ਪਏ ਘੋਲ ਦੀ ਮਾਤਰਾ ਜੋੜ ਕੇ ਮਿਲੀਲਿਟਰ ਵਿੱਚ ਦਰਸਾਓ :

(a)
PSEB 4th Class Maths Solutions Chapter 5 ਮਾਪ Ex 5.8 19

(b)
PSEB 4th Class Maths Solutions Chapter 5 ਮਾਪ Ex 5.8 20
ਹੱਲ:
900 ਮਿ.ਲਿ. + 200 ਮਿ.ਲਿ. = 1100 ਮਿ.ਲਿ.

PSEB 4th Class Maths Solutions Chapter 5 ਮਾਪ Ex 5.8

(c)
PSEB 4th Class Maths Solutions Chapter 5 ਮਾਪ Ex 5.8 21
ਹੱਲ:
400 ਮਿ.ਲਿ. + 1000 ਮਿ.ਲਿ. = 1400 ਮਿ.ਲਿ.

(d)
PSEB 4th Class Maths Solutions Chapter 5 ਮਾਪ Ex 5.8 22
ਹੱਲ:
550 ਮਿ.ਲਿ. + 750 ਮਿ. ਲਿ. = 1300 ਮਿ.ਲਿ.

(e)
PSEB 4th Class Maths Solutions Chapter 5 ਮਾਪ Ex 5.8 23
ਹੱਲ:
650 ਮਿ.ਲਿ. + 850 ਮਿ.ਲਿ. = 1500 ਮਿ.ਲਿ.

(f)
PSEB 4th Class Maths Solutions Chapter 5 ਮਾਪ Ex 5.8 24
ਹੱਲ:
300 ਮਿ. ਲਿ. +950 ਮਿ. ਲਿ. = 1250 ਮਿ. ਲਿ.

ਪ੍ਰਸ਼ਨ 4.
ਹੇਠਾਂ ਦਿੱਤੇ ਮਾਪਕਾਂ ਵਿੱਚ ਦਿੱਤੀ ਗਈ ਮਾਤਰਾ ਅਨੁਸਾਰ ਰੰਗ ਭਰੋ :

(a)
PSEB 4th Class Maths Solutions Chapter 5 ਮਾਪ Ex 5.8 25
(b)
PSEB 4th Class Maths Solutions Chapter 5 ਮਾਪ Ex 5.8 26
(c)
PSEB 4th Class Maths Solutions Chapter 5 ਮਾਪ Ex 5.8 27
(d)
PSEB 4th Class Maths Solutions Chapter 5 ਮਾਪ Ex 5.8 28
(e)
PSEB 4th Class Maths Solutions Chapter 5 ਮਾਪ Ex 5.8 29
(f)
PSEB 4th Class Maths Solutions Chapter 5 ਮਾਪ Ex 5.8 30
ਹੱਲ:
PSEB 4th Class Maths Solutions Chapter 5 ਮਾਪ Ex 5.8 33
PSEB 4th Class Maths Solutions Chapter 5 ਮਾਪ Ex 5.8 34
PSEB 4th Class Maths Solutions Chapter 5 ਮਾਪ Ex 5.8 35
PSEB 4th Class Maths Solutions Chapter 5 ਮਾਪ Ex 5.8 36

ਪ੍ਰਸ਼ਨ 5.
ਹੇਠਾਂ ਕੁੱਝ ਵਸਤੂਆਂ ਲੈ ਕੇ ਉਨ੍ਹਾਂ ਦੀ ਸਮਰੱਥਾ ਦਾ ਅਨੁਮਾਨ ਲਗਾਓ ਅਤੇ PSEB 4th Class Maths Solutions Chapter 5 ਮਾਪ Ex 5.8 37 ਉਨ੍ਹਾਂ ਦੀ ਅਸਲ ਸਮਾਈ ਪਤਾ ਲਗਾ ਕੇ ਤਾਲਿਕਾ ਪੂਰੀ ਕਰੋ :
PSEB 4th Class Maths Solutions Chapter 5 ਮਾਪ Ex 5.8 38
ਹੱਲ:
ਵਿਦਿਆਰਥੀ ਆਪ ਕਰਨ ।

PSEB 4th Class Maths Solutions Chapter 5 ਮਾਪ Ex 5.8

ਪ੍ਰਸ਼ਨ 6.
ਹੇਠਾਂ ਮਾਪਕਾਂ ਦੇ ਜੋੜੇ ਵਿੱਚੋਂ ਇੱਕ ਮਾਪਕ ਵਿੱਚ ਰੰਗ ਭਰਿਆ ਹੈ ਤੇ ਦੂਜੇ ਮਾਪਕ ਵਿੱਚ ਉੱਨਾ ਰੰਗ ਭਰੋ ਤਾਂ ਜੋ ਦੋਨਾਂ ਦਾ ਜੋੜ ਇੱਕ ਲਿਟਰ ਹੋ ਜਾਵੇ-
PSEB 4th Class Maths Solutions Chapter 5 ਮਾਪ Ex 5.8 39
ਹੱਲ:
PSEB 4th Class Maths Solutions Chapter 5 ਮਾਪ Ex 5.8 40

PSEB 4th Class Maths Solutions Chapter 1 ਸੰਖਿਆਵਾਂ Ex 1.5

Punjab State Board PSEB 4th Class Maths Book Solutions Chapter 1 ਸੰਖਿਆਵਾਂ Ex 1.5 Textbook Exercise Questions and Answers.

PSEB Solutions for Class 4 Maths Chapter 1 ਸੰਖਿਆਵਾਂ Ex 1.5

ਪ੍ਰਸ਼ਨ 1.
ਹਿੰਦੂ ਅਰੇਬਿਕ ਸੰਖਿਆਵਾਂ ਲਈ ਰੋਮਨ ਅੰਕ ਲਿਖੋ :

(a) 9 ……….
ਹੱਲ:
9 IX

(b) 12 ……..
ਹੱਲ:
12 XII

(c) 29 ……..
ਹੱਲ:
29 XXIX

PSEB 4th Class Maths Solutions Chapter 1 ਸੰਖਿਆਵਾਂ Ex 1.5

(d) 35 ……
ਹੱਲ:
35 XXXV

(e) 39 ……
ਹੱਲ:
39 XXXIX

ਪ੍ਰਸ਼ਨ 2.
ਰੋਮਨ ਸੰਖਿਆਵਾਂ ਲਈ ਹਿੰਦੂ ਅਰੇਬਿਕ ਸੰਖਿਆਵਾਂ ਲਿਖੋ :
(a) VIII ……
ਹੱਲ:
VIII 8

(b) XV ………
ਹੱਲ:
XV 15

(c) IX ……..
ਹੱਲ:
IX 9

(d) XXIV …….
ਹੱਲ:
XXIV 24

(e) XXXVIII ……..
ਹੱਲ:
XXXVIII 38

PSEB 4th Class Maths Solutions Chapter 1 ਸੰਖਿਆਵਾਂ Ex 1.5

ਪ੍ਰਸ਼ਨ 3.
ਮਿਲਾਨ ਕਰੇ :
PSEB 4th Class Maths Solutions Chapter 1 ਸੰਖਿਆਵਾਂ Ex 1.5 1
ਹੱਲ:
PSEB 4th Class Maths Solutions Chapter 1 ਸੰਖਿਆਵਾਂ Ex 1.5 2